Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 2 - 2010

ਰਾਜ ਇੱਕ ਅਤੇ ਮੁੱਖ ਮੰਤਰੀ ਚਾਰ!

ਨਵੀਂ ਦਿੱਲੀ - ਜੀ ਹਾਂ! ਦੇਸ਼ ਦਾ ਇੱਕ ਰਾਜ ਅਜਿਹਾ ਵੀ ਹੈ ਜਿੱਥੇ ਚਾਰ ਮੁੱਖ ਮੰਤਰੀ ਹਨ।ਅਜਿਹਾ ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਹੋਇਆ ਹੈ ਅਤੇ ਅਜਿਹਾ ਹੋਇਆ ਹੈ ਕਿ ਉੱਤਰ ਪੂਰਬ ਦੇ ਰਾਜ ਮੇਘਾਲਿਆ ਵਿਚ।

Date:2010-02-02 Time:00:12:59

ਜੂਨ ਤੱਕ ਮਹਿੰਦਰਾ ਸਤਿਅਮ-ਟੈਕ ਮਹਿੰਦਰਾ ਮਰਜਿੰਗ ਸੰਭਵ

ਦਾਵੇਸ - ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਹੈ ਕਿ ਮਹਿੰਦਰਾ ਸਤਿਅਮ ਦੀ ਟੈਕ ਮਹਿੰਦਰਾ ਮਰਜਿੰਗ ਇਸ ਸਾਲ ਜੂਨ ਤੱਕ ਹੋ ਸਕੇਗੀ, ਜਦੋਂ ਨਵੀਂ ਕੰਪਨੀ ਦੇ ਬਹੀਖਾਤਿਆਂ ਦਾ ਨਿਪਟਾਰਾ ਹੋ ਜਾਵੇਗਾ। ਵਰਲਡ ਇਕਨਾਮਿਕ ਫੋਰਮ ਦੇ ਮੌਕੇ 'ਤੇ ਇੱਥੇ ਆਏ ਮਹਿੰਦਰਾ ਐਂਡ ਮਹਿੰਦਰਾ ਦੇ ਵਾਈਸ ਚੇਅਰਮੈਨ ਆਨੰਦ ਮਹਿੰਦਰਾ ਨੇ ਦੱਸਿਆ ਕਿ ਅਜੇ ਦੋਵਾਂ ਕੰਪਨੀਆਂ (ਮਹਿੰਦਰਾ ਸਤਿਅਮ ਅਤੇ ਟੈਕ ਮਹਿੰਦਰਾ) ਦੀ ਮਰਜਿੰਗ ਨਹੀਂ ਹੋ ਸਕੀ ਹੈ, ਕਿਉਂਕਿ ਅਜੇ ਅਸੀਂ ਬਹੀਖਾਤਿਆਂ ਨੂੰ ਸਹੀ ਨਹੀਂ ਕਰ ਸਕੇ ਹਾਂ। ਬਹੀਖਾਤੇ ਦਾ ਨਿਪਟਾਰਾ ਹੋਣ ਤੋਂ ਬਾਅਦ ਅਸੀਂ ਮਰਜਿੰਗ ਦੀ ਸਮਾਂ ਸੀਮਾ ਤੈਅ ਕਰ ਲਵਾਂਗੇ।

Date:2010-02-02 Time:00:12:59

ਅੰਨ ਉਤਪਾਦਨ ਵਧਾਉਣ ਦੀ ਜਰੂਰਤ : ਪੀਐੱਮ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਰਾਜਾਂ ਦੇ ਮੁੱਖ ਸਕੱਤਰਾਂ ਦੇ ਨਾਲ ਬੈਠਕ ਵਿੱਚ ਮਹਿੰਗਾਈ ਉੱਤੇ ਚਰਚਾ ਕਰਦਿਆਂ ਕਿਹਾ ਹੈ ਕਿ ਦੇਸ਼ ਵਿੱਚ ਅੰਨ ਭੰਡਾਰ ਘੱਟ ਹੋ ਰਿਹਾ ਹੈ। ਉਹਨਾਂ ਨੇ ਇਸਦਾ ਸੰਤੁਲਨ ਬਣਾਏ ਰੱਖਣ ਦੇ ਲਈ ਸੂਬਾਈ ਸਰਕਾਰਾਂ ਨੂੰ ਜ਼ਰੂਰੀ ਕਦਮ ਉਠਾਉਣ ਦੀ ਅਪੀਲ ਕੀਤੀ।

Date:2010-02-02 Time:00:12:59

ਟਾਟਾ ਟੈਲੀ 'ਚ ਹਿੱਸਾ ਵਧਾ ਸਕਦੀ ਹੈ ਡੋਕੋਮੋ

ਨਵੀਂ ਦਿੱਲੀ - ਜਪਾਨ ਦੀ ਟੈਲੀਕਾਮ ਕੰਪਨੀ ਐਨਟੀਟੀ ਡੋਕੋਮੋ ਭਾਰਤ ਵਿੱਚ ਆਪਣੀ ਪਾਰਟਨਰ ਟਾਟਾ ਟੈਲੀਸਰਵਿਸੇਜ਼ ਲਿਮਿਟੇਡ (ਟੀਟੀਐਸਐਲ) ਵਿੱਚ ਨਿਯੰਤਰਣ ਯੋਗ ਹਿੱਸੇਦਾਰੀ (ਕੰਟ੍ਰੋਲਿੰਗ ਸਟੇਕ) ਲੈ ਸਕਦੀ ਹੈ। ਦੋਵੇਂ ਕੰਪਨੀਆਂ ਵਿਚਕਾਰ ਇਕਵਿਟੀ ਹਿੱਸੇਦਾਰੀ ਕਰਾਰ ਦੇ ਅਨੁਸਾਰ ਜੇਕਰ ਟੀਟੀਐਸਐਲ ਪ੍ਰਦਰਸ਼ਨ ਦੇ ਕੁਝ ਮਾਨਕਾਂ 'ਤੇ ਖਰੀ ਉਤਰਨ ਵਿੱਚ ਨਾਕਾਮ ਰਹਿੰਦੀ ਹੈ, ਤਾਂ ਡੋਕੋਮੋ ਆਪਣੀ ਹਿੱਸੇਦਾਰੀ ਵਧਾ ਸਕਦੀ ਹੈ। ਜਪਾਨੀ ਕੰਪਨੀ ਦੇ ਕੋਲ ਅਜੇ 26 ਫੀਸਦੀ ਹਿੱਸੇਦਾਰੀ ਹੈ।

Date:2010-02-02 Time:00:12:59

ਸ਼ਿਵ ਸੈਨਾ ਨੇ ਸਾੜ੍ਹੇ ਸ਼ਾਹਰੁਖ਼ ਦੇ ਪੋਸਟਰ

ਭੁਪਾਲ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਤੀਜੇ ਸ਼ੈਸਨ ਵਿੱਚ ਪਾਕਿਸਤਾਨੀ ਖਿਡਾਰੀਆਂ ਨੂੰ ਖਿਡਾਏ ਜਾਣ ਦੇ ਪੱਖ ਵਿੱਚ ਫਿਲਮ ਅਭਿਨੇਤਾ ਸ਼ਾਹਰੁਖ਼ ਖ਼ਾਨ ਦੇ ਬਿਆਨ ਤੋਂ ਨਾਰਾਜ਼ ਸ਼ਿਵ ਸੈਨਾ ਦੇ ਵਰਕਰਾਂ ਨੇ ਅੱਜ ਭੁਪਾਲ ਵਿੱਚ ਵੀ ਵਿਰੋਧ ਪ੍ਰਦਰਸ਼ਨ ਕਰਦਿਆਂ ਸ਼ਾਹਰੁਖ਼ ਦੇ ਪੋਸਟਰ ਜਲਾਏ।

Date:2010-02-02 Time:00:12:59

ਪਬਲਿਕ ਰਿਲੇਸ਼ੰਸ 'ਚ ਸੰਭਾਵਨਾਵਾਂ

ਪਬਲਿਕ ਰਿਲੇਸ਼ਨ ਅਫਸਰ ਲਈ ਕਾਰਪੋਰੇਟ ਸੰਸਾਰ ਵਿਚ ਬਹੁਤ ਸੰਭਾਵਨਾਵਾਂ ਹਨ।ਕਿਉਂ ਜੋ ਹਰ ਛੋਟੀ ਅਤੇ ਵੱਡੀ ਕੰਪਨੀ ਆਪਣੇ ਅਕਸ ਨੂੰ ਲੈ ਕੇ ਸੱਭ ਤੋਂ ਵੱਧ ਚਿੰਤਤ ਰਹਿੰਦੀ ਹੈ।ਬਜ਼ਾਰ ਵਿਚ ਕੰਪਨੀ ਦਾ ਅਕਸ ਅਤੇ ਭਰੋਸੇਯੋਗਤਾ ਹੀ ਵਪਾਰ ਦੀ ਬੁਨਿਆਦ ਹੈ।

Date:2010-02-02 Time:00:12:59

ਦੁਨੀਆ ਦੀ ਸੱਭ ਤੋਂ ਵੱਡੀ ਯੂਨੀਵਰਸਿਟੀ ਹੈ ਇਗਨੂ

ਨਵੀਂ ਦਿੱਲੀ - ਸੰਯੁਕਤ ਰਾਸ਼ਟਰ ਵਿਦਿਅਕ ਅਤੇ ਸੱਭਿਆਚਾਰਕ ਸੰਗਠਨ(ਯੂਨੇਸਕੋ) ਨੇ ਭਾਰਤ ਦੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੂੰ ਵਿਸ਼ਵ ਦੀ ਸੱਭ ਤੋਂ ਵੱਡੀ ਯੂਨੀਵਰਸਿਟੀ ਕਰਾਰ ਦਿੱਤਾ ਹੈ।

Date:2010-02-02 Time:00:12:59

ਸੁਪਰ ਫਾਈਬਰ ਬਲਿਊ ਬਾਜ਼ਾਰ 'ਚ

ਪਟਨਾ : ਘੜੀਆਂ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਟਾਈਟਨ ਇੰਡਸਟਰੀਜ਼ ਲਿਮੀਟੇਡ ਨੇ ਆਪਣੇ ਸਭ ਤੋਂ ਜਿਆਦਾ ਵਿੱਕਰੀ ਵਾਲੇ ਬਰਾਂਡ ਸੋਨਾਟਾ ਦੇ ਤਹਿਤ ਖੇਡ ਕੁੱਦ ਤੋਂ ਪ੍ਰੇਰਿਤ ਸਪੋਰਟੀ ਘੜੀਆਂ ਦੀ ਨਵੀਂ ਲੜੀ ਸੁਪਰ ਫਾਈਬਰ ਬਲਿਊ ਨੂੰ ਬਾਜਾਰ ਵਿੱਚ ਉਤਾਰਿਆ।

Date:2010-02-02 Time:00:12:59

ਸਪੈਕਟ੍ਰਮ ਨਿਲਾਮੀ 'ਚ ਦੇਰੀ ਕਾਰਨ ਏਅਰਟੈਲ ਨਿਰਾਸ਼

ਦਾਵੋਸ - ਭਾਰਤ ਦੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਭਾਰਤੀ ਏਅਰਟੈਲ ਨੇ ਕਿਹਾ ਕਿ ਉਹ ਥ੍ਰੀਜੀ ਸਪੈਕਟ੍ਰਮ ਦੀ ਨਿਲਾਮੀ ਅਗਲੇ ਵਿੱਤ ਵਰ੍ਹੇ ਲਈ ਟਲਣ ਕਾਰਨ ਨਿਰਾਸ਼ ਹੈ, ਪਰ ਨਿਲਾਮੀ ਜਦੋਂ ਵੀ ਹੋਵੇਗੀ, ਉਹ ਇਸ ਵਿੱਚ ਭਾਗ ਲਵੇਗੀ। ਭਾਰਤੀ ਏਅਰਟੈਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸੁਨੀਲ ਮਿੱਤਲ ਨੇ ਵੈਸ਼ਵਿਕ ਆਰਥਿਕ ਮੰਚ ਦੇ ਸੰਮੇਲਨ ਦੇ ਮੌਕੇ 'ਤੇ ਕਿਹਾ ਕਿ ਇਹ ਪਿਛਲੇ ਤਿੰਨ ਸਾਲਾਂ ਤੋਂ ਹੋ ਰਿਹਾ ਹੈ, ਸਰਕਾਰ ਜਦੋਂ ਤੱਕ ਨਿਲਾਮੀ ਸ਼ੁਰੂ ਨਹੀਂ ਕਰਦੀ, ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਨਿਲਾਮੀ ਵਿੱਚ ਹਿੱਸਾ ਲੈਣ ਲਈ ਤਿਆਰ ਹਾਂ।'

Date:2010-02-02 Time:00:12:59

ਅਰੇਵਾ ਨੂੰ ਮਿਲਿਆ 110 ਕਰੋੜ ਦਾ ਠੇਕਾ

ਨਵੀਂ ਦਿੱਲੀ : ਭਾਰੀ ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ ਅਰੇਵਾ ਟੀ ਐਂਡ ਡੀ ਇੰਡੀਆ ਨੂੰ ਦਿੱਲੀ ਟ੍ਰਾਂਸਕੋ ਲਿਮੀਟੇਡ (ਡੀਟੀਐੱਲ) ਤੋਂ ਨਵੀਂ ਦਿੱਲੀ ਦੇ ਐੱਚਸੀ ਮਾਥੁਰ ਲੇਨ ਅਤੇ ਅਖਿਲ ਭਾਰਤੀਆ ਆਯੁਰਵਿਗਿਆੰਨ ਸੰਸਥਾਨ ਦੇ ਟਰਾਮਾ ਸੈਂਟਰ ਵਿੱਚ 220.33 ਮੈਗਾਵਾਟ ਸਮਰੱਥਾ ਵਾਲੇ ਦੋ ਸਬ ਸਟੇਸ਼ਨ ਸਥਾਪਤ ਕਰਨ ਦੇ ਲਈ 110 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।

Date:2010-02-02 Time:00:12:59

ਤ੍ਰਿਪੁਰਾ 'ਚ ਲੱਗੇਗੀ ਟਾਇਰ ਉਤਪਾਦਨ ਇਕਾਈ

ਅਗਰਤਲਾ : ਢਾਕਾ ਸਥਿਤ ਨਿਟੋਲ ਨਿਲੋਯ ਕੰਪਨੀ ਸਮੂਹ (ਐੱਨਐੱਨਜੀਆਈ) ਕੋਲਕਾਤਾ ਸਥਿਤ ਕੇਕੇ ਅਸਟੇਟ ਤੇ ਡੈਵਲੇਪਰਸ ਅਤੇ ਬੀ ਗੋਪੀਰਾਮ ਇੰਡੀਸਟਰੀਜ਼ ਨੇ 100 ਕਰੋੜ ਟਕੇ ਦੇ ਨਿਵੇਸ਼ ਨਾਲ ਟਾਇਰ ਉਤਪਾਦਨ ਇਕਾਈ ਲਗਾਉਣ ਦੇ ਲਈ ਸੰਯੁਕਤ ਰੂਪ ਨਾਲ ਤ੍ਰਿਪੁਰਾ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੈ।

Date:2010-02-02 Time:00:12:59

ਐੱਨਟੀਪੀਸੀ ਵਧਾਵੇਗੀ ਆਪਣੀ ਸਮਰੱਥਾ

ਨਵੀਂ ਦਿੱਲੀ : ਚਾਲੂ ਪੰਜ ਸਾਲਾ ਯੋਜਨਾ ਦੇ ਅੰਤ ਤੱਕ ਸਾਰਿਆਂ ਨੂੰ ਬਿਜਲੀ ਦੇਣ ਸਬੰਧੀ ਸਰਕਾਰੀ ਯਤਨਾਂ ਦੇ ਅਨੁਸਾਰ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਕੰਪਨੀ ਐੱਨਟੀਪੀਸੀ ਅਗਲੇ ਵਿੱਤ ਵਰ੍ਹੇ ਵਿੱਚ 4150 ਮੈਗਾਵਾਟ ਦਾ ਵਾਧਾ ਕਰੇਗੀ।

Date:2010-02-02 Time:00:12:59

ਐੱਲਐਂਡਟੀ ਨੂੰ ਮਿਲਿਆ ਐੱਨਐੱਫ਼ਐੱਲ ਤੋਂ ਠੇਕਾ

ਮੁੰਬਈ : ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਮਹਾਨ ਕੰਪਨੀ ਲਾਰਸਨ ਐਂਡ ਟੁਰਬੋ ਨੂੰ ਨੈਸ਼ਨਲ ਫਰਟੀਲਾਈਜ਼ਰ ਲਿਮੀਟੇਡ (ਐੱਨਐੱਫ਼ਐੱਲ) ਤੋਂ 2155 ਕਰੋੜ ਰੁਪਏ ਦੇ ਦੋ ਵੱਡੇ ਠੇਕੇ ਮਿਲੇ ਹਨ।

Date:2010-02-02 Time:00:12:59

ਸ਼ੇਅਰ ਬਾਜਾਰ 'ਚ ਰਿਹਾ ਦਬਾਅ

ਮੁੰਬਈ : ਸੰਸਥਾਗਤ ਨਿਵੇਸ਼ਕਾਂ ਦੀ ਵਿਕਵਾਲੀ ਦੇ ਦਬਾਅ ਵਿੱਚ ਉਥਲ ਪੁਥਲ ਭਰੇ ਕਾਰੋਬਾਰ ਦੇ ਵਿਚਕਾਰ ਘਰੇਲੂ ਸ਼ੇਅਰ ਬਾਜਾਰਾਂ ਨੇ ਅੱਜ ਉਲਟ ਰੁਖ਼ ਦਰਜ ਕੀਤਾ। ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ 1.93 ਅੰਕਾਂ ਦੀ ਗਿਰਾਵਟ ਦੇ ਨਾਲ 16356.03 ਅੰਕ ਉੱਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 17.65 ਅੰਕਾਂ ਦੀ ਬੜ੍ਹਤ ਲੈਂਦੇ ਹੋਏ 4899.70 ਅੰਕ ਦੇ ਪੱਧਰ ਉੱਤੇ ਪਹੁੰਚਿਆ।

Date:2010-02-02 Time:00:12:59

ਤੋਸ਼ਿਬਾ ਤੇ ਜੇਐੱਸਡਬਲਿਊ ਦਾ ਸਾਂਝਾ ਕਾਰੋਬਾਰ ਸ਼ੁਰੂ

ਚੈਨਈ : ਤੋਸ਼ਿਬਾ ਕਾਰਪੋਰੇਸ਼ਨ ਅਤੇ ਜੇਐੱਸਡਬਲਿਊ ਸਮੂਹ ਦੇ ਸੰਯੁਕਤ ਉਪਕ੍ਰਮ ਤੋਸ਼ਿਬਾ ਜੇਐੱਸਡਬਲਿਊ ਟਰਬਾਈਨ ਐਂਡ ਜੈਨੇਰੇਟਰ ਪ੍ਰਾਈਵੇਟ ਲਿਮੀਟੇਡ ਨੇ ਉੱਤਰੀ ਚੈਨਈ ਨੇ ਮਨਾਲੀ ਵਿੱਚ ਤਾਪ ਬਿਜਲੀ ਪਲਾਂਟ ਦੇ ਲਈ ਸੂਪਰ ਕ੍ਰਿਟੀਕਲ ਸਟੀਮ ਟਰਬਾਈਨ ਅਤੇ ਜੈਨਰੇਟਰਸ ਦੇ ਨਿਰਮਾਣ ਦਾ ਕਾਰਜ ਅੱਜ ਤੋਂ ਸ਼ੁਰੂ ਕਰ ਦਿੱਤਾ।

Date:2010-02-02 Time:00:12:59

ਐੱਸਬੀਆਈ ਦਾ ਅਨੋਖਾ ਕੈਡਿਟ ਕਾਰਡ

ਮੁੰਬਈ : ਭਾਰਤੀ ਸਟੇਟ ਬੈਂਕ ਨੇ ਇੱਕ ਅਜਿਹਾ ਅਨੋਖਾ ਕ੍ਰੈਡਿਟ ਕਾਰਡ ਜਾਰੀ ਕੀਤਾ ਹੈ, ਜਿਸਦੇ ਵਿੱਚ ਗ੍ਰਾਹਕਾਂ ਨੂੰ ਭੁਗਤਾਨ ਦੇ 13 ਵਿਕਲਪ ਮਿਲਣਗੇ। ਭੁਗਤਾਨ ਦੇ ਇਤਨੇ ਸਾਰੇ ਵਿਕਲਪਾਂ ਵਾਲਾ ਇਹ ਦੇਸ਼ ਵਿੱਚ ਕਿਸੇ ਵੀ ਬੈਂਕ ਵੱਲੋਂ ਜਾਰੀ ਆਪਣੀ ਕਿਸਮ ਦਾ ਪਹਿਲਾ ਕਾਰਡ ਹੈ।

Date:2010-02-02 Time:00:12:59

ਸਪਾਈਸ ਮੋਬਾਇਲ ਦੀ ਸਪਾਈਸ ਟੈਲੀਵੈਂਚਰਸ 'ਚ ਮਰਜਿੰਗ

ਨਵੀਂ ਦਿੱਲੀ- ਸਪਾਈਸ ਗਰੁੱਪ ਨੇ ਆਪਣੇ ਟੈਲੀਕਾਮ ਕਾਰੋਬਾਰ ਨੂੰ ਸੰਗਠਿਤ ਕਰਨ ਦੀ ਪ੍ਰਕਿਰਿਆ ਤੇਜ ਕਰ ਦਿੱਤੀ ਹੈ। ਇਸਦੇ ਤਹਿਤ ਸਮੂਹ ਨੇ ਸਪਾਈਸ ਟੈਲੀਵੈਂਚਰਸ ਦੇ ਸਪਾਈਸ ਮੋਬਾਇਲ ਨਾਲ ਮਰਜਿੰਗ ਦੀ ਘੋਸ਼ਣਾ ਕੀਤੀ ਹੈ। ਦੋਵਾਂ ਦੀ ਮਰਜਿੰਗ ਤੋਂ ਬਾਅਦ ਇੱਕ ਨਵੀਂ ਕੰਪਨੀ ਸਪਾਈਸ ਮੋਬਿਲਿਟੀ ਦੇ ਨਾਂਅ ਨਾਲ ਬਣੇਗੀ। ਇਸ ਨਵੀਂ ਕੰਪਨੀ ਨੂੰ ਚਾਲੂ ਵਿੱਤ ਵਰ੍ਹੇ 2009-10 ਵਿੱਚ 2 ਹਜ਼ਾਰ ਕਰੋੜ ਰੁਪਏ ਦੀ ਆਮਦਨ ਹੋਣ ਦਾ ਅਨੁਮਾਨ ਹੈ।

Date:2010-02-02 Time:00:12:59

ਰਹਿਮਾਨ ਨੂੰ ਮਿਲੇ ਦੋ ਗ੍ਰੈਮੀ ਅਵਾਰਡ

ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਨੂੰ ਅਮਰੀਕਾ ਵਿੱਚ 52ਵੇਂ ਗ੍ਰੈਮੀ ਅਵਾਰਡ ਵਿੱਚ ਦੋ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ। 44 ਸਾਲਾ ਰਹਿਮਾਨ ਨੂੰ ਪਹਿਲਾ ਪੁਰਸਕਾਰ ਸਲੱਮਡਾਗ ਮਿਲੇਨੀਅਰ ਫਿਲਮ ਵਿੱਚ ਸੰਗੀਤ ਲਈ ਮਿਲਿਆ ਅਤੇ ਦੂਜਾ ਪੁਰਸਕਾਰ ਇਸੇ ਫਿਲਮ ਦੇ ਗਾਣੇ 'ਜੈ ਹੋ' ਲਈ ਬੈਸਟ ਸਾਂਗ ਰਿਟੇਨ ਫਾਰ ਮੋਸ਼ਨ ਪਿਕਚਰ ਅਤੇ ਬੈਸਟ ਕੰਪਾਇਲਿਜੇਸ਼ਨ ਸਾਉਂਡਟ੍ਰੈਕ ਲਈ ਨਵਾਜਿਆ ਗਿਆ।

Date:2010-02-02 Time:00:12:58

ਕੈਟਰੀਨਾ ਨਜ਼ਰ ਆਵੇਗੀ ਬਿਕਨੀ 'ਚ

ਅਭਿਨੇਤਰੀ ਕੈਟਰੀਨਾ ਕੈਫ਼ ਨੇ ਕਈ ਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਵਿੱਚ ਆਪਣੀ ਖਾਸ ਪਹਿਚਾਣ ਬਣਾ ਲਈ ਹੈ। ਕੈਟਰੀਨਾ ਜਲਦ ਹੀ 'ਦੋਸਤਾਨਾ' ਦੇ ਸੀਕਵੇਲ ਵਿੱਚ ਬਿਕਨੀ 'ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਸਾਲ 2003 ਵਿੱਚ ਆਈ ਫਿਲਮ 'ਬੂਮ' 'ਚ ਸਵਿਮਸੂਟ 'ਚ ਨਜ਼ਰ ਆਈ ਸੀ। ਪਰ ਜਿਵੇਂ ਹੀ ਉਨ੍ਹਾਂ ਦੇ ਕਰੀਅਰ ਨੇ ਸਫ਼ਲਤਾ ਦੀ ਚੋਟੀ ਨੂੰ ਛੂਹਣਾ ਸ਼ੁਰੂ ਕੀਤਾ, ਉਹਨਾਂ ਨੇ ਕਿਸੇ ਵੀ ਫਿਲਮ ਵਿੱਚ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨੇ। ਵਰਣਨਯੋਗ ਹੈ ਕਿ ਕੈਟਰੀਨਾ ਲਈ ਬਿਕਨੀ ਤਿਆਰ ਕਰਨ ਦੀ ਜਿੰਮੇਵਾਰੀ ਮਨੀਸ਼ ਮਲਹੋਤਰਾ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਉਹਨਾਂ ਨੂੰ ਇੱਕ ਖਾਸ ਲੁਕ ਵੀ ਦੇਣ ਦੀ ਤਿਆਰੀ ਹੈ, ਤਾਂ ਕਿ ਉਹ ਕਿਊਟ ਤੋਂ ਜਿਆਦਾ ਸੈਕਸੀ ਨਜ਼ਰ ਆ ਸਕੇ।

Date:2010-02-02 Time:00:12:58

"ਰਣ" ਦੀ ਕਹਾਣੀ ਨੂੰ ਲੈਕੇ ਰਾਮੂ ਨੂੰ ਨੋਟਿਸ

ਰਾਜਕੋਟ : ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਬੌਕਸ ਆਫ਼ਿਸ ਉੱਤੇ ਚੱਲ ਰਹੀ ਆਪਣੀ ਨਵੀਂ ਫਿਲਮ 'ਰਣ' ਦੇ ਕਾਰਣ ਇੱਕ ਵਾਰ ਫ਼ਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ।ਫਿਲਮ ਦੀ ਕਹਾਣੀ ਨੂੰ ਲੈਕੇ ਇੱਕ ਵੇਤਨ ਰਹਿਤ ਪੱਤਰਕਾਰ ਸੋਨਲ ਮਹਿਤਾ ਦੇ ਬਾਅਦ ਹੁਣ ਰਾਜਕੋਟ ਦੇ ਫੂਲਛਾਬ ਨਾਮਕ ਇੱਕ ਅਖ਼ਬਾਰ ਦੇ ਪੱਤਰਕਾਰ ਵਿਪੁਲ ਰਾਠੌੜ ਨੇ ਰਾਮਗੋਪਾਲ ਵਰਮਾ ਨੂੰ ਕਾਨੂੰਨਨੀ ਨੋਟਿਸ ਭੇਜਦਿਆਂ ਇਸ ਸਬੰਧ ਵਿੱਚ ਸਪੱਸ਼ਟੀਕਰਨ ਮੰਗਿਆ ਹੈ।

Date:2010-02-02 Time:00:12:58

ਪ੍ਰਿਅੰਕਾ ਚੋਪੜਾ

ਇੱਕ ਗਲੈਮਰਸ ਅਤੇ ਬਿੰਦਾਸ ਅਦਾਕਾਰਾ ਦੇ ਰੂਪ ਵਿੱਚ ਪਹਿਚਾਣ ਬਨਾਉਣ ਵਾਲੀ ਪ੍ਰਿਅੰਕਾ ਚੋਪੜਾ ਅੱਜ ਇੱਕ ਮਸ਼ਹੂਰ ਅਭਿਨੇਤਰੀ ਬਣ ਚੁਕੀ ਹੈ।ਸਿਰਫ ਬਿੰਦਾਸ ਇਮੇਜ ਦੇ ਕਾਰਨ ਨਹੀਂ ਸਗੋਂ ਕੰਮ ਪ੍ਰਤੀ ਲਗਨ ਕਾਰਣ ਵੀ ਨਿਰਦੇਸ਼ਕ ਅਤੇ ਅਭਿਨੇਤਾ ਉਹਨਾਂ ਨੂੰ ਪਸੰਦ ਕਰਦੇ ਹਨ

Date:2010-02-02 Time:00:12:58

ਬੀਟੀ ਬੈਂਗਨ 'ਤੇ ਘਿਰੇ ਰਮੇਸ਼

ਹੈਦਰਾਬਾਦ - ਬੀਟੀ ਬੈਂਗਨ ਦੀ ਖੇਤੀ ਦੇ ਸਮਰਥਕ ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੂੰ ਐਤਵਾਰ ਨੂੰ ਇਸ ਦੇ ਵਿਰੋਧੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।ਵਾਮ ਦਲਾਂ ਵੱਲੋਂ ਸਮਰਥਿੱਤ ਕਿਸਾਨ ਸੰਗਠਨਾਂ ਅਤੇ ਸਵਦੇਸ਼ੀ ਜਾਗਰਣ ਮੰਚ ਦੇ ਵਰਕਰਾਂ ਨੇ ਬੀਟੀ ਗੋ ਬੈਕ ਦੇ ਨਾਅਰੇ ਲਗਾਏ ਅਤੇ ਕੇਂਦਰੀ ਮਰੂਭੂਮੀ ਖੇਤੀਬਾੜੀ ਸੰਸਥਾਨ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿਚ ਰਮੇਸ਼ ਦਾ ਮੰਚ ਉੱਪਰ ਘਿਰਾਉ ਕੀਤਾ।

Date:2010-02-02 Time:00:12:58

ਪਹਿਲੀ ਚੰਡੀਗੜ੍ਹ ਮੈਰਾਥਨ 'ਚ ਮਸ਼ਰੇਸ਼ਾ ਰਹੇ ਜੇਤੂ ਦੌੜ

ਚੰਡੀਗੜ੍ਹ - ਚੰਡੀਗੜ੍ਹ 'ਚ ਹੋਈ ਪਹਿਲੀ ਮੈਰਾਥਨ ਦੌੜ ਵਿਚ 3 ਹਜ਼ਾਰ ਲੋਕ ਦੌੜੇ।ਇਸ ਮੈਰਾਥਨ ਦੌੜ ਵਿਚ ਸ਼ਹਿਰ ਦੇ ਲੋਕਾਂ ਤੋਂ ਇਲਾਵਾ ਕੀਨੀਆ, ਇਥੋਪੀਆ, ਇੰਗਲੈਂਡ, ਪੋਲੈਂਡ ਅਤੇ ਜਰਮਨੀ ਦੇ ਤੇਜ਼ ਦੌੜਾਕ ਸ਼ਾਮਲ ਹੋਏ।ਇਸ ਮੈਰਾਥਨ ਵਿਚ ਇਥੋਪੀਆ ਦੇ ਦੌਡ-ਆ ਮਸ਼ਰੇਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ।

Date:2010-02-02 Time:00:12:58

ਕਬੱਡੀ ਕੱਪ ਪਟਿਆਲਾ 'ਚ ਹੋਣਗੇ ਲੜਕੀਆਂ ਦੇ ਖੁੱਲ੍ਹੇ ਮੁਕਾਬਲੇ

ਪਟਿਆਲਾ - ਮਹਾਰਾਜਾ ਰਣਜੀਤ ਸਿੰਘ ਸਪੋਰਟਸ ਕਲੱਬ ਪਟਿਆਲਾ ਵੱਲੋਂ ਡੀ. ਸੀ. ਡਬਲਿਊ. ਸਟੇਡੀਅਮ ਵਿਖੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਤੇ ਮੁੱਖ ਪ੍ਰਬੰਧਕ ਪ੍ਰੀਤਮ ਸਿੰਘ ਬਿੱਲਾ ਘਲੋਟੀ ਦੀ ਅਗਵਾਈ 'ਚ ਕਰਵਾਇਆ ਜਾਣ ਵਾਲਾ ਕਬੱਡੀ ਕੱਪ ਪਟਿਆਲਾ 6 ਤੇ 7 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।

Date:2010-02-02 Time:00:12:58

'ਮਾਈ ਨੇਮ ਇਜ਼ ਖਾਨ' ਦੀ ਕਹਾਣੀ

ਰਿਜ਼ਵਾਨ ਖਾਨ ਇੱਕ ਭਾਰਤੀ ਮੁਸਲਿਮ ਹੈ, ਜੋ ਆਪਣੇ ਭਰਾ ਅਤੇ ਭਾਬੀ ਨਾਲ ਰਹਿਣ ਲਈ ਸੈਨਫ੍ਰਾਂਸਿਸਕੋ ਚਲਿਆ ਜਾਂਦਾ ਹੈ। ਐਸਪਰਜਰ ਨਾਲ ਪੀੜਤ ਰਿਜ਼ਵਾਨ ਨੂੰ ਮੰਦਿਰਾ ਨਾਲ ਪਿਆਰ ਹੋ ਜਾਂਦਾ ਹੈ। ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਦੋਵੇਂ ਵਿਆਹ ਕਰ ਲੈਂਦੇ ਹਨ ਅਤੇ ਇਕੱਠੇ ਬਿਜ਼ਨੈਸ ਸ਼ੁਰੂ ਕਰਦੇ ਹਨ। 11 ਸਤੰਬਰ, 2001 ਤੱਕ ਦੋਵੇਂ ਖੁਸ਼ ਸਨ, ਪਰ ਇਸ ਦਿਨ ਹੋਈ ਘਟਨਾ ਤੋਂ ਬਾਅਦ ਮੁਸਲਿਮਾਂ ਦੇ ਪ੍ਰਤੀ ਲੋਕਾਂ ਦੇ ਨਜ਼ਰੀਏ ਵਿੱਚ ਬਹੁਤ ਬਦਲਾਅ ਆ ਗਿਆ। ਇਸ ਤਬਾਹੀ ਦਾ ਅਸਰ ਰਿਜ਼ਵਾਨ ਅਤੇ ਮੰਦਿਰਾ ਦੇ ਰਿਸ਼ਤਿਆਂ 'ਤੇ ਵੀ ਪਿਆ ਅਤੇ ਮੰਦਿਰਾ ਉਸ ਤੋਂ ਅਲੱਗ ਹੋ ਗਈ। ਰਿਜ਼ਵਾਨ ਨੂੰ ਕੁਝ ਸਮਝ ਨਹੀਂ ਆਇਆ ਅਤੇ ਉਹ ਇਸ ਗੱਲ ਤੋਂ ਬਹੁਤ ਨਰਾਜ ਸੀ ਕਿ ਮੰਦਿਰਾ ਨੇ ਉਸ ਨੂੰ ਛੱਡ ਦਿੱਤਾ। ਉਸ ਨੂੰ ਵਾਪਸ ਹਾਸਿਲ ਕਰਨ ਲਈ ਉਹ ਪੂਰੇ ਅਮਰੀਕਾ ਦੀ ਇੱਕ ਅਨੋਖੀ ਯਾਤਰਾ

Date:2010-02-02 Time:00:12:58


1   2  

page no.1

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010