Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 8 - 1 - 2010
ਮੀਰਾਨਸ਼ਾਹ : ਪਾਕਿਸਤਾਨ ਦੇ ਉੱਤਰੀ ਵਜੀਰਿਸਤਾਨ ਇਲਾਕੇ ਵਿੱਚ ਤਾਲਿਬਾਨ ਦੇ ਟਿਕਾਣਿਆਂ ਉੱਤੇ ਪਿਛਲੇ 24 ਘੰਟਿਆਂ ਦੌਰਾਨ ਅਮਰੀਕੀ ਡਰੋਨ ਹਵਾਈ ਜਹਾਜਾਂ ਦੁਆਰਾ ਕੀਤੇ ਗਏ ਦੋ ਮਿਜ਼ਾਇਲ ਹਮਲਿਆਂ ਵਿੱਚ 17 ਅੱਤਵਾਦੀ ਮਾਰੇ ਗਏ ਜਦਕਿ ਸੱਤ ਹੋਰ ਫੱਟੜ ਹੋਏ ਹਨ। Date:2010-01-08 Time:00:14:55
ਚੰਡੀਗੜ੍ਹ - ਬੀਤੇ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਜਨਤਕ ਹਿਤ ਪਟੀਸ਼ਨ 'ਤੇ ਕੇਂਦਰ ਸਰਕਾਰ, ਸੀ. ਬੀ. ਆਈ. ਹਰਿਆਣਾ ਦੇ ਗ੍ਰਹਿ ਸਕੱਤਰ, ਪੁਲਿਸ ਮੁਖੀ ਹਰਿਆਣਾ ਅਤੇ ਹਰਿਆਣਾ ਦੇ ਸਾਬਕਾ ਪੁਲਿਸ ਮੁਖੀ ਐਸ ਪੀ ਐਸ ਰਾਠੌਰ ਨੂੰ 27 ਜਨਵਰੀ ਲਈ ਨੋਟਿਸ ਜਾਰੀ ਕੀਤਾ ਹੈ। Date:2010-01-08 Time:00:14:55
ਨਵੀਂ ਦਿੱਲੀ- ਕਰਨਾਲ ਦੇ ਕਣਕ ਅਨੁਸੰਧਾਨ ਸੰਸਥਾਨ ਦੇ ਨਿਦੇਸ਼ਕ ਐਸਐਸ ਸਿੰਘ ਨੇ ਕਿਹਾ ਕਿ ਜੇਕਰ ਪਿਛਲੇ ਸਾਲ ਦੇ 2.78 ਕਰੋੜ ਹੈਕਟੇਅਰ ਦੀ ਤੁਲਨਾ ਵਿੱਚ ਬਿਜਾਈ ਖੇਤਰ ਵਿੱਚ ਪੰਜ ਲੱਖ ਹੈਕਟੇਅਰ ਦਾ ਵਾਧਾ ਹੁੰਦਾ ਹੈ, ਤਾਂ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਤਪਾਦਨ ਵਿੱਚ 20 ਲੱਖ ਟਨ ਦਾ ਵਾਧਾ ਹੋਵੇਗਾ। Date:2010-01-08 Time:00:14:55
ਮੀਰਪੁਰ - ਤਿਕੋਣੀ ਇੱਕ ਦਿਨਾ ਲੜੀ ਦੇ ਅੰਤਰਗਤ ਵੀਰਵਾਰ ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਛੇ ਵਿਕੇਟ ਨਾਲ ਹਰਾਇਆ। ਇਸਦੇ ਨਾਲ ਹੀ ਇਸ ਲੜੀ ਵਿੱਚ ਭਾਰਤ ਨੇ ਜਿੱਤ ਦਾ ਖਾਤਾ ਖੋਲ੍ਹ ਲਿਆ। ਭਾਰਤੀ ਟੀਮ ਆਪਣਾ ਪਹਿਲਾ ਮੈਚ ਸ਼੍ਰੀਲੰਕਾ ਹੱਥੋਂ ਪੰਜ ਵਿਕੇਟ ਨਾਲ ਹਾਰ ਗਈ ਸੀ। Date:2010-01-08 Time:00:14:55
ਮੋਗਾਦਿਸ਼ੂ- ਸੋਮਾਲੀਆ ਵਿੱਚ ਵੀਰਵਾਰ ਨੂੰ ਅਫ਼ਰੀਕੀ ਸੰਘ ਦੇ ਸ਼ਾਂਤੀਕਰਮੀਆਂ ਅਤੇ ਅੱਤਵਾਦੀਆਂ ਵਿਚਕਾਰ ਹੋਈ ਭਿਆਨਕ ਗੋਲੀਬਾਰੀ ਵਿੱਚ ਘੱਟ ਤੋਂ ਘੱਟ 20 ਲੋਕ ਮਾਰੇ ਗਏ ਅਤੇ 40 ਤੋਂ ਜਿਆਦਾ ਜ਼ਖਮੀ ਹੋ ਗਏ। Date:2010-01-08 Time:00:14:55
ਰਾਂਚੀ - ਵੱਖ ਵੱਖ ਪਾਰਟੀਆਂ ਦੇ ਗੱਠਜੋੜ ਨਾਲ ਬਣੀ ਸ਼ਿੱਬੂ ਸੋਰੇਨ ਸਰਕਾਰ ਨੂੰ ਕੱਲ੍ਹ ਰਾਤ ਵਿਧਾਨ ਸਭਾ 'ਚ ਭਰੋਸੇ ਦਾ ਵੋਟ ਹਾਸਲ ਹੋ ਗਿਆ। 81 ਮੈਂਬਰੀ ਵਿਧਾਨ ਸਭਾ 'ਚ ਸ਼ਿੱਬੂ ਸੋਰੇਨ ਸਰਕਾਰ ਨੂੰ ਅੱਜ 26 ਮੈਂਬਰਾਂ ਦੇ ਮੁਕਾਬਲੇ 45 ਮੈਂਬਰਾਂ ਦਾ ਬਹੁਮਤ ਮਿਲਿਆ। Date:2010-01-08 Time:00:14:55
page no.2 |
Select news date : 31 - 1 - 2010 30 - 1 - 2010 29 - 1 - 2010 28 - 1 - 2010 27 - 1 - 2010 26 - 1 - 2010 25 - 1 - 2010 24 - 1 - 2010 23 - 1 - 2010 22 - 1 - 2010 21 - 1 - 2010 20 - 1 - 2010 19 - 1 - 2010 18 - 1 - 2010 17 - 1 - 2010 16 - 1 - 2010 15 - 1 - 2010 14 - 1 - 2010 13 - 1 - 2010 12 - 1 - 2010 11 - 1 - 2010 10 - 1 - 2010 9 - 1 - 2010 8 - 1 - 2010 7 - 1 - 2010 6 - 1 - 2010 5 - 1 - 2010 4 - 1 - 2010 3 - 1 - 2010 2 - 1 - 2010 1 - 1 - 2010 |