Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 30 - 9 - 2009
'ਟਸ਼ਨ' ਅਤੇ 'ਕਮਬਖਤ ਇਸ਼ਕ' ਵਿੱਚ ਆਪਣੇ ਫਿਗਰ ਦਾ ਪ੍ਰਦਰਸ਼ਨ ਕਰਨ ਵਾਲੀ ਕਰੀਨਾ ਕਪੂਰ ਆਉਣ ਵਾਲੀ ਫ਼ਿਲਮ 'ਕੁਰਬਾਨ' ਵਿੱਚ ਇੱਕ ਕਦਮ ਅੱਗੇ ਵੱਧ ਗਈ ਹੈ। Date:2009-09-30 Time:00:11:56
ਬਾਲੀਵੁੱਡ ਦੇ ਜਿਆਦਾਤਰ ਕਲਾਕਾਰਾਂ ਨੂੰ ਕ੍ਰਿਕੇਟ ਬਹੁਤ ਪਸੰਦ ਹੈ। ਕੁੱਝ ਕੋਲ ਤਾਂ ਆਪਣੀਆਂ ਟੀਮਾਂ ਵੀ ਹਨ। ਜੋ ਟੀਮ ਦੇ ਮਾਲਿਕ ਨਹੀਂ, ਉਹ ਟੀਵੀ ਤੇ ਕ੍ਰਿਕੇਟ ਦਾ ਆਨੰਦ ਉਠਾਉਂਦੇ ਹਨ। ਪਰ ਰਣਬੀਰ ਕਪੂਰ ਦੀ ਗੱਲ ਵੱਖਰੀ ਹੈ। ਰਣਬੀਰ ਨੂੰ ਕ੍ਰਿਕੇਟ ਨਹੀਂ ਬਲਕਿ ਫੁੱਟਬਾਲ ਜਿਆਦਾ ਚੰਗਾ ਲੱਗਦਾ ਹੈ। Date:2009-09-30 Time:00:11:56
ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਵਿੱਚ ਵਾਪਸੀ ਲਈ ਤਿਆਰ ਹਨ, ਪਰ ਉਹਨਾਂ ਨੂੰ ਕੋਈ ਸਕ੍ਰਿਪਟ ਪਸੰਦ ਨਹੀਂ ਆ ਰਹੀ ਹੈ। ਵਿਆਹ ਦੇ ਬਾਅਦ ਕ੍ਰਿਸ਼ਮਾ ਨੇ ਅਭਿਨੈ ਦੀ ਦੁਨੀਆ ਨੂੰ ਛੱਡ ਦਿੱਤਾ ਸੀ, ਪਰ ਹੁਣ ਉਹ ਫਿਰ ਅਭਿਨੈ ਕਰਨਾ ਚਾਹੁੰਦੀ ਹੈ। Date:2009-09-30 Time:00:11:56
ਰਾਮਗੋਪਾਲ ਵਰਮਾ ਦੀ ਫ਼ਿਲਮ 'ਰਕਤ ਚਰਿੱਤਰ' ਵਿੱਚ ਐਨਟੀ ਰਾਮਾਰਾਵ ਦੀ ਭੂਮਿਕਾ ਸ਼ਤਰੁਘਨ ਸਿਨ੍ਹਾ ਅਭਿਨੀਤ ਕਰਨਗੇ। ਪਰਿਤਾਲਾ ਰਵੀ ਦੇ ਜੀਵਨ ਤੇ ਅਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। Date:2009-09-30 Time:00:11:56
ਗੋਵਿੰਦਾ ਨੇ ਆਪਣੀ ਨਵੀਂ ਫ਼ਿਲਮ 'ਡੂ ਨਾਟ ਡਿਸਟਰਬ' ਥੋੜਾ ਨਹੀਂ ਬਲਕਿ 28 ਕਿਲੋ ਵਜਨ ਘੱਟ ਕੀਤਾ ਹੈ।ਇੱਕ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਨਾ ਵਜਨ ਘੱਟ ਕਰਨ ਦੇ ਬਾਅਦ ਵੀ ਗੋਵਿੰਦਾ ਨਜ਼ਰ ਆ ਰਹੇ ਹਨ। Date:2009-09-30 Time:00:11:56
ਸਲਮਾਨ ਖਾਨ ਅਤੇ ਆਇਸ਼ਾ ਟਾਕਿਆ ਅਭਿਨੀਤ ਫ਼ਿਲਮ 'ਵਾਂਟੇਡ' ਨੇ ਵਧੀਆ ਬਿਜਨੈਸ ਕੀਤਾ ਹੈ। ਜਾਹਿਰ ਹੈ ਇਸ ਨਾਲ ਪੂਰੀ ਟੀਮ ਹੀ ਖੁਸ਼ ਹੈ, ਪਰ ਫ਼ਿਲਮ ਦੇ ਨਿਰਮਾਤਾ ਬੋਨੀ ਕਪੂਰ ਇਸ ਸਫਲਤਾ ਨਾਲ ਬਹੁਤ ਹੀ ਖੁਸ਼ ਹਨ। Date:2009-09-30 Time:00:11:56
ਵੈਸੇ ਤਾਂ ਹਰ ਇਨਸਾਨ ਆਪਣੀ ਇਮੇਜ ਨੂੰ ਲੈ ਕੇ ਚਿੰਤਾ ਵਿੱਚ ਰਹਿੰਦਾ ਹੈ, ਪਰ ਫ਼ਿਲਮੀ ਕਲਾਕਾਰ ਇਸ ਮਾਮਲੇ ਵਿੱਚ ਖਾਸਾ ਧਿਆਨ ਰੱਖਦੇ ਹਨ। ਪਹਿਲਾਂ ਤਾਂ ਉਹ ਲਗਾਤਾਰ ਆਪਣੀ ਇਮੇਜ ਬਨਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦੋਂ ਇਮੇਜ ਬਣ ਜਾਂਦੀ ਹੈ ਤਾਂ ਉਸ ਨੂੰ ਬਦਲ ਕੇ ਦੂਜੀ ਇਮੇਜ ਬਨਾਉਣ ਦੀ ਕੋਸ਼ਿਸ਼ ਕਰਦੇ ਹਨ। Date:2009-09-30 Time:00:11:56
ਅਕਤੂਬਰ ਮਹੀਨੇ ਵਿੱਚ ਲਾਰਾ ਦੱਤਾ ਦੀਆਂ ਦੋ ਮਹੱਤਵਪੂਰਣ ਫ਼ਿਲਮਾ ਦਾ ਪ੍ਰਦਰਸ਼ਨ ਹੋਣ ਵਾਲਾ ਹੈ। 'ਡੂ ਨਾਟ ਡਿਸਟਰਬ' ਵਿੱਚ ਉਹ ਦਰਸ਼ਕਾਂ ਨੂੰ ਹਸਾਉਂਦੀ ਹੋਈ ਨਜ਼ਰ ਆਵੇਗੀ। Date:2009-09-30 Time:00:11:56
'ਵੀਰ' ਲਈ ਸਲਮਾਨ ਦੇ ਦਿਲ ਵਿੱਚ ਦੂਜਿਆਂ ਫ਼ਿਲਮਾਂ ਦੇ ਮੁਕਾਬਲੇ ਜਿਆਦਾ ਲਗਾਅ ਹੈ। ਇਸ ਤਰ੍ਹਾਂ ਦੀ ਫ਼ਿਲਮ ਕਰਨ ਦੀ ਇੱਛਾ ਉਹਨਾਂ ਦੇ ਦਿਲ ਵਿੱਚ ਬਹੁਤ ਸਮੇਂ ਤੋਂ ਸੀ। ਇਸ ਲਈ ਦੂਜਿਆਂ ਫ਼ਿਲਮਾਂ ਦੇ ਮੁਕਾਬਲੇ ਉਹ ਇਸ ਫ਼ਿਲਮ ਲਈ ਜਿਆਦਾ ਮਿਹਨਤ ਕਰ ਰਹੇ ਹਨ। Date:2009-09-30 Time:00:11:56
ਇਹ ਫ਼ਿਲਮ ਮੇਰੇ ਹੀ ਸਟਾਈਲ ਦੀ ਹੈ, ਜਿਸ ਵਿੱਚ ਰੋਮਾਂਸ ਅਤੇ ਕਾਮੇਡੀ ਹੈ। ਵਾਸੁ ਭਗਨਾਨੀ ਦੇ ਇਸ ਫ਼ਿਲਮ ਵਿੱਚ ਗੋਵਿੰਦਾ ਵੀ ਹੈ। ਅਸੀਂ ਤਿੰਨਾਂ ਨੇ ਇਕ ਨਾਲ ਇਸ ਫ਼ਿਲਮ ਤੋਂ ਪਹਿਲਾ 'ਛੋਟੇ ਮੀਆਂ ਬੜੀ ਮੀਆਂ' ਵਿੱਚ ਕੰਮ ਕੀਤਾ ਸੀ Date:2009-09-30 Time:00:11:56
ਜੀਆ ਖਾਨ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ ਜਿਸ ਦੇ ਨਾਲ ਉਹਨਾਂ ਦੇ ਕਰੀਅਰ ਦੀ ਗੱਡੀ ਸਹੀ ਦੌੜੇ। 'ਨਿ: ਸ਼ਬਦ' ਦੇ ਬਾਅਦ ਕਾਫੀ ਸਮੇਂ ਤੱਕ ਬੇਕਾਰ ਬੈਠੀ ਰਹੀ ਜੀਆ ਨੂੰ 'ਗਜਿਨੀ' ਮਿਲੀ। ਇਸ ਫ਼ਿਲਮ ਲਈ ਉਹਨਾਂ ਨੇ 'ਵਾਂਟੇਡ' ਨੂੰ ਵੀ ਠੁਕਰਾ ਦਿੱਤਾ ਸੀ। Date:2009-09-30 Time:00:11:56
ਹੁਣ ਸਲਮਾਨ ਨੂੰ ਭਾਵੇ ਇਸ ਖ਼ਬਰ ਤੋਂ ਬੁਰਾ ਲਗੇ ਜਾਂ ਚੰਗਾ, ਪਰ ਖ਼ਬਰ ਦਿਲਚਸਪ ਹੈ ਅਤੇ ਕੈਟਰੀਨਾ ਦੇ ਬਾਰੇ ਵਿੱਚ ਹੈ। ਕੈਟਰੀਨਾ ਪਿੱਛਲੇ ਦਿਨਾਂ ਵਿੱਚ ਫ਼ਿਲਮ ਰਾਜਨੀਤੀ ਦੀ ਸ਼ੂਟਿੰਗ ਲਈ ਭੋਪਾਲ ਵਿੱਚ ਸੀ। Date:2009-09-30 Time:00:11:56
ਭਾਵੇਂ ਸ਼ਾਹਿਦ ਦੀ ਨਵੀਂ ਫ਼ਿਲਮ 'ਦਿਲ ਬੋਲੇ ਹੜਿੱਪਾ' ਦਰਸ਼ਕਾਂ ਨੇ ਖਾਸ ਪਸੰਦ ਨਹੀਂ ਕੀਤੀ, ਪਰ ਸ਼ਾਹਿਦ ਕਪੂਰ ਆਪਣੀਆਂ ਆਉਣ ਵਾਲਿਆਂ ਫ਼ਿਲਮਾਂ ਵਿੱਚ ਬਿਜ਼ੀ ਹੋ ਗਏ ਹਨ। Date:2009-09-30 Time:00:11:56
ਫ਼ਿਲਮ ਅਭਿਨੇਤਰੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਹਾਲ ਵਿੱਚ ਇਸ ਦਾ ਸ਼ਿਕਾਰ ਹੋਈ ਹੈ ਸੈਕਸੀ ਬਿਪਾਸ਼ਾ ਬਸੁ। Date:2009-09-30 Time:00:11:56
ਮੁੰਬਈ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਕਾਰੋਬਾਰ ਦੀ ਸ਼ੁਰੂਆਤ ਚੰਗੀ ਬੜ੍ਹਤ ਦੇ ਨਾਲ ਹੋਈ ਹੈ ਅਤੇ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ ਸੂਚਕ ਅੰਕ 151 ਅੰਕ ਉੱਤੇ ਖੁੱਲ੍ਹਿਆ। Date:2009-09-30 Time:00:11:54
ਲੰਡਨ : ਭਾਰਤੀ ਮੂਲ ਦੀ ਇੰਦਰਾ ਨੂਈ ਨੂੰ ਵਿਸ਼ਵ ਦੀਆਂ 50 ਪ੍ਰਮੁੱਖ ਔਰਤਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।ਫਾਈਨੰਸ਼ੀਅਲ ਟਾਈਮਜ਼ ਦੀ ਇਸ ਸੂਚੀ ਵਿੱਚ ਤਿੰਨ ਭਾਰਤੀ ਔਰਤਾਂ ਬ੍ਰਿਟਾਨੀਆ ਦੀ ਵਿਨੀਤਾ ਬਾਲੀ, ਬਾਇਕੋਨ ਦੀ ਕਿਰਨ ਮਜੂਮਦਾਰ ਸ਼ਾਅ ਅਤੇ ਐੱਚਟੀ ਮੀਡੀਆ ਦੀ ਸ਼ੋਭਨਾ ਭਾਰਤੀ ਵੀ ਸ਼ਾਮਿਲ ਹਨ। Date:2009-09-30 Time:00:11:54
ਨਵੀਂ ਦਿੱਲੀ : ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਕੌਮਾਂਤਰੀ ਪੀਣ ਵਾਲੇ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਆਪਣੀ ਵੰਡ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ, ਤਾਂ ਕਿ ਠੰਡ ਦੇ ਮੌਸਮ ਵਿੱਚ ਸਾਫ਼ਟ ਡਰਿੰਕ ਦੀ ਵਿੱਕਰੀ ਵਿੱਚ ਗਿਰਾਵਟ ਦੇ ਨਾਲ ਨਜਿੱਠਿਆ ਜਾ ਸਕੇ। Date:2009-09-30 Time:00:11:54
ਨਵੀਂ ਦਿੱਲੀ- ਤਿਉਹਾਰੀ ਸੀਜਨ 'ਤੇ ਅਮਰੀਕਾ ਵਿੱਚ ਵਸੇ ਭਾਰਤੀਆਂ ਨੂੰ ਸਵਦੇਸ਼ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਦੀ ਬਿਹਤਰ ਸੁਵਿਧਾ ਦੇਣ ਲਈ ਏਅਰਟੇਲ ਕਾਲ ਹੋਮ ਨੇ ਦੋ ਆਕਰਸ਼ਕ ਸਕੀਮਾਂ ਪੇਸ਼ ਕੀਤੀਆਂ ਹਨ। Date:2009-09-30 Time:00:11:54
ਸ਼ਿਮਲਾ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਨੇ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੂਚਨਾ ਤਕਨੀਕ ਵਿੱਚ ਹੋਰ ਤੇਜੀ ਲਿਆਉਣ ਲਈ ਸਸਤੀ ਬ੍ਰਾਡਬੈਂਡ ਸੇਵਾ ਦੀ ਸ਼ੁਰੂਆਤ ਕੀਤੀ ਹੈ। Date:2009-09-30 Time:00:11:54
ਮੁੰਬਈ : ਉਤਪਾਦਕਤਾ ਨਾਲ ਜੁੜ੍ਹੀ ਉਤਸ਼ਾਹ ਰਾਸ਼ੀ ਵਿੱਚ ਕਟੌਤੀ ਦੇ ਕਾਰਣ ਐਕਜੀਕਿਊਟਿਵ ਪਾਇਲਟਾਂ ਦੇ ਪਿਛਲੇ ਤਿੰਨ ਦਿਨਾਂ ਤੋਂ ਬੀਮਾਰੀ ਦਾ ਬਹਾਨਾ ਬਣਾਕੇ ਕੰਮ ਉੱਤੇ ਨਹੀਂ ਆਉਣ ਨਾਲ ਘਰੇਲੂ ਤੇ ਕੌਮਾਂਤਰੀ ਉਡਾਨਾਂ ਰੱਦ ਨਾਲ ਹੋਣ ਕਾਰਣ ਪਰੇਸ਼ਾਨ ਹਵਾਈ ਸੇਵਾ ਦੇਣ ਵਾਲੀ ਸਰਕਾਰੀ ਕੰਪਨੀ ਏਅਰ ਇੰਡੀਆ ਨੇ ਅਗਲੇ ਛੇ ਮਹੀਨਿਆਂ ਵਿੱਚ 900 ਕਰੋੜ ਰੁਪਏ ਦੀ ਬੱਚਤ ਕਰਨ ਦੀ ਯੋਜਨਾ ਬਣਾਈ ਹੈ। Date:2009-09-30 Time:00:11:54
ਲੰਡਨ : ਡਾਲਰ ਦੀ ਮਜ਼ਬੂਤੀ ਦੇ ਨਾਲ ਨਾਲ ਇਰਾਨ ਅਤੇ ਪੱਛਮੀ ਦੇਸ਼ਾਂ ਦੇ ਵਿਚਕਾਰ ਤਨਾਅ ਵੱਧਣ ਨਾਲ ਮੰਗ ਪ੍ਰਭਾਵਿਤ ਹੋਣ ਦੀ ਆਸ਼ੰਕਾ ਵਿੱਚ ਕੱਲ੍ਹ ਕੱਚੇ ਤੇਲ ਦਾ ਭਾਅ 66 ਡਾਲਰ ਪ੍ਰਤੀ ਬੈਰਲ ਤੋਂ ਥੱਲੇ ਆ ਗਿਆ। ਅਮਰੀਕਾ ਕਰੂਡ ਆਇਲ 43 ਸੈਂਟ ਡਿੱਗਕੇ 65.59 ਪ੍ਰਤੀ ਬੈਰਲ ਉੱਤੇ ਆ ਗਿਆ। Date:2009-09-30 Time:00:11:54
ਬਰਨਾਲਾ : ਭਾਰਤੀ ਕਪਾਹ ਨਿਗਮ ਪੰਜਾਬ ਨੇ ਮਾਲਵਾ ਖੇਤਰ ਦੇ ਅੱਠ ਜਿਲ੍ਹਿਆਂ ਵਿੱਚ ਨਰਮੇ ਦੀ ਖਰੀਦ ਕਰੇਗਾ ਤੇ ਇਸਦੇ ਲਈ 25 ਖਰੀਦ ਕੇਂਦਰ ਨਿਰਧਾਰਿਤ ਕੀਤੇ ਗਏ ਹਨ। Date:2009-09-30 Time:00:11:54
ਸਿਡਨੀ : ਇੱਕ ਆਸਟਰੇਲੀਆਈ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਅਮਰੀਕੀ ਨਿਵੇਸ਼ਕ ਬੈਂਕ ਲੇਹਮੈਨ ਬ੍ਰਦਰਜ਼ ਦੇ ਡੁੱਬ ਜਾਣ ਵਿਰੁੱਧ ਸਥਾਨਕ ਸਰਕਾਰਾਂ ਵਿੱਤੀ ਦਾਅਵੇ ਸ਼ੁਰੂ ਕਰ ਸਕਦੀਆਂ ਹਨ। Date:2009-09-30 Time:00:11:53
ਨਵੀਂ ਦਿੱਲੀ : ਏਵਨਟੈੱਲ ਲਿਮੀਟੇਡ ਨੇ ਏਅਰਬੋਰਨ ਸੈਟੇਲਾਈਟ ਕਮਿਊਨੀਕੇਸ਼ੰਸ ਸਾਜੋ ਸਾਮਾਨ ਸਪਲਾਈ ਦੇ ਲਈ ਅਮਰੀਕੀ ਏਵੀਏਸ਼ਨ ਫਰਮ ਬੋਇੰਗ ਕੰਪਨੀ ਦੇ ਨਾਲ ਦਸ ਲੱਖ ਤਿੰਨ ਹਜਾਰ ਡਾਲਰ ਦੇ ਇੱਕ ਕਰਾਰ ਉੱਤੇ ਹਸਤਾਖ਼ਰ ਕੀਤੇ ਹਨ। Date:2009-09-30 Time:00:11:53
ਨਵੀਂ ਦਿੱਲੀ - ਸਟਾਂਪ ਡਿਊਟੀ ਇਕੱਠੀ ਕਰਨ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਦੇ 10 ਦਿਨਾਂ ਦੇ ਅੰਦਰ ਕੇਂਦਰ ਨੇ ਕੰਪਨੀਆਂ ਤੋਂ 11 ਲੱਖ ਰੁਪਏ ਇਕੱਠੇ ਕੀਤੇ ਹਨ ਅਤੇ ਉਸਦਾ ਭੁਗਤਾਨ ਰਾਜਾਂ ਨੂੰ ਕਰ ਦਿੱਤਾ ਗਿਆ ਹੈ। Date:2009-09-30 Time:00:11:53
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |