Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 3 - 9 - 2009
ਆਪਣੇ ਸਮੇਂ ਦੇ ਮਸ਼ਹੂਰ ਨਾਇਕ ਰਿਸ਼ੀ ਕਪੂਰ ਦੇ ਜੀਵਨ ਤੇ ਅਧਾਰਿਤ ਇੱਕ ਫ਼ਿਲਮ ਬਣਾਈ ਜਾ ਰਹੀ ਹੈ। ਇਸ ਫ਼ਿਲਮ ਦਾ ਨਾਂਅ ਰੱਖਿਆ ਗਿਆ ਹੈ "ਚਿੰਟੂਜੀ"। ਦਿਲਚਸਪ ਗੱਲ ਇਹ ਹੈ ਕਿ ਚਿੰਟੂ ਰਿਸ਼ੀ ਕਪੂਰ ਦੇ ਘਰ ਦਾ ਨਾਂਅ ਹੈ। ਫ਼ਿਲਮ ਦਾ ਨਿਰਮਾਣ ਬੌਬੀ ਬੇਦੀ ਕਰ ਰਹੇ ਹਨ। Date:2009-09-03 Time:00:02:31
ਆਪਣੀ ਫ਼ਿਲਮ 'ਰਾਵਨ' ਦੇ ਬਣਨ ਵਿੱਚ ਲਗਾਤਾਰ ਹੁੰਦੀ ਜਾ ਰਹੀ ਦੇਰ ਬਾਰੇ ਐਸ਼ਵਰਿਆ ਰਾਏ ਬੱਚਨ ਨੇ ਕਿਹਾ ਇਹ ਫ਼ਿਲਮ ਦਾ ਕੰਮ ਹੈ ਅਤੇ ਇਸ ਵਿੱਚ ਰੋਜ ਹੀ ਕੁੱਝ ਹੁੰਦਾ ਰਹਿੰਦਾ ਹੈ। Date:2009-09-03 Time:00:02:31
ਜੰਮੂ - ਵਿਸ਼ਵ ਹਿੰਦੂ ਪਰੀਸ਼ਦ ਦੀ ਰਾਜ ਇਕਾਈ ਨੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਰਾਜ ਦੇ ਰਾਜੌਰੀ ਅਤੇ ਪੁੰਛ ਜਿਲ੍ਹਿਆਂ ਵਿਚੋਂ 15 ਹਜ਼ਾਰ ਫੌਜੀ ਜਵਾਨਾਂ ਨੂੰ ਹਟਾਉਣ ਦੇ ਮਾਮਲੇ ਵਿਚ ਦਖਲ ਅੰਦਾਜੀ ਦੇਣ ਦੀ ਅਪੀਲ ਕੀਤੀ ਹੈ। Date:2009-09-03 Time:00:02:31
ਚੰਡੀਗੜ੍ਹ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕੇਂਦਰੀ ਫੋਰੈਂਸਿਕ ਸਾਇੰਸ ਲਬਾਰਟਰੀ(ਸੀਐਫਐਸਐਲ) ਦਾ ਦੌਰਾ ਕੀਤਾ।ਉਹ ਇੱਥੇ ਦੋ ਘੰਟੇ ਤੱਕ ਰਹੇ ਅਤੇ ਇਸ ਤੋਂ ਮਗਰੋਂ ਉਹ ਦਿੱਲੀ ਰਵਾਨਾ ਹੋ ਗਏ। Date:2009-09-03 Time:00:02:31
ਨਵੀਂ ਦਿੱਲੀ - ਭਾਰਤ ਲਈ ਇਟਲੀ ਦੇ ਮਿਲਾਨ 'ਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪਿਅਨਸ਼ਿਪ ਤੋਂ ਇੱਕ ਹੋਰ ਬੁਰ੍ਹੀ ਖਬਰ ਮਿਲੀ ਹੈ।ਏਸ਼ਿਆਈ ਖੇਡਾਂ ਦੇ ਕਾਂਸੇ ਦਾ ਤਗਮਾ ਵਿਜੇਤਾ ਜੀਤੇਂਦਰ ਕੁਮਾਰ ਨੂੰ ਵੈਂਟਮਵੇਟ (54) ਕਿੱਲੋਗ੍ਰਾਮ ਵਰਗ ਦੇ ਸ਼ੁਰੂਆਤੀ ਰਾਊਂਡ ਦੌਰਾਨ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। Date:2009-09-03 Time:00:02:31
ਮੈਲਬਰਨ - ਆਸਟ੍ਰੇਲਿਆ ਟੀਮ ਦੇ ਕੋਚ ਟਿਮ ਨਿਲਸਨ ਇੰਗਲੈਂਡ ਨਾਲ ਹੋਣ ਵਾਲੇ ਸੱਤ ਇੱਕ ਦਿਨਾ ਮੈਚਾਂ ਦੀ ਲੜੀ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਆਸਟ੍ਰੇਲਿਆ ਵਾਪਸ ਆਉਣਗੇ। Date:2009-09-03 Time:00:02:31
ਜੇ ਇਹ ਗੱਲ ਸੱਚ ਹੈ ਤਾਂ ਮੰਨਣਾ ਹੀ ਪਵੇਗਾ ਕਿ ਫ਼ਿਲਮੀ ਕਲਾਕਾਰ ਕੰਮ ਦੇ ਪ੍ਰਤੀ ਪੂਰੇ ਜਿੰਮੇਦਾਰ ਹੁੰਦੇ ਹਨ। ਜਿਵੇਂ ਕਿ ਪਹਿਲਾਂ ਖ਼ਬਰਾਂ ਆ ਚੁਕਿਆਂ ਹਨ ਕਿ ਅੱਜ ਦੀ ਸਫਲ ਅਭਿਨੇਤਰੀ ਅਤੇ ਬਾਲੀਵੁੱਡ ਸੁੰਦਰੀ ਪ੍ਰਿਅੰਕਾ ਚੋਪੜਾ ਛੁੱਟੀਆਂ ਮਨਾ ਰਹੀ ਹੈ। Date:2009-09-03 Time:00:02:31
ਭਲਾ ਨਿਰਦੇਸ਼ਕ ਦੇ ਅੱਗੇ ਕਿਸ ਦੀ ਚੱਲਦੀ ਹੈ? ਖਾਸਤੌਰ ਤੇ ਨਵੇਂ ਕਲਾਕਾਰਾਂ ਨੂੰ ਤਾਂ ਪੂਰੀ ਤਰ੍ਹਾਂ ਨਿਰਦੇਸ਼ਕ ਦੀ ਗੱਲ ਮੰਨਣੀ ਪੈਂਦੀ ਹੈ। ਜਿਵੇਂ ਸੁਜਾਏ ਘੋਸ਼ ਦੇ ਅੱਗੇ ਰੀਤੇਸ਼ ਨੂੰ ਝੁਕਣਾ ਪਿਆ। ਫ਼ਿਲਮ 'ਅਲਾਦੀਨ' ਦੀ ਸ਼ੂਟਿੰਗ ਵਿੱਚ ਰੀਤੇਸ਼ ਦੇਸ਼ਮੁਖ ਨੂੰ ਸਕੂਲ ਜਾਣ ਵਾਲੇ ਲੜਕੇ ਦਾ ਰੋਲ ਕਰਨਾ ਸੀ। ਉਸ ਦੇ ਲਈ ਪੂਰੀ ਤਿਆਰੀ ਕਰ ਲੀ ਗਈ ਸੀ। Date:2009-09-03 Time:00:02:31
ਆਪਣੀ ਬੋਲੀ ਆਪਣਾ ਦੇਸ਼ ਇੱਕ ਨਿਰੋਲ ਪਰਿਵਾਰਿਕ ਫਿਲਮ ਹੈ । ਇਸਨੂੰ ਸਾਰੇ ਪਰਿਵਾਰ ਵਿੱਚ ਬੈਠ ਵੇਖਿਆ ਜਾ ਸਕਦਾ ਹੈ। ਅਸੀਂ ਕੋਸਿ਼ਸ਼ ਕੀਤੀ ਕਿ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਵਿਰਾਸਤ ਵੱਲ ਜੁੜਨ ਲਈ ਪ੍ਰੇਰਿਆ ਜਾਵੇ, ਅਤੇ ਖਾਸਕਰ ਨੌਜਵਾਨਾਂ ਨੂੰ ਖੇਡਾਂ ਵੱਲ ਰੁਚਿਤ ਕਰਕੇ ਨਸਿ਼ਆਂ ਦੀ ਦਲ ਦਲ ਵਿੱਚੋਂ ਕੱਢਿਆ ਜਾਵੇ। Date:2009-09-03 Time:00:02:31
ਚੰਡੀਗੜ੍ਹ - ਹਰਿਆਣਾ ਚੋਣ ਵਿਭਾਗ ਨੇ ਰਾਜ ਦੇ ਸਾਰੇ ਵਿੱਤ ਕਮਿਸ਼ਨਰ ਅਤੇ ਪ੍ਰਧਾਨ ਸਕੱਤਰਾਂ,ਕਮਿਸ਼ਨਰ,ਸਕੱਤਰਾਂ,ਵਿਭਾਗ ਪ੍ਰਧਾਨਾਂ,ਮੰਡਲਾ ਕਮਿਸ਼ਨਰ,ਉੱਪ ਕਮਿਸ਼ਨਰ,ਬੋਰਡ ਅਤੇ ਨਿਗਮਾਂ ਦੇ ਪ੍ਰਬੰਧ ਨਿਦੇਸ਼ਕਾਂ ਤੋਂ ਸਾਂਸਦ/ਵਿਧਾਇਕ ਸਥਾਨਕ ਖੇਤਰ ਵਿਕਾਸ ਯੋਜਨਾ ਦੀ ਧਨਰਾਸ਼ੀ ਦੇ ਸਬੰਧ 'ਚ ਨਵੇਂ ਚੁਣੇ ਆਯੋਗ ਦੇ ਦਿਸ਼ਾ ਨਿਰਦੇਸ਼ਾਂ ਦਾ ਦ੍ਰਿੜ੍ਹਤਾ ਨਾਲ ਪਾਲਣ ਕਰਨ ਨੂੰ ਕਿਹਾ ਹੈ। Date:2009-09-03 Time:00:02:31
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਦੇ ਹੈਲੀਕਾਪਟਰ ਦੇ ਲਾਪਤਾ ਹੋਣ 'ਤੇ ਉਹਨਾਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕੀਤੀ ਹੈ। Date:2009-09-03 Time:00:02:31
ਕੈਲੀਫੋਰਨੀਆ- ਅਮਰੀਕਾ ਦੇ ਕੈਲੀਫੋਰਨੀਆ ਵਿਖੇ ਹੁਣ ਸਿੱਖਾਂ ਨੂੰ ਆਪਣੇ ਧਾਰਮਿਕ ਚਿਨ੍ਹ ਕਿਰਪਾਨ ਨੂੰ ਲੈਕੇ ਧੱਕੇਸ਼ਾਹੀ ਨਹੀਂ ਝੱਲਣੀ ਪਵੇਗੀ, ਕਿਉਂਕਿ ਕੈਲੀਫੋਰਨੀਆ ਵਿੱਚ ਸਿੱਖਾਂ ਨੂੰ ਕਿਰਪਾਨ ਰੱਖਣ ਦੀ ਇਜ਼ਾਜ਼ਤ ਦੇਣ ਵਾਲਾ ਵਿਸ਼ੇਸ਼ ਬਿਲ ਪਾਸ ਹੋ ਗਿਆ ਹੈ। Date:2009-09-03 Time:00:02:31
ਕੁਰਨੂਲ - ਆਂਧਰਾਪ੍ਰਦੇਸ਼ ਦੇ ਮੁੱਖਮੰਤਰੀ ਰਾਜਸ਼ੇਖਰ ਰੇਡੀ ਨੂੰ ਲਿਜਾ ਰਿਹਾ ਜਹਾਜ਼ ਸਿਗਨਲ 'ਚ ਆਈ ਖਰਾਬੀ ਕਾਰਣ ਅੱਜ ਐਮਰਜੈਂਸੀ ਸਥਿੱਤੀ 'ਚ ਕੁਰਨੁਲ 'ਚ ਸੁਰੱਖਿਅਤ ਉੱਤਰ ਗਿਆ। Date:2009-09-03 Time:00:02:31
ਨਵੀਂ ਦਿੱਲੀ - ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਅੱਜ ਰਾਤ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਭੇਂਟ ਕਰ ਉਨ੍ਹਾ ਨੂੰ ਲਾਪਤਾ ਰਾਜਸ਼ੇਖਰ ਰੇਡੀ ਦੇ ਤਲਾਸ਼ੀ ਅਭਿਆਨ 'ਚ ਹੁਣ ਤੱਕ ਹੋਈ ਤਲਾਸ਼ੀ ਤੋਂ ਜਾਣੂ ਕਰਵਾਇਆ। Date:2009-09-03 Time:00:02:31
page no.2 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |