Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 28 - 3 - 2010

ਚੀਨ ਦੇ ਮਨਸੂਬੇ ਠੀਕ ਨਹੀਂ : ਬਾਬਾ ਰਾਮਦੇਵ

ਕਾਠਮਾਂਡੂ : ਯੋਗ ਗੁਰੂ ਸੁਆਮੀ ਰਾਮਦੇਵ ਨੇ ਹਾਲੀਆ ਵਰ੍ਹਿਆਂ ਵਿੱਚ ਨੇਪਾਲ ਵੱਲ ਚੀਨ ਦੇ ਵੱਧਦੇ ਕਦਮਾਂ ਨੂੰ ਸ਼ੱਕਪੂਰਨ ਦੱਸਦਿਆਂ ਅੱਜ ਕਿਹਾ ਕਿ ਡ੍ਰੈਗਨ ਦੀ ਮੰਸ਼ਾ ਇਸ ਹਿੰਦੂ ਰਾਸ਼ਟਰ ਨੂੰ ਲੈਕੇ ਠੀਕ ਨਹੀਂ।

Date:2010-03-28 Time:00:22:26

ਮੀਰ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਨਵੀਂ ਦਿੱਲੀ : ਪਾਕਿਸਤਾਨ ਦੇ ਮੰਨੇ ਪ੍ਰਮੰਨੇ ਪੱਤਰਕਾਰ ਹਾਮਿਦ ਮੀਰ ਨੂੰ ਇੱਥੇ ਚੱਲ ਰਹੇ ਸਾਰਕ ਸਾਹਿਤ ਉਤਸਵ ਵਿੱਚ ਕੱਲ੍ਹ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ।

Date:2010-03-28 Time:00:22:26

ਏਰੀਅਨ ਰਾਕੇਟ ਦਾ ਦਾਗਣ ਪ੍ਰੋਗ੍ਰਾਮ ਟੱਲਿਆ

ਪੈਰਿਸ : ਅਸਟਰ 38 ਅਤੇ ਕੋਮਸੈਟ ਬੀ ਡਬਲਿਊ 2 ਉਪ ਗ੍ਰਹਿਆਂ ਨੂੰ ਲੈਕੇ ਜਾਣ ਵਾਲੇ ਏਰੀਅਨ ਰਾਕੇਟ ਦਾ ਦਾਗਣ ਪ੍ਰੋਗ੍ਰਾਮ ਤਕਨੀਕੀ ਖਰਾਬੀ ਦੇ ਕਾਰਣ ਕੁੱਝ ਦਿਨਾਂ ਦੇ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸਨੂੰ ਸ਼ੁਕਰਵਾਰ ਨੂੰ ਫਰੈਂਚ ਗੁਆਨਾ ਤੋਂ ਦਾਗਿਆ ਜਾਣਾ ਸੀ।

Date:2010-03-28 Time:00:22:26

ਪਾਰਦਰਸ਼ੀ ਹੋਣ ਮਿਆਂਮਾਰ ਚੌਣਾਂ : ਮੂਨ

ਸੰਰਾ - ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਮਿਆਂਮਾਰ ਵਿਚ ਦੋ ਦਹਾਕਿਆਂ ਮਗਰੋਂ ਇਸ ਸਾਲ ਹੋ ਰਹੀਆਂ ਚੌਣਾਂ ਪੂਰੀ ਤਰ੍ਹਾਂ ਪਾਰਦਰਸ਼ੀ ਹੋਣ।ਲੋਕਤੰਤਰ ਸਮਰਥਕ ਦੱਸ ਮਿੱਤਰ ਦੇਸ਼ਾਂ ਨਾਲ ਬੈਠਕ ਮਗਰੋਂ ਮੂਨ ਨੇ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਚੌਣਾਂ ਮਿਆਂਮਾਰ ਦੀ ਜਨਤਾ ਲਈ ਸਥਿਰਤਾ, ਲੋਕਤੰਤਰ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਪੈਦਾ ਕਰੇਗਾ।

Date:2010-03-28 Time:00:22:26


1   2  

page no.2

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010