Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 30 - 9 - 2009

ਮਾਇੰਡਟ੍ਰੀ ਨੇ ਖਰੀਦੀ ਅਮਰੀਕੀ ਕੰਪਨੀ ਦੀ ਇੰਡੀਅਨ ਯੁਨਿਟ

ਨਵੀਂ ਦਿੱਲੀ - ਆਈਟੀ ਸੌਲਊਸ਼ਨ ਮੁਹੱਈਆ ਕਰਾਉਣ ਵਾਲੀ ਕੰਪਨੀ ਮਾਇੰਡਟ੍ਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਅਮਰੀਕਾ ਦੇ ਸੈਨ ਡਿਯਾਗੋ ਸ਼ਹਿਰ ਦੀ ਕੰਪਨੀ ਕਿਓਸੇਰਾ ਵਾਇਰਲੈਸ ਕਾਰਪੋਰੇਸ਼ਨ (ਕੇਡਬਲਿਊਸੀ) ਦੀ ਇੰਡੀਅਨ ਸਬਸਿਡੀਅਰੀ ਨੂੰ ਖਰੀਦਣ ਲਈ ਇੱਕ ਸਮਝੌਤਾ ਕੀਤਾ ਹੈ। ਕੇਡਬਲਿਊਸੀ ਦੀ ਇੰਡੀਅਨ ਸਬਸਿਡੀਅਰੀ ਦਾ ਮੁੱਖ ਦਫ਼ਤਰ ਬੈਂਗਲੌਰ ਵਿੱਚ ਹੈ।

Date:2009-09-30 Time:00:11:53

ਝੀਂਡਾ ਵਿਰੁੱਧ ਕਾਰਵਾਈ ਦੀ ਮੰਗ

ਅੰਮ੍ਰਿਤਸਰ : ਹਰਿਆਣਾ ਵਿਖੇ ਗੁਰੂਦੁਆਰਿਆਂ ਦੀ ਸਾਂਭ ਸੰਭਾਲ ਦੇ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਖਰੀ ਕਮੇਟੀ ਬਣਾਉਣ ਦਾ ਮੁੱਦਾ ਰੁੱਕਣ ਦਾ ਨਾਂਅ ਨਹੀਂ ਲੈ ਰਿਹਾ ਹੈ।ਜਿੱਥੇ ਇੱਕ ਪਾਸੇ ਹਰਿਆਣਾ ਦੇ ਕੁੱਝ ਸਿੱਖ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਹਰਿਆਣਾ ਦੇ ਲਈ ਵੱਖਰੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕਰ ਰਹੇ ਹਨ, ਉੱਥੇ ਹੀ ਹਰਿਆਣਾ ਦੇ ਕੁੱਝ ਸਿੱਖ ਬਲਦੇਵ ਸਿੰਘ ਅਗਵਾਈ ਹੇਠ ਝੀਂਡਾ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।

Date:2009-09-30 Time:00:11:53

ਧੂਮ-ਧਾਮ ਨਾਲ ਮਨਾਇਆ ਦੁਸਹਿਰਾ

ਅੰਮ੍ਰਿਤਸਰ-ਸਥਾਨਕ ਮੰਦਿਰ ਭੱਦਰਕਾਲੀ ਦੁਸ਼ਹਿਰਾ ਕਮੇਟੀ ਵੱਲੋਂ ਅੱਜ ਇਥੇ ਮਾਤਾ ਭੱਦਰਕਾਲੀ ਮੰਦਿਰ ਦੇ ਵਿਸ਼ਾਲ ਮੈਦਾਨ 'ਚ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸ਼ਹਿਰਾ ਬੜੀ ਧੂਮਧਾਮ ਤੇ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ।

Date:2009-09-30 Time:00:11:53

ਬਿਪਾਸ਼ਾ ਨਾਲ ਅਸ਼ਲੀਲ ਹਰਕਤ

ਮੁੰਬਈ : ਮੁੰਬਈ ਦੇ ਇੱਕ ਦੁਰਗਾ ਪੂਜਾ ਪੰਡਾਲ ਵਿੱਚ ਉਸ ਵੇਲੇ ਹਲਚਲ ਜਿਹੀ ਮਚ ਗਈ, ਜਦੋਂ ਇਸ ਪੰਡਾਲ ਵਿੱਚ ਪਹੁੰਚੀ ਫਿਲਮ ਜਗਤ ਦੀ ਸੁੰਦਰੀ ਬਿਪਾਸ਼ਾ ਬਾਸੂ ਦੀ ਛਾਤੀ ਉੱਤੇ ਭੀੜ੍ਹ 'ਚ ਖੜ੍ਹੇ ਇੱਕ ਨੌਜਵਾਨ ਨੇ ਹੱਥ ਫੇਰ ਦਿੱਤਾ।

Date:2009-09-30 Time:00:11:53

ਕਵਾਤਰੋਚੀ ਵਿਰੋਧ ਕੇਸ ਵਾਪਸ ਲੈਣ ਦਾ ਫੈਸਲਾ

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਸਪੱਸ਼ਟ ਰੂਪ ਵਿਚ ਦੱਸਿਆ ਕਿ ਉਸ ਨੇ ਗਾਂਧੀ ਪਰਿਵਾਰ ਦੇ ਦੋਸਤ ਇਤਾਲਵੀ ਵਪਾਰੀ ਕਵਾਤਰੋਚੀ ਖਿਲਾਫ ਬੋਫ਼ੋਰਜ਼ ਕੇਸ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ।

Date:2009-09-30 Time:00:11:53

ਡੂ ਨਾਟ ਡਿਸਟਰਬ ਦਾ ਗੀਤ ਬੇਬੋ

ਬੇਬੋ ਕਰੀਨਾ ਕਪੂਰ ਦਾ ਨਾਂਅ ਹੈ। 'ਕਮਬਖਤ ਇਸ਼ਕ' ਵਿੱਚ ਬੇਬੋ ਦੇ ਨਾਂਅ ਤੇ ਅਧਾਰਿਤ ਇੱਕ ਗੀਤ ਸੀ ਅਤੇ ਹੁਣ 'ਬੇਬੋ' ਨਾਂਅ ਦਾ ਇੱਕ ਗੀਤ 'ਡੂ ਨਾਟ ਡਿਸਟਰਬ' ਵਿੱਚ ਵੀ ਹੈ।

Date:2009-09-30 Time:00:11:53

ਡੂ ਨਾਟ ਡਿਸਟਰਬ ਦਾ ਗੀਤ- ਮੇਰੇ ਨਾਲ

ਸਫਲ ਜੋੜੀ ਗੋਵਿੰਦਾ ਅਤੇ ਡੇਵਿਡ ਧਵਨ ਦੀ ਫ਼ਿਲਮ 'ਡੂ ਨਾਟ ਡਿਸਟਰਬ' ਲੈ ਕੇ ਫਿਰ ਹਾਜਿਰ ਹੈ। ਇਸ ਵਾਰ ਉਹਨਾਂ ਨਾਲ ਸੁਸ਼ਮਿਤਾ ਸੇਨ, ਲਾਰਾ ਦੱਤਾ ਅਤੇ ਰਿਤੇਸ਼ ਦੇਖਮੁਖ ਵੀ ਹਨ।

Date:2009-09-30 Time:00:11:53

ਸੁਸ਼ਮਿਤਾ ਮੈਨੂੰ ਬਹੁਤ ਪਸੰਦ ਹੈ: ਲਾਰਾ ਦੱਤਾ

ਮੈਂ ਡਾਲੀ ਨਾਂਅ ਦੀ ਲੜਕੀ ਬਣੀ ਹਾਂ, ਜੋ ਇਕ ਵਿਆਹ ਕਰ ਚੁਕੇ ਆਦਮੀ ਨਾਲ ਪਿਆਰ ਕਰਦੀ ਹੈ। ਆਪਣੇ ਪਿਆਰ ਨੂੰ ਛਿਪਾਉਣ ਲਈ ਕੁੱਝ ਅਜਿਹੀਆਂ ਘਟਾਨਾਵਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਕਾਮੇਡੀ ਪੈਦਾ ਹੁੰਦੀ ਹੈ।

Date:2009-09-30 Time:00:11:53

ਡਰੀਮ ਸਿਟੀ ਅਨੋਖੀ ਯੋਜਨਾ : ਗੁਰਪ੍ਰੀਤ ਸਿੰਘ

ਅੰਮ੍ਰਿਤਸਰ-ਅਭਿਨਵ ਆਨੰਦ ਦੇ ਮੰਤਰਵ ਦੇ ਚਲਦਿਆਂ ਦੇਸ਼ ਦੀ ਉਭਰਦੀ ਰਿਅਲ ਅਸਟੇਟ ਕੰਪਨੀ ਏਆਈਪੀਐਲ ਅੰਬੂਜਾ ਨੇ ਅੰਮ੍ਰਿਤਸਰ ਵਿਚ 'ਡਰੀਮ ਸਿਟੀ' ਦੇ ਨਾਂਅ ਦੀ ਅਨੋਖੀ ਤੇ ਆਧੁਨਿਕ ਸੁਵਿਧਾ ਵਾਲੀ ਇਕ ਨਵੀਂ ਟਾਊਨਸ਼ਿਪ ਪੇਸ਼ ਕੀਤੀ ਹੈ।

Date:2009-09-30 Time:00:11:53

ਸਿਆਸਤ ਦਾ ਅਖਾੜਾ ਬਣੇਗੀ ਕਾਲਾਂਵਾਲੀ

ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਨੈਲੋ ਨਾਲ ਰਲਕੇ ਕਾਲਾਂਵਾਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਚੋਣ ਮੈਦਾਨ ਵਿਚ ਹੋਣ ਕਰਕੇ ਇਸ ਵਾਰ ਕਾਲਾਂਵਾਲੀ ਵਿਧਾਨ ਸਭਾ ਖੇਤਰ ਵਿਚ ਸਾਰੀਆਂ ਪਾਰਟੀਆਂ ਦੇ ਪੰਜਾਬ ਦੇ ਸਿਆਸਤਦਾਨਾਂ ਵੱਲੋਂ ਚੋਣ ਪ੍ਰਚਾਰ ਕੀਤੇ ਜਾਣ ਦੀ ਸੰਭਾਵਨਾ ਹੈ।

Date:2009-09-30 Time:00:11:53

ਸਾਨੀਆ ਹਾਰੀ, ਟੂਰਨਾਮੈਂਟ ਤੋਂ ਬਾਹਰ

ਟੋਕੀਓ : ਭਾਰਤ ਦੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਸੋਮਵਾਰ ਨੂੰ ਇੱਥੇ ਚੀਨ ਦੀ ਜੀ ਯੇਂਗ ਤੋਂ ਹਾਰਕੇ ਪੈਨ ਪੈਸੀਫਿਕ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ। ਝੇਂਗ ਨੇ ਦੋ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਚੱਲੇ ਪਹਿਲੇ ਦੌਰ ਦੇ ਮੈਚ ਵਿੱਚ ਸਾਨੀਆ ਨੂੰ ਤਿੰਨ ਸੈਟਾਂ ਵਾਲੇ ਮੁਕਾਬਲੇ ਵਿੱਚ 5..7 6..2 6..3 ਨਾਲ ਹਰਾਇਆ

Date:2009-09-30 Time:00:11:53

ਯੁਵਰਾਜ, ਰਾਘਵ ਪ੍ਰੀ-ਕੁਆਟਰ ਫਾਈਨਲ 'ਚ

ਇੰਦੌਰ - ਮੱਧਪ੍ਰਦੇਸ਼ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇੱਥੇ ਖੇਡੇ ਜਾ ਰਹੇ ਅਖਿਲ ਭਾਰਤੀ ਟੈਲੇਂਟ ਜੂਨੀਅਰ ਟੂਰਨਾਮੈਂਟ ਦੇ ਪ੍ਰੀ-ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

Date:2009-09-30 Time:00:11:52

ਮੇਰੇ ਆਦਰਸ਼ ਹਨ ਸ਼ਾਹਰੁਖ : ਪ੍ਰਿਅੰਕਾ

ਅਭਿਨੇਤਰੀ ਪ੍ਰਿਅੰਕਾ ਚੋਪੜਾ ਦਾ ਕਹਿਣਾ ਹੈ ਕਿ ਸੁਪਰ ਸਟਾਰ ਸ਼ਾਹਰੁਖ ਖਾਨ ਹਮੇਸ਼ਾ ਤੋਂ ਉਹਨਾਂ ਦੇ ਆਦਰਸ਼ ਰਹੇ ਹਨ ਅਤੇ ਅੱਜ ਵੀ ਹਨ। ਪ੍ਰਿਅੰਕਾ ਨੇ ਕਿਹਾ ਕਿ ਸ਼ਾਹਰੁਖ ਮੇਰੇ ਆਦਰਸ਼ ਹਨ ਅਤੇ ਹਮੇਸ਼ਾ ਤੋਂ ਰਹੇ ਹਨ। ਉਹ ਮੇਰੇ ਪਸੰਦੀਦਾ ਅਭਿਨੇਤਾ ਵੀ ਹਨ, ਪਰ ਇੱਕ ਇਨਸਾਨ ਦੇ ਰੂਪ ਵਿੱਚ ਮੈਂ ਉਹਨਾਂ ਨੂੰ ਬਹੁਤ ਪਸੰਦ ਕਰਦੀ ਹਾਂ। ਉਹ ਕਿੱਥੋਂ ਆਏ ਅਤੇ ਅੱਜ ਕਿਸ ਮੁਕਾਮ 'ਤੇ ਹਨ। ਇਹ ਦੇਖਣਾ ਚੰਗਾ ਲੱਗਦਾ ਹੈ। ਫਿਲਮ ਡੌਨ ਵਿੱਚ ਸ਼ਾਹਰੁਖ ਨਾਲ ਅਭਿਨੈ ਕਰ ਚੁੱਕੀ ਪ੍ਰਿਅੰਕਾ ਨੇ ਕਿਹਾ ਕਿ ਫਿਲਮੀ ਦੁਨੀਆ ਵਿੱਚ ਬਿਨਾ ਕਿਸੇ ਦੀ ਮੱਦਦ ਤੋਂ ਉਹ ਐਨੇ ਵੱਡੇ ਸੁਪਰ ਸਟਅਰ ਬਣ ਗਏ। ਇਹ ਗੱਲ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ। ਸਾਬਕਾ ਮਿਸ ਵਰਲਡ ਅਤੇ 27 ਸਾਲਾ ਅਭਿਨੇਤਰੀ ਨੇ ਆਪਣੀ ਕਾਮਯਾਬੀ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਮੈਂ ਹਮੇਸ਼ਾ ਜ਼ਮੀਨ ਨਾਲ ਜੁ

Date:2009-09-30 Time:00:11:52

ਆਇਸ਼ਾ ਦੀ ਰਾਜਨੀਤੀ 'ਚ ਰੁਚੀ ਨਹੀਂ

ਅਭਿਨੇਤਰੀ ਆਇਸ਼ਾ ਟਾਕੀਆ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜਮੀ ਦੇ ਬੇਟੇ ਫਰਹਾਨ ਆਜਮੀ ਨਾਲ ਜਦੋਂ ਵਿਆਹ ਕੀਤਾ, ਤਾਂ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਕਿ ਉਹ ਰਾਜਨੀਤੀ ਵਿੱਚ ਵੀ ਉੱਤਰੇਗੀ। ਉਹ ਆਪਣੇ ਸਹੁਰੇ ਦੀਆਂ ਚੋਣ ਰੈਲੀਆਂ ਦਾ ਹਿੱਸਾ ਬਣੇਗੀ, ਪਰ ਸੱਚ ਤਾਂ ਇਹ ਹੈ ਕਿ ਆਇਸ਼ਾ ਦੀ ਅਜੇ ਤੱਕ ਰਾਜਨੀਤੀ ਵਿੱਚ ਰੁਚੀ ਪੈਦਾ ਹੀ ਨਹੀਂ ਹੋਈ। ਇਸ ਬਾਰੇ ਉਹਨਾਂ ਦਾ ਕਹਿਣਾ ਹੈ, ਮੈਨੂੰ ਰਾਜਨੀਤੀ ਦੀ ਏਬੀਸੀਡੀ ਪਤਾ ਨਹੀਂ ਅਤੇ ਸੱਚ ਕਹਾਂ, ਤਾਂ ਰਾਜਨੀਤੀ ਵਿੱਚ ਮੇਰੀ ਥੋੜ੍ਹੀ ਜਿਹੀ ਵੀ ਰੁਚੀ ਨਹੀਂ ਹੈ। ਸੱਚ ਹੈ ਕਿ ਮੇਰੇ ਫਾਦਰ-ਇਨ ਲਾਅ ਨੇਤਾ ਹਨ ਅਤੇ ਮੇਰੇ ਘਰ ਵਿੱਚ ਹਮੇਸ਼ਾ ਰਾਜਨੀਤੀ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਮੇਰੇ ਪਤੀ ਫਰਹਾਨ ਉਹਨਾਂ ਗੱਲਾਂ ਵਿੱਚ ਦਿਲਚਸਪੀ ਲੈਂਦੇ ਹਨ। ਉਹ ਪਾਪਾ ਦੀਆਂ ਗੱਲਾਂ ਧਿਆਨ ਨਾਲ ਸੁਣਦੇ

Date:2009-09-30 Time:00:11:52

ਓਬਾਮਾ ਦੀ ਪਹਿਲ ਦਾ ਸੁਆਗਤ : ਡਾ.ਸਿੰਘ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੁਨੀਆ ਉੱਤੇ ਮੰਡਰਾ ਰਹੇ ਪ੍ਰਮਾਣੂ ਅੱਤਵਾਦ ਨੂੰ ਬੇਹੱਦ ਮੁਸ਼ਕਲ ਚੁਨੌਤੀ ਦੱਸਦਿਆਂ ਪ੍ਰਮਾਣੂ ਸੁਰੱਖਿਆ ਵਿੱਚ ਸੁਧਾਰ ਲਿਆਉਣ ਦੇ ਕੌਮਾਂਤਰੀ ਯਤਨਾਂ ਦਾ ਸਮਰੱਥਨ ਕੀਤਾ ਹੈ। ਇਸਦੇ ਇਲਾਵਾ ਉਹਨਾਂ ਨੇ ਇਸ ਵਿਸ਼ੇ ਵਿੱਚ ਅਗਲੇ ਸਾਲ ਪ੍ਰਮਾਣੂ ਸੁਰੱਖਿਆ ਉੱਤੇ ਸ਼ਿਖਰ ਬੈਠਕ ਬੁਲਾਉਣ ਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਹਿਲ ਦਾ ਵੀ ਸੁਆਗਤ ਕੀਤਾ।

Date:2009-09-30 Time:00:11:52

ਪਾਕਿ ਨੇ ਅਮਰੀਕਾ ਅੱਗੇ ਫੈਲਾਈ ਝੋਲੀ

ਇਸਲਾਮਾਬਾਦ : ਪਾਕਿਸਤਾਨ ਨੇ ਆਪਣੇ ਸਰਕਾਰੀ ਬਜ਼ਟ ਖ਼ਰਚੇ ਲਈ ਅਮਰੀਕਾ ਤੋਂ ਸਰਕਾਰੀ ਤੌਰ 'ਤੇ ਘੱਟ ਤੋਂ ਘੱਟ 50 ਕਰੋੜ ਡਾਲਰ ਦੀ ਆਰਥਿਕ ਸਹਾਇਤਾ ਮੰਗੀ ਹੈ।

Date:2009-09-30 Time:00:11:52

ਫ੍ਰੈਂਚ ਗੁਏਨਾ ਵਿੱਚ ਫਾਇਰਿੰਗ, 58 ਲੋਕ ਮਰੇ

ਕੋਨਾਕ੍ਰੀ - ਅਫ਼ਰੀਕਾ ਦੇ ਪੱਛਮੀ ਭਾਗ ਵਿੱਚ ਸਥਿਤ ਦੇਸ਼ ਫ੍ਰੈਂਚ ਗੁਏਨਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਸੁਰੱਖਿਆ ਬਲਾਂ ਦੀ ਫਾਇਰਿੰਗ ਵਿੱਚ 58 ਲੋਕਾਂ ਦੀ ਮੌਤ ਹੋ ਗਈ।

Date:2009-09-30 Time:00:11:52

ਨਿਗਰਾਨੀ ਆਯੋਗ ਬਣੇ : ਚਿਦੰਬਰਮ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਕਿਸੇ ਵੀ ਪ੍ਰਕਾਰ ਦੀ ਫਰਜੀ ਅਤੇ ਅਸਲੀ ਮੁੱਠਭੇੜ ਦਾ ਵਿਰੋਧ ਕਰਦਿਆਂ ਪੁਲਿਸ ਅੱਤਿਆਚਾਰਾਂ ਦੇ ਵਿਰੁੱਧ ਨਿਗਰਾਨੀ ਆਯੋਗ ਬਣਾਉਣ ਦੀ ਵਕਾਲਤ ਕੀਤੀ।

Date:2009-09-30 Time:00:11:52

ਵਿਸ਼ਵ ਦਾ ਨੰਬਰ.1 ਮੁੱਕੇਬਾਜ਼ ਵਿਜੇਂਦਰ

ਨਵੀਂ ਦਿੱਲੀ : ਉਲੰਪਿਕ ਤੇ ਵਰੱਲਡ ਚੈਂਪੀਅਨਸ਼ਿਪ ਬ੍ਰਾਊਂਜ਼ ਮੈਡਲਿਸਟ ਮੁੱਕੇਬਾਜ਼ ਵਿਜੇਂਦਰ ਸਿੰਘ ਨੇ 75 ਕਿਲੋਗ੍ਰਾਮ ਵਰਗ ਦੀ ਵਿਸ਼ਵ ਬੌਕਸਿੰਗ ਰੈਂਕਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।

Date:2009-09-30 Time:00:11:52

ਬਿਪਾਸ਼ਾ ਨਾਲ ਅਸ਼ਲੀਲ ਹਰਕਤ

ਮੁੰਬਈ : ਮੁੰਬਈ ਦੇ ਇੱਕ ਦੁਰਗਾ ਪੂਜਾ ਪੰਡਾਲ ਵਿੱਚ ਉਸ ਵੇਲੇ ਹਲਚਲ ਜਿਹੀ ਮਚ ਗਈ, ਜਦੋਂ ਇਸ ਪੰਡਾਲ ਵਿੱਚ ਪਹੁੰਚੀ ਫਿਲਮ ਜਗਤ ਦੀ ਸੁੰਦਰੀ ਬਿਪਾਸ਼ਾ ਬਾਸੂ ਦੀ ਛਾਤੀ ਉੱਤੇ ਭੀੜ੍ਹ 'ਚ ਖੜ੍ਹੇ ਇੱਕ ਨੌਜਵਾਨ ਨੇ ਹੱਥ ਫੇਰ ਦਿੱਤਾ।

Date:2009-09-30 Time:00:11:52


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009