Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 25 - 2 - 2010

ਕਾਰਤਿਕ ਕਾਲਿੰਗ ਕਾਰਤਿਕ ਦਾ ਗੀਤ 'ਉੱਫ ਤੇਰੀ ਅਦਾ'

ਫਰਹਾਨ ਅਖਤਰ ਅਤੇ ਦੀਪਿਕਾ ਪਾਦੁਕੋਣ ਅਭਿਨੀਤ ਫ਼ਿਲਮ ਕਾਰਤਿਕ ਕਾਲਿੰਗ ਕਾਰਤਿਕ ਦੇ ਗੀਤ ਇਹਨਾਂ ਦਿਨਾਂ ਵਿੱਚ ਧੂਮ ਮਚਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ 'ਉੱਫ ਤੇਰੀ ਅਦਾ...'।

Date:2010-02-25 Time:00:40:04

ਐਸ਼ ਨਾਲ ਤੁਲਨਾ ਠੀਕ ਨਹੀਂ: ਸਨੇਹਾ

ਸਲਮਾਨ ਖਾਨ ਦੇ ਨਾਲ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ 'ਲਕੀ ਗਰਲ' ਸਨੇਹਾ ਉਲਾਲ ਲਈ ਬਾਲੀਵੁੱਡ ਦਾ ਰਾਹ ਅਸਾਨ ਨਹੀਂ ਰਿਹਾ। ਪਰ ਇੱਕ ਵਾਰ ਫਿਰ ਲੰਬੇ ਸਮੇਂ ਬਾਅਦ ਸਨੇਹਾ ਫ਼ਿਲਮੀ ਦੁਨੀਆ ਵਿੱਚ ਆਈ ਹੈ ਅਤੇ ਨਵੇਂ ਸਿਰੇ ਤੋਂ ਆਪਣੀ ਪਾਰੀ ਸ਼ੁਰੂ ਕਰਨਾ ਚਾਹੁੰਦੀ ਹੈ।

Date:2010-02-25 Time:00:40:04

ਰੇਲਵੇ ਬਜ਼ਟ 2010 ਦੇ ਕੇਂਦਰਬਿੰਦੂ

50. ਚੈਨਈ ਰੇਲ ਕੋਚ ਫੈਕਟਰੀ ਦਾ ਹੋਵੇਗਾ ਆਧੁਨਿਕੀਕਰਨ51. ਜਮੀਨ ਦੇਣ ਵਾਲੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ52. ਕਿਸੇ ਦੀ ਜਮੀਨ ਜ਼ਬਰੀ ਨਹੀਂ ਲਵਾਂਗੇ53. ਸਿੰਗੂਰ 'ਚ ਜਮੀਨ ਮਿਲਣ 'ਤੇ ਰੇਲ ਫੈਕਟਰੀ54. ਵੱਡੇ ਰੇਲਵੇ ਸਟੇਸ਼ਨਾਂ ਉੱਤੇ ਕੋਲਡ ਸਟੋਰ55. ਰੇਲ ਪਾਰਸਲ ਦੇ ਲਈ ਤੱਤਕਾਲੀਨ ਯੋਜਨਾ56. ਰੇਲ ਮਾਲ ਢੁਆਈ ਦੇ ਲਈ ਨਵੇਂ ਢੁਆਈ ਕੋਰੀਡੋਰ57. ਉੱਤਰ-ਦੱਖਣ, ਪੂਰਬ-ਪੱਛਮ, ਪੂਰਬੀ ਤੱਟਵਰਤੀ ਕੋਰੀਡੋਰ58. ਮਹਿਲਾ ਪ੍ਰੀਖਿਆਰਥੀਆਂ ਦੀ ਫੀਸ ਮੁਆਫ਼59. ਦਸ ਆਟੋ ਮੋਬਾਇਲ ਹੱਬ ਸਥਾਪਤ ਕੀਤੇ ਜਾਣਗੇ

Date:2010-02-25 Time:00:40:02

ਮਮਤਾ ਵੱਲੋਂ ਰੇਲ ਬਜ਼ਟ 2010-11 ਪੇਸ਼

ਸੰਪ੍ਰਗ ਸਰਕਾਰ ਦੇ ਕਾਰਜਕਾਲ ਵਿਚ ਆਪਣਾ ਦੂਜਾ ਰੇਲ ਬਜ਼ਟ ਪੇਸ਼ ਕਰਦਿਆਂ ਰੇਲ ਮੰਤਰੀ ਮਮਤਾ ਬਨਰਜੀ ਨੇ ਇਸ ਬਜ਼ਟ ਨੂੰ ਆਪਣੇ 'ਵੀਜ਼ਨ 2020' ਦਾ ਇੱਕ ਨਮੂਨਾ ਕਰਾਰ ਦਿੱਤਾ ਹੈ।

Date:2010-02-25 Time:00:40:02

ਅਲਕਾਇਦਾ ਦੀ ਅਮਰੀਕਾ ਨੂੰ ਧਮਕੀ

ਕਾਹਿਰਾ : ਯਮਨ ਵਿੱਚ ਅਲਕਾਇਦਾ ਦੇ ਇੱਕ ਸੀਨੀਅਰ ਮੈਂਬਰ ਨੇ ਅਮਰੀਕਾ ਵਿੱਚ ਹੋਰ ਹਮਲੇ ਕਰਨ ਦੀ ਧਮਕੀ ਦਿੱਤੀ ਹੈ।ਅਰਬ ਟਾਪੂ ਵਿੱਚ ਅਲਕਾਇਦਾ ਦੇ ਉੱਚ ਕਮਾਂਡਰ ਕਾਸਿਮ ਅਲ ਰੈਮੀ ਨੇ ਅੱਤਵਾਦੀਆਂ ਦੀ ਇੱਕ ਆਨਲਾਈਨ ਪੱਤ੍ਰਿਕਾ ਵਿੱਚ ਅਮਰੀਕੀਆਂ ਨੂੰ ਚਿਤਾਇਆ ਹੈ ਕਿ ਅਲਕਾਇਦਾ ਤੁਹਾਡੇ ਪੈਰਾਂ ਥੱਲੋਂ ਜਮੀਨ ਖਿਸਕਾ ਦੇਵੇਗਾ।

Date:2010-02-25 Time:00:40:02

ਬਜ਼ਟ ਮਗਰੋਂ ਡਿੱਗੇ ਰੇਲਵੇ ਦੇ ਸ਼ੇਅਰ

ਮੁੰਬਈ - ਰੇਲ ਬਜ਼ਟ ਵਿਚ ਕੋਈ ਖਾਸ ਸਕਾਰਾਤਮਕ ਐਲਾਣ ਨਾ ਹੋਣ ਕਾਰਣ ਅੱਜ ਰੇਲਵੇ ਨਾਲ ਜੁੜੀਆਂ ਤਮਾਮ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ।ਬੀਐਸਈ ਵਿਚ ਇਹਨਾਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਅ 7 ਤੋਂ 9 ਫੀਸਦੀ ਤੱਕ ਡਿੱਗੇ ਹਨ ਅਤੇ ਇਹਨਾਂ ਕੇ ਕਾਰੋਬਾਰ ਉੱਪਰ 5 ਫੀਸਦੀ ਦਾ ਲੋਅਰ ਸਰਕਟ ਲੱਗ ਗਿਆ ਹੈ।

Date:2010-02-25 Time:00:40:02

ਮਾਰਚ ਵਿਚ ਮਿਲਣਗੇ ਸਾਰਕੋਜ਼ੀ-ਓਬਾਮਾ

ਵਾਸ਼ਿੰਗਟਨ - ਮਾਰਚ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਇਟ ਹਾਉਸ ਵਿਚ ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਨਾਲ ਮੁਲਾਕਾਤ ਕਰਨਗੇ ਅਤੇ ਆਪਸੀ ਹਿੱਤਾਂ ਨਾਲ ਜੁੜੇ ਮੁੱਦਿਆਂ ਉੱਪਰ ਚਰਚਾ ਕਰਨਗੇ।ਖਬਰ

Date:2010-02-25 Time:00:40:02

ਟੋਆਟਾ ਪ੍ਰਮੁੱਖ ਨੇ ਮੰਗੀ ਮੁਆਫ਼ੀ

ਵਾਸ਼ਿੰਗਟਨ : ਟੋਆਟਾ ਦੇ ਪ੍ਰਮੁੱਖ ਆਕਿਓ ਤੋਯੋਦਾ ਨੇ ਤਕਨੀਕੀ ਕਮੀਆਂ ਦੇ ਕਾਰਣ ਭਾਰੀ ਸੰਖਿਆ ਵਿੱਚ ਕੰਪਨੀ ਦੇ ਵਾਹਨਾਂ ਨੂੰ ਬਾਜਾਰ 'ਚੋਂ ਵਾਪਸ ਲੈਣ ਦੇ ਲਈ ਅਮਰੀਕੀ ਸਾਂਸਦਾਂ ਤੋਂ ਮੁਆਫ਼ੀ ਮੰਗੀ ਹੈ।ਤੋਯੋਦਾ ਨੇ ਮੰਨਿਆ ਕਿ ਕੰਪਨੀ ਨੇ ਸੰਭਵਤ ਦੁਨੀਆ ਵਿੱਚ ਨੰਬਰ ਵਨ ਬਣਨ ਦੇ ਲਈ ਸੁਰੱਖਿਆ ਦੇ ਨਾਲ ਸਮਝੌਤਾ ਕੀਤਾ ਹੈ।

Date:2010-02-25 Time:00:40:02

ਅਪ੍ਰੈਲ ਤੱਕ ਵੱਧੇਗੀ ਮੁਦਰਾ ਸਫ਼ੀਤੀ : ਡੇਲਾਈਟ

ਨਵੀਂ ਦਿੱਲੀ : ਕੌਮਾਂਤਰੀ ਸਲਾਹਕਾਰੀ ਕੰਪਨੀ ਡੇਲਾਈਟ ਨੇ ਅੱਜ ਕਿਹਾ ਕਿ ਮੁਦਰਾ ਸਫ਼ੀਤੀ ਅਗਲੇ ਦੋ ਮਹੀਨਿਆਂ ਵਿੱਚ ਦਸ ਫੀਸਦੀ ਦੇ ਪੱਧਰ ਨੂੰ ਪਾਰ ਕਰ ਜਾਵੇਗੀ, ਜੋ ਜਨਵਰੀ ਵਿੱਚ 8.56 ਫੀਸਦੀ ਸੀ।

Date:2010-02-25 Time:00:40:02

ਕੋਲੇ ਦੇ ਬਿਹਤਰ ਉਪਯੋਗ ਦੀ ਲੋੜ

ਨਵੀਂ ਦਿੱਲੀ : ਕੇਂਦਰੀ ਕੋਲਾ ਰਾਜ ਮੰਤਰੀ ਸ਼੍ਰੀਪ੍ਰਕਾਸ਼ ਜਾਇਸਵਾਲ ਨੇ ਕੋਲੇ ਦੀ ਆਉਂਦੇ ਕੁੱਝ ਵਰ੍ਹਿਆਂ ਵਿੱਚ ਕਮੀ ਵੇਖਦੇ ਹੋਏ ਕੋਲੇ ਦੇ ਬਿਹਤਰ ਉਪਯੋਗ ਅਤੇ ਉਸ ਨਾਲ ਸਬੰਧਤ ਪ੍ਰਦੂਰਸ਼ਨ ਘੱਟ ਕਰਨ ਦੀ ਆਧੁਨਿਕ ਤਕਨੀਕ ਅਖਤਿਆਰ ਕਰਨ ਉੱਤੇ ਬਲ ਦਿੱਤਾ ਹੈ।

Date:2010-02-25 Time:00:40:02

ਮਾਰੂਤੀ ਨੇ ਮੰਗਵਾਈਆਂ ਕਾਰਾਂ ਵਾਪਸ

ਨਵੀਂ ਦਿੱਲੀ : ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਨੇ ਈਂਧਣ ਟੈਂਕ ਪੰਪ ਗੈਸ ਕਿਟ ਤੋਂ ਤੇਲ ਰਿਸਾਅ ਦੀ ਆਸ਼ੰਕਾ ਦੇ ਚੱਲਦਿਆਂ ਬਹੁਤ ਫੁਰਤੀ ਵੇਖਦਿਆਂ ਇੱਕ ਲੱਖ ਏ ਸਟਾਰ ਕਾਰ ਜਾਂਚ ਅਤੇ ਮੁਰੰਮਤ ਦੇ ਲਈ ਗ੍ਰਾਹਕਾਂ ਤੋਂ ਵਾਪਸ ਮੰਗਵਾਈਆਂ ਹਨ।

Date:2010-02-25 Time:00:40:02

ਰਿਲਾਇੰਸ ਪਾਵਰ ਨੇ ਕੀਤਾ ਸਮਝੌਤਾ

ਮੁੰਬਈ : ਰਿਲਾਇੰਸ ਪਾਵਰ ਸਿਸਟਮ ਨੂੰ ਫਰਾਂਸੀਸੀ ਅਕੂਆ ਐਨਰਜੀ ਤੋਂ ਪੌਣ ਟਰਬਾਈਨ ਸਪਲਾਈ ਦੇ ਲਈ ਤਿੰਨ ਆਰਡਰ ਮਿਲੇ ਹਨ। ਰਿਲਾਇੰਸ ਪਾਵਰ ਨੇ ਅੱਜ ਦੱਸਿਆ ਕਿ ਅਕੂਆ ਐਨਰਜੀ ਤੋਂ 25 ਪੌਣ ਟਰਬਾਈਨ ਦੀ ਸਪਲਾਈ ਲਈ ਤਿੰਨ ਸਮਝੌਤਿਆਂ ਉੱਤੇ ਹਸਤਾਖ਼ਰ ਕੀਤੇ ਹਨ।

Date:2010-02-25 Time:00:40:02

ਰੋਹਤਕ ਵਿੱਚ ਭੁਚਾਲ ਦੇ ਝੱਟਕੇ

ਨਵੀਂ ਦਿੱਲੀ : ਹਰਿਆਣਾ ਦੇ ਰੋਹਤਕ ਵਿੱਚ ਦੇਰ ਰਾਤ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ।ਮੌਸਮ ਵਿਭਾਗ ਦੇ ਅਨੁਸਾਰ ਰਿਐਕਟਰ ਪੈਮਾਨੇ ਉੱਤੇ ਭੁਚਾਲ ਦੀ ਗਤੀ 2.5 ਅੰਕੀ ਗਈ ਹੈ। ਭੁਚਾਲ ਭਾਰਤੀ ਸਮੇਂ ਅਨੁਸਾਰ ਰਾਤ 12 ਵੱਜਕੇ 51 ਮਿੰਟ ਉੱਤੇ ਆਇਆ। ਹਾਲਾਂਕਿ ਭੁਚਾਲ ਵਿੱਚ ਕਿਸੇ ਪ੍ਰਕਾਰ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

Date:2010-02-25 Time:00:40:02

ਕੋਚਾਂ ਦੀ ਕਮੀ ਝੱਲ ਰਿਹਾ ਹੈ ਨਾਟੋ

ਨਾਟੋ ਨੂੰ ਅਫ਼ਗਾਨਿਸਤਾਨ ਦੀ ਸੈਨਾ ਅਤੇ ਪੁਲਿਸ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਦੀ ਕਮੀ ਝੱਲਣੀ ਪੈ ਰਹੀ ਹੈ। ਇਸ ਸਾਲ ਦੇ ਅੰਤ ਤੱਕ ਉਸਨੂੰ ਲਗਭਗ 1600 ਹੋਰ ਕੋਚਾਂ ਦੀ ਜ਼ਰੂਰਤ ਹੈ।

Date:2010-02-25 Time:00:40:02

ਐਸ਼ ਦੇ ਪ੍ਰਸ਼ੰਸਕ ਬਣੇ ਪਦਮਸ਼੍ਰੀ ਦੇਬੂ

ਜਮਸ਼ੇਦਪੁਰ : ਮੰਨੇ ਪ੍ਰਮੰਨੇ ਨਾਚ ਨਿਰਦੇਸ਼ਕ ਪਦਮਸ਼੍ਰੀ ਉਸਤਾਦ ਦੇਬੂ ਵੀ ਐਸ਼ਵਰਿਆ ਰਾਏ ਦੇ ਪ੍ਰਸ਼ੰਸਕਾਂ ਵਿੱਚ ਸ਼ਾਮਿਲ ਹੋ ਗਏ ਹਨ। 80 ਦੇ ਦਹਾਕੇ ਦੀ ਪ੍ਰਸਿੱਧ ਫਿਲਮ ਅੱਬਦੁਲਾ ਸਮੇਤ ਕਈ ਹੋਰ ਫਿਲਮਾਂ ਵਿੱਚ ਨਾਚ ਨਿਰਦੇਸ਼ਨ ਕਰਨ ਵਾਲੇ ਸ਼੍ਰੀ ਦੇਬੂ ਨੇ ਕਿਹਾ ਕਿ ਮਸ਼ਹੂਰ ਨਿਰਦੇਸ਼ਕ ਮਣੀਰਤਨਮ ਦੀ ਨਿਰਮਾਣ ਅਧੀਨ ਫਿਲਮ "ਰਾਵਣ' ਦੇ ਲਈ ਨਾਚ ਨਿਰਦੇਸ਼ਨ ਦੇ ਦੌਰਾਨ ਉਹ ਐਸ਼ਵਰਿਆ ਦੀ ਨਾਚ ਕਲਾ ਦੇ ਦੀਵਾਨੇ ਹੋ ਚੁੱਕੇ ਹਨ।

Date:2010-02-25 Time:00:40:02

ਚੀਨ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰੇਗੀ ਗੂਗਲ

ਨਿਊਯਾਰਕ - ਗੂਗਲ ਦੇ ਅਧਿਕਾਰੀ ਸਰਚ ਇੰਜਣ ਦੇ ਚੀਨ ਵਿੱਚ ਕਾਰੋਬਾਰ ਲਈ ਚੀਨੀ ਅਧਿਕਾਰੀਆਂ ਨਾਲ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਸ਼ੁਰੂ ਕਰ ਸਕਦੇ ਹਨ। 'ਵਾਲ ਸਟ੍ਰੀਟ ਜਰਨਲ' ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੂਗਲ ਇੰਕ ਦੇ ਅਧਿਕਾਰੀ ਆਉਣ ਵਾਲੇ ਦਿਨਾਂ ਵਿੱਚ ਚੀਨ ਦੇ ਅਧਿਕਾਰੀਆਂ ਨਾਲ ਗੂਗਲ ਦੇ ਚੀਨ ਵਿੱਚ ਭਵਿੱਖ ਨੂੰ ਲੈ ਕੇ ਦੁਬਾਰਾ ਗੱਲਬਾਤ ਸ਼ੁਰੂ ਕਰ ਸਕਦੇ ਹਨ।

Date:2010-02-25 Time:00:40:02

ਮਿਜ਼ਾਈਲੀ ਹਮਲੇ, ਅੱਠ ਅੱਤਵਾਦੀ ਢੇਰ

ਮਿਰਾਨਸ਼ਾਹ : ਪਾਕਿਸਤਾਨ ਵਿੱਚ ਅਫ਼ਗਾਨਿਸਤਾਨ ਦੀ ਸੀਮਾ ਨਾਲ ਲੱਗਦੇ ਉੱਤਰੀ ਵਜੀਰੀਸਤਾਨ ਵਿੱਚ ਅਮਰੀਕੀ ਡਰੋਨ (ਮਨੁੱਖ ਰਹਿਤ ਹਵਾਈ ਜਹਾਜ) ਨਾਲ ਕੀਤੇ ਗਏ ਤਿੰਨ ਮਿਜ਼ਾਈਲੀ ਹਮਲਿਆਂ ਵਿੱਚ ਅੱਠ ਅੱਤਵਾਦੀ ਮਾਰੇ ਗਏ ਹਨ।

Date:2010-02-25 Time:00:40:02

'ਪਿਯਾ ਤੂ...' ਤੇ ਪਰਫਾਰਮ ਕਰੇਗੀ ਗੌਹਰ

ਪੁਰਾਣੇ ਹਿੱਟ ਗੀਤਾਂ ਨੂੰ ਨਵੀਆਂ ਫਿਲਮਾਂ 'ਚ ਸ਼ਾਮਿਲ ਕਰਨ ਦਾ ਰਿਵਾਜ਼ ਵਧਦਾ ਜਾ ਰਿਹਾ ਹੈ। 'ਲਵਾਰਿਸ' ਦਾ ਗੀਤ 'ਅਪਨੀ ਤੋ ਜੈਸੇ-ਤੈਸੇ' ਸਾਜਿਦ ਖਾਨ ਦੀ ਫਿਲਮ 'ਹਾਊਸਫੁਲ' ਵਿੱਚ ਨਜ਼ਰ ਆਵੇਗਾ। ਖ਼ਬਰ ਹੈ ਕਿ ਰੋਹਨ ਸਿੱਪੀ ਦੀ ਅਗਲੀ ਫਿਲਮ ਵਿੱਚ 'ਦਮ ਮਾਰੋ ਦਮ' ਦਿਖਾਈ ਦੇ ਸਕਦਾ ਹੈ। ਇਸੇ ਤਰ੍ਹਾਂ ਸੁਪਰਹਿੱਟ ਗਾਣਾ 'ਪਿਯਾ ਤੂ ਅਬ ਤੋ ਆਜਾ' 'ਵੰਸ ਅਪਾਨ ਏ ਟਾਈਮ ਇਨ ਮੁੰਬਈ' ਵਿੱਚ ਸ਼ਾਮਿਲ ਕੀਤਾ ਜਾਵੇਗਾ। ਫਿਲਮ ਦੇ ਨਿਰਦੇਸ਼ਕ ਮਿਲਨ ਲਥੁਰੀਆ ਅਤੇ ਨਿਰਮਾਤਾ ਏਕਤਾ ਕਪੂਰ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਸ ਗੀਤ ਤੇ ਡਾਂਸ ਕੌਣ ਕਰੇਗੀ? ਕਿਉਂਕਿ ਹੇਲਨ ਨੇ ਇਸ ਗੀਤ ਤੇ ਜੋ ਡਾਂਸ ਕੀਤਾ ਹੈ ਉਹ ਸਾਲਾਂ ਬਾਅਦ ਵੀ ਲੋਕ ਅੱਜ ਤੱਕ ਨਹੀਂ ਭੁੱਲੇ ਹਨ ਅਤੇ ਹਰ ਡਾਂਸਰ ਲਈ ਉਹ ਹੁਣ ਤੱਕ ਚੁਣੌਤੀ ਹੈ। ਏਕਤਾ ਅਤੇ ਮਿਲਨ ਪਹਿਲਾਂ ਕਿਸੇ ਨਵੇਂ ਡਾਂਸਰ ਨੂੰ ਲ

Date:2010-02-25 Time:00:40:01

ਮੈਂ ਮਧੁਰ ਭੰਡਾਰਕਰ ਦੀ ਫੈਨ ਹਾਂ - ਦੀਪਿਕਾ

ਗਲੈਮਰਸ ਇਮੇਜ਼ ਤੋਂ ਹਟ ਕੇ ਆਪਣੇ ਆਪ ਨੂੰ ਸਾਬਿਤ ਕਰਨ ਦੀ ਚਾਹਵਾਨ ਅਭਿਨੇਤਰੀ ਦੀਪਿਕਾ ਪਾਦੁਕੋਨ ਨੇ ਕਿਹਾ ਕਿ ਫਿਲਮਕਾਰ ਦੇ ਤੌਰ ਤੇ ਮਧੁਰ ਭੰਡਾਰਕਰ ਦੀ ਪ੍ਰਸੰਸਾ ਜਾਹਿਰ ਹੈ ਅਤੇ ਉਹ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਹੈ। ਮਾਡਲ ਤੋਂ ਅਭਿਨੇਤਰੀ ਬਣੀ ਦੀਪਿਕਾ ਨੇ 'ਕਾਰਪੋਰੇਟ' ਦੇ ਸਿਕਵਲ ਵਿੱਚ ਨਿਰਦੇਸ਼ਕ ਦੁਆਰਾ ਉਨ੍ਹਾਂ ਨੂੰ ਲਏ ਜਾਣ ਦੀ ਰਿਪੋਰਟ ਨੂੰ ਨਕਾਰ ਦਿੱਤਾ, ਪਰ ਕਿਹਾ ਕਿ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜਿੱਤ ਚੁੱਕੇ ਫਿਲਮਕਾਰ ਨਾਲ ਕੰਮ ਕਰਨਾ ਉਨ੍ਹਾਂ ਦੀ ਇੱਛਾ ਵਿੱਚ ਸ਼ਾਮਿਲ ਹੈ। 'ਕਾਰਤਿਕ ਕਾਲਿੰਗ ਕਾਰਤਿਕ' ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਰਾਜਧਾਨੀ ਆਈ ਅਭਿਨੇਤਰੀ ਨੇ ਕਿਹਾ ਕਿ ਜੇਕਰ ਮਧੁਰ ਭੰਡਾਰਕਰ ਰੌਚਕ ਸਕ੍ਰਿਪਟ ਨਾਲ ਮੈਨੂੰ ਸੰਪਰਕ ਕਰਦੇ ਹਨ ਤਾਂ ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਮਜਾ ਆਵੇਗਾ। ਉਹ ਉਨ

Date:2010-02-25 Time:00:40:01

ਜਿੰਬਾਵੇ ਖਿਲਾਫ ਵਿੰਡੀਜ਼ ਦੀ ਕਪਤਾਨੀ ਰਾਮਦੀਨ ਨੂੰ

ਪੋਰਟ ਆਫ ਸਪੇਨ - ਜਿੰਬਾਵੇ ਨਾਲ 28 ਫਰਵਰੀ ਨੂੰ ਤ੍ਰਿਨੀਦਾਦ ਦੀ ਰਾਜਧਾਨੀ ਵਿਚ ਖੇਡੇ ਜਾਣ ਵਾਲੇ ਇੱਕ ਮਾਤਰ ਟੀ-20 ਕ੍ਰਿਕਟ ਮੈਚ ਲਈ ਵੈਸਟ ਇੰਡੀਜ਼ ਕ੍ਰਿਕਟ ਟੀਮ ਦੇ ਕਪਤਾਨ ਕ੍ਰਿਸ ਗੇਲ ਨੂੰ ਆਰਾਮ ਦਿੱਤਾ ਗਿਆ ਹੈ।ਵਿਕਟ ਕੀਪਰ ਬੱਲੇਬਾਜ਼ ਦਿਨੇਸ਼ ਰਾਮਦੀਨ ਨੂੰ ਇਸ ਮੈਚ ਲਈ ਕੈਰੀਬਿਆਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।

Date:2010-02-25 Time:00:40:01

ਸਚਿਨ ਨੇ ਫ਼ਿਰ ਰੱਚਿਆ ਇਤਿਹਾਸ

ਕ੍ਰਿਕਟਰ ਅਤੇ ਕ੍ਰਿਕਟ ਪ੍ਰੇਮੀ ਜੋ ਸ਼ਾਇਦ ਸਪਨੇ ਵਿੱਚ ਹੀ ਸੋਚਦੇ ਹੋਣ, ਪ੍ਰੰਤੂ ਉਹ ਸਚਿਨ ਤੈਂਦੁਲਕਰ ਨੇ ਹਕੀਕਤ ਵਿੱਚ ਕਰ ਵਿਖਾਇਆ। ਰਿਕਾਰਡਾਂ ਦੇ ਬਾਦਸ਼ਾਹ ਤੈਂਦੁਲਕਰ ਨੇ ਗਵਾਲੀਅਰ ਵਿੱਚ ਇਤਿਹਾਸ ਲਿਖਦੇ ਹੋਏ ਵਨਡੇ ਦਾ ਪਹਿਲਾ ਦੂਜਾ ਸੈਂਕੜਾ ਪੂਰਾ ਕੀਤਾ।

Date:2010-02-25 Time:00:40:01

ਆਸਿਨ : ਸਮੇਂ ਦੀ ਕਦਰਦਾਨ

ਫ਼ਿਲਮ 'ਗਜ਼ਨੀ' ਨੇ ਆਸਿਨ ਨੂੰ ਬਾਲੀਵੁੱਡ ਦੀ ਸ਼ਹਿਜ਼ਾਦੀ ਰਾਤੋ-ਰਾਤ ਬਣਾਉਣ ਵਾਲੀ ਗੱਲ ਕਰ ਦਿਖਾਈ ਸੀ। ਉਸ 'ਚ ਸੁੰਦਰਤਾ ਤੇ ਪ੍ਰਤਿਭਾ ਦੋਵੇਂ ਹੀ ਗੁਣ ਇਕ ਤੋਂ ਵੱਧ ਇਕ ਹਨ। ਪਹਿਲੀ ਹਿੰਦੀ ਫ਼ਿਲਮ ਲਈ ਹੀ 'ਫ਼ਿਲਮ ਫੇਅਰ ਐਵਾਰਡ' ਲੈ ਕੇ ਆਸਿਨ ਕਿਸਮਤ ਦੀ ਵੀ ਕਰਮਾਂ ਵਾਲੀ ਨਿਕਲੀ। ਦੱਖਣ ਦੀਆਂ ਫ਼ਿਲਮਾਂ ਨੇ ਉਸ ਨੂੰ ਫ਼ਿਲਮ ਅਭਿਨੇਤਰੀ ਬਣਾਇਆ। ਉਥੇ ਝੰਡੇ ਗੱਡਣ ਤੋਂ ਬਾਅਦ ਮੁੰਬਈ ਨਗਰੀ ਨੇ ਵੀ ਉਸ ਦੇ ਰਾਹਾਂ 'ਚ ਫੁੱਲ ਵਿਛਾ ਕੇ ਸਵਾਗਤ ਕੀਤਾ। ਰੱਜ ਕੇ ਖਾਣ ਵਾਲੀ ਆਸਿਨ ਆਖਦੀ ਹੈ ਕਿ ਉਹ ਕਸਰਤ ਜ਼ਰੂਰ ਕਰਦੀ ਹੈ ਪਰ ਜ਼ੀਰੋ ਵੀਰੋ ਸਾਈਜ਼ ਦੇ ਚਲੰਤ ਦੌਰ 'ਚ ਉਸ ਦਾ ਭੋਰਾ ਵੀ ਵਿਸ਼ਵਾਸ ਨਹੀਂ ਹੈ ਕਿਉਂਕਿ ਉਸ ਦੀ ਮਾਂ ਡਾਕਟਰ ਹੈ ਇਸ ਲਈ ਉਹ ਮਾਂ ਦੀ ਸਲਾਹ ਨਾਲ ਸਿਹਤ ਦਾ ਖਾਸ ਖਿਆਲ ਰੱਖਦੀ ਹੈ। ਉਸ ਦਾ ਮੰਨਣਾ ਹੈ ਕਿ ਦੱਖਣ ਦੀ ਫ਼ਿਲਮੀ ਦੁਨੀਆ ਵਕਤ ਦੀ ਬਹੁਤ

Date:2010-02-25 Time:00:40:01

ਰੋਕ : ਹੌਰਰ ਅਤੇ ਸਸਪੈਂਸ ਦਾ ਮੇਲ

ਅਨੁਸ਼ਕਾ (ਤਨੂਸ਼੍ਰੀ ਦੱਤਾ) ਅਤੇ ਅਹਾਨਾ (ਉਦਿਤਾ ਗੋਸਵਾਮੀ) ਸਕੀਆਂ ਭੈਣਾਂ ਹਨ। ਅਨੁਸ਼ਕਾ ਦਾ ਵਿਆਹ ਉਮਰ ਵਿੱਚ ਉਸ ਤੋਂ ਕਈ ਸਾਲ ਵੱਡੇ ਰਵੀ (ਸਚਿਨ ਖੇੜੇਕਰ) ਨਾਲ ਹੋ ਜਾਂਦਾ ਹੈ। ਰਵੀ ਦੀ ਪਹਿਲੀ ਪਤਨੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ। ਅਨੁਸ਼ਕਾ ਦੇ ਇਸ ਵਿਆਹ ਤੋਂ ਨਾ ਉਸਦੀ ਮਾਂ ਖੁਸ਼ ਹੈ ਅਤੇ ਨਾ ਹੀ ਰਵੀ ਦੀ ਛੋਟੀ ਭੈਣ। ਪਰ ਹੌਲੀ-ਹੌਲੀ ਮਾਹੌਲ ਬਦਲਣ ਲੱਗਦਾ ਹੈ। ਰਵੀ ਅਤੇ ਅਨੁਸ਼ਕਾ ਦੇ ਵਿਆਹ ਦੀ ਦੂਜੀ ਵਰ੍ਹੇਗੰਢ ਹੈ। ਇਸ ਖੁਸ਼ੀ ਦੇ ਮੌਕੇ ਤੇ ਉਹ ਅਨੁਸ਼ਕਾ ਨੂੰ ਇੱਕ ਬੰਗਲਾ ਤੋਹਫ਼ੇ ਵਿੱਚ ਦਿੰਦਾ ਹੈ। ਦੋਵੇਂ ਉੱਥੇ ਰਹਿਣ ਲਈ ਜਾਂਦੇ ਹਨ, ਪਰ ਉੱਥੇ ਅਨੁਸ਼ਕਾ ਨਾਲ ਅਜੀਬ ਤਰ੍ਹਾਂ ਦੀਆਂ ਡਰਾਉਣੀਆਂ ਘਟਨਾਵਾਂ ਘਟਣ ਲੱਗਦੀਆਂ ਹਨ। ਇਸ ਬਾਰੇ ਅਨੁਸ਼ਕਾ ਆਪਣੇ ਪਤੀ ਨੂੰ ਦੱਸਦੀ ਹੈ ਅਤੇ ਉਹ ਵਾਪਸ ਆਪਣੇ ਪੁਰਾਣੇ ਘਰ ਵਿੱਚ ਰਹਿਣ ਲਈ ਆ ਜਾਂਦ

Date:2010-02-25 Time:00:40:01

ਬਾਦਲ ਨੇ ਕੀਤੀ ਪੀਐੱਮ ਤੋਂ ਮੰਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਲੁਧਿਆਣਾ ਜਿਲ੍ਹੇ ਦੇ ਲਾਡੋਵਾਲ ਵਿੱਚ ਬੋਰਲੋਗ ਇੰਸਟੀਟਿਊਟ ਫਾਰ ਸਾਊਥ ਏਸ਼ੀਆ ਸਥਾਪਤ ਕਰਨ ਦੀ ਮੰਗ ਕੀਤੀ ਹੈ।

Date:2010-02-25 Time:00:40:01

ਨਵੇਂ ਆਈਏਈਏ ਪ੍ਰਮੁੱਖ ਦੀ ਰਿਪੋਰਟ ਭਰਮਮਈ : ਇਰਾਨ

ਵਿਏਨਾ : ਇਰਾਨ ਨੇ ਆਰੋਪ ਲਗਾਇਆ ਹੈ ਕਿ ਇਰਾਨ ਪ੍ਰਮਾਣੂ ਮੁੱਦੇ ਉੱਤੇ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਮਤੀ ਆਈਏਈਏ ਦੇ ਨਵੇਂ ਪ੍ਰਮੁੱਖ ਦੀ ਰਿਪੋਰਟ ਭਰਮਮਈ ਹਨ।ਯੂਕੀਆ ਅਮਾਨੋ ਦੇ ਆਈਏਈਏ ਮੁੱਖ ਨਿਦੇਸ਼ਕ ਬਣਨ ਦੇ ਬਾਅਦ ਜਾਰੀ ਇਸ ਪਹਿਲੀ ਰਿਪੋਰਟ ਦੇ ਮੁਤਾਬਿਕ ਪ੍ਰਮਾਣੂ ਹਥਿਆਰ ਸੰਪੰਨ ਹੋਣ ਦੇ ਲਈ ਇਰਾਨ ਪਹਿਲੇ ਦੇ ਮੁਕਾਬਲੇ ਜਿਆਦਾ ਤੇਜੀ ਨਾਲ ਕੰਮ ਕਰ ਰਿਹਾ ਹੈ।

Date:2010-02-25 Time:00:40:01


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010