Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 5 - 2010

ਛੱਤੀਸਗੜ੍ਹ 'ਚ ਨਕਸਲੀ ਹਮਲੇ 'ਚ 9 ਜਵਾਨ ਸ਼ਹੀਦ

ਰਾਏਪੁਰ - ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਨਕਸਲਬਾੜੀਆਂ ਨੇ ਸੀ. ਆਰ. ਐਫ ਦੇ ਇਕ ਬੁਲਟ ਪਰੂਫ਼ ਵਾਹਨ ਨੂੰ ਬੰਬ ਨਾਲ ਉਡਾ ਦਿੱਤਾ ਜਿਸ ਕਾਰਨ 9 ਜਵਾਨ ਸ਼ਹੀਦ ਹੋ ਗਏ ਤੇ 10 ਹੋਰ ਜ਼ਖ਼ਮੀ ਹੋ ਗਏ।

Date:2010-05-10 Time:00:49:50

ਕਿਸਾਨਾਂ ਨੂੰ ਬਿਨਾਂ ਵਿਆਜ਼ ਕਰਜਾ ਦੇਣਾ ਮੁਸ਼ਕਲ : ਪ੍ਰਣਬ

ਨਾਗਪੁਰ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਹੈ ਕਿ ਕਿਸਾਨਾਂ ਨੂੰ ਬਿਨਾਂ ਵਿਆਜ ਕਰਜ਼ਾ ਦੇਣਾ ਮੁਸ਼ਕਲ ਹੈ।ਮੁਖਰਜੀ ਨੇ ਲੋਕਮਤ ਅਖਬਾਰ ਸਮੂਹ ਵੱਲੋਂ ਇੱਥੇ ਭਾਰਤੀ ਅਰਥ ਵਿਵਸਥਾ ਉੱਪਰ ਆਯੋਜਿਤ ਇੱਕ ਪ੍ਰੋਗਰਾਮ ਵਿਚ ਇਹ ਗੱਲ ਕਹੀ।

Date:2010-05-10 Time:00:49:50

ਇੰਡੋਨੇਸ਼ੀਆ 'ਚ ਭੁਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ

ਬੰਦਾ ਆਚੇਹ - ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂਆਂ ਉੱਪਰ ਅੱਜ ਦੁਪਿਹਰੇ 7.4 ਦੀ ਤੀਬਰਤਾ ਵਾਲੇ ਭੁਚਾਲ ਦਾ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ ਜਿਸ ਤੋਂ ਮਗਰੋਂ ਸੁਨਾਮੀ ਚਿਤਾਵਨੀ ਜ਼ਾਰੀ ਕਰਨੀ ਪਈ।ਹਾਲਾਂਕਿ ਕੋਈ ਸੁਨਾਮੀ ਨਹੀਂ ਆਈ।

Date:2010-05-10 Time:00:49:50

ਕੋਸਟਾਰਿਕਾ 'ਚ ਪਹਿਲੀ ਮਹਿਲਾ ਰਾਸ਼ਟਰਪਤੀ

ਸੈਨ ਜੋਸ : ਦੇਸ਼ ਦੇ ਸਰਬ ਉੱਚ ਅਹੁਦੇ ਦੀ ਸਹੁੰ ਚੁੱਕਣ ਦੇ ਨਾਲ ਹੀ ਲੌਰਾ ਚਿਨਚਿਲਾ ਕੋਸਟਾਰਿਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣ ਗਈ ਹੈ।ਸ਼ਨੀਵਾਰ ਨੂੰ ਅਹੁਦੇ ਅਤੇ ਗੁਪਤ ਨੀਤੀ ਦੀ ਸਹੁੰ ਲੈਣ ਮਗਰੋਂ ਉਹਨਾਂ ਨੇ ਦੇਸ਼ ਦੀ ਆਵਾਜਾਈ ਵਿਵਸਥਾ ਨੂੰ ਬਿਹਤਰ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਰਸ਼ਨ ਰਹਿਤ ਬਣਾਉਣ ਦੇ ਲਈ ਕੰਮ ਕਰਨ ਦੀ ਗੱਲ ਆਖੀ।

Date:2010-05-10 Time:00:49:50

ਪੰਜਾਬੀਆਂ ਨੂੰ ਕੌਮਾਂਤਰੀ ਕਬੱਡੀ ਫੈਡਰੇਸ਼ਨ ਨਾਲ ਜੁੜਨ ਦਾ ਸੱਦਾ

ਮਿਲਾਨ - ਯੂਰਪ ਐਮੇਚਿਊਰ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਸ੍ਰੀ ਪਰਮਿੰਦਰ ਸ਼ਰਮਾ ਨੇ ਸੱਦਾ ਦਿੱਤਾ ਹੈ ਕਿ ਕਬੱਡੀ ਦੇ ਭਲੇ ਲਈ ਵਿਦੇਸ਼ਾਂ ਵਿਚ ਵੱਸਦੇ ਸਮੂਹ ਪੰਜਾਬੀ ਕੌਮਾਂਤਰੀ ਕਬੱਡੀ ਫੈਡਰੇਸ਼ਨ ਨਾਲ ਜੁੜਨ।

Date:2010-05-10 Time:00:49:49

ਟੀ 20 ਵਿਸ਼ਵ ਕੱਪ, ਭਾਰਤੀ ਔਰਤਾਂ ਨੇ ਪਾਕਿ ਨੂੰ ਹਰਾਇਆ

ਬਾਸੇਟੇਰੇ - ਪੂਨਮ ਰਾਵਤ(ਨਾਬਾਦ 54 ਦੌੜਾਂ) ਅਤੇ ਮਿਤਾਲੀ ਰਾਜ(ਨਾਬਾਦ 33 ਦੌੜਾਂ) ਦੀ ਸ਼ਾਨਦਾਰ ਬੱਲੇਬਾਜੀ ਅਤੇ ਪ੍ਰਿਯੰਕਾ ਰਾਏ(19/3) ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਟੀ 20 ਵਿਸ਼ਵ ਕੱਪ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

Date:2010-05-10 Time:00:49:49

'ਰਾਜਨੀਤੀ' ਵਿੱਚ ਵੀ ਲੋਕ ਮੈਨੂੰ ਪਸੰਦ ਕਰਨਗੇ

ਫਿਲਮ 'ਰਾਜਨੀਤੀ' ਵਿੱਚ ਕੈਟਰੀਨਾ ਕੈਫ਼ ਨੇ ਆਪਣੀ ਇਮੇਜ਼ ਤੋਂ ਹਟ ਕੇ ਰੋਲ ਕੀਤਾ ਹੈ। ਹੁਣ ਤੱਕ ਲੋਕ ਉਨ੍ਹਾਂ ਨੂੰ ਗਲੈਮਰਸ ਰੋਲ ਵਿੱਚ ਪਸੰਦ ਕਰਦੇ ਆਏ ਹਨ ਅਤੇ ਕੈਟਰੀਨਾ ਨੂੰ ਉਮੀਦ ਹੈ ਕਿ 'ਰਾਜਨੀਤੀ' ਵਿੱਚ ਵੀ ਲੋਕ ਉਨ੍ਹਾਂ ਨੂੰ ਪਸੰਦ ਕਰਨਗੇ। ਕੈਟਰੀਨਾ ਗੈਰ ਫਿਲਮੀ ਪਰਿਵਾਰ ਚੋਂ ਹੈ। ਹਿੰਦੀ ਨਹੀਂ ਜਾਣਦੀ ਸੀ। ਇਸਦੇ ਬਾਵਜੂਦ ਉਨ੍ਹਾਂ ਨੂੰ ਹਿੰਦੀ ਫਿਲਮਾਂ ਵਿੱਚ ਭਾਰੀ ਕਾਮਯਾਬੀ ਮਿਲੀ। ਕੈਟਰੀਨਾ ਦਾ ਮੰਨਣਾ ਹੈ ਕਿ ਇਹ ਸਭ ਕੁਝ ਸੰਭਵ ਹੋਇਆ ਲੋਕਾਂ ਦੇ ਪਿਆਰ ਨਾਲ। ਹੁਣ ਤੱਕ ਕੈਟਰੀਨਾ ਫਿਲਮਾਂ ਵਿੱਚ ਗਲੈਮਰ ਡੌਲ ਦੇ ਰੂਪ ਵਿੱਚ ਨਜ਼ਰ ਆਈ ਹੈ, ਜਿਸਦਾ ਕੰਮ ਸਕ੍ਰੀਨ ਤੇ ਖੂਬਸੂਰਤ ਲੱਗਣਾ ਅਤੇ ਡਾਂਸ ਕਰਨਾ ਰਹਿੰਦਾ ਹੈ। ਕੈਟਰੀਨਾ ਨੂੰ ਵੀ ਸਮਝ ਆ ਗਿਆ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਾਲੀਵੁੱਡ ਵਿੱਚ ਟਿਕਣਾ ਹੈ ਤਾਂ ਕੁਝ

Date:2010-05-10 Time:00:49:49

ਡਾਕ ਵਿਭਾਗ ਭੇਜੇਗਾ ਪਛਾਣ ਪੱਤਰ

ਨਵੀਂ ਦਿੱਲੀ - ਦੇਸ਼ ਭਰ ਵਿਚ ਲੋਕਾਂ ਤੱਕ ਵਸ਼ਿਸ਼ਟ ਪਛਾਣ ਪੱਤਰ ਸੰਖਿਆ ਅਤੇ ਉਸ ਨਾਲ ਸੰਬੰਧਤ ਸਮੱਗਰੀ ਪੁਜਾਉਣ ਦਾ ਕੰਮ ਡਾਕ ਵਿਭਾਗ ਕਰੇਗਾ।ਇਸ ਸੰਬੰਧੀ ਭਾਰਤੀ ਵਸ਼ਿਸ਼ਟ ਪਛਾਣ ਪੱਤਰ ਅਥਾਰਟੀ ਅਤੇ ਡਾਕ ਵਿਭਾਗ ਵਿਚਕਾਰ ਬੀਤੇ ਹਫਤੇ ਇੱਕ ਕਰਾਰ ਉੱਪਰ ਹਸਤਾਖਰ ਕੀਤੇ ਗਏ।

Date:2010-05-10 Time:00:49:49

ਅੰਮ੍ਰਿਤਸਰ 'ਚ ਕਾਰ 'ਚੋਂ ਆਰ. ਡੀ. ਐਕਸ. ਬਰਾਮਦ

ਅੰਮ੍ਰਿਤਸਰ - ਪੁਲਿਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਖੜ੍ਹੀ ਇਕ ਲਾਵਾਰਸ ਮਾਰੂਤੀ ਕਾਰ ਵਿਚੋਂ ਦੋ ਕਿਲੋ ਵਿਸਫੋਟਕ ਪਦਾਰਥ ਆਰ. ਡੀ. ਐਕਸ. ਬਰਾਮਦ ਕੀਤਾ ਹੈ।ਇਸ ਤੋਂ ਪਹਿਲਾਂ ਇਥੇ ਮੋਬਾਈਲ ਬੰਬ ਫਟਣ ਦੀ ਘਟਨਾ ਵਾਪਰੀ ਸੀ।

Date:2010-05-10 Time:00:49:49

ਮੇਦਵਦੇਵ ਨੂੰ ਸਿਲੀਕਾਨ ਵੈਲੀ ਦੇ ਦੌਰੇ ਦਾ ਸੱਦਾ

ਮਾਸਕੋ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵਦੇਵ ਦੀ ਅਗਲੇ ਮਹੀਨੇ ਪ੍ਰਸਤਾਵਿਤ ਵਾਸ਼ਿੰਗਟਨ ਯਾਤਰਾ ਦੌਰਾਨ ਉਹਨਾਂ ਨੂੰ ਸੂਚਨਾ ਤਕਨੀਕੀ ਦੇ ਖੇਤਰ ਵਿਚ ਪ੍ਰਸਿੱਧ ਸਿਲੀਕਾਨ ਵੈਲੀ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਹੈ।

Date:2010-05-10 Time:00:49:49

ਕਰੰਸੀ ਨੋਟਾਂ ਦੀ ਛਪਾਈ ਵਿਦੇਸ਼ਾਂ 'ਚ ਨਹੀਂ

ਨਾਗਪੁਰ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸਾਫ ਕੀਤਾ ਹੈ ਕਿ ਭਾਰਤੀ ਕਰੰਸੀ ਨੋਟਾਂ ਦੀ ਛਪਾਈ ਵਿਦੇਸ਼ਾਂ ਵਿਚ ਨਹੀਂ ਕਰਾਈ ਜਾ ਰਹੀ ਹੈ।ਮੁਖਰਜੀ ਨੇ ਇੱਥੇ ਭਾਰਤੀ ਅਰਥ ਵਿਵਸਥਾ ਉੱਪਰ ਭਾਸ਼ਣ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ।

Date:2010-05-10 Time:00:49:49

ਰਾਖ ਨੇ ਪ੍ਰਭਾਵਿਤ ਕੀਤੀਆਂ ਚੀਨੀ ਉਡਾਨਾਂ

ਬੀਜਿੰਗ - ਆਈਸਲੈਂਡ ਜਵਾਲਾਮੁਖੀ ਤੋਂ ਨਿੱਕਲੇ ਤਾਜ਼ਾ ਰਾਖ ਦੇ ਬੱਦਲਾਂ ਕਾਰਣ ਚੀਨ ਵਿਚ ਹਵਾਈ ਸੇਵਾਵਾਂ ਇੱਕ ਵਾਰ ਮੁੜ ਤੋਂ ਰੁੱਕ ਗਈ ਹਨ।ਕੌਮਾਂਤਰੀ ਹਵਾਈ ਸੇਵਾ ਏਅਰ ਚੀਨ ਨੇ ਯੂਰਪੀ ਦੇਸ਼ਾਂ ਲਈ ਉਡਾਨ ਭਰਨ ਵਾਲੀਆਂ ਹਵਾਈ ਸੇਵਾਵਾਂ ਵਿਚ ਦੇਰੀ ਦਾ ਐਲਾਣ ਕੀਤਾ ਹੈ।

Date:2010-05-10 Time:00:49:49

ਇੰਡੋਨੇਸ਼ੀਆ 'ਚ ਭੁਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ

ਬੰਦਾ ਆਚੇਹ - ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂਆਂ ਉੱਪਰ ਅੱਜ ਦੁਪਿਹਰੇ 7.4 ਦੀ ਤੀਬਰਤਾ ਵਾਲੇ ਭੁਚਾਲ ਦਾ ਜ਼ਬਰਦਸਤ ਝਟਕਾ ਮਹਿਸੂਸ ਕੀਤਾ ਗਿਆ ਜਿਸ ਤੋਂ ਮਗਰੋਂ ਸੁਨਾਮੀ ਚਿਤਾਵਨੀ ਜ਼ਾਰੀ ਕਰਨੀ ਪਈ।ਹਾਲਾਂਕਿ ਕੋਈ ਸੁਨਾਮੀ ਨਹੀਂ ਆਈ।

Date:2010-05-10 Time:00:49:49


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010