Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 8 - 9 - 2009

ਸੈਮੀਫਾਈਨਲ ਮੁਕਾਬਲੇ 'ਚ ਨਹੀਂ ਸਕਣਗੇ ਓਡਾਫੇ

ਕਲਕੱਤਾ - ਚਰਚਿਲ ਬ੍ਰਦਰਸ ਦੇ ਕਪਤਾਨ ਅਤੇ ਸਟ੍ਰਾਈਕਰ ਓਕੀਲੇ ਓਡਾਫੇ ਮੰਗਲਵਾਰ ਨੂੰ 114 ਵੇ ਆਈਐਫਏ ਫੁੱਟਬਾਲ ਚੈਂਪਿਅਨਸ਼ਿਪ 'ਚ ਏਅਰ ਇੰਡੀਆ ਦੇ ਖਿਲਾਫ਼ ਹੋਣ ਵਾਲੇ ਸੈਮੀਫ਼ਾਈਨਲ ਮੁਕਾਬਲੇ 'ਚ ਨਹੀਂ ਖੇਡ ਸਕਣਗੇ।

Date:2009-09-08 Time:00:18:38

ਕਮੱਰਸ਼ੀਅਲ ਫਿਲਮਾਂ 'ਤੇ ਧਿਆਨ ਦਵੇਗੀ ਸੁਸ਼ਮਿਤਾ

ਆਪਣੀਆਂ ਸ਼ਰਤਾਂ 'ਤੇ ਜਿੰਦਗੀ ਬਿਤਾਉਣ ਵਾਲੀ ਸੁਸ਼ਮਿਤਾ ਸੇਨ ਹੁਣ ਸਿਰਫ਼ ਕਮੱਰਸ਼ੀਅਲ ਫਿਲਮਾਂ 'ਤੇ ਧਿਆਨ ਦੇਣਾ ਚਾਹੁੰਦੀ ਹੈ। ਸੁਸ਼ਮਿਤਾ ਨੇ ਕਿਹਾ ਕਿ ਮੇਰੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਇਹ ਹੈ ਕਿ ਮੈਂ ਕਿਸੇ ਵੀ ਵਪਾਰਿਕ ਸਫ਼ਲਤਾ, ਸਹੀ ਬੈਨਰ ਜਾਂ ਸਹੀ ਫਿਲਮ ਤੋਂ ਜਿਆਦਾ ਧਿਆਨ ਇਸ ਗੱਲ 'ਤੇ ਦਿੰਦੀ ਹਾਂ ਕਿ ਮੈਨੂੰ ਆਪਣੇ ਆਪ ਨਾਲ ਸਮਝੌਤਾ ਨਾ ਕਰਨਾ ਪਵੇ। ਲੰਬੇ ਸਮੇਂ ਤੋਂ ਪਰਦੇ ਤੋਂ ਗਾਇਬ 33 ਸਾਲਾ ਅਭਿਨੇਤਰੀ ਕੁਝ ਹਿੱਟ ਫਿਲਮਾਂ ਦੇਣ ਵੱਲ ਧਿਆਨ ਲਗਾ ਰਹੀ ਹੈ। ਸੁਸ਼ ਨੇ ਕਿਹਾ ਕਿ ਮੈਂ ਇਸ ਗੱਲ 'ਤੇ ਧਿਆਨ ਲਗਾ ਰਹੀ ਹਾਂ ਕਿ ਮੈਂ ਸਿਰਫ਼ ਵਪਾਰਿਕ ਫਿਲਮਾਂ ਕਰਾਂ। ਮੈਂ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਵੀ ਕੁਝ ਕਲਾ ਫਿਲਮਾਂ ਵਿੱਚ ਕੰਮ ਕੀਤਾ ਅਤੇ ਉਹਨਾਂ ਵਿੱਚ ਕੰਮ ਕਰਕੇ ਮੈਨੂੰ ਖੁਸ਼ੀ ਹੈ, ਕਿਉਂਕਿ ਉਹਨਾਂ ਨੇ ਮੈਨੂੰ ਇੱਕ ਅਭਿਨੇਤਰ

Date:2009-09-08 Time:00:18:38

ਸ਼ਿਲਪਾ ਨਾਲ ਮੱਤਭੇਦ ਰਹਿੰਦੇ ਹਨ- ਸ਼ਮਿਤਾ

ਇੱਕ ਵਿਦੇਸ਼ੀ ਚੈਨਲ ਦੇ ਰਿਐਲਟੀ ਸ਼ੋਅ ਦੁਆਰਾ ਦੁਨੀਆ ਭਰ 'ਚ ਪਛਾਣ ਬਣਾ ਲੈਣ ਵਾਲੀ ਸ਼ਿਲਪਾ ਸ਼ੈਟੀ ਦੀ ਇੱਕ ਛੋਟੀ ਭੈਣ ਵੀ ਹੈ, ਸ਼ਮਿਤਾ ਸ਼ੈਟੀ। ਸ਼ਮਿਤਾ ਨੇ ਵੀ ਅਭਿਨੈ ਦੀ ਦੁਨੀਆ ਵਿੱਚ ਹੱਥ ਅਜਮਾਏ ਹਨ। ਫਿਲਹਾਲ ਉਹ ਸ਼ਿਲਪਾ ਦੇ ਪ੍ਰੋਡਕਸ਼ਨ ਹਾਊਸ ਦਾ ਕੰਮਕਾਰ ਦੇਖਦੀ ਹੈ। ਸ਼ਮਿਤਾ ਦੇ ਅਨੁਸਾਰ ਉਹ ਇੱਥੇ ਫਿਲਮ ਨਿਰਮਾਣ ਦੇ ਰਚਨਾਤਮਿਕ ਪਹਿਲੂ ਦੇਖਦੀ ਹੈ ਅਤੇ ਇਹਨਾਂ ਪਹਿਲੂਆਂ 'ਤੇ ਅਕਸਰ ਉਹਨਾਂ ਦੀ ਸ਼ਿਲਪਾ ਨਾਲ ਬਹਿਸ ਹੋ ਜਾਂਦੀ ਹੈ। ਇਸ ਮਾਮਲੇ ਵਿੱਚ ਸ਼ਮਿਤਾ ਕਹਿੰਦੀ ਹੈ ਕਿ ਅਸੀਂ ਦੋਵੇਂ ਹੀ ਅਭਿਨੇਤਰੀਆਂ ਹਾਂ, ਇਸ ਲਈ ਜਾਣਦੀਆਂ ਹਾਂ ਕਿ ਚੰਗੀ ਫਿਲਮ ਲਈ ਕਿਸ ਤਰ੍ਹਾਂ ਦੀ ਸਕ੍ਰਿਪਟ ਚਾਹੀਦੀ ਹੈ। ਹੁਣ ਅਸੀਂ ਕੀ ਕਹਿ ਸਕਦੇ ਹਾਂ। ਸ਼ਿਲਪਾ ਦੇ ਬਾਰੇ ਸਭ ਜਾਣਦੇ ਹੀ ਹਨ ਅਤੇ ਸ਼ਮਿਤਾ ਜੀ ਬਾਰੇ ਵੀ, ਜਿਹਨਾਂ ਦੀ ਪਹਿਲੀ ਫਿਲਮ 'ਮੁਹੱਬਤੇਂ' ਯਸ਼ਰ

Date:2009-09-08 Time:00:18:38

ਟੌਹੜਾ ਨੂੰ ਸਮਰਪਤ ਸਮਾਗਮ ਕੱਲ੍ਹ ਤੋਂ

ਵਾਈਸ - ਚਾਂਸਲਰ ਡਾ.ਜਸਪਾਲ ਸਿੰਘ ਦੀ ਅਗਵਾਈ ਵਿੱਚ ਗੁਰਮਤਿ ਸੰਗੀਤ ਚੇਅਰ - ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵੱਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਮਰਪਿਤ ਗੁਰਮਤਿ ਸੰਗੀਤ ਪ੍ਰਤਿਯੋਗਤਾ-2009 ਤਿੰਨ ਦਿਨਾ ਸਮਾਗਮ 8 ਤੋਂ 10 ਸਤੰਬਰ ਨੂੰ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਕਲਾ ਭਵਨ 'ਚ ਪੰਥ ਰਤਨ ਜਥੇਦਾਰ ਗੁਰਚਰਨ ਸਿਘ ਟੌਹੜਾ ਮੈਮੋਰੀਅਲ ਟ੍ਰਸਟ ਅਤੇ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ (ਰਜਿ.) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

Date:2009-09-08 Time:00:18:38

ਫੈਜਲ ਸੈਫ਼ ਜਾਨੋਂ ਮਾਰਨਾ ਚਾਹੁੰਦਾ ਮੈਨੂੰ: ਮੀਰਾ

ਲਾਹੌਰ - ਬਾਲੀਵੁੱਡ ਫ਼ਿਲਮ 'ਨਜ਼ਰ' 'ਚ ਕੰਮ ਕਰਨ ਵਾਲੀ ਪਾਕਿਸਤਾਨ ਦੀ ਅਭਿਨੇਰਤੀ ਮੀਰਾ ਨੇ ਅੱਜ ਭਾਰਤੀ ਫ਼ਿਲਮ ਨਿਰਦੇਸ਼ਕ ਫੈਜਲ ਸੈਫ਼ 'ਤੇ ਉਸ ਨੂੰ ਜਾਨ ਤੋਂ ਮਾਰਨ ਕੋਸ਼ਿਸ ਦਾ ਆਰੋਪ ਲਗਾਉਂਦੇ ਹੋਏ ਸਰਕਾਰ ਤੋਂ ਆਪਣੀ ਸੁਰੱਖਿਆ ਦੀ ਮੰਗ ਕੀਤੀ ਹੈ।

Date:2009-09-08 Time:00:18:38

ਪ੍ਰਿਯਦਰਸ਼ਨ ਦੀ ਕਾਂਚੀਵਰਮ ਸਰਵਸ਼੍ਰੇਸਟ ਫ਼ਿਲਮ

ਨਵੀਂ ਦਿੱਲੀ - ਤਮਿਲ ਫ਼ਿਲਮਕਾਰ ਪ੍ਰਿਯਦਰਸ਼ਨ ਦੀ ਫ਼ਿਲਮ ਕਾਂਚੀਵਰਮ ਨੇ ਸਾਲ 2007 ਲਈ ਸਰਵਸ਼੍ਰੇਸਟ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ ਹੈ,ਜਦੋਂਕਿ ਤਮਿਲ ਅਭਿਨੇਤਾ ਪ੍ਰਕਾਸ਼ ਰਾਜ ਨੂੰ ਫ਼ਿਲਮ ਕਾਂਚੀਵਰਮ 'ਚ ਉਸ ਦੀ ਬਿਹਤਰੀਨ ਅਦਾਕਾਰੀ ਲਈ ਸਰਵਸ਼੍ਰੇਸਟ ਅਭਿਨੇਤਾ ਦੇ ਪੁਰਸਕਾਰ ਲਈ ਚੁਣਿਆ ਗਿਆ ਹੈ।

Date:2009-09-08 Time:00:18:38

ਹਥਿਆਰ ਵੇਚਣ 'ਚ ਅਮਰੀਕਾ ਨੰਬਰ ਵਨ

ਵਾਸ਼ਿੰਗਟਨ - ਪਿਛਲੇ ਵਰ੍ਹੇ 2008 ਦੇ ਦੌਰਾਨ ਵਿਸ਼ਵ ਭਰ ਵਿੱਚ ਵੇਚੇ ਗਏ ਕੁੱਲ ਹਥਿਆਰਾਂ ਵਿੱਚੋਂ ਦੋ ਤਿਹਾਈ ਤੋਂ ਵੀ ਜਿਆਦਾ ਹਥਿਆਰ ਵੇਚਣ ਕਰਕੇ ਅਮਰੀਕਾ ਪਹਿਲੇ ਸਥਾਨ ਉੱਤੇ ਹੈ।

Date:2009-09-08 Time:00:18:38

ਭਾਰਤੀ ਕੁੜੀ ਨਾਲ ਸਰੀਰਿਕ ਛੇੜਛਾੜ

ਮੈਲਬੌਰਨ - ਦੋ ਪੰਜਾਬੀ ਵਿੱਦਿਆਰਥੀਆਂ ਅਤੇ ਆਸਟ੍ਰੇਲੀਆ 'ਚ ਮੈਲਬੌਰਨ ਤੋਂ ਸਿਡਨੀ ਜਾ ਰਹੀ ਰੇਲ ਗੱਡੀ 'ਚ ਸੁੱਤੀ ਪਈ ਇਕ 17 ਸਾਲਾ ਕੁੜੀ ਨਾਲ ਸਰੀਰਿਕ ਛੇੜਛਾੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

Date:2009-09-08 Time:00:18:38

ਪਾਕਿ ਜਾਣਗੇ ਜਸਵੰਤ ਸਿੰਘ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਸੀਨੀਅਰ ਨੇਤਾ ਜਸਵੰਤ ਸਿੰਘ ਮੁਹੰਮਦ ਅਲੀ ਜਿਨਾਹ ਉੱਤੇ ਲਿਖੀ ਆਪਣੀ ਕਿਤਾਬ ਦੇ ਪ੍ਰਚਾਰ ਲਈ ਇਸੇ ਮਹੀਨੇ ਪਾਕਿਸਤਾਨ ਜਾਣਗੇ।

Date:2009-09-08 Time:00:18:38


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009