Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 26 - 3 - 2010

ਸਊਦੀ ਅਰਬ ਤੋਂ 100 ਅਲਕਾਇਦਾ ਅੱਤਵਾਦੀ ਕਾਬੂ

ਰਿਆਦ - ਸਊਦੀ ਅਰਬ ਵਿਚ ਸੁਰੱਖਿਆ ਬਲਾਂ ਨੇ 100 ਤੋਂ ਵੀ ਵੱਧ ਸ਼ੱਕੀ ਅਲਕਾਇਦਾ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ।

Date:2010-03-26 Time:00:22:43

ਓਬਾਮਾ ਦਾ ਟਵਿਟਰ ਖਾਤਾ ਹੈਕ, ਹੈਕਰ ਕਾਬੂ

ਪੈਰਿਸ : ਫਰਾਂਸ ਦੀ ਪੁਲਿਸ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਟਵਿਟਰ ਅਕਾਊਂਟ ਨੂੰ ਹੈਕ ਕਰਨ ਦੇ ਆਰੋਪ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

Date:2010-03-26 Time:00:22:43

ਹੇਡਲੀ ਸਬੰਧੀ ਅਮਰੀਕਾ ਨੂੰ ਲਿਖੇਗਾ ਭਾਰਤ

ਨਵੀਂ ਦਿੱਲੀ : ਭਾਰਤ ਮੁੰਬਈ ਅੱਤਵਾਦੀ ਹਮਲਿਆਂ ਦੇ ਆਰੋਪੀ ਅਤੇ ਅਮਰੀਕੀ ਜੇਲ੍ਹ ਵਿੱਚ ਬੰਦ ਡੇਵਿਡ ਕੋਲਮੈਨ ਹੇਡਲੀ ਤੋਂ ਸਿੱਧੀ ਪੁੱਛਗਿੱਛ ਦੇ ਲਈ ਜਲਦ ਹੀ ਅਮਰੀਕਾ ਨੂੰ ਲਿਖੇਗਾ।ਸੂਤਰਾਂ ਦੇ ਅਨੁਸਾਰ ਗ੍ਰਹਿ ਮੰਤਰਾਲੇ ਜਲਦ ਹੀ ਅਮਰੀਕਾ ਦੇ ਕਾਨੂੰਨਨੀ ਵਿਭਾਗ ਨੂੰ ਹੇਡਲੀ ਦੇ ਨਾਲ ਸਿੱਧੀ ਪੁੱਛਗਿੱਛ ਦੇ ਲਈ ਸਮਾਂ ਦਿੱਤੇ ਜਾਣ ਵਾਸਤੇ ਲਿਖੇਗਾ।

Date:2010-03-26 Time:00:22:43

ਐੱਮਕੇ ਅਲਗਿਰੀ ਦੀ ਚਿਤਾਵਨੀ

ਚੈਨਈ : ਤਮਿਲਨਾਡੂ ਦੇ ਮੁੱਖ ਮੰਤਰੀ ਐੱਮ ਕਰੁਣਾਨਿਧੀ ਦੇ ਵੱਡੇ ਪੁੱਤਰ ਅਤੇ ਕੇਂਦਰੀ ਰਾਸਾਇਣ ਤੇ ਖਾਦ ਮੰਤਰੀ ਐੱਮਕੇ ਅਲਗਿਰੀ ਨੇ ਕਿਹਾ ਹੈ ਕਿ ਸਟਾਲਿਨ ਨੂੰ ਉਹਨਾਂ ਦੇ ਪਿਤਾ ਦੀ ਕੁਰਸੀ ਸੌਂਪਣਾ ਉਹਨਾਂ ਨੂੰ ਮੰਜ਼ੂਰ ਨਹੀਂ ਹੋਵੇਗਾ।

Date:2010-03-26 Time:00:22:43


1   2  

page no.2

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010