Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 9 - 2009

ਬਿਪਾਸ਼ਾ ਦੇ ਵੱਖ-ਵੱਖ ਰੰਗ

ਕੁੱਝ ਮਹਿਨੀਆਂ ਪਹਿਲਾ ਬਿਪਾਸ਼ਾ ਬਸੁ ਨੇ ਫੈਸਲਾ ਲਿਆ ਸੀ ਕਿ ਉਹ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਵੇਗੀ ਕਿਉਂਕਿ ਇੱਕ ਤਰ੍ਹਾਂ ਦੀ ਭੂਮਿਕਾ ਕਰ ਕੇ ਉਹ ਬੋਰ ਹੋ ਚੁਕੀ ਸੀ ਅਤੇ ਦਰਸ਼ਕਾਂ ਨੂੰ ਵੀ ਇਹੀ ਸ਼ਿਕਾਇਤ ਹੋ ਸਕਦੀ ਸੀ।

Date:2009-09-04 Time:00:01:41

ਵਾਂਟੇਡ ਦੇ ਪ੍ਰਚਾਰ ਦਾ ਅਨੌਖਾ ਤਰੀਕਾ

ਸਲਮਾਨ ਖਾਨ ਆਪਣੀ ਫ਼ਿਲਮ ਦਾ ਜਿਆਦਾ ਪ੍ਰਚਾਰ ਕਰਨਾ ਪਸੰਦ ਨਹੀਂ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਫ਼ਿਲਮ ਚੰਗੀ ਹੋਵੇਗੀ ਤਾਂ ਜਰੂਰ ਸਫਲ ਰਹੇਗੀ। ਕਈ ਵਾਰ ਸਲਮਾਨ ਨੂੰ ਲੱਗਦਾ ਸੀ ਕਿ ਫ਼ਿਲਮ ਖ਼ਰਾਬ ਬਣੀ ਹੈ, ਅਜਿਹੇ ਹਾਲਾਤ ਵਿੱਚ ਉਹ ਝੂਠ ਕਿਵੇਂ ਬੋਲਣ।

Date:2009-09-04 Time:00:01:41

ਕੀ ਰਾਣੀ-ਸ਼ਾਹਿਦ ਦੀ ਜੋੜੀ ਹਾਟ ਹੈ

ਰਾਣੀ ਮੁਖਰਜੀ ਅਤੇ ਸ਼ਾਹਿਦ ਕਪੂਰ ਦੀ ਉਮਰ ਵਿੱਚ ਅੰਤਰ ਹੈ, ਇਸ ਦੇ ਬਾਵਜੂਦ ਦੋਵੇ 'ਦਿਲ ਬੋਲੇ ਹੜਿੱਪਾ' ਵਿੱਚ ਨਾਇਕ-ਨਾਇਕਾ ਬਣੇ ਹਨ। ਅਜਿਹਾ ਪਹਿਲਾ ਵੀ ਕਈ ਵਾਰ ਹੋ ਚੁਕਿਆ ਹੈ, ਜਦੋਂ ਅਭਿਨੇਤਰੀ ਨੇ ਆਪਣੇ ਤੋਂ ਛੋਟੇ ਉਮਰ ਦੇ ਹੀਰੋ ਨਾਲ ਫ਼ਿਲਮ ਕੀਤੀ ਹੈ।

Date:2009-09-04 Time:00:01:41

ਦੇਸ਼ ਨੇ ਲੋਕਪ੍ਰਿਆ ਜਨਨੇਤਾ ਖੋਹ ਦਿੱਤਾ : ਅਡਵਾਨੀ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਰਾਜਸ਼ੇਖਰ ਰੈੱਡੀ ਦੀ ਮੌਤ ਉੱਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੀ ਰੈੱਡੀ ਦੀ ਮੌਤ ਨਾਲ ਦੇਸ਼ ਨੇ ਇੱਕ ਹੋਰ ਲੋਕਪ੍ਰਿਆ ਜਨ ਨੇਤਾ ਖੋਹ ਦਿੱਤਾ ਹੈ।

Date:2009-09-04 Time:00:01:40

ਖਾੜਕੂ ਹਮਲੇ 'ਚ ਦੋ ਜਵਾਨ ਸ਼ਹੀਦ

ਜੰਮੂ - ਰਾਜੌਰੀ ਜਿਲ੍ਹੇ ਵਿਚ ਅੱਤਵਾਦੀਆਂ ਦੇ ਇੱਕ ਪੁਲਿਸ ਗਸ਼ਤੀ ਦਲ ਉੱਪਰ ਹਮਲਾ ਕਰਨ ਨਾਲ ਪੁਲਿਸ ਦੇ ਦੋ ਜਵਾਨਾਂ ਦੀ ਮੌਤ ਹੋ ਗਈ।

Date:2009-09-04 Time:00:01:40

ਐੱਮਆਰਟੀਪੀ ਕਮਿਸ਼ਨ ਬੰਦ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਮੋਨੋਪੋਲੀਜ਼ ਐਂਡ ਰਿਸਟ੍ਰਿਕਟਿਵ ਟਰੇਡ ਪ੍ਰੈਕਟਿਸਜ਼ (ਐੱਮਆਰਟੀਪੀ) ਕਮਿਸ਼ਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

Date:2009-09-04 Time:00:01:40

ਸਈਦ ਦੀ ਗ੍ਰਿਫਤਾਰੀ ਲਈ ਅਸੀਂ ਮਜ਼ਬੂਰ ਨਹੀਂ:ਪਾਕਿ

ਦੁਬਈ - ਪਾਕਿਸਤਾਨ ਨੇ ਕਿਹਾ ਹੈ ਕਿ ਲਸ਼ਕਰੇ ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਖਿਲਾਫ ਜ਼ਾਰੀ ਇੰਟਰਪੋਲ ਦੇ ਰੈਡ ਕਾਰਨਰ ਨੋਟਿਸ ਸਦਕਾ ਵੀ ਉਹ ਸਈਦ ਦੀ ਗ੍ਰਿਫਤਾਰੀ ਲਈ ਮਜ਼ਬੂਰ ਨਹੀਂ ਹੈ।

Date:2009-09-04 Time:00:01:40

ਪੌਣ ਊਰਜਾ ਖੇਤਰ 'ਚ ਨਕੋਡਾ ਟੈਕਸਟਾਈਲ

ਨਵੀਂ ਦਿੱਲੀ - ਪੌਣ ਊਰਜਾ ਕਾਰੋਬਾਰ ਵਿੱਚ ਉਤਰਣ ਦੀ ਘੋਸ਼ਣਾ ਕਰਦਿਆਂ ਨਕੋਡਾ ਟੈਕਸਟਾਈਲ ਨੇ ਅੱਜ ਕਿਹਾ ਕਿ ਉਹ 41 ਕਰੋੜ ਰੁਪਏ ਦੇ ਨਿਵੇਸ਼ ਨਾਲ ਤਮਿਲਨਾਡੂ ਦੇ ਤਿਰੂਨੇਲਵੇਲੀ ਵਿੱਚ ਪੌਣ ਊਰਜਾ ਕਾਰਖ਼ਾਨਾ ਸਥਾਪਿਤ ਕਰੇਗੀ।

Date:2009-09-04 Time:00:01:40

ਐੱਲਜੀ ਲਿਆਵੇਗੀ ਥ੍ਰੀਜੀ ਸਮਾਰਟ ਫਨੋ

ਨਵੀਂ ਦਿੱਲੀ - ਬਿਜਲੀ ਦਾ ਸਾਮਾਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਐੱਲਜੀ ਇਲੈਕਟ੍ਰੋਨਿਕਸ ਇੰਡੀਆ ਲਿਮੀਟੇਡ ਨੇ ਅੱਜ ਥ੍ਰੀ ਜੀ ਇਨਬਿਲਡ ਸਮਾਰਟਫਨੋ ਜੀਐੱਮ 730 ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ, ਜਿਸਦੀ ਕੀਮਤ ਲਗਭਗ 25 ਹਜਾਰ ਰੁਪਏ ਹੋਵੇਗੀ।

Date:2009-09-04 Time:00:01:39

ਮੁੱਦਰਾਸਫੀਤੀ ਵੱਧ ਕੇ ਸਿਫਰ ਤੋਂ ਹੇਠਾਂ

ਨਵੀਂ ਦਿੱਲੀ - ਬਾਲਣ ਅਤੇ ਖਾਧ ਵਸਾਅਂ ਦੀਆਂ ਕੀਮਤਾਂ ਵਿਚ ਵਾਧੇ ਦੇ ਚੱਲਦਿਆਂ 22 ਅਗਸਤ ਨੂੰ ਖਤਮ ਹੋਏ ਹਫਤੇ ਵਿਚ ਮੁੱਦਰਾਸਫੀਤੀ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਤੇ ਇਹ ਵੱਧ ਕੇ ਸਿਫਰ ਤੋਂ ਹੇਠਾਂ 0.21 ਫੀਸਦੀ ਦੇ ਪੱਧਰ ਉੱਪਰ ਰਹੀ।

Date:2009-09-04 Time:00:01:39

ਹੁਣ ਸਾਢੇ ਪੰਜ ਹਜਾਰ 'ਚ ਥ੍ਰੀ ਜੀ ਫਨੋ

ਨਵੀਂ ਦਿੱਲੀ - ਮਹਾਨਗਰ ਟੈਲੀਫੋਨ ਨਿਗਮ ਲਿਮੀਟੇਡ (ਐੱਮਟੀਐੱਨਐੱਲ) ਨੇ ਅੱਜ ਨੌਜਵਾਨਾਂ ਤੇ ਔਸਤ ਆਮਦਨ ਵਾਲੇ ਲੋਕਾਂ ਤੱਕ ਥ੍ਰੀ ਜੀ ਜਾਦੂ ਸੇਵਾ ਦੀ ਪਹੁੰਚ ਬਣਾਉਣ ਦੇ ਲਈ ਮੋਬਾਇਲ ਬਣਾਉਣ ਵਾਲੀ ਕੰਪਨੀ ਮਾਈਕ੍ਰੋਮੈਕਸ ਦੇ ਨਾਲ ਮਿਲਕੇ ਕੇਵਲ 5499 ਰੁਪਏ ਵਿੱਚ ਐੱਚ 360 ਥ੍ਰੀ ਜੀ ਐੱਚਐੱਸਡੀਪੀਏ ਮੋਬਾਇਲ ਫਨੋ ਪੇਸ਼ ਕਰਨ ਦੀ ਘੋਸ਼ਣਾ ਕੀਤੀ ਹੈ।

Date:2009-09-04 Time:00:01:39

ਮੋਦੀ ਨੇ ਰੇਡੀ ਦੇ ਦੇਹਾਂਤ ਕੀਤਾ ਸ਼ੋਕ ਪ੍ਰਗਟ

ਗੁਜਰਾਤ - ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਵਾਈ.ਐਸ.ਰਾਜਸ਼ੇਖਰ ਰੇਡੀ ਦੇ ਅਚਾਨਕ ਦੇਹਾਂਤ 'ਤੇ ਗਹਿਰਾ ਸ਼ੋਕ ਪ੍ਰਗਟ ਕੀਤਾ।

Date:2009-09-04 Time:00:01:39

ਟੈਕਸ ਚੋਰਾਂ ਦੀ ਸੂਚਨਾ ਦੇਵੇਗਾ ਸਵਿੱਟਜ਼ਰਲੈਂਡ!

ਨਵੀਂ ਦਿੱਲੀ - ਭਾਰਤ ਅਤੇ ਸਵਿੱਟਜ਼ਰਲੈਂਡ ਜਲਦੀ ਹੀ ਦੋ ਪੱਖੀ ਦੂਹਰੀ ਟੈਕਸ ਸੰਧੀ ਬਾਰੇ ਗੱਲਬਾਤ ਕਰਨਗੇ ਜਿਸ ਨਾਲ ਅਜਿਹੇ ਲੋਕਾਂ ਦੇ ਸਵਿੱਸ ਬੈਂਕ ਖਾਤਿਆਂ ਬਾਰੇ ਜਾਣਕਾਰੀ ਮਿਲੇਗੀ ਜੋ ਭਾਰਤ ਵਿਚ ਟੈਕਸ ਚੋਰ ਹਨ।

Date:2009-09-04 Time:00:01:39

ਜਨਤਾ ਸਰਕਾਰ ਬਦਲ ਦੇਵੇਗੀ

ਨਵੀਂ ਦਿੱਲੀ - ਖੱਬੇਪੱਖੀ ਦਲਾਂ ਨੇ ਅੱਜ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂਟੀਓ) ਦੇ ਦਬਾਅ 'ਚ ਆ ਕੇ ਕਿਸਾਨ ਅਤੇ ਜਨ ਵਿਰੋਧੀ ਨੀਤੀਆਂ ਅਪਣਾਈਆਂ ਤਾਂ ਦੇਸ਼ ਦੀ ਜਨਤਾ ਸਰਕਾਰ ਨੂੰ ਬਦਲਣ ਲਈ ਮਜ਼ਬੂਰ ਹੋ ਜਾਵੇਗੀ।

Date:2009-09-04 Time:00:01:39

ਸ਼ੁੱਕਰਵਾਰ ਨੂੰ ਹੋਵੇਗਾ ਰੈਡੀ ਦਾ ਅੰਤਮ ਸੰਸਕਾਰ

ਹੈਦਰਾਬਾਦ - ਹੈਲੀਕਾਪਟਰ ਹਾਦਸੇ ਵਿਚ ਮਾਰੇ ਗਏ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਦਾ ਅੰਤਮ ਸੰਸਕਾਰ ਦੱਖਣੀ ਆਂਧਰਾ ਪ੍ਰਦੇਸ਼ ਦੇ ਕਡੱਪਾ ਜਿਲ੍ਹੇ ਵਿਚ ਉਹਨਾਂ ਦੇ ਜੱਦੀ ਸ਼ਹਿਰ ਪੁਲਿਵੇਂਦਾਲਾ ਵਿਖੇ ਭਲਕੇ ਕੀਤਾ ਜਾਵੇਗਾ।

Date:2009-09-04 Time:00:01:39

ਈਰਾਨ 'ਚ ਚੋਣਾਂ ਬਾਅਦ 72 ਮਰੇ:ਹੁਸੈਨ

ਤੇਹਰਾਨ - ਈਰਾਨ 'ਚ ਵਿਰੋਧੀਧਿਰ ਦੇ ਨੇਤਾ ਮੀਰ ਹੁਸੈਨ ਮੌਸਵੀ ਦੇ ਇੱਕ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਜੂਨ 'ਚ ਰਾਸ਼ਟਰਪਤੀ ਚੋਣਾਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ 72 ਲੋਕ ਮਾਰੇ ਗਏ।

Date:2009-09-04 Time:00:01:39

ਇਰਾਨ 'ਚ ਮੰਤਰੀਮੰਡਲ ਲਈ ਮਤਦਾਨ ਸ਼ੁਰੂ

ਤਿਹਰਾਨ - ਮੁਸ਼ਕਲ ਵਿਚ ਫਸੇ ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਦੇ ਪ੍ਰਸਤਾਵਿਤ 21 ਮੈਂਬਰੀ ਨਵੇਂ ਮੰਤਰੀਮੰਡਲ ਉੱਪਰ 5 ਦਿਨ ਦੀ ਗਰਮਾ ਗਰਮ ਬਹਿਸ ਮਗਰੋਂ ਇਰਾਨੀ ਸੰਸਦ ਮੈਂਬਰਾਂ ਨੇ ਅੱਜ ਇਸ ਬਾਰੇ ਆਪਣੀ ਵੋਟ ਪਾਉਣੀ ਸ਼ੁਰੂ ਕੀਤੀ।

Date:2009-09-04 Time:00:01:39

ਰੁੱਪਈਆ ਚਾਰ ਪੈਸੇ ਸੁਧਰਿਆ

ਮੁੰਬਈ - ਸ਼ੇਅਰ ਬਜ਼ਾਰਾਂ 'ਚ ਲਗਾਤਾਰ ਚੌਥੇ ਦਿਨ ਵੀ ਗਿਰਾਵਟ ਜ਼ਾਰੀ ਰਹਿਣ ਅਤੇ ਵਿਸ਼ਵ ਦੀਆਂ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਪੈਣ ਨਾਲ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁੱਪਇਆ 4 ਪੈਸੇ ਸੁਧਰਦੇ ਹੋਏ 48.92 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 48.96 ਰੁੱਪਏ ਪ੍ਰਤਿ ਡਾਲਰ 'ਤੇ ਰਿਹਾ ਸੀ।

Date:2009-09-04 Time:00:01:39

ਜਾਨਸਨ ਦੇ ਬੇਬੀਕੇਅਰ ਉਤਪਾਦ ਜਲਦ ਹੋਣਗੇ ਬਜ਼ਾਰ 'ਚ

ਨਵੀਂ ਦਿੱਲੀ - ਉੱਪਭੋਗਤਾ ਉਤਪਾਦ ਬਨਾਉਣ ਵਾਲੀ ਬਹੁਰਾਸ਼ਟਰੀ ਕੰਪਨੀ ਜਾਨਸਨ ਐਂਡ ਜਾਨਸਨ ਲਿਮਿਟੇਡ ਜਲਦ ਹੀ ਘਰੇਲੂ ਬਜ਼ਾਰ 'ਚ ਬੇਬੀਕੇਅਰ ਦੇ ਕੁੱਝ ਨਵੇਂ ਉਤਪਾਦ ਲੈ ਕੇ ਆ ਰਹੀ ਹੈ।

Date:2009-09-04 Time:00:01:39

ਭਾਰਤ-ਰੂਸ ਦਾ ਕਾਰੋਬਾਰ ਵੱਧਣਾ ਚਾਹੀਦਾ

ਮਾਸਕੋ - ਭਾਰਤ ਅਤੇ ਰੂਸ ਦੇ ਸਬੰਧਾਂ ਨੂੰ 'ਅਨੋਖਾ ਦੱਸਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਹੈ ਕਿ ਕਾਰੋਬਾਰੀ ਨੂੰ ਦੋਨਾਂ ਦੇ ਸਬੰਧਾਂ ਨੂੰ ਵਿਸ਼ਵਾਸ ਅਤੇ ਸਹਿਯੋਗ ਦੇ ਅਗਲੇ ਸਤਰ 'ਤੇ ਲੈ ਜਾਣਾ ਚਾਹੀਦਾ ਹੈ।

Date:2009-09-04 Time:00:01:39

ਬੱਚੇ ਨਹੀਂ, ਮੇਰੇ ਦੋਸਤ ਹਨ ਉਹ: ਸੁਨੀਲ

ਇਹ ਨਹੀਂ ਕਿ ਉਹਨਾਂ ਨੇ ਆਪਣੀ ਫ਼ਿਲਮ ਦਾ ਨਾਂਅ 'ਡੈਡੀ ਕੂਲ' ਰੱਖਿਆ ਬਲਕਿ ਅਭਿਨੇਤਾ ਅਤੇ ਫ਼ਿਲਮ ਨਿਰਮਾਤਾ ਸੁਨੀਲ ਸ਼ੇਟੀ ਦਾ ਕਹਿਣਾ ਹੈ ਕਿ ਉਹ ਅਸਲ ਵਿੱਚ ਵੀ ਕੂਲ ਡੈਡੀ ਹਨ। ਉਹ ਨਾ ਸਿਰਫ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ ਬਲਕਿ ਉਹਨਾਂ ਨਾਲ ਦੋਸਤਾਂ ਵਰਗਾ ਵਿਵਹਾਰ ਕਰਦੇ ਹਨ।

Date:2009-09-04 Time:00:01:38

ਬਿਹਤਰ ਇਨਸਾਨ ਬਣਨ ਵਿੱਚ ਮਦਦ ਕਰ ਸਕਦੀ ਹੈ ਫ਼ਿਲਮਾਂ

ਅਭਿਨੇਤਾ ਰਾਹੁਲ ਬੋਸ ਇੱਕ ਚੰਗੇ ਕਲਾਕਾਰ ਹੋਣ ਦੇ ਨਾਲ ਨਾਲ ਸਮਾਜਸੇਵਾ ਦੇ ਕਾਰਜਾਂ ਨਾਲ ਵੀ ਜੁੜੇ ਹੋਏ ਹਨ।

Date:2009-09-04 Time:00:01:38

ਮੈਂ ਰਾਜਨੀਤੀ ਲਈ ਮੁਨਾਸਿਬ ਵਿਅਕਤੀ ਨਹੀਂ

ਇੱਕ ਅਰਸਾ ਬੀਤ ਜਾਣ ਦੇ ਬਾਅਦ ਬੀਗ ਬੀ ਨੇ ਇੱਕ ਰਹੱਸ ਖੋਲ੍ਹੀਆ ਹੈ। ਉਹਨਾਂ ਨੇ ਆਪਣੇ ਬਲੌਗ ਵਿੱਚ ਲਿਖਿਆ ਹੈ ਕਿ ਮੈਨੂੰ ਕਈ ਲੋਕ ਪੁੱਛਦੇ ਹਨ ਕਿ ਤੁਸੀਂ ਰਾਜਨੀਤੀ ਵਿੱਚ ਕਦਮ ਕਿਉਂ ਰੱਖਿਆ ਅਤੇ ਉਸ ਨੂੰ ਛੱਡਿਆ ਕਿਉਂ।

Date:2009-09-04 Time:00:01:38

ਪੁਲਾੜ ਯਾਤਰਾ ਕਰਕੇ ਪਰਤਿਆ ਅਸਾਮੀ ਗਮਛਾ

ਗੁਹਾਟੀ - ਨਾਸਾ ਦੇ ਪੁਲਾੜ ਯਾਤਰੀ ਐਡਵਰਡ ਮਾਇਕਲ ਫਿੰਕ ਜਿਸ ਅਸਾਮੀ ਗਮਛੇ ਨੂੰ ਆਪਣੇ ਨਾਲ ਪੁਲਾੜ ਵਿਚ ਲੈ ਕੇ ਗਏ ਸਨ, ਉਸ ਨੂੰ ਉਹਨਾਂ ਨੇ ਰਾਜ ਦੇ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਸੌਂਪ ਦਿੱਤਾ ਹੈ ਅਤੇ ਲੋਕਾਂ ਦੇ ਦੀਦਾਰ ਲਈ ਇਸ ਨੂੰ ਇੱਥੇ ਮਿਉਜ਼ੀਅਮ ਵਿਚ ਰੱਖਿਆ ਜਾਵੇਗਾ।

Date:2009-09-04 Time:00:01:38

ਅਜਮੇਰ 'ਚ ਗਣੇਸ਼ ਮੂਰਤੀਆਂ ਦਾ ਪ੍ਰਵਾਹ

ਅਜਮੇਰ - ਰਾਜਸਥਾਨ ਦੇ ਅਜਮੇਰ 'ਚ ਅਨੰਤ ਚਤੁਰਦਸ਼ੀ ਦੇ ਮੌਕੇ 'ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਅੱਜ ਪ੍ਰਵਾਹ ਕੀਤਾ ਗਿਆ।

Date:2009-09-04 Time:00:01:38


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009