Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 9 - 1 - 2010

ਆਈਸੀਆਈਸੀਆਈ ਬੈਂਕ ਦੇ ਨਤੀਜੇ 21 ਜਨਵਰੀ ਨੂੰ

ਆਈਸੀਆਈਸੀਆਈ ਬੈਂਕ ਲਿਮਿਟੇਡ ਦੇ ਨਿਦੇਸ਼ਕ ਮੰਡਲ ਦੀ ਬੈਠਕ 21 ਜਨਵਰੀ 2010 ਨੂੰ ਹੋਵੇਗੀ, ਜਿਸ ਵਿੱਚ 31 ਦਸੰਬਰ 2009 ਨੂੰ ਸਮਾਪਤ ਤੀਜੀ ਤਿਮਾਹੀ ਦੇ ਅਨਆਡਿਟੇਡ ਵਿੱਤੀ ਨਤੀਜਿਆਂ ਨੂੰ ਮੰਜੂਰੀ ਦੇ ਦਿੱਤੀ ਜਾਵੇਗੀ।

Date:2010-01-09 Time:00:10:13

ਸਤਿਅਮ ਘੋਟਾਲੇ ਦੇ ਖੁਲਾਸੇ ਦਾ ਇੱਕ ਸਾਲ ਪੂਰਾ ਹੋਇਆ

ਹੈਦਰਾਬਾਦ - ਦੇਸ਼ ਦੇ ਕਾਰਪੋਰੇਟ ਜਗਤ ਵਿੱਚ ਸਨਸਨੀ ਫੈਲਾਉਣ ਵਾਲੇ ਅਰਬਾਂ ਰੁਪਏ ਦੇ ਸਤਿਅਮ ਕੰਪਿਊਟਰਸ ਘੋਟਾਲੇ ਦਾ ਖੁਲਾਸਾ ਵੀਰਵਾਰ ਦੇ ਹੀ ਦਿਨ 7 ਜਨਵਰੀ ਨੂੰ ਠੀਕ ਇੱਕ ਸਾਲ ਪਹਿਲਾਂ ਹੋਇਆ ਸੀ। ਸੂਚਨਾ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਸਤਿਅਮ ਦੇ ਇਸ ਘੋਟਾਲੇ ਤੋਂ ਪਰਦਾ ਉਠਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਖੁਦ ਕੰਪਨੀ ਦੇ ਸੰਸਥਾਪਕ ਪ੍ਰਧਾਨ ਰਾਮਲਿੰਗਾ ਰਾਜੂ ਸਨ।

Date:2010-01-09 Time:00:10:13

ਜਪਾਨ ਏਅਰਲਾਇੰਸ ਦੇ ਸ਼ੇਅਰ ਡਿੱਗੇ

ਟੋਕਿਉ - ਵਿੱਤੀ ਸੰਕਟ ਨਾਲ ਜੂਝ ਰਹੀ ਜਪਾਨ ਏਅਰ ਲਾਇੰਸ ਵੱਲੋਂ ਦਿਵਾਲੀਆ ਐਲਾਣੇ ਜਾਣ ਲਈ ਅਰਜੀ ਦਾਖਲ ਕਰਨ ਦੇ ਖਦਸ਼ੇ ਵਿਚਕਾਰ ਕੰਪਨੀ ਦੇ ਸ਼ੇਅਰਾਂ ਵਿਚ ਅੱਜ 10 ਫੀਸਦੀ ਦੀ ਹੋਰ ਗਿਰਾਵਟ ਦਰਜ ਕੀਤੀ ਗਈ।

Date:2010-01-09 Time:00:10:13

ਆਈਆਰਬੀ ਨੂੰ 800 ਕਰੋੜ ਦਾ ਪ੍ਰੋਜੈਕਟ ਮਿਲਿਆ

ਮੁੰਬਈ - ਆਈਆਰਬੀ ਇੰਫ੍ਰਾ ਨੇ 800 ਕਰੋੜ ਰੁਪਏ ਦੀ ਸੜਕ ਪਰੀਯੋਜਨਾ ਲਈ ਸਫਲ ਬੋਲੀ ਲਗਾਈ ਹੈ।ਇਸ ਅਧੀਨ ਰਾਸ਼ਟਰੀ ਰਾਜਮਾਰਗ ਸੰਖਿਆ 4 ਏ ਉੱਪਰ ਪਣਜੀ ਅਤੇ ਗੋਵਾ ਵਿਚਕਾਰ 4 ਲੇਨ ਵਾਲੀ ਸੜਕ ਉਸਾਰੀ ਜਾਣੀ ਹੈ।

Date:2010-01-09 Time:00:10:13

ਦੇਸ਼ ਨੂੰ ਲੋੜ ਹੈ 500 ਅਰਬ ਡਾਲਰ ਦੀ : ਮਿੱਤਲ

ਨਵੀਂ ਦਿੱਲੀ - ਦੁਨੀਆ ਦੀ ਸੱਭ ਤੋਂ ਵੱਡੀ ਸਟੀਲ ਕੰਪਨੀ ਆਰਸੇਲਰ ਮਿੱਤਲ ਨੂੰ ਜਾਪਦਾ ਹੈ ਕਿ ਭਾਰਤ ਵੱਡੇ ਨਿਵੇਸ਼ ਨਾਲ ਨਜਿੱਠਣ ਲਈ ਤਿਆਰ ਨਹੀਂ ਹੈ।ਹਾਲਾਂਕਿ ਦੇਸ਼ ਨੂੰ ਆਪਣੇ ਬੁਨਿਆਦੀ ਢਾਂਚੇ ਵਿਚ ਬਿਹਤਰੀ ਲਈ ਲਗਭੱਗ 500 ਕਰੋੜ ਡਾਲਰ ਦੀ ਲੋੜ ਹੈ।

Date:2010-01-09 Time:00:10:13

9 ਫੀਸਦੀ ਰਹੇਗੀ ਵਿਕਾਸ ਦਰ,ਪੀਐਮ ਨੂੰ ਆਸ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਦੇਸ਼ ਦੀ ਆਰਥਿਕ ਵਿਕਾਸ ਦਰ ਜਲਦੀ ਹੀ 9 ਫੀਸਦੀ ਦੇ ਰਾਹ ਉੱਪਰ ਪਰਤੇਗੀ ਅਤੇ ਦੇਸ਼ ਜਲਦੀ ਹੀ 9-10 ਫੀਸਦੀ ਦੀ ਵਿਕਾਸ ਦਰ ਦੇ ਰਾਹ ਵੱਲ ਵਧੇਗਾ।

Date:2010-01-09 Time:00:10:13

ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ

ਮੁੰਬਈ - ਭਾਰਤੀ ਸ਼ੇਅਰ ਬਜ਼ਾਰ ਹਫਤੇ ਦੇ ਆਖਰੀ ਦਿਨ ਉਤਾਰ-ਚੜ੍ਹਾਅ ਮਗਰੋਂ ਗਿਰਾਵਟ ਨਾਲ ਬੰਦ ਹੋਏ।ਅੰਕੜਿਆਂ ਅਨੁਸਾਰ ਬੀਐਸਈ ਦਾ ਸੈਂਸੈਕਸ 74 ਅੰਕ ਹੇਠਾਂ 17,540 ਅੰਕਾਂ ਦੇ ਪੱਧਰ ਉੱਪਰ ਸਿਮਟਿਆ।

Date:2010-01-09 Time:00:10:13

ਇਜ਼ਰਾਇਲੀ ਹਵਾਈ ਹਮਲੇ 'ਚ 3 ਫਿਲਸਤੀਨੀ ਮਰੇ

ਗਾਜ਼ਾ - ਇੱਕ 14 ਸਾਲਾ ਲੜਕੇ ਸਮੇਤ ਗਾਜਾ ਪੱਟੀ ਵਿਖੇ ਤਿੰਨ ਫਿਲਸਤੀਨੀ ਨਾਗਰਿਕ ਇਜ਼ਰਾਇਲੀ ਹਵਾਈ ਹਮਲੇ ਵਿਚ ਮਾਰੇ ਗਏ ਹਨ।ਫਿਲਸਤੀਨੀ ਸਿਹਤ ਸੂਤਰਾਂ ਨੇ ਉਕਤ ਜਾਣਕਾਰੀ ਦਿੱਤੀ।

Date:2010-01-09 Time:00:10:13

ਡਬਲ ਸਿਮ ਵਾਲਾ ਫੋਨ ਲਿਆਵੇਗੀ ਨੋਕੀਆ

ਕੋਲਕਾਤਾ - ਭਾਰਤੀ ਬਜ਼ਾਰ ਵਿੱਚ ਦੋ ਸਿਮ ਵਾਲੇ ਮੋਬਾਇਲਾਂ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਨੋਕੀਆ ਵੀ ਅਨੇਕ ਸਿਮ ਵਾਲਾ ਹੈਂਡਸੈਟ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਨੋਕੀਆ ਦੇ ਪ੍ਰਮੁੱਖ (ਮੀਡੀਆ) ਵਿਰਲ ਓਝਾ ਨੇ ਸੰਕੇਤ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਤੋਂ ਜਿਆਦਾ ਸਿਮ ਵਾਲੇ ਹੈਂਡਸੈਟ 'ਤੇ ਵਿਚਾਰ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਕੰਪਨੀ ਡੁਅਲ ਸਿਮ ਫੋਨ 2010 ਵਿੱਚ ਪੇਸ਼ ਕਰ ਸਕਦੀ ਹੈ, ਹਾਲਾਂਕਿ ਇਸ ਬਾਰੇ ਕੋਈ ਸਮਾਂ-ਸੀਮਾ ਨਹੀਂ ਦਿੱਤੀ। ਵਰਣਨਯੋਗ ਹੈ ਕਿ ਘਰੇਲੂ ਬਜ਼ਾਰ ਵਿੱਚ ਅਨੇਕਾਂ ਕੰਪਨੀਆਂ ਦੋ-ਦੋ ਸਿਮ ਵਾਲੇ ਹੈਂਡਸੈਟਾਂ ਨਾਲ ਉੱਤਰੀਆਂ ਹਨ।

Date:2010-01-09 Time:00:10:12

ਸ਼ੱਕੀ ਪਾਕਿ ਅੱਤਵਾਦੀਆਂ ਨੇ ਦਾਗੇ ਅੰਮ੍ਰਿਤਸਰ 'ਚ ਰਾਕੇਟ

ਅੰਮ੍ਰਿਤਸਰ - ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ ਸੱਤ ਰਾਕੇਟ ਦਾਗੇ ਪਰ ਇਹਨਾਂ ਹਮਲਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Date:2010-01-09 Time:00:10:12

ਕੋਹਰੇ ਦਾ ਹਵਾਈ-ਰੇਲ ਆਵਾਜਾਈ 'ਤੇ ਅਸਰ

ਨਵੀਂ ਦਿੱਲੀ- ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ ਵੀ ਸੰਘਣੇ ਕੋਹਰੇ ਦੀ ਚਾਦਰ ਵਿਛੀ ਰਹੀ। ਇਸਦਾ ਕਈ ਉਡਾਣਾਂ ਅਤੇ ਰੇਲ ਆਵਾਜਾਈ 'ਤੇ ਅਸਰ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੋਹਰੇ ਦੇ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ।

Date:2010-01-09 Time:00:10:12

ਵਾਦੀ 'ਚ ਦੋ ਅੱਤਵਾਦੀ ਹਲਾਕ

ਸ਼੍ਰੀਨਗਰ - ਸੁਰੱਖਿਆ ਬਲਾਂ ਨੇ ਅੱਜ ਇੱਥੋਂ ਤੀਹ ਕਿਲੋਮੀਟਰ ਦੂਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿਚ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ।ਅੱਤਵਾਦੀਆਂ ਅਤੇ ਰੱਖਿਆ ਬਲਾਂ ਵਿਚ ਇਹ ਮੁਕਾਬਲਾ ਲਗਭੱਗ ਚਾਰ ਘੰਟੇ ਚੱਲਿਆ।

Date:2010-01-09 Time:00:10:12

ਭਾਰਤੀ ਹਾਕੀ ਖਿਡਾਰੀ ਹੋਏ ਬਾਗੀ

ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਮੈਚ ਦੀ ਬਕਾਇਆ ਫੀਸ ਨਾ ਮਿਲਣ ਤੋਂ ਨਾਰਾਜ ਹੋ ਕੇ ਬਗਾਵਤ ਕਰ ਦਿੱਤੀ ਹੈ ਅਤੇ ਹਾਕੀ ਟੀਮ ਦੇ ਖਿਡਾਰੀਆਂ ਨੇ ਪੁਣੇ ਦੇ ਸਿਖਲਾਈ ਕੈਂਪ ਵਿਚ ਚੱਲ ਰਹੇ ਅਭਿਆਸ ਨੂੰ ਬੰਦ ਕਰ ਦਿੱਤਾ ਹੈ।

Date:2010-01-09 Time:00:10:12

ਤੀਜੇ ਟੈਸਟ ਲਈ ਕੰਗਾਰੂ ਟੀਮ 'ਚ ਬਦਲਾਅ ਨਹੀਂ

ਮੈਲਬੋਰਨ - ਪਾਕਿਸਤਾਨ ਖਿਲਾਫ 14 ਜਨਵਰੀਤੋਂ ਹੋਬਰਟ ਵਿਖੇ ਸ਼ੁਰੂ ਹੋ ਰਹੇ ਤੀਜੇ ਅਤੇ ਆਖਰੀ ਟੈਸਟ ਲਈ ਆਸਟ੍ਰੇਲਿਆਈ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।ਮੇਜ਼ਬਾਨ ਟੀਮ ਪਹਿਲਾਂ ਹੀ ਦੋ ਟੈਸਟ ਜਿੱਤ ਕੇ ਲੜ੍ਹੀ ਉੱਪਰ ਕਬਜ਼ਾ ਜਮਾ ਚੁੱਕੀ ਹੈ।

Date:2010-01-09 Time:00:10:12

ਚਾਂਸ ਪੇ ਡਾਂਸ

ਸ਼ਾਹਿਦ ਕਪੂਰ ਅਤੇ ਕੇਨ ਘੋਸ਼ ਦੀ ਜੋੜੀ 'ਚਾਂਸ ਪੇ ਡਾਂਸ' ਲੈ ਕੇ ਹਾਜਰ ਹੋ ਰਹੀ ਹੈ। ਇਸ ਫਿਲਮ ਦੇ ਬਾਰੇ ਕਿਹਾ ਜ ਰਿਹਾ ਹੈ ਕਿ ਇਸ ਵਿੱਚ ਸ਼ਾਹਿਦ ਦੇ ਸੰਘਰਸ਼ ਦੀ ਝਲਕ ਦੇਖਣ ਨੂੰ ਮਿਲੇਗੀ। ਚਾਂਸ ਪੇ ਡਾਂਸ ਸਮੀਰ (ਸ਼ਾਹਿਦ ਕਪੂਰ) ਦੀ ਕਹਾਣੀ ਹੈ ਜੋ ਬਹੁਤ ਪ੍ਰਤਿਭਾਸ਼ਾਲੀ ਹੈ। ਉਤਸ਼ਾਹੀ, ਮਿਹਨਤੀ ਅਤੇ ਊਰਜਾਵਾਨ ਸਮੀਰ ਦਾ ਅਭਿਨੇਤਾ ਬਣਨ ਦਾ ਸੁਫ਼ਨਾ ਹੈ। ਆਪਣੇ ਇਸ ਗੋਲ ਨੂੰ ਹਾਸਿਲ ਕਰਨ ਲਈ ਉਹ ਦਿਨ-ਰਾਤ ਮਿਹਨਤ ਕਰਦਾ ਹੈ। ਉਸਦਾ ਧਿਆਨ ਸਿਰਫ਼ ਆਪਣੇ ਟੀਚੇ ਤੇ ਰਹਿੰਦਾ ਹੈ। ਇਸ ਸੁਫ਼ਨੇ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ। ਸਮੀਰ ਦੇ ਰਸਤੇ ਵਿੱਚ ਕਈ ਉਤਾਰ-ਚੜਾਅ ਆਉਂਦੇ ਹਨ। ਕਈ ਵਾਰ ਉਮੀਦਾਂ ਨਿਰਾਸ਼ਾ ਵਿੱਚ ਬਦਲ ਜਾਂਦੀਆਂ ਹਨ। ਇਸਦੇ ਬਾਵਜੂਦ ਸਮੀਰ ਹਿੰਮਤ ਨਹੀਂ ਹਾਰਦਾ। ਹਰ ਮੁਸੀਬਤ ਦਾ ਸਾਹਮਣਾ ਉਹ ਕਰਦਾ ਹੈ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹ

Date:2010-01-09 Time:00:10:12

ਬਸੂ ਦੀ ਹਾਲਤ ਅਜੇ ਵੀ ਗੰਭੀਰ

ਕੋਲਕਾਤਾ - ਮਾਕਪਾ ਦੇ ਬਜ਼ੁਰਗ ਨੇਤਾ ਅਤੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਸੂ ਦੀ ਹਾਲਤ ਅਜੇ ਵੀ ਗੰਭੀਰ ਹੈ ਅਤੇ ਡਾਕਟਰਾਂ ਨੇ ਉਹਨਾਂ ਨੂੰ ਮੁੜ ਤੋਂ ਜੀਵਨ ਰੱਖਿਅਕ ਪ੍ਰਣਾਲੀ ਉੱਪਰ ਰੱਖਿਆ ਹੈ।

Date:2010-01-09 Time:00:10:12

ਕੋਹਰੇ ਦੀ ਮਾਰ ਹਵਾਈ ਯਾਤਰੀਆਂ 'ਤੇ,ਉਡਾਨਾਂ ਰੱਦ

ਚੰਡੀਗੜ੍ਹ - ਬੀਤੇ 9 ਦਿਨਾਂ ਤੋਂ ਸ਼ਹਿਰ ਦਾ ਮੌਸਮ ਖਰਾਬ ਅਤੇ ਧੁੰਦ ਵਾਲਾ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਲੈਂਡਿੰਗ ਵਿਵਸਥਾ ਵਿਚ ਗੜਬੜੀ ਆ ਗਈ ਹੈ।ਇਸ ਕਾਰਣ ਯਾਤਰੀਆਂ ਨੂੰ ਦੂਜੀ ਆਵਾਜਾਈ ਵਿਵਸਥਾ ਵੱਲ ਰੁੱਖ ਕਰਨਾ ਪੈ ਰਿਹਾ ਹੈ। ਜੈਟ ਏਅਰਵੇਜ਼ ਅਤੇ ਕਿੰਗਫੀਸ਼ਰ ਨੇ 10 ਜਨਵਰੀ ਤੱਕ ਚੰਡੀਗੜ੍ਹ ਤੋਂ ਆਪਣੀਆਂ ਉਡਾਨਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ।

Date:2010-01-09 Time:00:10:11

ਕਰਾਚੀ ਧਮਾਕੇ 'ਚ 6 ਸ਼ੱਕੀ ਅੱਤਵਾਦੀ ਹਲਾਕ

ਕਰਾਚੀ - ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਅੱਜ ਇੱਕ ਅੱਤਵਾਦੀ ਠਿਕਾਣੇ ਵਿਚ ਹੋਏ ਧਮਾਕੇ ਵਿਚ ਛੇ ਸ਼ੱਕੀ ਅੱਤਵਾਦੀ ਹਲਾਕ ਹੋ ਗਏ।ਕਰਾਚੀ ਦੇ ਪੁਲਿਸ ਮੁਖੀ ਵਸੀਮ ਅਹਿਮਦ ਨੇ ਇਹ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਧਮਾਕੇ ਵਿਚ ਇੱਕ ਘਰ ਵੀ ਢਹਿ ਢੇਰੀ ਹੋ ਗਿਆ।

Date:2010-01-09 Time:00:10:11

ਆਮ ਚੌਣਾਂ 'ਚ ਪ੍ਰਵਾਸੀ ਵੀ ਦੇਣਗੇ ਵੋਟ!

ਨਵੀਂ ਦਿੱਲੀ - ਵਿਦੇਸ਼ਾਂ ਵਿਚ ਰਹਿ ਰਹੇ ਭਾਰਤੀਆਂ ਦੀ ਦੇਸ਼ ਦੀਆਂ ਚੌਣਾਂ ਵਿਚ ਮਤਦਾਨ ਕਰਨ ਦੀ ਇੱਛਾ ਜਲਦੀ ਹੀ ਪੂਰੀ ਹੋਵੇਗੀ ਅਤੇ ਉਹਨਾਂ ਨੂੰ ਅਗਲੀਆਂ ਆਮ ਚੌਣਾਂ ਵਿਚ ਵੋਟ ਪਾਉਣ ਦਾ ਮੌਕਾ ਮਿਲ ਸਕੇਗਾ।

Date:2010-01-09 Time:00:10:11

ਸਾਨੂੰ ਦਿਉ ਡ੍ਰੋਨ ਤਕਨੀਕ : ਗਿਲਾਨੀ

ਵਾਸ਼ਿੰਗਟਨ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸੀਨੇਟ ਦੇ ਇੱਕ ਪ੍ਰਤੀਨਿੱਧੀ ਮੰਡਲ ਨਾਲ ਗੱਲਬਾਤ ਕਰਦੇ ਹੋਏ ਉਸ ਸਾਹਮਣੇ ਡ੍ਰੋਨ ਤਕਨੀਕ ਪਾਕਿਸਤਾਨ ਨੂੰ ਦੇਣ ਦਾ ਪ੍ਰਸਤਾਵ ਰੱਖਿਆ ਹੈ।

Date:2010-01-09 Time:00:10:11

ਸ਼ੱਕੀ ਪਾਕਿ ਅੱਤਵਾਦੀਆਂ ਨੇ ਦਾਗੇ ਅੰਮ੍ਰਿਤਸਰ 'ਚ ਰਾਕੇਟ

ਅੰਮ੍ਰਿਤਸਰ - ਪਾਕਿਸਤਾਨ ਦੇ ਸ਼ੱਕੀ ਅੱਤਵਾਦੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਵਿਚ ਸੱਤ ਰਾਕੇਟ ਦਾਗੇ ਪਰ ਇਹਨਾਂ ਹਮਲਿਆਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Date:2010-01-09 Time:00:10:11


1  

page no.1

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010