Punjabi News

Home | Gurbani Vichar(Nit Nem) | About us | Contact us
Select news Month & Year

Home / Latest News
September 2010
August 2010
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 2 - 3 - 2010

ਇਤਹਾਸਕ ਰਿਆਧ ਘੋਸ਼ਣਾ ਪੱਤਰ 'ਤੇ ਹਸਤਾਖਰ

ਰਿਆਧ - ਭਾਰਤ ਅਤੇ ਸਊਦੀ ਅਰਬ ਨੇ ਦੋ ਪੱਖੀ ਰਿਸ਼ਤਿਆਂ ਨੂੰ ਇੱਕ ਉਚਾਈ ਦਿੰਦੇ ਹੋਏ ਸੁਰੱਖਿਆ, ਵਣਜ, ਰੱਖਿਆ ਅਤੇ ਸਿਆਸੀ ਖੇਤਰ ਵਿਚ ਰਣਨੀਤਕ ਭਾਈਵਾਲੀ ਹੇਠ ਆਪਸੀ ਸਹਿਯੋਗ ਨੂੰ ਵਧਾਉਣ ਲਈ ਇਤਹਾਸਕ ਰਿਆਧ ਘੋਸ਼ਣਾ ਪੱਤਰ ਉੱਪਰ ਹਸਤਾਖਰ ਕੀਤੇ ਹਨ।

Date:2010-03-02 Time:00:05:42

ਯੂਰੋਪ ਵਿਚ ਭਿਆਨ ਤੁਫਾਨ, 26 ਮਰੇ

ਪੈਰਿਸ - ਯੂਰੋਪ ਵਿਚ ਆਏ ਭਿਆਨਕ ਤੁਫਾਨ ਜਿੰਥਿਆ ਕਾਰਣ ਹੁਣ ਤੱਕ ਫ੍ਰਾਂਸ ਵਿਚ ਘੱਟ ਤੋਂ ਘੱਟ 22, ਸਪੇਨ ਵਿਚ ਤਿੰਨ ਅਤੇ ਪੁਰਤਗਾਲ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਫ੍ਰਾਂਸ ਦੇ ਸਥਾਨਕ ਪ੍ਰਸ਼ਾਸਨ ਨੇ ਦੱਸਿਅ ਕਿ ਬੀਤੇ ਕੱਲ੍ਹ ਤਿੰਨ ਲੋਕਾਂ ਦੇ ਮਾਰੇ ਜਾਣ ਅਤੇ ਅੱਜ 19 ਹੋਰ ਲੋਕਾਂ ਦੀ ਮੌਤ ਮਗਰੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

Date:2010-03-02 Time:00:05:42

ਭਾਰਤ ਨੂੰ ਤੇਲ ਸਪਲਾਈ ਵਧਾਵੇਗਾ ਸਊਦੀ ਅਰਬ

ਰਿਆਧ - ਸਊਦੀ ਅਰਬ ਨੇ ਇੱਥੇ ਕਿਹਾ ਹੈ ਕਿ ਉਹ ਭਾਰਤ ਦੀ ਵੱਧੀ ਊਰਜਾ ਲੋੜ ਨੂੰ ਪੂਰਾ ਕਰਨ ਲਈ ਉਸ ਨੂੰ ਹਰ ਵਰ੍ਹੇ ਮਿਲਣ ਵਾਲੀ ਕੱਚੇ ਤੇਲ ਦੀ ਮਾਤਰਾ ਨੂੰ 2.55 ਕਰੋੜ ਟਨ ਤੋਂ ਵਧਾ ਕੇ 4 ਕਰੋੜ ਟਨ ਕਰੇਗਾ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਇੱਥੇ ਆਏ ਪਟਰੋਲੀਅਮ ਮੰਤਰੀ ਮੁਰਲੀ ਦੇਵੜਾ ਨੇ ਇੱਥੇ ਸਊਦੀ ਅਰਬ ਦੇ ਪਟਰੋਲੀਅਮ ਮੰਤਰੀ ਅਲੀ ਬਿਨ ਇਬ੍ਰਾਹਿਮ ਅਲ ਨਈਮੀ ਨਾਲ ਮੁਲਾਕਾਤਾ ਕੀਤੀ।

Date:2010-03-02 Time:00:05:42

ਯੂਰੋਪ ਨੂੰ ਕੱਚੇ ਤੇਲ ਦੀ ਸਪਲਾਈ ਰੋਕ ਸਕਦਾ ਹੈ ਇਰਾਨ

ਤਿਹਰਾਨ - ਇਰਾਨ ਨੇ ਧਮਕੀ ਦਿੱਤੀ ਹੈ ਕਿ ਉਹ ਯੂਰਪੀ ਦੇਸ਼ਾਂ ਨੂੰ ਕੱਚੇ ਤੇਲ ਦੀ ਸਪਲਾਈ ਵਿਚ ਕਟੌਤੀ ਕਰ ਸਕਦਾ ਹੈ ਅਤੇ ਕੋਈ ਵੀ ਦੁਸ਼ਮਣ ਦੇਸ਼ ਉਸ ਦੀਆਂ ਮਿਸਾਇਲਾਂ ਦੇ ਨਿਸ਼ਾਨੇ ਤੋਂ ਦੂਰ ਨਹੀਂ ਹੈ।ਖਬਰ ਸੰਮਤੀ ਫਾਰਸ ਅਨੁਸਾਰ ਇਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੇ ਡਿਪਟੀ ਕਮਾਂਡਰ ਹੁਸੈਨ ਸਲਾਮੀ ਨੇ ਇੱਥੇ ਕਿਹਾ ਕਿ ਇਰਾਨ ਕੋਲ ਵਿਸ਼ਵ ਦੇ 50 ਫੀਸਦੀ ਊਰਜਾ ਸਰੋਤ ਹਨ ਅਤੇ ਉਹ ਚਾਹੇ ਤਾਂ ਪੂਰਾ ਯੂਰੋਪ ਠੰਡ ਵਿਚ ਠੱਰ ਸਕਦਾ ਹੈ।

Date:2010-03-02 Time:00:05:42

ਪ੍ਰਧਾਨਮੰਤਰੀ ਭਾਰਤ ਪਰਤੇ

ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਸਊਦੀ ਅਰਬ ਦੇ ਤਿੰਨ ਦਿਨਾ ਇਤਿਹਾਸਿਕ ਦੌਰੇ ਨੂੰ ਪੂਰਾ ਕਰਕੇ ਸੋਮਵਾਰ ਨੂੰ ਸਵਦੇਸ਼ ਪਰਤ ਆਏ। ਸ੍ਰੀ ਸਿੰਘ ਦੇ ਨਾਲ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ, ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ, ਪੈਟ੍ਰੋਲੀਅਮ ਮੰਤਰੀ ਮੁਰਲੀ ਦੇਵੜਾ ਅਤੇ ਵਿਦੇਸ਼ ਮੰਤਰੀ ਸ਼ਸ਼ੀ ਥਰੂਰ ਦੌਰੇ ਤੇ ਗਏ ਸਨ।

Date:2010-03-02 Time:00:05:41

ਹਮਲਾਵਰ ਹਾਕੀ ਨੇ ਜਿਤਾਇਆ : ਬ੍ਰਾਸਾ

ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਕੋਚ ਓਜੇ ਬ੍ਰਾਸਾ ਨੇ ਅੱਜ ਵਿਸ਼ਵ ਕੱਪ ਹਾਕੀ ਦੇ ਪਹਿਲੇ ਮੈਚ ਵਿਚ ਪਾਕਿਸਤਾਨ ਖਿਲਾਫ ਮਿਲੀ 4-1 ਦੀ ਜ਼ਬਰਦਸਤ ਜਿੱਤ ਉੱਪਰ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਹਮਲਾਵਰ ਹਾਕੀ ਖੇਡ ਕੇ ਮਜ਼ਬੂਤ ਮੁਕਾਬਲੇਬਾਜ਼ ਖਿਲਾਫ ਜਿੱਤੇ।ਬ੍ਰਾਸਾ ਨੇ ਮੈਚ ਮਗਰੋਂ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੈਚ ਵਿਚ ਸੱਭ ਕੁੱਝ ਸਾਡੀ ਯੋਜਨਾ ਅਨੁਸਾਰ ਹੋਇਆ।

Date:2010-03-02 Time:00:05:41

ਸਊਦੀ ਅਰਬ ਵਿਚ ਸ਼ਾਖਾ ਖੋਲੇਗਾ ਐਸਬੀਆਈ

ਰਿਆਧ - ਦੇਸ਼ ਦਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ(ਐਸਬੀਆਈ) ਸਊਦੀ ਅਰਬ ਵਿਚ ਆਪਣੀ ਸ਼ਾਖਾ ਖੋਲਣ ਵਾਲਾ ਪਹਿਲਾ ਭਾਰਤੀ ਬੈਂਕ ਬਣ ਜਾਵੇਗਾ।ਪ੍ਰਧਾਨ ਮੰਤਰੀ ਨਾਲ ਸਊਦੀ ਅਰਬ ਦੀ ਯਾਤਰਾ ਉੱਪਰ ਪੁੱਜੇ ਐਸਬੀਆਈ ਦੇ ਪ੍ਰਧਾਨ ਓਪੀ ਭੱਟ ਨੇ ਕਿਹਾ ਕਿ ਸਾਨੂੰ ਆਸ ਹੈ ਕਿ ਅਸੀਂ ਅਗਲੇ ਦੋ ਮਹੀਨਿਆਂ ਵਿਚ ਜੇੱਦਾ ਵਿਚ ਆਪਣੀ ਪਹਿਲੀ ਸ਼ਾਖਾ ਖੋਲ ਦਿਆਂਗੇ।

Date:2010-03-02 Time:00:05:41

ਮਕਬੂਜ਼ਾ ਕਸ਼ਮੀਰ 'ਚ ਹਨ 42 ਅੱਤਵਾਦੀ ਕੈਂਪ : ਐਂਟਨੀ

ਪੋਖਰਣ - ਰੱਖਿਆ ਮੰਤਰੀ ਏਕੇ ਐਂਟਨੀ ਨੇ ਇੱਥੇ ਅੱਜ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅਜੇ ਵੀ 42 ਅੱਤਵਾਦੀ ਕੈਂਪ ਮੌਜੂਦ ਹਨ ਜੋ ਸਾਡੀ ਅੰਦਰੂਨੀ ਸੁਰੱਖਿਆ ਲਈ ਖਤਰਾ ਹਨ।ਹਾਲਾਂਕਿ ਐਂਟਨੀ ਨੇ ਇਹਨਾਂ ਕੈਂਪਾਂ ਨੂੰ ਨਸ਼ਟ ਕਰਨ ਲਈ ਸਰਹੱਦ ਪਾਰ ਕਿਸੇ ਕਿਸਮ ਦੀ ਫੌਜੀ ਕਾਰਵਾਈ ਤੋਂ ਇਨਕਾਰ ਕੀਤਾ।

Date:2010-03-02 Time:00:05:41

ਪਾਕਿ ਨੂੰ ਹਰਾਕੇ ਹਾਕੀ ਟੀਮ ਨੇ ਦਿੱਤਾ ਹੋਲੀ ਦਾ ਤੋਹਫਾ

ਨਵੀਂ ਦਿੱਲੀ - ਪੈਨਲਟੀ ਕਾਰਨਰ ਮਾਹਰ ਸੰਦੀਪ ਸਿੰਘ ਦੇ ਦੋ ਸ਼ਾਨਦਾਰ ਗੋਲਾਂ ਸਦਕਾ ਮੇਜ਼ਬਾਨ ਭਾਰਤ ਨੇ ਰਸਮੀ ਮੁਕਾਬਲੇ ਪਾਕਿਸਤਾਨ ਖਿਲਾਫ ਬੀਤੀ ਰਾਤ ਹਾਈ ਵੋਲਟੇਜ਼ ਵਿਸ਼ਵ ਕੱਪ ਮੁਕਾਬਲੇ ਵਿਚ 4-1 ਨਾਲ ਹਰਾ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕੀਤੀ ਅਤੇ ਇਸ ਦੇ ਨਾਲ ਹੀ ਦੇਸ਼ਵਾਸੀਆਂ ਨੂੰ ਹੋਲੀ ਦਾ ਬਿਹਤਰੀਨ ਤੋਹਫਾ ਦਿੱਤਾ।

Date:2010-03-02 Time:00:05:41

ਅਫ਼ਗਾਨਿਸਤਾਨ 'ਚ ਹਿੰਸਾ, 4 ਸੈਨਿਕਾਂ ਸਮੇਤ 14 ਦੀ ਮੌਤ

ਕੰਧਾਰ - ਅਫ਼ਗਾਨਿਸਤਾਨ ਵਿੱਚ ਦੂਹਰੇ ਕਾਰ ਧਮਾਕੇ ਅਤੇ ਕਈ ਹੋਰ ਹਮਲਿਆਂ ਵਿੱਚ ਨਾਟੋ ਦੇ ਚਾਰ ਸੈਨਿਕਾਂ ਅਤੇ 10 ਨਾਗਰਿਕਾਂ ਦੀ ਮੌਤ ਹੋ ਗਈ।

Date:2010-03-02 Time:00:05:41

ਅੱਤਵਾਦ ਦੇ ਖਿਲਾਫ ਕਾਰਵਾਈ ਕਰੇ ਪਾਕਿ : ਮਨਮੋਹਨ

ਰਿਆਦ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਊਦੀ ਅਰਬ ਦੇ ਤਿੰਨ ਦਿਨਾਂ ਇਤਿਹਾਸਿਕ ਦੌਰੇ ਦੇ ਆਖਰੀ ਦਿਨ ਸੋਮਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਭਾਰਤ ਨਾਲ ਵਪਾਰ ਅਤੇ ਵਣਜ ਰਾਹੀਂ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅੱਤਵਾਦ ਦੇ ਖਿਲਾਫ ਕਦਮ ਚੁੱਕਣੇ ਹੀ ਪੈਣਗੇ।

Date:2010-03-02 Time:00:05:41

ਪ੍ਰਧਾਨਮੰਤਰੀ ਭਾਰਤ ਪਰਤੇ

ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਸਊਦੀ ਅਰਬ ਦੇ ਤਿੰਨ ਦਿਨਾ ਇਤਿਹਾਸਿਕ ਦੌਰੇ ਨੂੰ ਪੂਰਾ ਕਰਕੇ ਸੋਮਵਾਰ ਨੂੰ ਸਵਦੇਸ਼ ਪਰਤ ਆਏ। ਸ੍ਰੀ ਸਿੰਘ ਦੇ ਨਾਲ ਕੇਂਦਰੀ ਸਿਹਤ ਮੰਤਰੀ ਗੁਲਾਮ ਨਬੀ ਆਜ਼ਾਦ, ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ, ਪੈਟ੍ਰੋਲੀਅਮ ਮੰਤਰੀ ਮੁਰਲੀ ਦੇਵੜਾ ਅਤੇ ਵਿਦੇਸ਼ ਮੰਤਰੀ ਸ਼ਸ਼ੀ ਥਰੂਰ ਦੌਰੇ ਤੇ ਗਏ ਸਨ।

Date:2010-03-02 Time:00:05:41


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010