Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 14 - 5 - 2010

ਭਾਰਤ ਨਾਲ ਵਿਸ਼ੇਸ਼ ਰਿਸ਼ਤੇ ਚਾਹੁੰਦੇ ਹਨ ਕੈਮਰੂਨ

ਲੰਦਨ - ਬ੍ਰਿਟੇਨ ਦੇ ਲਗਭੱਗ 200 ਸਾਲ ਦੇ ਇਤਹਾਸ ਵਿਚ ਸੱਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਕੰਜ਼ਰਵੇਟਿਵ ਨੇਤਾ ਡੇਵਿਡ ਕੈਮਰੂਨ ਭਾਰਤ ਨਾਲ ਨਵੇਂ ਵਿਸ਼ੇਸ਼ ਰਿਸ਼ਤਿਆਂ ਦੇ ਹਿਮਾਇਤੀ ਹਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸਥਾਈ ਮੈਂਬਰਸ਼ਿਪ ਦੇ ਉਸ ਦੇ ਦਾਅਵੇ ਦੀ ਹਿਮਾਇਤ ਕਰਦੇ ਹਨ।

Date:2010-05-14 Time:00:23:56

ਐੱਸਟੀਸੀ ਕਰੇਗੀ ਦਾਲ ਆਯਾਤ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਟ੍ਰੇਡਿੰਗ ਕੰਪਨੀ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਨੇ ਕਨੇਡਾ ਅਤੇ ਅਮਰੀਕਾ ਦੇ ਚਾਰ ਹਜਾਰ ਟਨ ਪੀਲੀ ਮਟਰ ਦਾਲ ਆਯਾਤ ਕਰੇਗੀ।ਕੰਪਨੀ ਦੁਆਰਾ ਜਾਰੀ ਪ੍ਰੈੱਸ ਨੋਟ ਦੇ ਅਨੁਸਾਰ ਇਹਨਾਂ ਦਾਲਾਂ ਦੀ ਸਪਲਾਈ ਚਾਲੂ ਮਹੀਨੇ ਅਤੇ ਜੂਨ ਵਿੱਚ ਕੀਤੀ ਜਾਣੀ ਹੈ।

Date:2010-05-14 Time:00:23:56

ਬੇਨੇਟੋਨ ਕਰੇਗੀ ਭਾਰਤ 'ਚ ਕਾਰੋਬਾਰ ਵਿਸਤਾਰ

ਮਿਲਾਨ : ਰੇਡੀਮੇਡ ਕੱਪੜਿਆਂ ਦਾ ਰਿਟੇਲ ਨੈਟਵਰਕ ਸੰਚਾਲਿਤ ਕਰਨ ਵਾਲੀ ਇਟਲੀ ਦੀ ਕੰਪਨੀ ਬੇਨੇਟੋਨ ਨੇ ਭਾਰਤ ਅੰਦਰ ਆਪਣੇ ਕਾਰੋਬਾਰ ਵਿੱਚ ਵਿਸਤਾਰ ਕਰਨ ਦੀ ਘੋਸ਼ਣਾ ਕੀਤੀ ਹੈ।

Date:2010-05-14 Time:00:23:56

ਸਾਰੇ ਸ਼ਹਿਰੀ ਖੇਤਰ ਅੱਤਵਾਦੀ ਨਿਸ਼ਾਨੇ 'ਤੇ : ਚਿਦੰਬਰਮ

ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈਕਿ ਦੁਨੀਆ ਦੇ ਸਾਰੇ ਸ਼ਹਿਰੀ ਖੇਤਰ ਅੱਤਵਾਦੀਆਂ ਦੇ ਨਿਸ਼ਾਨੇ ਉੱਪਰ ਹਨ ਅਤੇ ਇਹਨਾਂ ਦੀ ਸੁਰੱਖਿਆ ਲਈ ਸਾਰੇ ਪੱਧਰਾਂ ਉੱਪਰ ਚੌਕਸੀ ਵਰਤੇ ਜਾਣ ਦੀ ਸਖਤ ਲੋੜ ਹੈ।

Date:2010-05-14 Time:00:23:56

ਗਲੋਡਾਈਨ ਕਰੇਗੀ ਅਮਰੀਕੀ ਕੰਪਨੀ ਦਾ ਅਧਿਗ੍ਰਹਿਣ

ਮੁੰਬਈ : ਬੁਨਿਆਦੀ ਢਾਂਚਾ ਪ੍ਰਬੰਧਨ ਸੇਵਾ ਖੇਤਰ ਦੀ ਪ੍ਰਮੁੱਖ ਕੰਪਨੀ ਗਲੋਡਾਈਨ ਟੈਕਨੋਸਰਵੇ ਅਮਰੀਕੀ ਸੂਚਨਾ ਤਕਨੀਕ ਕੰਪਨੀ ਡਿਸੀਜਨ ਵਨ ਕਾਰਪੋਰੇਸ਼ਨ ਦਾ ਅਧਿਗ੍ਰਹਿਣ ਕਰੇਗੀ।ਕੰਪਨੀ ਨੇ ਇਹ ਸੌਦਾ 10 ਕਰੋੜ 40 ਲੱਖ ਡਾਲਰ ਵਿੱਚ ਕਰਨ ਦੇ ਲਈ ਆਪਣੇ ਸ਼ੇਅਰ ਧਾਰਕਾਂ ਤੋਂ ਆਗਿਆ ਮੰਗੀ ਹੈ।

Date:2010-05-14 Time:00:23:56

ਏਅਰਸੈੱਲ ਤੇ ਬਾਲਾਜੀ ਟੈਲੀਫਿਲਮਜ਼ 'ਚ ਕਰਾਰ

ਪਟਨਾ : ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਏਅਰਸੈੱਲ ਦੇ ਗ੍ਰਾਹਕ ਹੁਣ ਮੋਬਾਇਲ ਫੋਨ ਨਾਲ ਗੱਲਬਾਤ ਕਰਨ ਦੇ ਨਾਲ ਇਸ ਉੱਤੇ ਜਾਸੂਸੀ ਕਹਾਣੀਆਂ ਦਾ ਵੀ ਆਨੰਦ ਲੈ ਸਕਣਗੇ।

Date:2010-05-14 Time:00:23:56

ਆਰਥਿਕ ਤੰਗੀ ਮੁਕਤ ਹੋਇਆ ਸਪੇਨ

ਲੰਡਨ : ਕਰਜਾ ਸੰਕਟ ਵਿੱਚ ਫੱਸੀ ਯੂਰੋ ਖੇਤਰ ਦੀ ਅਰਥ ਵਿਵਸਥਾ ਦੀ ਆਰਥਿਕ ਵਾਧਾ ਦਰ 2010 ਦੀ ਪਹਿਲੀ ਤਿਮਾਹੀ ਵਿੱਚ 0.2 ਪ੍ਰਤੀਸ਼ਤ ਰਹੀ ਹੈ। ਇਸਦੇ ਨਾਲ ਹੀ ਸਪੇਨ ਲਗਭਗ ਦੋ ਸਾਲ ਬਾਅਦ ਮੰਦੀ ਦੀ ਘੁੰਮਣਘੇਰੀ ਤੋਂ ਬਾਹਰ ਆ ਗਿਆ ਹੈ।

Date:2010-05-14 Time:00:23:56

ਹਰੀ ਭਰਤੀਆ ਬਣੇ ਸੀਆਈਆਈ ਪ੍ਰਮੁੱਖ

ਨਵੀਂ ਦਿੱਲੀ : ਜੁਬੀਲੰਟ ਓਰਗਨਸਿਸ ਲਿਮੀਟੇਡ ਦੇ ਸਹਿ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਹਰੀ ਐੱਸ ਭਰਤੀਆ ਨੂੰ ਸਾਲ 2010 -11 ਦੇ ਲਈ ਵਣਜ ਅਤੇ ਉਦਯੋਗ ਮੰਡਲ (ਸੀਆਈਆਈ) ਦਾ ਪ੍ਰਮੁੱਖ ਚੁਣਿਆ ਗਿਆ ਹੈ।

Date:2010-05-14 Time:00:23:56

ਬਾਗਬਾਨੀ ਨੂੰ ਬੜ੍ਹਾਵਾ ਦੇਵੇਗੀ ਐੱਸਬੀਆਈ

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ (ਐੱਸਬੀਆਈ) ਹਿਮਾਚਲ ਪ੍ਰਦੇਸ਼ ਵਿਖੇ ਫੁੱਲਾਂ ਦੀ ਖੇਤੀ ਤੇ ਬਾਗਬਾਨੀ ਨੂੰ ਬੜ੍ਹਾਵਾ ਦੇਣ ਦੇ ਲਈ ਵਿਸ਼ੇਸ਼ ਕਰਜ਼ਾ ਦੇਵੇਗੀ।ਬੈਂਕ ਨੇ ਫੁੱਲਾਂ ਤੇ ਜੜ੍ਹੀ ਬੂਟੀਆਂ ਦੀ ਬਾਗਬਾਨੀ ਨੂੰ ਬੜ੍ਹਾਵਾ ਦੇਣ ਦੇ ਲਈ ਮੌਜੂਦਾ ਵਿੱਤ ਵਰ੍ਹੇ ਵਿੱਚ ਹਿਮਾਚਲ ਪ੍ਰਦੇਸ਼ ਵਿਖੇ 40 ਕਰੋੜ ਰੁਪਏ ਦਾ ਕਰਜ਼ਾ ਵੰਡ ਦੀ ਯੋਜਨਾ ਬਣਾਈ ਹੈ।

Date:2010-05-14 Time:00:23:56

ਸ਼ੇਅਰ ਬਾਜ਼ਾਰਾਂ 'ਚ ਹਲਕੀ ਬੜ੍ਹਤ

ਨਵੀਂ ਦਿੱਲੀ : ਯੂਰੋਪੀ ਬਾਜ਼ਾਰਾਂ ਤੋਂ ਮਿਲੇ ਮਿਲੇ-ਜੁਲੇ ਸੰਕੇਤਾਂ ਦੇ ਵਿਚਕਾਰ ਆਈਸੀਆਈਸੀਆਈ ਬੈਂਕ, ਇੰਫੋਸਿਸ, ਟਾਟਾ ਮੋਟਰਜ, ਮਹਿੰਦਰਾ, ਓਐੱਨਜੀਸੀ, ਡੀਐੱਲਐੱਫ਼ ਦੇ ਸ਼ੇਅਰਾਂ ਵਿੱਚ ਆਈ ਤੇਜੀ ਨਾਲ ਭਾਰਤੀ ਬਾਜ਼ਾਰ ਹਲਕੀ ਬੜ੍ਹਤ ਦੇ ਨਾਲ ਬੰਦ ਹੋਏ।

Date:2010-05-14 Time:00:23:56

ਸੋਨੇ ਦਾ ਤਮਗਾ ਦੇਸ਼ ਨੂੰ ਸਮਰਪਿਤ : ਨਰਸਿੰਘ

ਨਵੀਂ ਦਿੱਲੀ - ਭਾਰਤ ਨੂੰ ਸੀਨੀਅਰ ਏਸ਼ਿਆਈ ਕੁਸ਼ਤੀ ਟੂਰਨਾਮੈਂਟ ਵਿਚ ਪਹਿਲਾ ਸੋਨੇ ਦਾ ਤਮਗਾ ਦੁਆਉਣ ਵਾਲੇ ਮੁੰਬਈ ਦੇ ਪਹਿਲਵਾਨ ਨਰਸਿੰਘ ਯਾਦਵ ਨੇ ਆਪਣੀ ਇਸ ਪ੍ਰਾਪਤੀ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ।

Date:2010-05-14 Time:00:23:55

ਅਜ਼ਲਾਨ ਸ਼ਾਹ ਟੂਰਨਾਮੈਂਟ 'ਚ ਭਾਰਤ ਦੀ ਪਹਿਲੀ ਹਾਰ

ਇਪੋਹ - ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਵਿਚ ਭਾਰਤ ਨੂੰ ਆਪਣੇ ਖਰਾਬ ਪ੍ਰਦਰਸ਼ਨ ਕਾਰਣ ਬੀਤੇ ਕੱਲ੍ਹ ਇੱਥੇ ਮਲੇਸ਼ੀਆ ਹੱਥੀਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਟੂਰਨਾਮੈਂਟ ਵਿਚ ਭਾਰਤ ਦੀ ਇਹ ਪਹਿਲੀ ਹਾਰ ਹੈ।

Date:2010-05-14 Time:00:23:55

ਅਮਰੀਕੀ ਦੌਰੇ ਉੱਤੇ ਜਾਣਗੇ ਹੇਗ

ਲੰਡਨ : ਬ੍ਰਿਟੇਨ ਦੇ ਨਵੇਂ ਵਿਦੇਸ਼ ਮੰਤਰੀ ਵਿਲੀਅਮ ਹੇਗ ਅਹੁਦਾ ਸੰਭਾਲਣ ਮਗਰੋਂ ਅਪਣੇ ਪਹਿਲੇ ਵਿਦੇਸ਼ ਦੌਰੇ ਦੇ ਤਹਿਤ ਸ਼ੁਕਰਵਾਰ ਨੂੰ ਅਮਰੀਕਾ ਦੇ ਲਈ ਰਵਾਨਾ ਹੋਣਗੇ, ਅਤੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਨਾਲ ਮੁਲਾਕਾਤ ਕਰਨਗੇ।

Date:2010-05-14 Time:00:23:55

ਚਿਦੰਬਰਮ ਨੂੰ ਮਿਲੇ ਜੈਰਾਮ ਰਮੇਸ਼

ਨਵੀਂ ਦਿੱਲੀ : ਕੇਂਦਰੀ ਵਾਤਾਵਰਣ ਰਾਜਮੰਤਰੀ ਜੈਰਾਮ ਰਮੇਸ਼ ਨੇ ਚੀਨ ਵਿਖੇ ਦਿੱਤੇ ਗਏ ਆਪਣੇ ਬਿਆਨ ਕਰਕੇ ਪੈਦਾ ਹੋਏ ਵਿਵਾਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਬੁੱਧਵਾਰ ਨੂੰ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਨਾਲ ਮੁਲਾਕਾਤ ਕੀਤੀ।

Date:2010-05-14 Time:00:23:55

ਪਹਾੜਾਂ 'ਤੇ ਚੜ੍ਹੋ, ਮੁਫ਼ਤ ਵੀਜ਼ਾ ਪਾਓ

ਕਾਠਮਾਂਡੂ : ਨੇਪਾਲ ਵਿਖੇ ਸੈਰ ਸਪਾਟੇ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਦੇ ਤਹਿਤ ਮਾਊਂਟ ਐਵਰੇਸਟ ਤੇ ਹੋਰ ਪਹਾੜੀਆਂ ਦੀਆਂ ਚੋਟੀਆਂ ਉੱਤੇ ਚੜ੍ਹਣ ਵਾਲੇ ਵਿਦੇਸ਼ੀ ਪਰਬਤ ਆਰੋਹੀਆਂ ਨੂੰ ਦੋ ਸਾਲਾਂ ਦੇ ਲਈ ਮੁਫ਼ਤ ਵੀਜ਼ਾ ਉਪਲਬੱਧ ਕਰਵਾਇਆ ਜਾਵੇਗਾ।

Date:2010-05-14 Time:00:23:55

ਨਿਠਾਰੀ ਕਾਂਡ : ਕੋਹਲੀ ਨੂੰ ਸਜਾ-ਏ-ਮੌਤ

ਗਾਜੀਆਬਾਦ : ਨਿਠਾਰੀ ਹੱਤਿਆ ਕਾਂਡ ਦੇ ਆਰੋਪੀ ਸੁਰਿੰਦਰ ਕੋਹਲੀ ਨੂੰ ਵਿਸ਼ੇਸ਼ ਸੀਬੀਆਈ ਕੋਰਟ ਨੇ ਬੁੱਧਵਾਰ ਨੂੰ 7 ਸਾਲਾ ਆਰਤੀ ਦੇ ਨਾਲ ਬਲਾਤਕਾਰ ਕਰਨ ਮਗਰੋਂ ਉਸਦੀ ਹੱਤਿਆ ਦੇ ਮਾਮਲੇ ਵਿੱਚ ਫਾਂਸੀ ਦੀ ਸਜਾ ਸੁਣਾਈ ਹੈ।

Date:2010-05-14 Time:00:23:55

ਕਪਾੜੀਆ ਨੇ ਚੁੱਕੀ ਚੀਫ਼ ਜਸਟਿਸ ਪਦ ਦੀ ਸਹੁੰ

ਨਵੀਂ ਦਿੱਲੀ : ਜਸਟਿਸ ਸਰੋਸ਼ ਹੋਮੀ ਕਪਾੜੀਆ ਨੇ ਬੁੱਧਵਾਰ ਨੂੰ ਚੀਫ਼ ਜਸਟਿਸ ਆਫ਼ ਇੰਡੀਆ ਅਹੁਦੇ ਦੀ ਸਹੁੰ ਚੁੱਕੀ ਅਤੇ ਉਹਨਾਂ ਨੂੰ ਰਾਸ਼ਟਰਪਤੀ ਪ੍ਰਤਿਭਾ ਦੇਵੀਸਿੰਘ ਪਾਟਿਲ ਨੇ ਅਹੁਦੇ ਅਤੇ ਗੁਪਤ ਨੀਤੀ ਦੀ ਸਹੁੰ ਚੁਕਾਈ।

Date:2010-05-14 Time:00:23:55

ਭਾਰਤ ਨਾਲ ਵਿਸ਼ੇਸ਼ ਰਿਸ਼ਤੇ ਚਾਹੁੰਦੇ ਹਨ ਕੈਮਰੂਨ

ਲੰਦਨ - ਬ੍ਰਿਟੇਨ ਦੇ ਲਗਭੱਗ 200 ਸਾਲ ਦੇ ਇਤਹਾਸ ਵਿਚ ਸੱਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਕੰਜ਼ਰਵੇਟਿਵ ਨੇਤਾ ਡੇਵਿਡ ਕੈਮਰੂਨ ਭਾਰਤ ਨਾਲ ਨਵੇਂ ਵਿਸ਼ੇਸ਼ ਰਿਸ਼ਤਿਆਂ ਦੇ ਹਿਮਾਇਤੀ ਹਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸਥਾਈ ਮੈਂਬਰਸ਼ਿਪ ਦੇ ਉਸ ਦੇ ਦਾਅਵੇ ਦੀ ਹਿਮਾਇਤ ਕਰਦੇ ਹਨ।

Date:2010-05-14 Time:00:23:55


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010