Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 28 - 9 - 2009
ਪਿਟਸਬਰਗ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਦੱਖਨੀ ਅਫਰੀਕਾ ਨੂੰ ਭਰੋਸਾ ਦਿੱਤਾ ਕਿ ਭਾਰਤੀ ਅਤੇ ਐੱਮਟੀਐੱਨ ਦੇ ਵਿਚਕਾਰ ਪ੍ਰਸਤਾਵਿਤ 23 ਅਰਬ ਡਾਲਰ ਦੇ ਸੌਦੇ ਵਿਰੁੱਧ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੋਵੇਗਾ। Date:2009-09-28 Time:00:00:15
ਹੈਦਰਾਬਾਦ : ਦੇਸ਼ ਦੇ ਪ੍ਰਮੁੱਖ ਇਲੈਕਟ੍ਰੋਨਿਕ ਬਰਾਂਡਾਂ ਵਿੱਚ ਸ਼ਾਮਿਲ ਸੋਨੀ ਇੰਡੀਆ ਨੇ ਸਤੰਬਰ ਅਕਤੂਬਰ ਦੇ ਤਿਓਹਾਰੀ ਸੀਜ਼ਨ ਦੌਰਾਨ ਆਂਧਰਾ ਪ੍ਰਦੇਸ਼ ਵਿੱਚ 25 ਫੀਸਦੀ ਦੇ ਕਾਰੋਬਾਰੀ ਵਾਧੇ ਦਾ ਟੀਚਾ ਮਿਥਿਆ ਹੈ। Date:2009-09-28 Time:00:00:15
ਹੈਦਰਾਬਾਦ : ਚੈਨਈ ਦੇ ਮੁਰੂਗੱਪਾ ਸਮੂਹ ਦੀ ਮੁੱਖ ਕੰਪਨੀ ਕੋਰੋਮੰਡਲ ਫਰਟੀਲਾਈਜ਼ਰਜ਼ ਨੇ ਅਗਲੇ ਦੋ ਸਾਲਾਂ ਵਿੱਚ 1500 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। Date:2009-09-28 Time:00:00:15
ਹੈਰਾਤ : ਅਫਗਾਨਿਸਤਾਨ ਸਰਕਾਰ ਦੇ ਊਰਜਾ ਤੇ ਜਲ ਸੰਸਾਧਨ ਮੰਤਰੀ ਮੁਹੰਮਦ ਇਸਮਾਈਲ ਖਾਨ ਅੱਜ ਇੱਕ ਬੰਬ ਹਮਲੇ ਵਿੱਚ ਬਾਲ ਬਾਲ ਬੱਚ ਗਏ।ਸ਼ਹਿਰ ਵਿੱਚ ਇੱਕ ਸਕੂਲ ਦੇ ਕੋਲ ਹੋਏ ਇਸ ਹਮਲੇ ਵਿੱਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 16 ਹੋਰ ਫੱਟੜ ਹੋ ਗਏ। Date:2009-09-28 Time:00:00:15
ਮੁੰਬਈ : ਵਿਜੈ ਦਸ਼ਮੀ ਦੇ ਮੌਕੇ ਉੱਤੇ ਦਿੱਲੀ ਵਿੱਚ ਕੱਲ੍ਹ ਸੋਮਵਾਰ ਨੂੰ ਪ੍ਰਮੁੱਖ ਥੋਕ ਬਾਜ਼ਾਰ ਬੰਦ ਰਹਿਣਗੇ।ਕਾਰੋਬਾਰੀਆਂ ਨੇ ਦੱਸਿਆ ਕਿ ਚੀਨੀ ਤਿਲ ਤੇ ਅਨਾਜ ਦੇ ਬਾਜ਼ਾਰਾਂ ਵਿੱਚ ਕੋਈ ਕੰਮ ਕਾਜ ਨਹੀਂ ਹੋਵੇਗਾ। Date:2009-09-28 Time:00:00:15
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀਆਂ ਸਭ ਮੰਡੀਆਂ ਵਿੱਚ ਝੋਨੇ ਦੀ ਖਰੀਦ 29 ਸਤੰਬਰ ਤੋਂ ਸ਼ੁਰੂ ਹੋਵੇਗੀ। Date:2009-09-28 Time:00:00:15
ਮੁੰਬਈ : ਉਦਯੋਗਿਕ ਤੇ ਉਭਰਦੀਆਂ ਅਰਥਵਿਵਸਥਾਵਾਂ ਦੇ ਸਮੂਹ ਜੀ 20 ਦੀ ਬੈਠਕ ਤੋਂ ਪਹਿਲਾਂ ਬਣੀ ਅਸਪੱਸ਼ਟਤਾ ਸਥਿਤੀ ਦੇ ਕਾਰਣ ਵਿਦੇਸ਼ੀ ਬਾਜ਼ਾਰਾਂ ਵਿੱਚ ਢਿੱਲ ਮੱਠ ਰਹਿਣ ਤੇ ਤਿਓਹਾਰੀ ਸੀਜ਼ਨ ਵਿੱਚ ਮੁਨਾਫ਼ਾ ਵਸੂਲੀ ਦਾ ਦੌਰ ਚੱਲਣ ਕਾਰਣ ਬੀਤੇ ਹਫ਼ਤੇ ਦੇ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕ ਅੰਕ ਸੈਂਸੇਕਸ 47 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 17 ਅੰਕ ਦੀ ਗਿਰਾਵਟ ਵਿੱਚ ਬੰਦ ਹੋਇਆ। Date:2009-09-28 Time:00:00:15
ਮੁੰਬਈ : ਸ਼ੁਕਰਵਾਰ ਨੂੰ ਬੰਦ ਹੋਏ ਬੀਐੱਸਈ ਵਿੱਚ ਆਟੋ ਵਰਗ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ ਹੈ। ਇਸ ਵਿੱਚ ਕਰੀਬਨ ਦਸ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। Date:2009-09-28 Time:00:00:15
ਐੱਸਟੀਸੀ ਕਰੇਗੀ ਚੀਨੀ ਦਾ ਆਯਾਤਮੁੰਬਈ : ਸਰਵਜਨਕ ਖੇਤਰ ਦੀ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮੀਟੇਡ ਨੂੰ ਇੱਕ ਲੱਖ ਦਸ ਹਜਾਰ ਟਨ ਚੀਨੀ ਆਯਾਤ ਕਰਨ ਦਾ ਠੇਕਾ ਮਿਲਿਆ ਹੈ। Date:2009-09-28 Time:00:00:15
ਨਵੀਂ ਦਿੱਲੀ : ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਦੇ ਕਾਰਣ ਅੱਜ ਨਿਰੰਤਰ ਦੂਜੇ ਦਿਨ ਉਸ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ।ਜਾਣਕਾਰੀ ਦੇ ਮੁਤਾਬਿਕ ਤਿੰਨ ਕੌਮਾਂਤਰੀ ਉਡਾਨਾਂ ਸਮੇਤ 14 ਉਡਾਨਾਂ ਰੱਦ ਕਰਨੀਆਂ ਪਈਆਂ ਅਤੇ ਕਈ ਉਡਾਨਾਂ ਵਿੱਚ ਦੇਰੀ ਹੋਈ। Date:2009-09-28 Time:00:00:15
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿੱਤੀ ਹੈ।ਪਾਟਿਲ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਹੈ ਕਿ ਦੁਸ਼ਹਿਰਾ ਬੁਰਾਈ ਉੱਪਰ ਸੱਚਾਈ ਦੀ ਜਿੱਤ ਨੂੰ ਜ਼ਾਹਰ ਕਰਦਾ ਹੈ। Date:2009-09-28 Time:00:00:15
ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟਾਂ ਦੀ ਸਮੂਹਿਕ ਹੜਤਾਲ ਅੱਜ ਵੀ ਜ਼ਾਰੀ ਰਹੀ। Date:2009-09-28 Time:00:00:15
ਨਿਊਯਾਰਕ - ਤੁਰਕੀ ਦੇ ਪ੍ਰਧਾਨਮੰਤਰੀ ਤਾਇਪ ਇਡੋਰਗਨ ਨੇ ਬੀਤੇ ਕੱਲ੍ਹ ਕਿਹਾ ਕਿ ਅਗਲੇ ਮਹੀਨੇ ਉਹ ਇਰਨਾ ਦੌਰੇ ਉੱਪਰ ਇੱਥੋਂ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਨ ਨਾਲ ਉਹਨਾਂ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਉੱਪਰ ਚਰਚਾ ਕਰਨਗੇ ਪਰ ਨਾਲ ਹੀ ਉਹਨਾਂ ਇਰਾਨ ਨੂੰ ਨਵੇਂ ਪ੍ਰਤੀਬੰਧਾਂ ਬਾਰੇ ਸੁਚੇਤ ਰਹਿਣ ਲਈ ਵੀ ਕਿਹਾ। Date:2009-09-28 Time:00:00:15
ਜਮਸ਼ੇਦਪੁਰ - ਝਾਰਖੰਡ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸੀਨੀਅਰ ਨੇਤਾ ਸੁਧੀਰ ਮਹਤੋ ਦੇ ਛੋਟੇ ਭਰਾ ਪ੍ਰਦੀਪ ਮਹਤੋ ਨੇ ਇੱਥੇ ਆਪਣੇ ਘਰ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਦੀ ਘਟਨਾ ਅੰਜਾਮ ਦਿੱਤਾ। Date:2009-09-28 Time:00:00:14
ਜੈਪੁਰ - ਜੰਮੂ ਕਸ਼ਮੀਰ ਤੋਂ ਜੈਪੁਰ ਦੀ ਸਦਭਾਵਨਾ ਯਾਤਰਾ ਉੱਪਰ ਆਏ ਲਗਭੱਗ 3 ਦਰਜਨ ਸਕੂਲੀ ਬੱਚਿਆਂ ਨੇ ਇੱਥੇ ਮਾਲਵੀਯ ਨਗਰ ਵਿਖੇ ਸਥਿੱਤ ਪਾਰਕ ਵਿਚ ਸ਼ਹੀਦ ਕੈਪਟਨ ਅਮਿਤ ਭਾਰਦੁਆਜ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਂਟ ਕੀਤੀ। Date:2009-09-28 Time:00:00:14
ਸੈਂਚੂਰੀਅਨ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੈਂਪੀਅੰਸ ਟ੍ਰਾਫੀ ਦੇ ਆਪਣੇ ਪਹਿਲੇ ਗਰੁੱਪ ਮੈਚ ਵਿਚ ਸ਼ਨੀਵਾਰ ਨੂੰ ਰਸਮੀ ਮੁਕਾਬਲੇਬਾਜ਼ ਪਾਕਿਸਤਾਨ ਹੱਥੀਂ 54 ਦੌੜਾਂ ਦੀ ਕਰਾਰੀ ਹਾਰ ਲਈ ਟੀਮ ਦੀ ਖਰਾਬ ਗੇਂਦਬਾਜ਼ੀ ਨੂੰ ਜੁੰਮੇਵਾਰ ਠਹਿਰਾਇਆ। Date:2009-09-28 Time:00:00:14
ਜੈਪੁਰ - ਭਾਰਤ ਨੇ ਮਲੇਸ਼ੀਆ ਦੇ ਕੇਡਾਹ ਰਾਜ ਵਿਚ ਚੱਲ ਰਹੀ ਦੂਜੀ ਏਸ਼ੀਆਈ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਸ਼ਨੀਵਾਰ ਨੂੰ ਵੀ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਬਾਲੜੀਆਂ ਦੇ ਵਰਗ ਵਿਚ ਸੈਮੀਫਾਇਨਲ ਵਿਚ ਥਾਂ ਪੱਕੀ ਕੀਤੀ। Date:2009-09-28 Time:00:00:14
ਨਵੀਂ ਦਿੱਲੀ : ਲੱਖਾਂ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਉਭਰਦੀ ਸਿਨੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਪ੍ਰਗਟਾਵਾ ਕੀਤਾ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਹ ਮਾਡਲ ਤੋਂ ਅਭਿਨੇਤਾ ਬਣੇ ਅਰਜੁਨ ਰਾਮਪਾਲ ਦੀ ਦੀਵਾਨੀ ਸੀ। Date:2009-09-28 Time:00:00:14
ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿਤੀ।ਗਾਂਧੀ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਕਿ ਵਿਜੇਦਸ਼ਮੀ ਜਿਹੇ ਤਿਉਹਾਰ ਸਾਡੇ ਉੱਚੇ ਆਦਰਸ਼ਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਪ੍ਰਤੀਕ ਹਨ। Date:2009-09-28 Time:00:00:14
ਚੰਡੀਗੜ੍ਹ - ਹਰਿਆਣਾ ਵਿਧਾਨਸਭਾ ਦੀਆਂ 13 ਅਕਤੂਬਰ ਨੂੰ ਨਿਰਧਾਰਤ ਚੌਣਾਂ ਵਿਚ 36 ਬਿਰਾਦਰੀਆਂ ਦੇ ਸਮਾਜਕ ਅਤੇ ਆਰਥਿਕ ਹਿੱਤਾਂ ਦਾ ਖਿਆਲ ਰੱਖਦੇ ਹੋਏ ਉਮੀਦਵਾਰਾਂ ਦੀ ਚੌਣ ਕਰਨ ਵਾਲੀ ਪਾਰਟੀ ਹੀ ਜਿਆਦਾ ਫਾਇਦੇ ਵਿਚ ਰਹੇਗੀ। Date:2009-09-28 Time:00:00:14
ਲਾਲਗੜ੍ਹ - ਪੱਛਮੀ ਬੰਗਾਲ ਦੇ ਲਾਲਗੜ੍ਹ ਖੇਤਰ ਵਿਚ ਪੁਲਿਸ ਅੱਤਿਆਚਾਰਾਂ ਖਿਲਾਫ ਗਠਿਤ ਪੀਸੀਏਪੀਏ ਦੇ ਨੇਤਾ ਛੱਤਰਪਤੀ ਮਹਤੋ ਦੀ ਬੀਤੇ ਕੱਲ੍ਹ ਹੋਈ ਗ੍ਰਿਫਤਾਰੀ ਦਾ ਬਦਲਾ ਲੈਂਦੇ ਹੋਏ ਮਾਓਵਾਦੀਆਂ ਨੇ ਪੁਲਿਸ ਦੇ ਦੋ ਜਵਾਨਾਂ ਨੂੰ ਅਗ਼ਵਾ ਕਰਕੇ ਬਰੂਦੀ ਸੁਰੰਗ ਧਮਾਕਾ ਕੀਤਾ ਅਤੇ ਰਾਸਤਾ ਖੋਦ ਕੇ ਦਰਖੱਤ ਡੇਗ ਕੇ ਸੜ੍ਹਕ ਮਾਰਗ ਨੂੰ ਰੋਕ ਦਿੱਤਾ। Date:2009-09-28 Time:00:00:14
ਨਵੀਂ ਦਿੱਲੀ - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਮੰਨਣਾ ਹੈ ਕਿ ਕ੍ਰਾਂਤੀਕਾਰੀ ਨਿਆਂ ਲਈ ਲੜਦੇ ਹਨ ਅਤੇ ਅਨਿਆਂ ਲਈ ਬਲ ਦੀ ਵਰਤੋਂ ਨਹੀਂ ਕਰਦੇ।ਉਹਨਾਂ ਲਈ ਹਿੰਸਾ ਦਾ ਅਰਥ ਸੀ ਅਨਿਆਂ ਲਈ ਕੀਤਾ ਗਿਆ ਬਲ ਪ੍ਰਯੋਗ। Date:2009-09-28 Time:00:00:14
ਜਾਮਨਗਰ - ਭਾਰਤੀ ਤੱਟ ਰੱਖਿਅਕ ਦਲ(ਆਈਸੀਜੀ) ਨੇ ਗੁਜਰਾਤ ਵਿਚ ਜਖਾਊ ਤੱਟ ਤੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਹੇ ਸੱਤ ਪਾਕਿਸਤਾਨੀ ਨਾਗਰਿਕਾਂ ਨੂੰ ਬੇੜ੍ਹੀ ਸਮੇਤ ਕਾਬੂ ਕੀਤਾ ਹੈ। Date:2009-09-28 Time:00:00:14
ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿੱਤੀ ਹੈ।ਪਾਟਿਲ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਹੈ ਕਿ ਦੁਸ਼ਹਿਰਾ ਬੁਰਾਈ ਉੱਪਰ ਸੱਚਾਈ ਦੀ ਜਿੱਤ ਨੂੰ ਜ਼ਾਹਰ ਕਰਦਾ ਹੈ। Date:2009-09-28 Time:00:00:14
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |