Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 25 - 3 - 2010

ਪ੍ਰੀਟੀ ਜ਼ਿੰਟਾ : ਰੁਝੇਵਾਂ ਆਈਪੀਐਲ ਦਾ

ਇਸ ਸਮੇਂ ਆਪਣੀ ਕ੍ਰਿਕਟ ਟੀਮ 'ਪੰਜਾਬ ਇਲੈਵਨ' ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਟੀਮ ਮਾਲਕਣ ਬਣ ਕੇ ਘੁੰਮ ਰਹੀ ਪ੍ਰੀਟੀ ਜ਼ਿੰਟਾ ਫ਼ਿਲਮਾਂ ਤੋਂ ਦੂਰ ਹੈ ਪਰ ਹਾਲ ਦੀ ਘੜੀ ਉਸ ਦੀ 'ਕਿੰਗਜ਼ ਇਲੈਵਨ ਪੰਜਾਬ' ਕ੍ਰਿਕਟ ਟੀਮ ਸੰਗਾਕਾਰਾ ਦੀ ਕਪਤਾਨੀ ਦੇ ਹੇਠ ਵੀ ਮੈਚ ਹਾਰੀ ਜਾ ਰਹੀ ਹੈ ਤੇ ਪ੍ਰੀਟੀ ਦਾ ਖੂਨ 'ਆਈਪੀਐਲ ਟਵੰਟੀ-ਟਵੰਟੀ' ਦੀ ਇਸ ਲੜੀ ਨੇ ਘਟਾਉਣਾ-ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਵਿਆਹ ਲਫ਼ਜ਼ ਤਾਂ ਉਹ ਸੁਣਨਾ ਹੀ ਨਹੀਂ ਚਾਹੁੰਦੀ ਤੇ ਇਸ ਨੂੰ ਮੀਡੀਆ ਦੀ ਆਧਾਰ ਰਹਿਤ ਧਾਰਨਾ ਦੱਸ ਰਹੀ ਹੈ। ਉਹ ਤਾਂ ਚਾਹੇਗੀ ਕਿ ਇਮਾਨਦਾਰ ਤੇ ਮਨੁੱਖੀ ਸਹੀ ਸੋਚ ਵਾਲਾ ਉਸ ਨੂੰ ਜੀਵਨ ਬਾਲਮ ਮਿਲੇ। ਉਹ ਸਮਝਦਾਰ ਤੇ ਸਿਆਣਾ ਹੋਵੇ ਤਾਂ ਪ੍ਰੀਟੀ ਦੀ ਜੋੜੀ ਉਸ ਨਾਲ ਜੰਮ ਸਕਦੀ ਹੈ ਤੇ ਸਫ਼ਲ ਰਹੇਗੀ। ਕ੍ਰਿਕਟ ਮੈਚਾਂ 'ਚ ਜੇ ਉਹ ਨੇਸ ਵਾਡੀਆ ਨਾਲ ਘੁੰਮ ਰਹੀ ਹੈ ਤ

Date:2010-03-25 Time:00:27:36

ਵੈਲ ਡਨ ਅੱਬਾ ਦੀ ਕਹਾਣੀ

ਅਰਮਾਨ ਅਲੀ (ਬੋਮਨ ਇਰਾਨੀ) ਮੁੰਬਈ ਵਿੱਚ ਇੱਕ ਸੀਨੀਅਰ ਐਕਜ਼ੀਕਿਊਟਿਵ ਦਾ ਡ੍ਰਾਈਵਰ ਹੈ। ਉਸਦੀ ਪਤਨੀ ਦਾ ਦਿਹਾਂਤ ਹੋ ਚੁੱਕਿਆ ਹੈ। ਉਸਦੀ ਇੱਕ ਟੀਨਏਜ਼ ਬੇਟੀ ਮੁਸਕਾਨ ਅਲੀ (ਮਿਨਿਸ਼ਾ ਲਾਂਬਾ) ਹੈ। ਮੁਸਕਾਨ ਆਪਣੇ ਚਾਚਾ ਰਹਿਮਾਨ ਅਲੀ ਅਤੇ ਚਾਚੀ ਸਲਮਾ ਅਲੀ (ਈਲਾ ਅਰੁਣ) ਨਾਲ ਹੈਦਰਾਬਾਦ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦੀ ਹੈ। ਅਰਮਾਨ ਅਲੀ ਉੱਪਰ ਵਾਲੇ ਤੋਂ ਬਹੁਤ ਡਰਦਾ ਹੈ ਅਤੇ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਉਸ ਤੋਂ ਸਾਰੇ ਖੁਸ਼ ਰਹਿਣ। ਮੁਸਕਾਨ ਪੜ੍ਹੀ-ਲਿਖੀ ਕੁੜੀ ਹੈ ਅਤੇ ਸੱਚ ਬੋਲਣ ਤੋਂ ਨਹੀਂ ਘਬਰਾਉਂਦੀ। ਆਰਿਫ ਅਲੀ (ਸਮੀਰ ਦੱਤਾਨੀ) ਨਾਲ ਉਸਦਾ ਖੱਟਾ-ਮਿੱਠਾ ਰਿਸ਼ਤਾ ਹੈ। ਅਰਮਾਨ ਨੂੰ ਆਪਣੀ ਧੀ ਦੇ ਵਿਆਹ ਦੀ ਫਿਕਰ ਹੈ, ਇਸ ਲਈ ਉਹ ਛੁੱਟੀ ਲੈ ਕੇ ਘਰ ਜਾਂਦਾ ਹੈ, ਤਾਂ ਕਿ ਉਸ ਲਈ ਕੋਈ ਚੰਗਾ ਮੁੰਡਾ ਲੱਭ ਸਕੇ। ਤਿੰਨ ਮਹੀਨੇ ਬਾਅਦ ਜਦ

Date:2010-03-25 Time:00:27:36

ਹੈਲੀਕਾਪਟਰ ਹਾਦਸਾਗ੍ਰਸਤ, ਦੋ ਸੈਨਿਕ ਫੱਟੜ

ਕਾਬੁਲ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਦੱਖਣੀ ਪੱਛਮੀ ਖੇਤਰ ਵਿੱਚ ਤੁਰਕੀ ਦੇ ਸੈਨਿਕਾਂ ਨੂੰ ਲੈਕੇ ਜਾ ਰਿਹਾ ਇੱਕ ਹੈਲੀਕਾਪਟਰ ਅੱਜ ਦੁਰਘਟਨਾਗ੍ਰਸਤ ਹੋ ਗਿਆ, ਜਿਸਦੇ ਵਿੱਚ ਦੋ ਸੈਨਿਕ ਫੱਟੜ ਹੋ ਗਏ।

Date:2010-03-25 Time:00:27:36

ਬਾਬਾ ਰਾਮਦੇਵ ਤੋਂ ਘਬਰਾਏ ਗੜਕਰੀ

ਨਵੀਂ ਦਿੱਲੀ - ਅਗਲੀਆਂ ਲੋਕਸਭਾ ਚੌਣਾਂ ਵਿਚ ਸਾਰੀਆਂ ਸੀਟਾਂ ਉੱਪਰ ਆਪਣੀ ਨਵੀਂ ਪਾਰਟੀ ਦੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਦੇ ਐਲਾਣ ਨਾਲ ਜਾਪਦਾ ਹੈ ਕਿ ਭਾਜਪਾ ਦੇ ਪ੍ਰਧਾਨ ਨੀਤਿਨ ਗੜਕਰੀ ਘਬਰਾ ਗਏ ਹਨ ਅਤੇ ਇਸੇ ਲਈ ਉਹਨਾਂ ਨੇ ਅਪੀਲ ਜ਼ਾਰੀ ਕਰਦਿਆਂ ਕਿਹਾ ਹੈ ਕਿ ਬਾਬਾ ਰਾਮਦੇਵ ਭਾਜਪਾ ਦਾ ਸਾਥ ਦੇਣ ਕਿਉਂ ਜੋ ਇਹ ਇੱਕ ਰਾਸ਼ਟਰਵਾਦੀ ਪਾਰਟੀ ਹੈ।

Date:2010-03-25 Time:00:27:36

ਰੋਕ ਦੇ ਬਿਨ੍ਹਾਂ ਕੋਈ ਰਸਤਾ ਨਹੀਂ : ਫਰਾਂਸ

ਪੈਰਿਸ : ਫਰਾਂਸ ਦੇ ਵਿਦੇਸ਼ ਮੰਤਰੀ ਬਰਨਾਰਡ ਕੁਚਨਰ ਨੇ ਕਿਹਾ ਹੈ ਕਿ ਇਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗ੍ਰਾਮ ਦੇ ਕਾਰਣ ਉਸ ਉੱਤੇ ਨਵੀਂ ਰੋਕ ਲਗਾਉਣ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਿਆ ਹੈ।

Date:2010-03-25 Time:00:27:36

ਇਮਾਰਤ 'ਚ ਅੱਗ ਲੱਗਣ ਨਾਲ 24 ਮਰੇ

ਕੋਲਕਾਤਾ - ਕੋਲਕਾਤਾ ਦੇ ਪਾਰਕ ਸਟ੍ਰੀਟ ਖੇਤਰ ਵਿਖੇ ਸਥਿੱਤ ਬਹੁਮੰਜਲੀ ਸਟੀਫਨ ਕੋਰਟ ਇਮਾਰਤ ਵਿਚ ਬੀਤੇ ਕੱਲ੍ਹ ਦੁਪਿਹਰੇ ਭਿਆਨਕ ਅੱਗ ਲੱਗਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।

Date:2010-03-25 Time:00:27:36

ਇਕੱਠੇ ਰਹਿਣਾ ਬੁਰਾਈ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਬਿਨਾਂ ਵਿਆਹ ਕੀਤੇ ਮਹਿਲਾ ਅਤੇ ਪੁਰਸ਼ ਦਾ ਇਕੱਠਿਆਂ ਰਹਿਣਾ ਅਪਰਾਧ ਨਹੀਂ ਮੰਨਿਆ ਜਾ ਸਕਦਾ।ਮੁੱਖ ਜੱਜ ਕੇਜੀ ਬਾਲਾਕ੍ਰਿਸ਼ਣਨ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਖੰਡਪੀਠ ਨੇ ਕਿਹਾ ਕਿ ਜਦੋਂ ਦੋ ਲੋਕ ਇਕੱਠੇ ਰਹਿਣਾ ਚਾਹੁੰਦੇ ਹਨ ਤਾਂ ਇਸ ਵਿਚ ਕੋਈ ਬੁਰਾਈ ਨਹੀਂ।

Date:2010-03-25 Time:00:27:36

ਪਾਕਿ ਦੀ ਅਪੀਲ 'ਤੇ ਕਰਾਂਗੇ ਵਿਚਾਰ : ਹਿਲੇਰੀ

ਇਸਲਾਮਾਬਾਦ : ਅਮਰੀਕਾ ਦੁਆਰਾ ਪਾਕਿਸਤਾਨ ਦੇ ਨਾਲ ਪ੍ਰਮਾਣੂ ਕਰਾਰ ਦੀ ਸੰਭਾਵਨਾ ਉੱਤੇ ਭਾਰਤ ਦੇ ਇਤਰਾਜਾਂ ਦੇ ਬਾਵਜੂਦ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਗੈਰ ਸੈਨਿਕ ਪ੍ਰਮਾਣੂ ਕਰਾਰ ਦੇ ਪਾਕਿਸਤਾਨ ਦੀ ਅਪੀਲ ਉੱਤੇ ਵਿਚਾਰ ਕਰੇਗਾ।

Date:2010-03-25 Time:00:27:36


1   2  

page no.2

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010