Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 29 - 1 - 2010

ਗੁਰਬਖਸ਼ ਦੀ ਕਲਮਾੜੀ ਨੂੰ ਸਲਾਹ

ਕੋਲਕਾਤਾ - ਸਾਬਕਾ ਓਲੰਪਿਅਨ ਅਤੇ ਬੰਗਾਲ ਹਾਕੀ ਐਸੋਸੀਏਸ਼ਨ ਦੇ ਮਹਾਂਸਕਤੱਰ ਗੁਰਬਖਸ਼ ਸਿੰਘ ਨੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਦੀ ਆਲੋਚਨਾ ਕਰਦਿਆਂ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਕੀ ਇੰਡੀਆ ਦੇ ਮਾਮਲਿਆਂ ਤੋਂ ਦੂਰ ਹੀ ਰਹਿਣ।

Date:2010-01-29 Time:00:18:21

ਦੱਖਣੀ ਅਫਰੀਕਾ ਖਿਲਾਫ ਭਾਰਤੀ ਟੀਮ ਦਾ ਐਲਾਨ

ਮੁੰਬਈ- 6 ਫਰਵਰੀ ਨੂੰ ਨਾਗਪੁਰ ਵਿਖੇ ਦੱਖਣੀ ਅਫਰੀਕਾ ਵਿਰੁਧ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।

Date:2010-01-29 Time:00:18:21

ਰੀਤਿਕ ਮੇਰੇ ਸੁਪਰਹੀਰੋ: ਦਰਸ਼ੀਲ

'ਤਾਰੇ ਜਮੀ ਪਰ' ਵਿੱਚ ਆਪਣੇ ਸ਼ਾਨਦਾਰ ਅਭਿਨੈ ਤੋਂ ਲੋਕਾਂ ਦੀ ਪਸੰਦ ਬਣੇ ਦਰਸ਼ੀਲ ਸਫਾਰੀ ਨੇ ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਦੇ ਨਾਲ ਕੰਮ ਕਰਨ ਦੇ ਬਾਅਦ ਹੁਣ ਸੁਪਰਸਟਾਰ ਰੀਤਿਕ ਰੌਸ਼ਨ ਨਾਲ ਕੰਮ ਕਰਨ ਦੀ ਇੱਛਾ ਦੱਸੀ ਹੈ।

Date:2010-01-29 Time:00:18:21

ਜਦੋਂ ਟਾਇਲਟ 'ਚ ਫਸੀ ਰਹੀ ਪ੍ਰੀਤੀ ਜ਼ਿੰਟਾ

ਬਾਲੀਵੁੱਡ ਅਭਿਨੇਤਰੀ ਅਤੇ ਆਈ. ਪੀ. ਐਲ. 'ਚ 'ਕਿੰਗਸ ਇਲੈਵਨ' ਕ੍ਰਿਕਟ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਬੀਤੀ 26 ਜਨਵਰੀ ਦੀ ਰਾਤ ਦਿੱਲੀ ਹਵਾਈ ਅੱਡੇ ਦੇ ਇਕ ਟਾਇਲਟ 'ਚ 10 ਮਿੰਟ ਤੱਕ ਰਹਿਣਾ ਪਿਆ। ਉਹ ਮੁੰਬਈ ਲਈ ਉਡਾਣ ਭਰਨ ਵਾਲੀ ਸੀ। ਪ੍ਰੀਤੀ ਨੇ ਆਪਣੇ ਟਵਿਟਰ ਅਕਾਊਂਟ 'ਚ ਲਿਖਿਆ ਹੈ- ਮੈਨੂੰ ਹਵਾਈ ਅੱਡੇ ਦੀ ਟਾਇਲਟ 'ਚ 10 ਮਿੰਟ ਤੱਕ ਰਹਿਣਾ ਪਿਆ। ਅੰਤ 'ਚ ਮੈਨੂੰ ਕੰਧ ਟੱਪ ਕੇ ਜਾਣਾ ਪਿਆ। ਬਾਹਰ ਲੋਕ ਮੇਰਾ ਨਾਂਅ ਪੁਕਾਰਨ ਲੱਗੇ ਸਨ। ਉਸ ਨੇ ਲਿਖਿਆ ਹੈ- ਛੋਟੀ ਉਮਰ 'ਚ ਮੈਂ ਇਕ ਟਾਮ ਬੁਆਏ ਵਾਂਗ ਸੀ ਜੋ ਨਿਸ਼ਚਿਤ ਤੌਰ 'ਤੇ ਮਦਦਗਾਰ ਹੈ। ਕੰਧ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨਾ ਕਦੇ ਵੀ ਆਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਦਰਵਾਜ਼ਾ ਜਾਮ ਹੋਣ ਕਾਰਨ ਇਹ ਸਭ ਕਰਨਾ ਪਿਆ। ਪ੍ਰੀਤੀ ਨੇ ਕਿਹਾ- ਮੈਨੂੰ ਲੱਗਾ ਕਿ ਕਿਤੇ ਮੈਂ ਮਰ ਨਾ ਜਾਵਾਂ ਕਿਉਂਕਿ ਮੈਨ

Date:2010-01-29 Time:00:18:21

ਕੌਮਾਂਤਰੀ ਅਦਾਲਤ ਪੁੱਜੇਗਾ ਸਰਬਜੀਤ ਦਾ ਪਰਿਵਾਰ

ਨਵੀਂ ਦਿੱਲੀ - ਪਾਕਿਸਤਾਨ ਦੀ ਜੇਲ੍ਹ ਵਿਚ 1991 ਤੋਂ ਬੰਦ ਸਰਬਜੀਤ ਨੂੰ ਨਿਆਂ ਦੁਆਉਣ ਲਈ ਹੁਣ ਉਸ ਦਾ ਪਰਿਵਾਰ ਕੌਮਾਂਤਰੀ ਅਦਾਲਤ ਅੱਗੇ ਅਰਜ਼ ਕਰੇਗਾ।ਇਹ ਜਾਣਕਾਰੀ ਸਰਬਜੀਤ ਦੀ ਭੈਣ ਦਲਜੀਤ ਕੌਰ ਨੇ ਦਿੱਤੀ।ਦਲਜੀਤ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਵਿਚ ਸਾਡੀ ਪ੍ਰਤੀਨਿੱਧਤਾ ਵਕੀਲ ਸੂਰਜ ਸਿੰਘ ਕਰਨਗੇ।

Date:2010-01-29 Time:00:18:21

ਆਸਟ੍ਰੇਲਿਆ 'ਚ 4 ਹੋਰ ਭਾਰਤੀਆਂ 'ਤੇ ਨਸਲੀ ਹਮਲਾ

ਮੈਲਬੋਰਨ - ਆਸਟ੍ਰੇਲਿਆ ਵਿਚ ਭਾਰਤੀਆਂ ਉੱਪਰ ਜ਼ਾਰੀ ਨਸਲੀ ਹਮਲਿਆਂ ਦੀ ਤਾਜ਼ਾ ਘਟਨਾ ਅਧੀਨ ਬ੍ਰਿਸਬੇਨ ਵਿਖੇ ਦੋ ਵੱਖ-ਵੱਖ ਥਾਈਂ ਚਾਰ ਭਾਰਤੀਆਂ ਨਾਲ ਮਾਰਕੁੱਟ ਕੀਤੀ ਗਈ।ਇਹਨਾਂ ਵਿਚੋਂ ਤਿੰਨ ਟੈਕਸੀ ਡ੍ਰਾਇਵਰ ਸਨ।'ਸਕਾਈ ਨਿਊਜ਼' ਨੇ ਉਕਤ ਜਾਣਕਾਰੀ ਦਿੱਤੀ।

Date:2010-01-29 Time:00:18:20

ਕਸਾਬ ਨੇ ਮੰਗੀ ਰਾਣੇ ਨੂੰ ਹਾਜ਼ਰ ਕਰਨ ਦੀ ਇਜ਼ਾਜ਼ਤ

ਮੁੰਬਈ - ਮੁੰਬਈ ਹਮਲਿਆਂ ਦੀ ਸੁਣਵਾਈ ਨੂੰ ਲੰਮਾ ਖਿੱਚਣ ਦੇ ਟੀਚੇ ਨਾਲ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਨੇ ਆਪਣੇ ਵਕੀਲ ਕੇਪੀ ਪਵਾਰ ਰਾਹੀਂ ਮਹਾਂਰਾਸ਼ਟਰ ਦੇ ਇੱਕ ਮੰਤਰੀ ਨੂੰ ਗਵਾਹ ਵਜੋਂ ਪੇਸ਼ ਕਰਨ ਦੀ ਇਜ਼ਾਜ਼ਤ ਮੰਗੀ।ਹਾਲਾਂਕਿ ਅਦਾਲਤ ਨੇ ਇਸ ਨੂੰ ਬੇਤੁੱਕਾ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ।

Date:2010-01-29 Time:00:18:20

ਮਹਿੰਗਾਈ ਮੁੱਦੇ 'ਤੇ ਮੋਦੀ ਵੱਲੋਂ ਸੋਨੀਆ 'ਤੇ ਨਿਸ਼ਾਨਾ

ਅਹਿਮਦਾਬਾਦ- ਮਹਿੰਗਾਈ ਮੁੱਦੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਉਹ ਕੇਂਦਰ ਦਾ ਧਿਆਨ ਇਸ ਪਾਸੇ ਲਿਆਉਣ ਲਈ ਸੋਨੀਆ ਨੂੰ ਇਤਾਲਵੀ ਭਾਸ਼ਾ ਵਿਚ ਪੱਤਰ ਲਿਖਣਗੇ।

Date:2010-01-29 Time:00:18:20

ਲਖਵੀ ਖਿਲਾਫ ਕੇਸ ਚਲਾਵੇ ਪਾਕਿ : ਚਿਦੰਬਰਮ

ਨਵੀਂ ਦਿੱਲੀ - ਪਾਕਿਸਤਾਨ ਨੂੰ ਮੁੰਬਈ ਹਮਲਿਆਂ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਉਹ ਲਸ਼ਕਰ ਚੀਫ ਜ਼ਕੀ ਉਰ ਰਹਿਮਾਨ ਲਖਵੀ ਖਿਲਾਫ ਕੇਸ ਚਲਾਵੇ।

Date:2010-01-29 Time:00:18:20

ਭਾਰਤ-ਪਾਕਿ ਗੱਲਬਾਤ ਸ਼ੁਰੂ ਹੋਵੇ-ਗਿਲਾਨੀ

ਨਵੀਂ ਦਿੱਲੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਭਾਰਤ ਨੂੰ ਸਿਰਫ ਮੁੰਬਈ ਹਮਲਿਆਂ ਦੀ ਇਕ ਘਟਨਾ ਨਾਲ ਹੀ ਬੱਝ ਕੇ ਨਹੀਂ ਰਹਿਣਾ ਚਾਹੀਦਾ ਅਤੇ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਦੋਵੇਂ ਦੇਸ਼ ਜੰਗ ਦੀ ਝਾਲ ਨਹੀਂ ਝੱਲ ਸਕਦੇ।

Date:2010-01-29 Time:00:18:20


1   2  

page no.2

Select news date :

31 - 1 - 2010
30 - 1 - 2010
29 - 1 - 2010
28 - 1 - 2010
27 - 1 - 2010
26 - 1 - 2010
25 - 1 - 2010
24 - 1 - 2010
23 - 1 - 2010
22 - 1 - 2010
21 - 1 - 2010
20 - 1 - 2010
19 - 1 - 2010
18 - 1 - 2010
17 - 1 - 2010
16 - 1 - 2010
15 - 1 - 2010
14 - 1 - 2010
13 - 1 - 2010
12 - 1 - 2010
11 - 1 - 2010
10 - 1 - 2010
9 - 1 - 2010
8 - 1 - 2010
7 - 1 - 2010
6 - 1 - 2010
5 - 1 - 2010
4 - 1 - 2010
3 - 1 - 2010
2 - 1 - 2010
1 - 1 - 2010