Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 9 - 2009

ਸੀਨੀਅਰ ਕਾਂਗਰਸੀ ਆਗੂ ਹਰਚਰਨ ਬਰਾੜ ਨਹੀਂ ਰਹੇ

ਮੁਕਤਸਰ - ਸੀਨੀਅਰ ਕਾਂਗਰਸ ਆਗੂ ਅਤੇ ਹਰਿਆਣਾ ਦੇ ਸਾਬਕਾ ਰਾਜਪਾਲ ਰਹੇ ਹਰਚਰਨ ਸਿੰਘ ਬਰਾੜ ਦਾ ਇੱਥੇ ਆਪਣੇ ਜੱਦੀ ਪਿੰਡ ਸਰਾਏ ਨਾਗਾ ਵਿਖੇ ਬੀਤੇ ਕਾਫੀ ਸਮੇਂ ਤੋਂ ਬਿਮਾਰੀ ਦੇ ਚੱਲਦਿਆਂ ਦਿਹਾਂਤ ਹੋ ਗਿਆ।

Date:2009-09-07 Time:00:03:37

ਨਵੀਂ ਸਿਵਿਕ ਮੰਗਲਵਾਰ ਨੂੰ ਬਾਜਾਰ ਵਿੱਚ

ਨਵੀਂ ਦਿੱਲੀ - ਲਗਜਰੀ ਕਾਰ ਬਣਾਉਣ ਵਾਲੀ ਕੰਪਨੀ ਹੋਂਡਾ ਸਿਏਲ ਕਾਰਜ਼ ਇੰਡੀਆ ਤਿਓਹਾਰਾਂ ਦੀ ਰੁੱਤ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਲਗਜਰੀ ਕਾਰ ਹੋਂਡਾ ਸਿਵਿਕ ਦਾ ਨਵਾਂ ਮਾਡਲ ਮੰਗਲਵਾਰ ਨੂੰ ਬਾਜ਼ਾਰ ਵਿੱਚ ਉਤਾਰਣ ਜਾ ਰਹੀ ਹੈ।

Date:2009-09-07 Time:00:03:37

ਮਹਾਰਾਸ਼ਟਰ ਦੇ ਮਿਰਜ਼ 'ਚ ਕਰਫਿਊ

ਸਾਂਗਲੀ - ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਮਿਰਜ ਨਗਰ 'ਚ ਕੱਲ੍ਹ ਬੰਦ ਦੌਰਾਨ ਹਿੰਸਾ ਭੜਕਣ ਅਤੇ ਸਾਂਗਲੀ ਅਤੇ ਕੋਲਹਾਪੁਰ 'ਚ ਵੀ ਹਿੰਸ ਫੈਲਣ ਵਿੱਚ ਪ੍ਰਸ਼ਾਸਨ ਨੇ ਮਿਰਜ਼ 'ਚ ਕੱਲ੍ਹ ਰਾਤ ਨੂੰ ਕਰਫ਼ਿਊ ਲਗਾ ਦਿੱਤਾ ਹੈ।

Date:2009-09-07 Time:00:03:37

ਕਾਵਾਂ ਦੀ ਕਮੀ ਨਾਲ ਲੋਕ ਪ੍ਰੇਸ਼ਾਨ

ਪੱਥਲਗਾਂਵ - ਛੱਤੀਸਗੜ੍ਹ ਦੇ ਜਸ਼ਪੁਰ ਜਿਲ੍ਹੇ ਦੇ ਪੱਥਲਗਾਂਵ 'ਚ ਇਨ੍ਹੀ ਦਿਨ੍ਹੀ ਬਜ਼ੁਰਗਾਂ ਨੂੰ ਯਾਦ ਕਰਨ ਸਮੇਂ ਸ਼ਰਧਾਲੂਆਂ ਦੁਆਰਾ ਕਾਵਾਂ ਨੂੰ ਖਾਣਾ ਖੁਆਉਣ ਲਈ ਉਨ੍ਹਾ ਨੂੰ ਦੂਰ-ਦੂਰ ਲੱਭਣ ਜਾਣਾ ਪੈਂਦਾ ਹੈ।

Date:2009-09-07 Time:00:03:37

ਰਾਸ਼ਟਰੀ ਸਿੱਖਿਆ ਸੰਸਥਾ ਨੂੰ ਪੀਐਮ ਦਾ ਸਮਰਥਨ

ਨਵੀਂ ਦਿੱਲੀ - ਮਨੁੱਖੀ ਸੋਮੇ ਅਤੇ ਵਿਕਾਸ ਮੰਤਰਾਲੇ ਦੀ ਯੂਨੀਵਰਸਿਟੀ ਗ੍ਰਾਂਟ ਕਮੀਸ਼ਨ(ਯੂਜੀਸੀ) ਅਤੇ ਏਆਈਸੀਟੀਈ ਦੀ ਥਾਂ ਨਵਾਂ ਆਯੋਗ ਲਿਆਉਣ ਦੀ ਯੋਜਨਾ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਮਰਥਨ ਦਿੱਤਾ ਹੈ।

Date:2009-09-07 Time:00:03:37

ਓਬਾਮਾ ਲੈਕੇ ਆਏ ਬਚਤ ਨੁਕਤੇ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਿਆਨਕ ਮੰਦੀ ਦੀ ਮਾਰ ਝੱਲ ਰਹੇ ਅਮਰੀਕਾ ਵਾਸੀਆਂ ਦੇ ਲਈ ਬੱਚਤ ਦਾ ਨਵਾਂ ਨੁਸਖਾ ਲੈਕੇ ਆਏ ਹਨ। ਇਹ ਕੋਈ ਵੱਡਾ ਆਰਥਿਕ ਪੈਕੇਜ ਨਹੀਂ ਹੋਕੇ ਪੜ੍ਹਾਈ, ਮਕਾਨ ਅਤੇ ਬੁਢਾਪੇ ਦੇ ਲਈ ਹੁਣੇ ਤੋਂ ਛੋਟੀ ਛੋਟੀ ਬੱਚਤ ਨੂੰ ਬੜ੍ਹਾਵਾ ਦੇਣ ਦੀ ਯੋਜਨਾ ਭਰ ਹੈ।

Date:2009-09-07 Time:00:03:37

ਮਾਨਵੇਂਦਰ ਸਿੰਘ ਨੂੰ ਸੱਦਾ ਮੁੰਬਈ ਦੀ ਬੈਠਕ 'ਚ

ਜੈਸਲਮੇਰ - ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਰਖਾਸਤ ਨੇਤਾ ਜਸਵੰਤ ਸਿੰਘ ਦੇ ਪੁੱਤਰ ਸਾਬਕਾ ਸਾਂਸਦ ਮਾਨਵੇਂਦਰ ਸਿੰਘ ਨੂੰ ਮੁੰਬਈ 'ਚ 09 ਅਤੇ 10 ਸਤੰਬਰ ਨੂੰ ਪ੍ਰਸਤਾਵਤ ਸੰਘ ਅਤੇ ਭਾਜਪਾ ਦੇ ਉੱਚ ਨੇਤਾਵਾਂ ਦੀ ਉੱਚ ਪੱਧਰੀ ਬੈਠਕ 'ਚ ਸੱਦਾ ਦਿੱਤਾ ਗਿਆ ਹੈ।

Date:2009-09-07 Time:00:03:37

ਰਾਸ਼ੀ ਦੁਰਉਪਯੋਗ ਕਰਨ 'ਚ ਲੱਗੀ ਨੀਤਿਸ਼ ਸਰਕਾਰ:ਟਾਈਟਲਰ

ਸਮਸਤੀਪੁਰ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬਿਹਾਰ ਮਾਮਲਿਆਂ ਦੇ ਇੰਚਾਰਜ਼ ਜਗਦੀਸ਼ ਟਾਈਟਲਰ ਨੇ ਮੁੱਖਮੰਤਰੀ ਨੀਤਿਸ਼ ਕੁਮਾਰ ਦੀ ਅਗਵਾਈ ਵਾਲੀ ਰਾਜ ਦੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਸਰਕਾਰ ਨੂੰ ਸਾਰੇ ਮੋਰਚਿਆਂ 'ਤੇ ਅਸਫ਼ਲ ਕਰਾਰ ਦਿੰਦੇ ਹੋਏ ਅੱਜ ਆਰੋਪ ਲਗਾਇਆ ਹੈ ਕਿ ਰਾਜ ਸਰਕਾਰ

Date:2009-09-07 Time:00:03:37

ਐਲਆਈਸੀ ਕਰੇਗੀ ਇੱਕ ਲੱਖ ਕਰੋੜ ਨਿਵੇਸ਼

ਨਵੀਂ ਦਿੱਲੀ - ਪੂੰਜੀ ਬਜ਼ਾਰ ਨੂੰ ਸਹਾਰਾ ਦੇਣ ਲਈ ਭਾਰਤੀ ਜੀਵਣ ਬੀਮਾ ਨਿਗਮ (ਐਲਆਈਸੀ) ਇਸ ਸਾਲ ਆਪਣੇ ਨਿਵੇਸ਼ ਕਾਜਰਕ੍ਰਮ 'ਚ ਤਿੰਨ ਗੁਣਾ ਵਾਧਾ ਕਰਦੇ ਹੋਏ ਇੱਕ ਲੱਖ ਕਰੋੜ ਰੁੱਪਏ ਦੀ ਪੂੰਜੀ ਬਜ਼ਾਰ 'ਚ ਲਗਾਵੇਗੀ।

Date:2009-09-07 Time:00:03:37

ਸੀਆਈਆਈ ਪ੍ਰਤੀਨਿੱਧੀਮੰਡਲ ਤਜ਼ਾਕਿਸਤਾਨ 'ਚ

ਨਵੀਂ ਦਿੱਲੀ - ਭਾਰਤੀ ਉਦਯੋਗ ਪਰੀਸੰਘ(ਸੀਆਈਆਈ) ਦਾ ਇੱਕ ਪ੍ਰਤੀਨਿੱਧੀ ਮੰਡਲ 7 ਸਤੰਬਰ ਤੋਂ ਤਿੰਨ ਦਿਨਾ ਯਾਤਰਾ ਉੱਪਰ ਤਜ਼ਾਕਿਸਤਾਨ ਜਾ ਰਿਹਾ ਹੈ।ਸੀਆਈਆਈ ਵੱਲੋਂ ਤਜ਼ਾਕਿਸਤਾਨ ਦੀ ਯਾਤਰਾ ਉੱਪਰ ਇਹ ਪਹਿਲਾ ਵਪਾਰਕ ਪ੍ਰਤੀਨਿੱਧੀ ਮੰਡਲ ਜਾ ਰਿਹਾ ਹੈ।

Date:2009-09-07 Time:00:03:37

ਸੂਰਜੀ ਊਰਜਾ ਚਾਲਿਤ ਤਿੰਨ ਪਹੀਆ ਮੋਟਰ ਸਾਇਕਲ

ਰਾਏਪੁਰ - ਛੱਤੀਸਗੜ੍ਹ ਸਰਕਾਰ ਦੇ ਰਾਜ ਰਨਿਉਏਬਲ ਅਨਰਜੀ ਵਿਕਾਸ ਅਥਾਰਟੀ(ਕ੍ਰੇਡਾ) ਵਿਚ ਵਿਕਲਾਂਗਾਂ ਲਈ ਸੂਰਜੀ ਊਰਜਾ ਨਾਲ ਚੱਲਣ ਵਾਲੀ ਤਿੰਨ ਪਹੀਆ ਮੋਟਰ ਸਾਈਕਲ ਦੀ ਉਸਾਰੀ ਕੀਤੀ ਹੈ।

Date:2009-09-07 Time:00:03:37

ਬੋਸ਼ ਨੂੰ ਵਾਧੇ ਦਰ 'ਚ 20 ਪ੍ਰਤਿਸ਼ਤ ਦੀ ਉਮੀਦ

ਨਵੀਂ ਦਿੱਲੀ - ਆਟੋਮੋਬਾਇਲ ਸੈਕਟਰ ਨੂੰ ਸਪੇਯਰ ਪਾਰਟਸ ਉਪਲੱਬਧ ਕਰਵਾਉਣ ਵਾਲੀ ਕੰਪਨੀ ਬੋਸ਼ ਆਫਟਰਮਾਰਕਿਟ ਨੇ ਕਿਹਾ ਹੈ ਕਿ ਲਾਗਤ ਮੁੱਲ੍ਹ ਵੱਧਣ ਦੇ ਬਾਵਜੂਦ ਉਸ ਦੀਆਂ ਕੀਮਤਾਂ 'ਚ ਵਾਧੇ ਦੀ ਕੋਈ ਯੋਜਨਾ ਨਹੀਂ ਹੈ।ਕੰਪਨੀ ਇਸ ਸਾਲ 20 ਪ੍ਰਤਿਸ਼ਤ ਆਰਥਿਕ ਵਾਧੇ ਦੀ ਉਮੀਦ ਹੈ।

Date:2009-09-07 Time:00:03:37

ਹਸਤਸ਼ਿਲਪ 'ਤੇ ਮੰਦੀ ਦੀ ਮਾਰ

ਸ਼੍ਰੀਨਗਰ - ਵੈਸ਼ਵਿਕ ਆਰਥਿਕ ਮੰਦੀ ਦੀ ਮਾਰ ਜੰਮੂ ਕਸ਼ਮੀਰ ਦੇ ਹਸਤਸ਼ਿਲਪ ਸੈਕਟਰ 'ਤੇ ਵੀ ਪਈ ਹੈ ਅਤੇ ਸਾਲ 2007-08 ਦੇ 1614.59 ਕਰੋੜ ਰੁੱਪਏ ਦੇ ਹਸਤ ਸ਼ਿਲਪ ਉਤਪਾਦਾਂ ਦੇ ਮੁਕਾਬਲੇ 2008-09 'ਚ ਇਹ ਅੰਕੜਾ ਸਿਮਟਕੇ ਕੇਵਲ 1100 ਕਰੋੜ ਰੁੱਪਏ ਰਹਿ ਗਿਆ।

Date:2009-09-07 Time:00:03:37

ਜੈਕਸਨ ਦਾ ਦਸਤਾਨਾ 49 ਹਜ਼ਾਰ ਡਾਲਰ 'ਚ ਨੀਲਾਮ

ਮੈਲਬੋਰਨ - ਪਾਪ ਕਿੰਗ ਮਾਈਕਲ ਜੈਕਸਨ ਦਾ ਇੱਕ ਸਫੇਦ ਦਸਤਾਨੇ 'ਚ ਅੱਜ ਇੱਥੇ 49 ਹਜ਼ਾਰ ਡਾਲਰ 'ਚ ਨੀਲਾਮ ਹੋਇਆ,ਜੋ ਨੀਲਾਮੀ ਕਰਤਾ ਦੀਆਂ ਉਮੀਦਾਂ ਤੋਂ ਲੱਗਭਗ ਦੁੱਗਣੀ ਹੈ।

Date:2009-09-07 Time:00:03:37

ਬਿਟਾ ਨੇ ਸਰੀਰਦਾਨ ਦੀ ਸੌਂਹ ਚੁੱਕੀ

ਨਵੀਂ ਦਿੱਲੀ - ਅਖਿਲ ਭਾਰਤੀ ਅੱਤਵਾਦ ਵਿਰੋਧੀ ਮੋਰਚੇ ਦੇ ਪ੍ਰਧਾਨ ਐਮ.ਐਸ.ਬਿੱਟਾ ਨੇ ਮੌਤ ਦੇ ਬਾਅਦ ਸਰੀਰਦਾਨ ਦਾ ਸੰਕਲਪ ਲੈ ਕੇ ਯੁੱਧ ਅਤੇ ਅੱਤਵਾਦੀ ਹਮਲਿਆਂ 'ਚ ਜ਼ਖਮੀ ਲੋਕਾਂ ਲਈ ਆਸ਼ਾ ਦੀ ਨਵੀਂ ਕਿਰਨ ਪੈਦਾ ਕੀਤੀ ਹੈ।

Date:2009-09-07 Time:00:03:37

ਫੈਸ਼ਨ ਸਕਾਲਰਸ਼ਿਪ ਸ਼ੁਰੂ ਕਰੇਗੀ ਬਰੂਨੀ

ਲੰਦਨ - ਫ੍ਰਾਂਸ ਦੀ ਪਹਿਲੀ ਮਹਿਲਾ ਕਾਰਲਾ ਬਰੂਨੀ ਫੈਸ਼ਨ ਜਗਤ 'ਚ ਅਪਣਾ ਭਵਿੱਖ ਸੰਵਾਰਨ ਦੀ ਤਮੰਨਾ ਰੱਖਣ ਵਾਲੇ ਗਰੀਬ ਪਰਿਵਾਰ ਦੇ ਨੌਜਵਾਨਾਂ ਲਈ ਜਲਦ ਹੀ ਇੱਕ ਵਜੀਫ਼ਾ ਸ਼ੁਰੂ ਕਰਨ ਜਾ ਰਹੀ ਹੈ।

Date:2009-09-07 Time:00:03:37

ਪੰਜਾਬ 'ਚ 60 ਕਰੋੜ ਦੀ ਹੈਰੋਇਨ ਬਰਾਮਦ

ਅੰਮ੍ਰਿਤਸਰ - ਪੰਜਾਬ 'ਚ ਤਰਨਤਾਰਨ ਜਿਲ੍ਹੇ ਦੇ ਸਰਹਾਲੀ ਦੇ ਨਜ਼ਦੀਕ ਕੱਲ੍ਹ ਰਾਤ ਇੱਕ ਕਾਰ ਤੋਂ ਬਾਰ੍ਹਾ ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

Date:2009-09-07 Time:00:03:36

ਬਿਹਾਰ ਵਿਧਾਨਸਭਾ ਚੌਣਾਂ ਇਕੱਲੀ ਲੜੇਗੀ ਕਾਂਗਰਸ

ਨਵੀਂ ਦਿੱਲੀ - ਲੋਕਸਭਾ ਚੌਣਾਂ ਵਿਚ ਜਿੱਤ ਤੋਂ ਉਤਸ਼ਾਹਤ ਕਾਂਗਰਸ ਨੇ ਬਿਹਾਰ ਵਿਚ 18 ਸੀਟਾਂ ਲਈ ਹੋਣ ਵਾਲੀਆਂ ਉਪ ਚੌਣਾਂ ਵਿਚ ਇਕੱਲੇ ਹੀ ਚੌਣ ਲੜੇਗੀ ਅਤੇ ਉਹ ਰਾਜਦ ਅਤੇ ਲੋਜਪਾ ਨਾਲ ਵੀ ਕੋਈ ਗਠਬੰਧਨ ਨਹੀਂ ਕਰੇਗੀ।

Date:2009-09-07 Time:00:03:36

ਵਿੰਡੀਜ਼ 'ਚ ਹਾਰ ਦਾ ਸਿੱਟਾ ਹੈ ਜਿੱਤ:ਫਲਾਵਰ

ਲੰਦਨ - ਇੰਗਲਿਸ਼ ਟੀਮ ਦੇ ਕੋਚ ਐਂਡੀ ਫਲਾਵਰ ਨੇ ਕਿਹਾ ਹੈ ਕਿ ਵੈਸਟ ਇੰਡੀਜ਼ ਦੌਰੇ ਉੱਪਰ ਮਿਲੀ ਨਿਰਾਸ਼ਾ ਨੇ ਉਹਨਾਂ ਦੀ ਟੀਮ ਨੂੰ ਆਸਟ੍ਰੇਲੀਆ ਖਿਲਾਫ ਐਸ਼ੇਜ਼ ਲੜ੍ਹੀ ਵਿਚ ਜਿੱਤ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

Date:2009-09-07 Time:00:03:36

ਸ਼੍ਰੀਲੰਕਾ 'ਏ' ਦੀ ਨਿਊਜ਼ੀਲੈਂਡ 'ਤੇ ਧਮਾਕੇਦਾਰ ਜਿੱਤ

ਕੋਲੰਬੋ - ਐਮ ਪੁਸ਼ਪਕੁਮਾਰਾ ਦੇ ਹਰਫ਼ਨਮੌਲਾ ਖੇਡ (42) ਰਨ ਅਤੇ ਤਿੰਨ ਵਿਕੇਟ ਦੀ ਬਦੌਲਤ ਸ਼੍ਰੀਲੰਕਾ 'ਏ' ਨੇ ਅੱਜ ਇੱਥ ਅਭਿਆਸ ਮੈਚ 'ਚ ਨਿਊਜ਼ੀਲੈਂਡ ਨੂੰ 61 ਰਨ ਨਾਲ ਹਰਾਇਆ।

Date:2009-09-07 Time:00:03:36

ਜਵਾਬਦਾਰ ਕੈਟਰੀਨਾ

ਕੈਟਰੀਨਾ ਕੈਫ਼ ਦੀ ਲੋਕਪ੍ਰਿਅਤਾ ਕਿਸੇ ਤੋਂ ਛੁਪੀ ਨਹੀਂ ਹੈ ਅਤੇ ਚੋਟੀ ਦੀਆਂ ਨਾਇਕਾਵਾਂ 'ਚ ਉਹਨਾਂ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਹੈ। ਹਰ ਉਮਰ ਅਤੇ ਵਰਗ ਦੇ ਦਰਸ਼ਕ ਉਹਨਾਂ ਨੂੰ ਪਸੰਦ ਕਰਦੇ ਹਨ। ਉਹਨਾਂ ਦੀ ਇਸੇ ਲੋਕਪ੍ਰਿਅਤਾ ਨੂੰ ਦੇਖ ਕੇ ਕਈ ਕੰਪਨੀਆਂ ਉਹਨਾਂ ਆਪਣਾ ਬ੍ਰਾਂਡ ਅੰਬੈਸਡਰ ਬਣਾਉਣਾ ਚਾਹੁੰਦੀ ਹੈ। ਟੀਨਏਜਰਸ ਵਿੱਚ ਉਹਨਾਂ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਪਿਛਲੇ ਦਿਨੀਂ ਸੁੰਦਰਤਾ ਪ੍ਰਸਾਧਨ ਬਣਾਉਣ ਵਾਲੀ ਇੱਕ ਅੰਤਰਰਾਸ਼ਟਰੀ ਕੰਪਨੀ ਨੇ ਉਹਨਾਂ ਨੂੰ ਸਾਈਨ ਕੀਤਾ। ਵੈਸੇ ਕੈਟਰੀਨਾ ਉਹਨਾਂ ਲੋਕਾਂ 'ਚੋਂ ਨਹੀਂ ਹੈ ਜੋ ਪੈਸਿਆਂ ਦੀ ਖਾਤਿਰ ਕਿਸੇ ਵੀ ਉਤਪਾਦ ਦਾ ਪ੍ਰਚਾਰ ਕਰੇ। ਕੈਟਰੀਨਾ ਕਹਿੰਦੀ ਹੈ 'ਮੈਂ ਕਿਸੇ ਵੀ ਉਤਪਾਦ ਨਾਲ ਜੁੜਨ ਤੋਂ ਪਹਿਲਾਂ ਬਹੁਤ ਗਹਿਰਾਈ ਨਾਲ ਸੋਚਦੀ ਹਾਂ ਅਤੇ ਚੋਣ ਦੇ ਮਾਮਲੇ 'ਚ ਪੂਰੀ ਸ

Date:2009-09-07 Time:00:03:36

ਮਨਮੋਹਨ ਸਿੰਘ ਵੀ ਫੇਸਬੁੱਕ 'ਤੇ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਹੁਣ ਇੱਕ ਸ਼ੋਸ਼ਲ ਨੈਟਵਰਕਿੰਗ ਵੈਬਸਾਈਟ ਉੱਤੇ ਆ ਗਏ ਹਨ, ਪਰੰਤੂ ਉਹ ਇੰਟਰਨੈੱਟ ਦੇ ਇਸਤੇਮਾਲ ਤੋਂ ਜਿਆਦਾ ਵਾਕਿਫ ਨਹੀਂ ਹਨ।

Date:2009-09-07 Time:00:03:36

ਸਾਬਕਾ ਪੀਐਮ ਜਾਨ ਅਲਰਜ਼ੀ ਕਾਰਣ ਹਸਪਤਾਲ 'ਚ

ਸਿਡਨੀ - ਆਸਟ੍ਰੇਲਿਆ ਦੇ ਸਾਬਕਾ ਪ੍ਰਧਾਨਮੰਤਰੀ ਜਾਨ ਹਾਵਰਡ ਨੂੰ ਅਲਰਜ਼ੀ ਨਾਲ ਰੀਏਕਸ਼ਨ ਹੋਣ ਕਾਰਣ ਦੋ ਦਿਨ ਤੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

Date:2009-09-07 Time:00:03:36

ਰਾਂਚੀ 'ਚ ਭਾਜਪਾ ਵਿਧਾਇਕਾਂ ਨੇ ਦਿੱਤਾ ਅਸਤੀਫ਼ਾ

ਰਾਂਚੀ - ਝਾਰਖੰਡ 'ਚ ਭਾਰਤੀ ਜਨਤਾ ਪਾਰਟੀ ਦੇ ਸਾਰੇ 21 ਵਿਧਾਇਕਾਂ ਨੇ ਅੱਜ ਅਪਣਾ ਅਸਤੀਫ਼ਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਰਧੁਵਰ ਦਾਸ ਨੂੰ ਸੌਂਪ ਦਿੱਤਾ।

Date:2009-09-07 Time:00:03:36

ਰੂਸ ਵਿੱਚ ਗੀਤਾ, ਰਾਮਾਇਣ ਤੇ ਗਾਂਧੀ

ਮਾਸਕੋ : ਮਾਸਕੋ ਵੱਡਾ ਜੀਵੰਤ ਸ਼ਹਿਰ ਹੈ। ਇੱਥੇ ਕਈ ਸਾਹਿਤਿਕ ਤੇ ਸੰਸਕ੍ਰਿਤਕ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਹਨ। ਇਸ ਵੇਲੇ ਮਾਸਕੋ ਵਿੱਚ 2 ਤੋਂ 7 ਸਤੰਬਰ ਤੱਕ ਕੌਮਾਂਤਰੀ ਪੁਸਤਕ ਮੇਲਾ ਚੱਲ ਰਿਹਾ ਹੈ। ਇਸ ਮੇਲੇ ਵਿੱਚ 50 ਤੋਂ ਜਿਆਦਾ ਦੇਸ਼ਾਂ ਦੀਆਂ ਕਿਤਾਬਾਂ ਅਨੋਖੇ ਢੰਗ ਦੇ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

Date:2009-09-07 Time:00:03:36


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009