Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 14 - 3 - 2010

ਇਸ ਤਰ੍ਹਾਂ ਕਰੋ ਆਪਣੇ ਲੈਪਟਾਪ ਦੀ ਕੇਅਰ

ਮਦਰਬੋਰਡ ਵਿੱਚ ਖਰਾਬੀ ਆਮ ਤੌਰ 'ਤੇ ਉਸਦੀ ਆਈਸੀ (ਇੰਟੀਗ੍ਰੇਟੇਡ ਸਰਕਿਟ) ਵਿੱਚ ਸ਼ਾਰਟ ਹੋਣ ਨਾਲ ਆਉਂਦੀ ਹੈ। ਮਦਰਬੋਰਡ ਲੈਪਟਾਪ ਦਾ ਕੀਮਤੀ ਹਿੱਸਾ ਹੁੰਦਾ ਹੈ। ਜ਼ਾਹਿਰ ਹੈ ਕਿ ਇਸਦੇ ਖਰਾਬ ਹੋਣ ਤੇ ਸਭ ਤੋਂ ਜ਼ਿਆਦਾ ਖਰਚ ਆਉਂਦਾ ਹੈ। ਇਸ ਲਈ ਇਸਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਮਦਰ ਬੋਰਡ ਵਿੱਚ ਪਾਣੀ ਅਤੇ ਹੋਰ ਤਰਲ ਪਦਾਰਥ ਨਾ ਜਾਣ ਇਸਦਾ ਧਿਆਨ ਰੱਖਣ ਦੇ ਨਾਲ ਹੀ ਬਾਯੋਸ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ। ਮਦਰਬੋਰਡ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਬਿਜਲੀ ਦਾ ਫਲੈਕਚੁਏਸ਼ਨ (ਵਾਰ-ਵਾਰ ਬਿਜਲੀ ਦਾ ਆਉਣਾ-ਜਾਣਾ) ਹੁੰਦਾ ਹੈ। ਅਜਿਹੇ ਸਮੇਂ ਲੈਪਟਾਪ ਜਾਂ ਪੀਸੀ ਨੂੰ ਡਾਇਰੈਕਟ ਬਿਜਲੀ ਨਾਲ ਚਲਾਉਣ ਦੀ ਬਜਾਏ ਬੈਟਰੀ ਕਰੰਟ ਨਾਲ ਚਲਾਉਣਾ ਚਾਹੀਦਾ ਹੈ। ਲੈਪਟਾਪ ਅਤੇ ਪੀਸੀ ਵਿੱਚ ਹਾਰਡ ਡਿਸਕ ਸਭ ਤੋਂ ਅਹਿਮ ਮੰਨੀ ਜਾਂਦੀ ਹੈ। ਲੈਪ

Date:2010-03-14 Time:00:49:54

ਹੁਣ ਦਿਮਾਗ ਨੂੰ ਵੀ ਪੜ੍ਹ ਸਕੇਗਾ ਕੰਪਿਊਟਰ

ਲੰਦਨ - ਬ੍ਰਿਟੇਨ ਦੇ ਵਿਗਿਆਨਕਾਂ ਨੇ ਇੱਕ ਅਜਿਹਾ ਕੰਪਿਊਟਰ ਵਿਕਸਿਤ ਕੀਤਾ ਹੈ, ਜੋ ਮਾਨਵ ਦਿਮਾਗ ਨੂੰ ਵੀ ਪੜ੍ਹ ਸਕੇਗਾ। ਸ਼ੋਧਕਰਤਾਵਾਂ ਦੇ ਮੁਤਾਬਿਕ ਲੋਕ ਕੀ ਸੋਚ ਰਹੇ ਹਨ, ਇਹ ਕੰਪਿਊਟਰ ਇਸ ਬਾਰੇ ਜਾਣਕਾਰੀ ਦੇ ਦਵੇਗਾ। ਇਹ ਪੁਰਾਣੀਆਂ ਯਾਦਾਂ ਵਿੱਚ ਵੀ ਚਲਾ ਜਾਵੇਗਾ। ਵਿਗਿਆਨਕਾਂ ਨੇ ਪਿਛਲੇ ਸਾਲ ਵੀ ਇੱਕ ਅਜਿਹਾ ਹੀ ਸ਼ੋਧ ਕੀਤਾ ਸੀ, ਜਿਸ ਵਿੱਚ ਇਸੇ ਤਕਨੀਕ ਨਾਲ ਇੱਕ ਕੰਪਿਊਟਰ ਸਿਮੁਲੇਟੇਦ ਕਮਰੇ ਵਿੱਚ ਇੱਕ ਵਿਅਕਤੀ ਦੀ ਗਤੀ ਤੇ ਸ਼ੋਧ ਕੀਤਾ ਗਿਆ ਸੀ।

Date:2010-03-14 Time:00:49:54

ਪਾਕਿਸਤਾਨੀ ਰਾਜਦੂਤ ਨਾਲ ਭਿੜੇ ਗ੍ਰਹਿ ਮੰਤਰੀ

ਨਵੀਂ ਦਿੱਲੀ - ਇੰਡੀਆ ਟੁਡੇ ਵੱਲੋਂ ਆਯੋਜਿਤ ਸੰਮੇਲਨ ਵਿਚ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਸ਼ਾਹਿਦ ਮਲਿਕ ਵਿਚਕਾਰ ਸ਼ੁੱਕਰਵਾਰ ਨੂੰ ਝਗੜੇ ਦੀ ਸਥਿੱਤੀ ਪੈਦਾ ਹੋ ਗਈ ਸੀ।ਚਿਦੰਬਰਮ ਨੇ ਇਸਲਾਮਾਬਾਦ ਉੱਪਰ ਅੱਤਵਾਦੀ ਸੰਗਠਨਾਂ ਦੀ ਹਿਮਾਇਤ ਕਰਨ ਦਾ ਆਰੋਪ ਲਗਾਇਆ ਜਿਸ ਨੂੰ ਮਲਿਕ ਨੇ ਖਾਰਜ ਕਰ ਦਿੱਤਾ।

Date:2010-03-14 Time:00:49:54

ਪਾਰਕਵੇ 'ਚ ਫੋਰਟਿਸ ਦੀ ਹਿੱਸੇਦਾਰੀ

ਨਵੀਂ ਦਿੱਲੀ : ਭਾਰਤ ਦੀ ਹਸਪਤਾਲ ਲੜੀ ਹੋਰਟਿਸ ਹੈਥਲਕੇਅਰ ਨੇ ਸਿੰਗਾਪੁਰ, ਮਲੇਸ਼ੀਆ ਅਤੇ ਪੱਛਮੀ ਏਸ਼ੀਆ ਦੇ ਹਸਪਤਾਲਾਂ ਵਿੱਚ ਮਾਲਕੀ ਹਾਸਿਲ ਕਰਨ ਦੇ ਲਈ ਸਿੰਗਾਪੁਰ ਦੀ ਪਾਰਕਵੇ ਹੋਲਡਿੰਗ ਵਿੱਚ 3200 ਕਰੋੜ ਰੁਪਏ ਦੀ ਲਾਗਤ ਨਾਲ 23.9 ਪ੍ਰਤੀਸ਼ਤ ਹਿੱਸੇਦਾਰੀ ਖਰੀਦ ਲਈ ਹੈ।

Date:2010-03-14 Time:00:49:54

ਤ੍ਰਿਵੇਣੀ ਨੇ ਕੀਤਾ ਟਰਬਾਈਨ ਕਾਰੋਬਾਰ ਅਲੱਗ

ਨਵੀ ਦਿੱਲੀ : ਮਸ਼ੀਨਰੀ ਅਤੇ ਭਾਫ਼ ਟਰਬਾਈਨ ਬਣਾਉਣ ਵਾਲੀ ਕੰਪਨੀ ਤ੍ਰਿਵੇਣੀ ਇੰਜਨੀਅਰਿੰਗ ਐਂਡ ਇੰਡਸਟਰੀਜ਼ ਲਿਮੀਟੇਡ ਨੇ ਆਪਣੇ ਭਾਫ਼ ਟਰਬਾਈਨ ਕਾਰੋਬਾਰ ਨੂੰ ਅਲੱਗ ਕਰਨ ਦੀ ਘੋਸ਼ਣਾ ਕੀਤੀ।

Date:2010-03-14 Time:00:49:54

ਕਰਾਚੀ ਸ਼ੇਅਰ ਬਾਜਾਰ 'ਚ ਤੇਜ਼ੀ

ਕਰਾਚੀ : ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਕੱਲ੍ਹ ਹੋਏ ਭਿਆਨਕ ਬੰਬ ਧਮਾਕੇ ਦੇ ਬਾਵਜੂਦ ਦੇਸ਼ ਦਾ ਪ੍ਰਮੁੱਖ ਸ਼ੇਅਰ ਬਾਜਾਰ ਕਰਾਚੀ ਸਟਾਕ ਐਕਸਚੇਂਜ (ਕੇਐੱਸਈ) 18 ਮਹੀਨਿਆਂ ਦੀ ਰਿਕਾਰਡ ਤੇਜੀ ਦਰਜ ਕਰਦਿਆਂ ਦਸ ਹਜਾਰ ਅੰਕ ਤੱਕ ਜਾ ਪਹੁੰਚਿਆ।

Date:2010-03-14 Time:00:49:54

ਬੇਂਟਲੀ ਨੇ ਪੇਸ਼ ਕੀਤੀ ਮੁਲਸਾਨੀ

ਨਵੀਂ ਦਿੱਲੀ : ਸ਼ਾਨਦਾਰ ਅਤੇ ਮਹਿੰਗੀ ਕਾਰ ਬਣਾਉਣ ਵਾਲੀ ਕੰਪਨੀ ਬੈਂਟਲੀ ਨੇ ਦੋ ਕਰੋੜ 90 ਲੱਖ ਰੁਪਏ ਦੀ ਕੀਮਤ ਵਾਲੀ ਆਪਣੀ ਲਗਜਰੀ ਸਿਡਾਨ ਮੁਲਸਾਨੀ ਨੂੰ ਅੱਜ ਪੇਸ਼ ਕੀਤਾ।ਕੰਪਨੀ ਦੇ ਭਾਰਤ ਵਿੱਚ ਖੇਤਰੀ ਨਿਦੇਸ਼ਕ ਕ੍ਰਿਸ ਬਾਕਸਟਾਨ ਨੇ ਇਸਨੂੰ ਪੇਸ਼ ਕਰਨ ਮੌਕੇ ਯੂਨੀਵਾਰਤਾ ਨੂੰ ਕਿਹਾ ਕਿ ਉਹਨਾਂ ਦੀ ਕੰਪਨੀ ਦਾ ਇਹ ਭਾਰਤ ਵਿੱਚ ਨੌਵਾਂ ਮਾਡਲ ਹੈ।

Date:2010-03-14 Time:00:49:54

ਆਰਬੀਆਈ ਆਈਐੱਮਐਫ਼ ਤੋਂ ਖਰੀਦੇਗੀ ਨੋਟ

ਮੁੰਬਈ : ਭਾਰਤੀ ਰਿਜਰਵ ਬੈਂਕ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ਼) ਤੋਂ ਦਸ ਅਰਬ ਡਾਲਰ ਮੁੱਲ ਦੇ ਨੋਟ ਖਰੀਦੇਗੀ।ਆਰਬੀਆਈ ਵੱਲੋਂ ਅੱਜ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਸੌਦਾ ਜੀ 20 ਦੇਸ਼ਾਂ ਦੇ ਲੰਡਨ ਵਿੱਚ ਸ਼ਿਖਰ ਸੰਮੇਲਨ ਵਿੱਚ ਆਈਐੱਮਐੱਫ਼ ਦੀ ਕਰਜ਼ਾ ਦੇਣ ਦੀ ਸਮਰੱਥਾ ਵਧਾਉਣ ਦੇ ਲਈ ਕੀਤੇ ਗਏ ਕੌਮਾਂਤਰੀ ਯਤਨਾਂ ਦੀ ਵਚਨਬੱਧਤਾ ਦਾ ਹਿੱਸਾ ਹੈ।

Date:2010-03-14 Time:00:49:54

ਰਾਈਟ ਜਾਂ ਰੌਂਗ: ਟਾਇਮਪਾਸ ਥ੍ਰੀਲਰ

ਕਈ ਵਾਰ ਜਿਆਦਾ ਉਮੀਦਾਂ ਨਾਲ ਫ਼ਿਲਮ ਵੇਖੀ ਜਾਵੇ ਤਾਂ ਪਸੰਦ ਨਹੀਂ ਆਉਂਦੀ। ਉਸੇ ਤਰ੍ਹਾਂ ਕਈ ਫ਼ਿਲਮਾਂ ਉਦੋਂ ਚੰਗੀ ਲੱਗਦੀ ਹੈ ਜਦੋਂ ਉਮੀਦ ਘੱਟ ਹੋਵੇ। ਰਾਈਟ ਜਾਂ ਰੌਂਗ ਇਸੇ ਕੈਟੇਗਰੀ ਵਿੱਚ ਆਉਂਦੀ ਹੈ।

Date:2010-03-14 Time:00:49:53

ਬਰੇਲੀ ਵਿਚ ਹਿੰਸਾ ਮਗਰੋਂ ਤਣਾਅਪੂਰਨ ਸ਼ਾਂਤੀ

ਬਰੇਲੀ - ਉੱਤਰ ਪ੍ਰਦੇਸ਼ ਦੇ ਹਿੰਸਾਗ੍ਰਸਤ ਬਰੇਲੀ ਸ਼ਹਿਰ ਵਿਚ ਬੀਤੀ ਰਾਤ ਤੋਂ ਹੀ ਤਣਾਅਪੂਰਨ ਸ਼ਾਂਤੀ ਹੈ ਅਤੇ ਗੜਬੜੀ ਵਾਲੇ ਇਲਾਕਿਆਂ ਵਿਚ ਅਜੇ ਕਰਫਿਊ ਵਿਚ ਢਿੱਲ ਨਹੀਂ ਦਿੱਤੀ ਗਈ ਹੈ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸ਼ਹਿਰ ਵਿਚ ਸਥਿੱਤੀ ਕਾਬੂ ਵਿਚ ਹੈ ਅਤੇ ਬੀਤੀ ਰਾਤ ਤੋਂ ਹੀ ਕਿੱਧਰਿਉਂ ਵੀ ਕਿਸੇ ਅਨਹੋਣ ਦੀ ਸੂਚਨਾ ਨਹੀਂ ਮਿਲੀ ਹੈ।

Date:2010-03-14 Time:00:49:53

ਟੀ 20 ਵਿਸ਼ਵ ਕੱਪ, ਪਾਕਿ ਟੀਮ ਐਲਾਣੀ

ਕਰਾਚੀ - ਵੈਸਟ ਇੰਡੀਜ਼ ਵਿਚ 30 ਅਪ੍ਰੈਲ ਤੋਂ ਹੋਣ ਵਾਲੇ ਟੀ 20 ਵਿਸ਼ਵ ਕੱਪ ਟੂਰਨਾਮੈਂਟ ਲਈ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ 15 ਮੈਂਬਰੀ ਟੀਮ ਦਾ ਐਲਾਣ ਕਰ ਦਿੱਤਾ ਹੈ।ਮੁੱਖ ਚੋਣ ਕਰਤਾ ਮੋਹਸਿਨ ਖਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੀਸੀਬੀ ਕਪਤਾਨ ਦਾ ਨਾਂ ਬਾਅਦ ਵਿਚ ਤੈਅ ਕਰੇਗੀ।

Date:2010-03-14 Time:00:49:53

ਗਾਂਗੁਲੀ ਨੂੰ ਜੁਰਮਾਨਾ

ਮੁੰਬਈ : ਕੋਲਕਾਤਾ ਨਾਈਟਰਾਈਡਰਜ਼ ਦੇ ਕਪਤਾਨ ਸੌਰਵ ਗਾਂਗੁਲੀ ਉੱਤੇ ਡੈਕਨ ਚਾਰਜਰਜ਼ ਦੇ ਵਿਰੁੱਧ ਆਈਪੀਐੱਲ 3 ਦੇ ਉਦਘਾਟਨ ਮੈਚ ਵਿੱਚ ਹੌਲੀ ਓਵਰ ਗਤੀ ਦੇ ਕਾਰਣ 20 ਹਜਾਰ ਡਾਲਰ ਦਾ ਜੁਰਮਾਨਾ ਠੋਕਿਆ ਗਿਆ ਹੈ।

Date:2010-03-14 Time:00:49:53

ਨੀਲ ਅਤੇ ਪ੍ਰਿਅੰਕਾ ਵਿੱਚ ਬ੍ਰੇਕਅਪ

ਅਭਿਨੇਤਾ ਨੀਲ ਨੀਤਿਨ ਮੁਕੇਸ਼ ਅਤੇ ਉਹਨਾਂ ਦੀ ਗਰਲਫ੍ਰੈਂਡ ਡਿਜਾਇਨਰ ਪ੍ਰਿਅੰਕਾ ਭਾਟੀਆ ਵਿੱਚ ਬ੍ਰੇਕਅਪ ਹੋ ਗਿਆ। ਦੋਨਾਂ ਨੇ ਆਪਸੀ ਸਹਿਮਤੀ ਤੋਂ ਵੱਖ ਹੋਣ ਦਾ ਫੈਸਲਾ ਲਿਆ ਅਤੇ ਉਹ ਫ੍ਰੈਂਡਸ ਬਣੇ ਰਹਿਣਗੇ।

Date:2010-03-14 Time:00:49:53

ਸ਼ਮਿਤਾ ਸ਼ੇੱਟੀ

ਹੇ ਬੇਬੀ (2007) ਕੈਸ਼ (2007) ਫਰੇਬ (2005) ਜਹਰ (2005) ਬੇਵਫਾ (2005)

Date:2010-03-14 Time:00:49:53

ਪ੍ਰਭਜੋਤ ਹੋਏ ਆਪੇ ਤੋਂ ਬਾਹਰ

ਨਵੀਂ ਦਿੱਲੀ : ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਸ਼ੁਕਰਵਾਰ ਰਾਤ ਇੱਥੇ 7ਵੇਂ-8ਵੇਂ ਸਥਾਨ ਦੇ ਲਈ ਅਰਜਨਟੀਨਾ ਹੱਥੋਂ ਹੋਈ 2.4 ਦੀ ਹਾਰ ਕਰਕੇ ਭੜ੍ਹਕੇ ਭਾਰਤੀ ਸਮਰੱਥਕਾਂ ਨੇ ਮੈਚ ਦੌਰਾਨ ਟੀਮ ਦੇ ਸਟ੍ਰਾਈਕਰ ਪ੍ਰਭਜੋਤ ਸਿੰਘ ਦੀ ਨਿਰਾਸ਼ਾਜਨਕ ਖੇਡ ਨੂੰ ਲੈਕੇ ਪ੍ਰਭਜੋਤ ਹਾਏ ਹਾਏ ਦੇ ਨਾਅਰੇ ਲਗਾਏ।

Date:2010-03-14 Time:00:49:53

ਪੀਐਮ ਅਹੁਦੇ ਲਈ ਮੋਦੀ ਸਹੀ ਦਾਅਵੇਦਾਰ : ਗੜਕਰੀ

ਨਵੀਂ ਦਿੱਲੀ - ਗੁਜਰਾਤ ਦੰਗਿਆਂ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ ਦੇ ਸੰਮਣ ਮਿਲਣ ਤੋਂ ਅਗਲੇ ਹੀ ਦਿਨ ਭਾਜਪਾ ਪ੍ਰਧਾਨ ਨਿਤਿਨ ਗੜਕਰੀ ਨੇ ਸਾਫ ਕਰ ਦਿੱਤਾ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਲਈ ਸਹੀ ਦਾਅਵੇਦਾਰ ਹਨ।

Date:2010-03-14 Time:00:49:53

ਆਈਐਸਆਈ ਦੇ ਲਸ਼ਕਰ ਨਾਲ ਸੰਬੰਧ ਬਰਕਰਾਰ

ਵਾਸ਼ਿੰਗਟਨ - ਅਮਰੀਕਾ ਦੇ ਕਈ ਵਿਦਵਾਨਾਂ ਅਤੇ ਦੱਖਣੀ ਏਸ਼ਿਆਈ ਮਾਮਲਿਆਂ ਦੇ ਮਾਹਰਾਂ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਆਈਐਸਆਈ ਦੇ ਮੁੰਬਈ ਹਮਲਿਆਂ ਲਈ ਜੁੰਮੇਵਾਰ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਨਾਲ ਸੰਬੰਧ ਬਰਕਰਾਰ ਹਨ ਅਤੇ ਪਾਕਿਸਤਾਨ ਇਸ ਦੇ ਨੇਤਾਵਾਂ ਅਤੇ ਇਸ ਦੇ ਨੈਟਵਰਕ ਖਿਲਾਫ ਕਾਰਵਾਈ ਨਹੀਂ ਕਰਨੀ ਚਾਹੁੰਦਾ।

Date:2010-03-14 Time:00:49:53


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010