Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 3 - 2010

ਗੁਜਰਾਤ : ਪ੍ਰਮੁੱਖ ਸ਼ਹਿਰਾਂ 'ਚ ਅੱਤਵਾਦੀ ਹਮਲੇ ਦੀ ਸ਼ੰਕਾ

ਗਾਂਧੀਨਗਰ - ਗੁਜਰਾਤ ਦੇ ਖੁਫ਼ੀਆ ਵਿਭਾਗ ਦੁਆਰਾ ਰਾਜ ਦੇ ਪ੍ਰਮੁੱਖ ਪੰਜ ਸ਼ਹਿਰਾਂ ਵਿੱਚ ਅੱਤਵਾਦੀ ਹਮਲੇ ਦੀ ਸ਼ੰਕਾ ਜਤਾਉਣ ਤੋਂ ਬਾਅਦ ਪ੍ਰਸ਼ਾਸਨ ਤੰਤਰ ਨੂੰ ਸਾਵਧਾਨ ਕਰ ਦਿੱਤਾ ਗਿਆ ਹੈ।

Date:2010-03-04 Time:00:00:26

ਭੇਲ ਨੂੰ ਮਿਲਿਆ 5778 ਕਰੋੜ ਦਾ ਠੇਕਾ

ਨਵੀਂ ਦਿੱਲੀ - ਭਾਰੀ ਬਿਜਲੀ ਉਪਕਰਨ ਬਣਾਉਣ ਵਾਲੀ ਸਰਵਜਨਕ ਖੇਤਰ ਦੀ ਕੰਪਨੀ ਭੇਲ ਨੂੰ ਮਹਾਰਾਸ਼ਟਰ ਵਿੱਚ 270 ਮੇਗਾਵਾਟ ਦੀਆਂ ਦਸ ਇਕਾਈਆਂ ਲਗਾਉਣ ਲਈ 5778 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ।

Date:2010-03-04 Time:00:00:26

ਐਸ਼ਵਰਿਆ ਨੂੰ ਗ੍ਰੇਟ ਵੁਮੈਨ ਅਚੀਵਰਸ ਪੁਰਸਕਾਰ

ਨਵੀਂ ਦਿੱਲੀ - ਫਿਲਮ ਅਭਿਨੇਤਰੀ ਐਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਸਮੇਤ 25 ਮਹਿਲਾਵਾਂ ਨੂੰ ਗ੍ਰੇਟ ਵੁਮੈਨ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

Date:2010-03-04 Time:00:00:26

ਚਿੱਲੀ ਦੇ ਭੁਚਾਲ ਮ੍ਰਿਤਕਾਂ ਦੀ ਗਿਣਤੀ ਵਧੀ

ਸਾਨਟਿਆਗੋ - ਚਿੱਲੀ ਵਿਚ ਬੀਤੇ ਹਫਤੇ ਆਏ ਵਿਨਾਸ਼ਕਾਰੀ ਭੁਚਾਲ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 795 ਹੋ ਗਈ ਹੈ।ਇੱਕ ਖਬਰ ਏਜੰਸੀ ਅਨੁਸਾਨਰ ਚਿੱਲੀ ਦੇ ਰਾਸ਼ਟਰੀ ਅਮਰਜੈਂਸੀ ਦਫਤਰ ਨੇ ਦੱਸਿਆ ਕਿ ਭੁਚਾਲ ਤੋਂ 20 ਲੱਖ ਲੋਕ ਪ੍ਰਭਾਵਿਤ ਹੋਏ ਹਨ।

Date:2010-03-04 Time:00:00:26

ਤੇਲ ਮਿਊਜ਼ੀਅਮ ਬਣਾਵੇਗੀ ਓਐਨਜੀਸੀ

ਗਾਂਧੀਨਗਰ - ਜਨਤਕ ਖੇਤਰ ਦੀ ਕੰਪਨੀ ਕੁਦਰਤੀ ਤੇਲ ਅਤੇ ਗੈਸ ਨਿਗਮ(ਓਐਨਜੀਸੀ) ਆਪਣੀ ਗੋਲਡਨ ਜੁਬਲੀ ਮੌਕੇ ਗੁਜਰਾਤ ਦੇ ਗਾਂਧੀਨਗਰ ਅਹਿਮਦਾਬਾਦ ਰਾਸ਼ਟਰੀ ਰਾਜਮਾਰਗ ਲਾਗੇ ਸਾਇੰਸ ਸਿਟੀ ਇਮਾਰਤ ਵਿਚ ਤੇਲ ਮਿਉਜ਼ੀਅਮ ਬਣਾਵੇਗੀ।

Date:2010-03-04 Time:00:00:26

ਪਰਮਾਣੂ ਕਾਰਖਾਨੇ ਦਾ ਡਿਜ਼ਾਇਨ ਬਣਾਵੇਗੀ ਰੋਲਟਾ ਇੰਡੀਆ

ਨਵੀਂ ਦਿੱਲੀ - ਰੋਲਟਾ ਇੰਡੀਆ ਨੂੰ ਕੌਮਾਂਤਰੀ ਪੱਧਰ ਦੇ ਪਰਮਾਣੂ ਕਾਰਖਾਨੇ ਦੀ ਡਿਜ਼ਾਇਨਿੰਗ ਦਾ ਠੇਕਾ ਮਿਲਿਆ ਹੈ।ਕੰਪਨੀ ਦੇ ਪ੍ਰਬੰਧ ਨਿਦੇਸ਼ਕ ਕੇਕੇ ਸਿੰਘ ਨੇ ਦੱਸਿਆ ਕਿ ਕੰਪਨੀ ਲਈ ਇੰਨਾ ਅਹਿਮ ਕਰਾਰ ਹਾਸਲ ਕਰਨਾ ਇੱਕ ਵੱਡੀ ਪ੍ਰਾਪਤੀ ਹੈ।

Date:2010-03-04 Time:00:00:26

ਭਾਰਤ ਹੈ ਚੀਨ ਨਾਲੋਂ ਵੱਧ ਪਸੰਦੀਦਾ ਵਪਾਰ ਸਹਿਯੋਗੀ!

ਨਵੀਂ ਦਿੱਲੀ - ਦੱਖਣੀ ਪੂਰਬੀ ਏਸ਼ਿਆਈ ਦੇਸ਼ਾਂ(ਆਸੀਆਨ) ਲਈ ਭਾਰਤ ਚੀਨ ਨੂੰ ਪਛਾੜਦੇ ਹੋਏ ਸੱਭ ਤੋਂ ਪਸੰਦੀਦਾ ਵਪਾਰਕ ਸਹਿਯੋਗੀ ਬਣ ਚੁੱਕਾ ਹੈ।ਸਟੈਂਡਰਡ ਚਾਰਟਰਡ ਰਿਸਰਚ ਦੇ ਤਾਜਾ ਸਰਵੇਖਣ ਅਨੁਸਾਰ ਮਲੇਸ਼ੀਆ, ਫਿਲੀਪੀਂਸ, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਜਿਹੇ ਆਸੀਆਨ ਦੇਸ਼ ਗੁਆਂਢੀ ਚੀਨ ਮੁਕਾਬਲੇ ਭਾਰਤ ਨਾਲ ਨਿਰਯਾਤ ਨੂੰ ਵਧਾਉਣ ਦੇ ਜਿਆਦਾ ਇਛੁੱਕ ਵਿਖਾਈ ਦੇ ਰਹੇ ਹਨ।

Date:2010-03-04 Time:00:00:25

ਰੁਪੱਈਏ 'ਚ 7 ਪੈਸੇ ਦੀ ਮਜ਼ਬੂਤੀ

ਮੁੰਬਈ - ਸ਼ੇਅਰ ਬਜ਼ਾਰਾਂ ਦੇ ਚੜ੍ਹਨ, ਰਾਜਕੋਸ਼ੀ ਘਾਟਾ ਘੱਟ ਹੋਣ ਦੀ ਆਸ ਅਤੇ ਗਾਹਕ ਖਰਚੇ ਵਧਣ ਦੀ ਸੰਭਾਵਨਾ ਨਾਲ ਅੰਤਰ ਬੈਂਕ ਮੁੱਦਰਾ ਬਜ਼ਾਰ ਵਿਚ ਭਾਰਤੀ ਰੁਪੱਈਆ ਅੱਜ ਦੋ ਹਫਤਿਆਂ ਦੇ ਉੱਚਤਮ ਪੱਧਰ ਨੂੰ ਛੋਹ ਕੇ 46.01-02 ਰੁਪਏ ਪ੍ਰਤੀ ਡਾਲਰ ਦੇ ਪੱਧਰ ਉੱਪਰ ਬੰਦ ਹੋਇਆ।

Date:2010-03-04 Time:00:00:25

ਪ੍ਰਵੀਨ ਮਹਾਜਨ ਦੀ ਮੌਤ

ਮੁੰਬਈ - ਪ੍ਰਵੀਨ ਮਹਾਜਨ, ਜਿਸ ਨੇ ਚਾਰ ਸਾਲ ਪਹਿਲਾਂ ਗੋਲੀਆਂ ਮਾਰ ਕੇ ਆਪਣੇ ਵੱਡੇ ਭਰਾ ਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਮੋਦ ਮਹਾਜਨ ਨੂੰ ਕਤਲ ਕਰ ਦਿੱਤਾ ਸੀ, ਦੀ ਕੱਲ੍ਹ ਸ਼ਾਮ ਇੱਥੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ।

Date:2010-03-04 Time:00:00:25

ਮਨਮੋਹਨ ਨੇ ਅਡਵਾਨੀ ਦੇ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ

ਨਵੀਂ ਦਿੱਲੀ -ਭਾਰਤ-ਪਾਕਿਸਤਾਨ ਵਿਚਕਾਰ ਹੋਈ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨੂੰ ਲੈ ਕੇ ਸੰਸਦ ਵਿੱਚ ਹੋਈ ਤਿੱਖੀ ਨੋਕਝੋਕ ਦੇ ਦੌਰਾਨ ਪ੍ਰਧਾਨਮੰਤਰੀ ਨੇ ਭਾਜਪਾ ਦੇ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੇ ਉਸ ਆਰੋਪ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਗੱਲਬਾਤ ਅਮਰੀਕਾ ਦੇ ਦਬਾਅ ਵਿੱਚ ਸ਼ੁਰੂ ਹੋਈ ਹੈ।

Date:2010-03-04 Time:00:00:25

ਹੁਣ ਅਪ੍ਰੈਲ 'ਚ ਰਿਲੀਜ਼ ਹੋਵੇਗੀ 'ਪ੍ਰਿੰਸ'

'ਪ੍ਰਿੰਸ' ਦੇ ਪ੍ਰੋਮੋ ਦੇਖ ਕੇ ਦਰਸ਼ਕਾਂ ਦੇ ਮਨ ਵਿੱਚ ਇਸ ਫਿਲਮ ਦੇ ਪ੍ਰਤੀ ਉਤਸੁਕਤਾ ਜਾਗੀ ਹੈ। ਕੁਕੀ ਗੁਲਾਟੀ ਦੁਆਰਾ ਨਿਰਦੇਸ਼ਿਤ ਇਸ ਫਿਲਮ ਨੂੰ 26 ਮਾਰਚ ਨੂੰ ਰਿਲੀਜ਼ ਕਰਨ ਦੀ ਘੋਸ਼ਣਾ ਕੀਤੀ ਗਈ ਸੀ, ਪਰ ਹੁਣ ਇਹ ਫਿਲਮ ਅਪ੍ਰੈਲ ਵਿੱਚ ਸ਼ਿਫਟ ਕਰ ਦਿੱਤੀ ਗਈ ਹੈ। 9 ਅਪ੍ਰੈਲ ਇਸ ਫਿਲਮ ਦੀ ਨਵੀਂ ਰਿਲੀਜ਼ ਡੇਟ ਘੋਸ਼ਿਤ ਕੀਤੀ ਗਈ ਹੈ। 'ਪ੍ਰਿੰਸ' ਦੇ ਨਿਰਮਾਤਾ ਕੁਮਾਰ ਤੌਰਾਨੀ ਇਸਦੀ ਪੁਸ਼ਟੀ ਕਰਦੇ ਹੋਏ ਕਹਿੰਦੇ ਹਨ ਕਿ ਅਸੀਂ ਫਿਲਮ ਨੂੰ ਪੇਪਰਾਂ ਜਾਂ ਕ੍ਰਿਕੇਟ ਮੈਚ ਦੇ ਕਾਰਨ ਅੱਗੇ ਨਹੀਂ ਵਧਾਇਆ ਹੈ। ਬੀਐਫਐਕਸ ਵਿੱਚ ਸਮਾਂ ਲੱਗ ਰਿਹਾ ਹੈ, ਇਸ ਲਈ ਸਾਨੂੰ ਨਾ ਚਾਹੁੰਦੇ ਹੋਏ ਵੀ ਇਹ ਨਿਰਣਾ ਲੈਣਾ ਪਿਆ। 26 ਮਾਰਚ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਦਾ ਸੀ, ਇਸ ਲਈ ਹੁਣ ਇਹ ਫਿਲਮ 9 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।' 9 ਅਪ੍ਰੈਲ ਨੂੰ ਇੱਕ-ਦੋ ਨਹੀਂ ਬਲਕਿ ਸ

Date:2010-03-04 Time:00:00:25

ਹਾਊਸਫੁਲ : ਫਰਸਟ ਲੁਕ

ਫਿਲਮ ਦਾ ਨਾਂਅ ਹਾਊਸਫੁਲ ਕਿਉਂ ਹੈ? ਅਕਸ਼ੈ ਕੁਮਾਰ ਦਾ ਹਾਊਸ ਜੋ ਫੁਲ ਹੋ ਗਿਆ ਹੈ। ਉਨ੍ਹਾਂ ਦੀਆਂ ਇੱਕ-ਦੋ ਨਹੀਂ, ਬਲਕਿ ਤਿੰਨ-ਤਿੰਨ ਪਤਨੀਆਂ ਦੱਸੀਆਂ ਜਾ ਰਹੀਆਂ ਹਨ। ਜ਼ਿਆ ਖਾਨ, ਲਾਰਾ ਦੱਤਾ ਅਤੇ ਦੀਪਿਕਾ ਪਾਦੁਕੋਨ। ਕਾਮੇਡੀ ਦੀ ਪੂਰੀ ਗੁੰਜਾਇਸ਼ ਹੈ। ਫਿਲਮ ਵਿੱਚ ਕਲਾਕਾਰਾਂ ਦੀ ਭਰਮਾਰ ਹੈ। ਇਨ੍ਹਾਂ ਹਾਟ ਐਕਟਰਸ ਦੇ ਇਲਾਵਾ ਰਿਤੇਸ਼ ਦੇਸ਼ਮੁਖ, ਵੋਮਨ ਇਰਾਨੀ ਅਤੇ ਅਰਜੁਨ ਰਾਮਪਾਲ ਵਰਗੇ ਕਲਾਕਾਰ ਵੀ ਫਿਲਮ ਵਿੱਚ ਨਜ਼ਰ ਆਉਣਗੇ। ਨਿਰਦੇਸ਼ਕ ਹਨ ਸਾਜਿਦ ਖਾਨ, ਜੋ 'ਹੇ ਬੇਬੀ' ਬਣਾ ਚੁੱਕੇ ਹਨ। ਅਕਸ਼ੈ ਨੂੰ ਇਸ ਸਮੇਂ ਸਫ਼ਲ ਫਿਲਮ ਦੀ ਸਖਤ ਲੋੜ ਹੈ। ਲੱਗਦਾ ਹੈ ਇਸ ਵਾਰ ਸਿਨੇਮਾਘਰਾਂ ਦੇ ਬਾਹਰ ਹਾਊਸਫੁਲ ਦੇ ਬੋਰਡ ਨਜ਼ਰ ਆਉਣਗੇ। 30 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਵੇਗੀ।

Date:2010-03-04 Time:00:00:25

ਸਿਲਦਾ ਹਮਲੇ ਦਾ ਮਾਸਟਰ ਮਾਇੰਡ ਕਾਬੂ

ਕੋਲਕਾਤਾ - ਮਾਉਵਾਦੀਆਂ ਦੀ ਫੌਜੀ ਸ਼ਾਖਾ ਦੇ ਮੁਖੀ ਅਤੇ ਨਕਸਲੀ ਨੇਤਾ ਕਿਸ਼ਨਜੀ ਦੇ ਨੇੜ੍ਹਲੇ ਸਹਿਯੋਗੀ ਵੈਂਕਟੇਸ਼ਵਰ ਰੈਡੀ ਉਰਫ ਤੇਲੁਗੂ ਦੀਪਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਰੈਡੀ ਨੂੰ ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ ਦੇ ਸਿਲਦਾ ਵਿਖੇ ਸਥਿੱਤ ਈਸਟਰਨ ਫਰੰਟੀਅਰ ਰਾਈਫਲਸ ਦੇ ਕੈਂਪ ਉੱਪਰ ਹੋਏ ਹਮਲੇ ਦਾ ਮਾਸਟਰ ਮਾਇੰਡ ਦੱਸਿਆ ਜਾ ਰਿਹਾ ਹੈ।ਹਮਲੇ ਵਿਚ 24 ਜਵਾਨ ਸ਼ਹੀਦ ਹੋਏ ਸਨ।

Date:2010-03-04 Time:00:00:25

ਰੋੜੀ ਕਪੂਰਾ ਵਿਖੇ ਦੂਜਾ ਨਾਟਕ ਮੇਲਾ ਆਯੋਜਿਤ

ਜੈਤੋ - ਗੁਰੂਨਾਨਕ ਸੋਸ਼ਲ ਵੈਲਫੇਅਰ ਕਲੱਬ (ਰਜਿਸਟਰਡ) ਰੋੜੀਕਪੂਰਾ ਵੱਲੋਂ ਦੂਜਾ ਨਾਟਕ ਮੇਲਾ ਪਿੰਡ ਪੰਚਾਇਤ ਅਤੇ ਬਾਬਾ ਗੋਜ਼ਲ ਦਾਸ ਕਲੱਬ ਦੇ ਸਹਿਯੋਗ ਨਾਲ ਪਿੰਡ ਵਿਚ ਆਯੋਜਿਤ ਕਰਾਇਆ ਗਿਆ।ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਰਪੰਚ ਕੁਲਵੰਤ ਸਿੰਘ ਨਵਾਂ ਰੋੜੀਕਪੂਰਾ, ਸਰਪੰਚ ਗੁਰਮੇਲ ਸਿੰਘ, ਸਰਦਾਰ ਸਰਵਿੰਦਰ ਸਿੰਘ ਨੰਬਰਦਾਰ ਅਤੇ ਹੋਰਨਾਂ ਆਗੂ ਸ਼ਾਮਲ ਹੋਏ।

Date:2010-03-04 Time:00:00:25

ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਬਾਰੇ ਬੈਠਕ

ਬਠਿੰਡਾ-ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਪੰਜਾਬ ਵਿਚਲੀਆਂ ਤਿੰਨੋਂ ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਸਰਕਲ ਸਟਾਈਲ ਆਲ ਇੰਡੀਆ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸ: ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਿੰਨੋਂ ਕਬੱਡੀ ਫੈਡਰੇਸ਼ਨਾਂ ਨੇ ਇਸ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਪੂਰਨ ਸਹਿਯੋਗ ਕਰਨ ਦੀ ਸਹਿਮਤੀ ਪ੍ਰਗਟਾਈ।

Date:2010-03-04 Time:00:00:25

ਆਈਪੀਐਲ ਰਾਹੀਂ ਵਾਪਸੀ ਦੇ ਇਛੁੱਕ ਹਨ ਲੀ

ਮੈਲਬੋਰਨ - ਹਾਲ ਹੀ ਵਿਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਬ੍ਰੈਟ ਲੀ ਨੇ ਕਿਹਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ ਰਾਹੀਂ ਸ਼ਾਨਦਾਰ ਢੰਗ ਨਾਲ ਵਾਪਸੀ ਕਰਨਾ ਚਾਹੁੰਦੇ ਹਨ।

Date:2010-03-04 Time:00:00:25

ਮਾਰਚ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ

ਮਾਰਚ ਦੇ ਮਹੀਨੇ ਤੋਂ ਬਾਲੀਵੁੱਡ ਵਾਲਿਆਂ ਨੂੰ ਹਮੇਸ਼ਾ ਡਰ ਲੱਗਦਾ ਹੈ। ਇਸ ਮਹੀਨੇ ਫਿਲਮ ਦੇਖਣ ਵਾਲੇ ਖਾਸ ਦਰਸ਼ਕ ਭਾਵ ਸਟੂਡੈਂਟਸ ਆਪਣੀ ਪੜ੍ਹਾਈ ਤੇ ਆਪਣਾ ਧਿਆਨ ਲਗਾਉਂਦੇ ਹਨ। ਵੱਡੀਆਂ ਫਿਲਮਾਂ ਦੇ ਨਿਰਮਾਤਾ ਆਪਣੀ ਫਿਲਮ ਰਿਲੀਜ਼ ਨਹੀਂ ਕਰਦੇ ਹਨ। ਸਿਨੇਮਾਘਰ ਮਾਲਿਕਾਂ ਨੂੰ ਛੋਟੇ ਬਜਟ ਦੀਆਂ ਜਾਂ ਡਬ ਫਿਲਮਾਂ ਦੇ ਸਹਾਰੇ ਆਪਣਾ ਕੰਮ ਚਲਾਉਣਾ ਪੈਂਦਾ ਹੈ ਅਤੇ ਟਿਕਟ ਵਿੰਡੋ ਤੇ ਸੰਨਾਟਾ ਨਜ਼ਰ ਆਉਂਦਾ ਹੈ। ਹਾਕੀ ਵਰਲਡ ਕੱਪ ਚੱਲ ਰਿਹਾ ਹੈ ਅਤੇ 12 ਮਾਰਚ ਤੋਂ ਆਈਪੀਐਲ ਸ਼ੁਰੂ ਹੋ ਜਾਵੇਗਾ। ਆਈਪੀਐਲ ਵਿੱਚ ਰੋਜ਼ਾਨਾ ਦੋ ਮੈਚ ਹੋਣਗੇ ਜਿਸਦਾ ਅਸਰ ਸ਼ਾਮ ਅਤੇ ਰਾਤ ਵਾਲੇ ਸ਼ੋਅ ਤੇ ਪਵੇਗਾ। ਕੁਝ ਮਲਟੀਪਲੈਕਸੇਸ ਨੇ ਤਾਂ ਇਨ੍ਹਾਂ ਕ੍ਰਿਕੇਟ ਮੈਚਾਂ ਨੂੰ ਲਾਈਵ ਦਿਖਾਉਣ ਦਾ ਫੈਸਲਾ ਕੀਤਾ ਹੈ। ਮਤਲਬ ਕਿ ਦੁਸ਼ਮਣ ਨੂੰ ਹਰਾ ਨਾ ਸਕੋ ਤਾਂ ਉਸ ਨਾਲ ਹ

Date:2010-03-04 Time:00:00:25

ਸ਼ਾਪਿਤ : ਸ਼ਰਾਪ ਨਾਲ ਲੜਦੇ ਪ੍ਰੇਮੀ

ਆਦਿਤਿਆ ਨਰਾਇਣ ਅਭਿਨੈ ਦੀ ਦੁਨੀਆ ਵਿੱਚ ਆਪਣਾ ਸਫ਼ਰ 'ਸ਼ਾਪਿਤ' ਨਾਮਕ ਫਿਲਮ ਤੋਂ ਸ਼ੁਰੂ ਕਰਨ ਜਾ ਰਹੇ ਹਨ। ਹੌਰਰ ਦੇ ਨਾਲ-ਨਾਲ ਇੱਕ ਪ੍ਰੇਮ ਕਹਾਣੀ ਵੀ ਸਾਨੂੰ ਇਸ ਫਿਲਮ ਵਿੱਚ ਦੇਖਣ ਨੂੰ ਮਿਲੇਗੀ। ਫਿਲਮ ਦਾ ਨਿਰਦੇਸ਼ਨ ਕੀਤਾ ਹੈ ਵਿਕਰਮ ਭੱਟ ਨੇ, ਜੋ 'ਰਾਜ' ਅਤੇ '1920' ਵਰਗੀਆਂ ਹੌਰਰ ਫਿਲਮਾਂ ਬਣਾ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਕਾਇਆ (ਸ਼ਵੇਤਾ ਅਗਰਵਾਲ) ਆਪਣੇ ਪਰਿਵਾਰਿਕ ਸ਼ਰਾਪ ਤੋਂ ਦੁਖੀ ਹੈ। ਉਹ ਅਤੇ ਅਮਨ (ਆਦਿਤਿਆ ਨਰਾਇਣ) ਇੱਕ-ਦੂਜੇ ਨੂੰ ਚਾਹੁੰਦੇ ਹਨ, ਪਰ ਇਸ ਸ਼ਰਾਪ ਦੇ ਕਾਰਨ ਕਾਇਆ ਅਤੇ ਅਮਨ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਅਮਨ ਹਾਰ ਮੰਨਣ ਵਾਲਿਆਂ ਚੋਂ ਨਹੀਂ ਹੈ। ਉਹ ਇਸ ਸ਼ਰਾਪ ਨਾਲ ਲੜਨ ਲਈ ਕਾਇਆ ਦੇ ਨਾਲ ਵਿਆਹ ਕਰਨ ਨੂੰ ਤਿਆਰ ਹੈ। ਇਸ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਵਿੱਚ ਕੀ ਹਲਚਲ ਹੁੰਦੀ ਹੈ, ਇਹ 'ਸ਼ਾਪਿਤ' ਵਿੱਚ ਦਿਖਾਇ

Date:2010-03-04 Time:00:00:25

ਜਦੋਂ ਆਸ਼ਾ ਭੌਂਸਲੇ ਅੱਗੇ ਚੁੱਪ ਰਿਹਾ ਰਾਜ ਠਾਕਰੇ!

ਪੁਣੇ - ਬੀਤੀ ਕੱਲ੍ਹ ਇਥੇ ਇੱਕ ਮਰਾਠੀ ਚੈਨਲ ਵੱਲੋ ਕਰਵਾਏ ਗਏ ਸੱਭਿਆਚਾਰਕ ਸਮਾਗਮ ਦੌਰਾਨ ਉਸ ਵੇਲੇ ਸਥਿੱਤੀ ਬੜੀ ਦਿਲਚਸਪ ਬਣ ਗਈ ਜਦੋਂ ਸਿਰਮੌਰ ਗਾਇਕਾ ਆਸ਼ਾ ਭੌਂਸਲੇ ਨੇ ਮਨਸੇ ਆਗੂ ਰਾਜ ਠਾਕਰੇ ਦੀ ਹਾਜ਼ਰੀ ਵਿਚ ਕਹਿ ਦਿੱਤਾ ਕਿ ਭਾਰਤ ਸਭ ਦਾ ਹੈ ਤੇ ਮੁੰਬਈ ਵੀ ਇਸ ਦਾ ਹਿੱਸਾ ਹੈ

Date:2010-03-04 Time:00:00:25

ਸਈਦ ਖਿਲਾਫ ਪਾਕਿ ਕਰੇ ਸਖਤ ਕਾਰਵਾਈ : ਚਿਦੰਬਰਮ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪਾਕਿਸਤਾਨ ਦੇ ਉਸ ਵਿਹਾਰ ਦੀ ਮੰਗਲਵਾਰ ਨੂੰ ਨਿੰਦਾ ਕੀਤੀ ਹੈ, ਜਿਸਦੇ ਤਹਿਤ ਉਸਨੇ ਲਸ਼ਕਰ-ਏ-ਤੈਯਬਾ (ਐਲਈਟੀ) ਪ੍ਰਮੁੱਖ ਹਾਫ਼ਿਜ਼ ਸਈਦ ਨੂੰ ਭਾਰਤ ਦੇ ਖਿਲਾਫ ਭੜਕਾਊ ਬਿਆਨ ਦੇਣ ਦੀ ਛੂਟ ਦੇ ਰੱਖੀ ਹੈ।

Date:2010-03-04 Time:00:00:25

ਏਅਰ ਸ਼ੋਅ ਦੌਰਾਨ ਹਾਦਸਾ, 2 ਪਾਇਲਟਾਂ ਦੀ ਮੌਤ

ਹੈਦਰਾਬਾਦ - ਹੈਦਰਾਬਾਦ ਦੇ ਬੇਗਮਪੇਟ ਏਅਰਬੇਸ ਵਿਖੇ ਚੱਲ ਰਹੇ ਏਅਰ ਸ਼ੋਅ ਵਿਚ ਕਰਤੱਬ ਵਿਖਾ ਰਿਹਾ ਇੱਕ ਜਹਾਜ ਰਿਹਾਇਸ਼ੀ ਇਲਾਕੇ ਵਿਚ ਇੱਕ ਤਿੰਨ ਮੰਜਿਲੇ ਮਕਾਨ ਉੱਪਰ ਜਾ ਡਿੱਗਾ।ਇਸ ਨਾਲ ਉਸ ਦੇ ਦੋਹਾਂ ਪਾਇਲਟਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।

Date:2010-03-04 Time:00:00:25

ਇਰਾਕ 'ਚ ਆਤਮਘਾਤੀ ਬੰਬ ਧਮਾਕੇ, 33 ਹਲਾਕ

ਬਗਦਾਦ - ਇਰਾਕ ਦੇ ਵਿਚਕਾਰ ਸਥਿਤ ਸ਼ਹਿਰ ਬਾਕੂਬਾ ਵਿਚ ਕੱਲ੍ਹ ਹੋਏ ਤਿੰਨ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕਿਆਂ 'ਚ ਘੱਟੋ-ਘੱਟ 33 ਵਿਅਕਤੀ ਹਲਾਕ ਅਤੇ 55 ਜ਼ਖ਼ਮੀ ਹੋ ਗਏ।

Date:2010-03-04 Time:00:00:25

ਪਾਕਿ ਨੂੰ ਆਧੁਨਿਕ ਤਕਨੀਕ ਦੇਵੇਗਾ ਫ੍ਰਾਂਸ

ਇਸਲਾਮਾਬਾਦ - ਫ੍ਰਾਂਸ ਅੱਤਵਾਦ ਨਾਲ ਟਾਕਰੇ ਲਈ ਪਾਕਿਸਤਾਨ ਨੂੰ ਆਧੁਨਿਕ ਤਕਨੀਕ ਮੁਹੱਈਆ ਕਰਾਵੇਗਾ।ਪਾਕਿਸਤਾਨ ਦੀ ਯਾਤਰਾ ਉੱਪਰ ਆਏ ਫ੍ਰਾਂਸ ਦੀ ਹਥਿਆਰ ਵੇਚਣ ਵਾਲੀ ਏਜੰਸੀ ਡੀਜੀਏ ਦੇ ਕੌਮਾਂਤਰੀ ਵਿਕਾਸ ਨਿਦੇਸ਼ਕ ਜੈਕ ਡੀ ਲੈਜੁਗੀ ਅੱਜ ਫੌਜੀ ਹੈਡ ਕੁਆਰਟਰ ਗਏ ਅਤੇ ਸੈਨਾ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ ਨਾਲ ਮੁਲਾਕਾਤ ਕੀਤੀ।

Date:2010-03-04 Time:00:00:25

ਪ੍ਰਵੀਨ ਮਹਾਜਨ ਦੀ ਮੌਤ

ਮੁੰਬਈ - ਪ੍ਰਵੀਨ ਮਹਾਜਨ, ਜਿਸ ਨੇ ਚਾਰ ਸਾਲ ਪਹਿਲਾਂ ਗੋਲੀਆਂ ਮਾਰ ਕੇ ਆਪਣੇ ਵੱਡੇ ਭਰਾ ਤੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਮੋਦ ਮਹਾਜਨ ਨੂੰ ਕਤਲ ਕਰ ਦਿੱਤਾ ਸੀ, ਦੀ ਕੱਲ੍ਹ ਸ਼ਾਮ ਇੱਥੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ।

Date:2010-03-04 Time:00:00:24


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010