Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 27 - 9 - 2009
ਖੂਬਸੂਰਤ ਸੁਸ਼ਮਿਤਾ ਸੇਨ ਆਪਣੇ ਪਤੀ ਗੋਵਿੰਦਾ ਤੋਂ ਜਿਆਦਾ ਸਫ਼ਲ ਹੈ। ਉਸਦੀ ਆਪਣੀ ਇੱਕ ਕੰਪਨੀ ਹੈ। ਕੰਪਨੀ ਅਤੇ ਘਰ ਉਸਦੇ ਇਸ਼ਾਰਿਆਂ 'ਤੇ ਚੱਲਦੇ ਹਨ। ਗੋਵਿੰਦਾ ਆਪਣੀ ਪਤਨੀ ਦੀ ਕਮਾਈ ਖਾਂਦਾ ਹੈ। ਕੱਪੜਿਆਂ ਤੋਂ ਲੈ ਕੇ ਖਾਣੇ ਤੱਕ ਦਾ ਖਰਚ ਉਸਦੀ ਪਤਨੀ ਉਠਾਉਂਦੀ ਹੈ। ਸੋਹਣੀ, ਸੈਕਸੀ ਅਤੇ ਖਰਚਾ ਉਠਾਉਣ ਵਾਲੀ ਪਤਨੀ ਹੋਣ ਦੇ ਬਾਵਜੂਦ ਸ਼ਾਦੀ-ਸ਼ੁਦਾ ਗੋਵਿੰਦਾ ਦੀ ਇੱਕ ਪ੍ਰੇਮਿਕਾ ਲਾਰਾ ਦੱਤਾ ਹੈ। ਲਾਰਾ ਨੂੰ ਵਿਸ਼ਵਾਸ ਹੈ ਕਿ ਗੋਵਿੰਦਾ ਉਸ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਨੂੰ ਛੱਡ ਦਵੇਗਾ। ਸੁਸ਼ਮਿਤਾ ਨੂੰ ਸ਼ੱਕ ਹੈ ਕਿ ਉਸਦਾ ਪਤੀ ਸਹੀ ਰਾਹ 'ਤੇ ਨਹੀਂ ਚੱਲ ਰਿਹਾ ਹੈ। ਉਹ ਇਸ ਕੰਮ ਵਿੱਚ ਆਪਣੇ ਜਾਸੂਸ ਦੋਸਤ ਰਣਬੀਰ ਸ਼ੌਰੀ ਦੀ ਮੱਦਦ ਲੈਣ ਦਾ ਫੈਸਲਾ ਕਰਦੀ ਹੈ। ਰਣਬੀਰ ਬਚਪਨ ਤੋਂ ਸੁਸ਼ਮਿਤਾ ਨੂੰ ਪਿਆਰ ਕਰਦਾ ਹੈ ਅਤੇ ਇਹ ਉਸ ਨੂੰ ਇੱਕ ਸ਼ਾ Date:2009-09-27 Time:00:15:53
ਆਦਿਤਿਆ (ਸਮੀਰ ਦੱਤਾਨੀ) ਇੱਕ ਮੱਧਵਰਗੀ ਪਰਿਵਾਰ 'ਚੋਂ ਹੈ ਅਤੇ 'ਈਜ਼ੀ ਫਾਇਨੈਂਸ' ਵਿੱਚ ਕੰਮ ਕਰਦਾ ਹੈ। ਆਦਿਤਿਆ ਦੀ ਜਿੰਦਗੀ ਉਸਦੇ ਦੋਸਤ ਵਿੱਕੀ ਅਤੇ ਭ੍ਰਿਸ਼ਟ ਬੌਸ ਦੇ ਆਸ-ਪਾਸ ਘੁੰਮਦੀ ਹੈ। ਆਦਿਤਿਆ ਗਲਤੀ ਨਾਲ ਸੋਨੀਆ (ਨੌਹੀਦ) ਨਾਲ ਟਕਰਾ ਜਾਂਦਾ ਹੈ, ਜੋ ਉਸ ਨੂੰ ਵਿਗੜਿਆ ਹੋਇਆ ਮੁੰਡਾ ਸਮਝ ਲੈਂਦੀ ਹੈ। ਵਿੱਕੀ ਦੀ ਸਲਾਹ ਨਾਲ ਆਦਿਤਿਆ ਕਈ ਵਾਰ ਸੋਨੀਆ ਦੀ ਇਹ ਗ਼ਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਵਾਰ ਗੱਲ ਹੋਰ ਵਿਗੜ ਜਾਂਦੀ ਹੈ। ਪਰ ਹੌਲੀ-ਹੌਲੀ ਦੋਵੇਂ ਇੱਕ-ਦੂਜੇ ਨੂੰ ਦਿਲ ਦੇ ਬੈਠਦੇ ਹਨ ਅਤੇ ਵਿਆਹ ਕਰ ਲੈਂਦੇ ਹਨ। ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕਿ 'ਉਸ ਤੋਂ ਬਾਅਦ ਉਹ ਸੁਖੀ ਜੀਵਨ ਬਿਤਾਉਣ ਲੱਗੇ' , ਬਲਕਿ ਇਸ ਵਿੱਚ ਤੜਕਾ ਤਾਂ ਇਸ ਤੋਂ ਬਾਅਦ ਲੱਗਦਾ ਹੈ। ਸੋਨੀਆ ਨੂੰ ਹਾਸਿਲ ਕਰਨ ਲਈ ਆਦਿਤਿਆ ਉਸਦੇ ਪਿਤਾ ਨੂੰ ਝ Date:2009-09-27 Time:00:15:53
ਅਹਿਮਦਾਬਾਦ : ਕਨੇਡਾ ਸਰਕਾਰ ਨੇ ਭਾਰਤ ਵਿੱਚ ਆਪਣੀ ਆਰਥਿਕ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਸ਼ੁਕਰਵਾਰ ਨੂੰ ਇੱਥੇ ਇੱਕ ਨਵੇਂ ਵਪਾਰ ਦਫ਼ਤਰ ਦੀ ਸ਼ੁਰੂਆਤ ਕੀਤੀ ਅਤੇ ਕਨੇਡਾ ਨੇ ਇਸ ਤੋਂ ਪਹਿਲਾਂ ਵੀ ਕਈ ਸੂਬਿਆਂ ਵਿੱਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ। Date:2009-09-27 Time:00:15:51
ਪਿੱਟਸਬਰਗ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੁਰੱਖਿਆ ਪਰੀਸ਼ਦ ਵਿਚ ਅਮਰੀਕੀ ਪ੍ਰਸਤਾਵ ਅਤੇ ਪਰਮਾਣੂ ਅਪ੍ਰਸਾਰ ਸੰਧੀ(ਐਨਪੀਟੀ) ਪ੍ਰਸਤਾਵ ਭਾਰਤ ਖਿਲਾਫ ਨਹੀਂ ਲਿਆਂਦੇ ਗਏ ਸਨ। Date:2009-09-27 Time:00:15:51
ਪਟਨਾ : ਆਯੁਰਵੇਦ ਦੇ ਰਾਹੀਂ ਫਲੂ ਤੇ ਵਾਇਰਸ ਦੇ ਨਾਲ ਲੜ੍ਹਨ ਵਾਸਤੇ ਦੇਸ਼ ਦੀ ਮੋਹਰੀ ਘਰੇਲੂ ਜ਼ਰੂਰਤ ਦੇ ਉਤਪਾਦ ਬਣਾਉਣ ਵਾਲੀ ਕੰਪਨੀ ਡਾਬਰ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ "ਪ੍ਰਤੀਰਕਸ਼ਿਤ ਭਾਰਤ ਜਾਗਰੂਕਤਾ ਅਭਿਆਨ" ਸ਼ੁਰੂ ਕੀਤਾ ਹੈ। Date:2009-09-27 Time:00:15:51
ਪਿੱਟਸਬਰਗ - ਇੱਥੇ ਸੰਪੰਨ ਦੋ ਦਿਨਾ ਜੀ-20 ਸੰਮੇਲਨ ਵਿਚ ਭਾਗ ਲੈ ਕੇ ਭਾਰਤ ਵਾਪਸੀ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਇਹ ਸੰਮੇਲਨ ਉੱਭਰਦੀਆਂ ਅਰਥ ਵਿਵਸਥਾਵਾਂ ਦੇ ਲਿਹਾਜ ਨਾਲ ਚੰਗਾ ਰਿਹਾ ਹੈ। Date:2009-09-27 Time:00:15:51
ਪਿੱਟਸਬਰਗ - ਇੱਥੇ ਬੀਤੇ ਕੱਲ੍ਹ ਖਤਮ ਹੋਏ ਦੋ ਦਿਨਾ ਜੀ-20 ਸ਼ਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਕਈ ਅਹਿਮ ਮੁੱਦਿਆਂ ਉੱਪਰ ਚਰਚਾ ਕੀਤੀ। Date:2009-09-27 Time:00:15:51
ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਹਾਰਡਵੇਅਰ ਸਰਵਿਸੇਜ ਤੇ ਆਈਸੀਟੀ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਚਸੀਐੱਲ ਇੰਫੋਸਿਸਟਮਜ਼ ਨੇ ਨਵਾਂ ਮਾਰਕਿਟਿੰਗ ਅਭਿਆਨ ਸ਼ੁਰੂ ਕਰਦਿਆਂ ਮੀ ਬ੍ਰਾਂਡ ਦੇ ਨਾਂਅ ਨਾਲ ਨੌਜਵਾਨਾਂ ਨੂੰ ਧਿਆਨ 'ਚ ਰੱਖਦਿਆਂ ਲੈਪਟਾਪ ਦੀ ਨਵੀਂ ਲੜੀ ਬਾਜ਼ਾਰ ਵਿੱਚ ਉਤਾਰੀ। Date:2009-09-27 Time:00:15:51
ਨਵੀਂ ਦਿੱਲੀ : ਦੋ ਟਾਇਰਾ ਵਾਹਨ ਨਿਰਮਾਤਾ ਕੰਪਨੀ ਟੀਵੀਐੱਸ ਮੋਟਰ ਨੇ ਕਿਹਾ ਹੈ ਕਿ ਟਵਿਨ ਸਪਾਰਕ ਪਲਗ ਟੀਵੀਐੱਸ ਫਲੇਮ ਦੀ ਵਿੱਕਰੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਨਿਯਮ ਅਨੁਸਾਰ ਸਾਰੇ ਲੋੜੀਂਦੇ ਪ੍ਰਮਾਣ ਪੱਤਰਾਂ ਨੂੰ ਹਾਸਿਲ ਕਰਨ ਦੀ ਦਿਸ਼ਾ ਵਿੱਚ ਕੋਸ਼ਿਸ਼ ਕਰੇਗੀ। Date:2009-09-27 Time:00:15:51
ਪਟਨਾ : ਟਾਈਟਨ ਘੜੀਆਂ ਦੇ ਇੱਕ ਬਰਾਂਡ ਸੋਨਾਟਾ ਨੇ ਤਿਓਹਾਰਾਂ ਦੇ ਇਸ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਬਿਹਾਰ ਦੇ ਬਾਜਾਰ ਵਿੱਚ ਸੋਨਾ ਸਿਤਾਰਾ ਕਲੈਕਸ਼ਨ ਦੀ ਨਵੀਂ ਰੇਂਜ ਉਤਾਰੀ। Date:2009-09-27 Time:00:15:51
ਪਿੱਟਸਬਰਗ - ਭਾਰਤ ਨੇ ਕਿਹਾ ਹੈ ਕਿ ਇਰਾਨ ਨੂੰ ਪਰਮਾਣੂ ਅਪ੍ਰਸਾਰ ਸੰਧੀ(ਐਨਪੀਟੀ)ਅਧੀਨ ਆਪਣੀਆਂ ਜੁੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਜੋ ਲੋੜੀਂਦੀਆਂ ਹਨ। Date:2009-09-27 Time:00:15:51
ਨਵੀਂ ਦਿੱਲੀ : ਜਨਰਲ ਮੋਟਰਜ਼ ਇੰਡੀਆ ਨੇ ਇੱਕ ਵਰ੍ਹੇ ਦੇ ਅੰਦਰ ਆਪਣੀ ਛੋਟੀ ਕਾਰ ਸ਼ੇਵਰਲੇ ਸਪਾਰਕ ਦਾ ਇਲੈਕਟ੍ਰਿਕ ਮਾਡਲ ਬਣਾਉਣ ਦੇ ਲਈ ਬੈਂਗਲੂਰ ਦੀ ਰੇਵਾ ਇਲੈਕਟ੍ਰਿਕ ਕਾਰ ਕੰਪਨੀ ਦੇ ਨਾਲ ਸਮਝੌਤਾ ਕੀਤਾ ਹੈ। Date:2009-09-27 Time:00:15:51
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ਕਿਹਾ ਕਿ ਉਹ ਕੁਵੈਤ ਦੀ ਜੈਨ ਟੈਲੀਕਾਮ ਵਿੱਚ ਹਿੱਸੇਦਾਰੀ ਖਰੀਦਣ ਦੇ ਖਿਲਾਫ ਨਹੀਂ ਹੈ, ਪਰ ਇਸ ਬਾਰੇ ਵਿੱਚ ਅਜੇ ਕੁਝ ਤੈਅ ਨਹੀਂ ਕੀਤਾ ਗਿਆ ਹੈ। ਬੀਐਸਐਨਐਲ ਨੇ ਨਾਲ ਹੀ ਕਿਹਾ ਕਿ ਇਸ ਸੌਦੇ ਲਈ ਵਵਾਸੀ ਨਾਲ ਗੱਠਜੋੜ ਨੂੰ ਲੈ ਕੇ ਸਾਵਧਾਨ ਹੈ। ਕੁਵੈਤ ਦੀ ਜੈਨ ਟੈਲੀਕਾਮ ਲਈ ਵਵਾਸੀ ਬੀਐਸਐਨਐਲ ਨਾਲ ਸਾਂਝੇਦਾਰੀ ਦੀ ਇਛੁੱਕ ਦੱਸੀ ਜਾਂਦੀ ਹੈ। Date:2009-09-27 Time:00:15:51
ਰਾਏਪੁਰ - ਛੱਤੀਸਗੜ੍ਹ ਵਿਖੇ ਸ਼ੱਕੀ ਨਕਸਲੀਆਂ ਨੇ ਭਾਜਪਾ ਆਗੂ ਅਤੇ ਬਸਤਰ ਲੋਕਸਭਾ ਹਲਕੇ ਤੋਂ ਐਮਪੀ ਬਲੀਰਾਮ ਕਸ਼ਯੱਪ ਦੇ ਦੋ ਪੁੱਤਰਾਂ ਉੱਪਰ ਗੋਲੀ ਚਲਾ ਦਿੱਤੀ ਜਿਸ ਕਾਰਣ ਇੱਕ ਪੁੱਤਰ ਦੀ ਮੌਤ ਹੋ ਗਈ। Date:2009-09-27 Time:00:15:51
ਨਿਊਯਾਰਕ - ਅਮਰੀਕੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਅਮਰੀਕਾ, ਬ੍ਰਿਟੇਨ ਅਤੇ ਫ੍ਰਾਂਸ ਨੂੰ ਇਰਾਨੀ ਪਰਮਾਣੂ ਕਾਰਖਾਨੇ ਨੂੰ ਲੁਕੋਣ ਦਾ ਆਰੋਪ ਲਗਾਉਣ ਦਾ ਅਫਸੋਸ ਹੋਵੇਗਾ ਕਿਉਂ ਜੋ ਇਹ ਕੋਈ ਗੁਪਤ ਪਰਮਾਣੂ ਕਾਰਖਾਨਾ ਨਹੀਂ ਹੈ। Date:2009-09-27 Time:00:15:51
ਕੁੱਲੂ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜਿਲ੍ਹੇ ਵਿਚ ਭੁੰਤਰ ਲਾਗੇ ਵਿਆਸ ਨਦੀ ਵਿਚ ਇੱਕ ਬੇੜ੍ਹੀ ਦੇ ਡੁੱਬਣ ਨਾਲ ਇਸ ਵਿਚ ਸਵਾਰ ਮਹਿਲਾ ਸੈਲਾਨੀ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰਨਾਂ ਨੂੰ ਬਚਾ ਲਿਆ ਗਿਆ। Date:2009-09-27 Time:00:15:51
ਆਸ਼ੁਤੋਸ਼ ਆਪਣੀ ਗੱਲ ਨੂੰ ਵਿਸਤਾਰ ਨਾਲ ਰੱਖਦੇ ਹਨ, ਇਸਲਈ ਉਹਨਾਂ ਦੀਆਂ ਫਿਲਮਾਂ ਦਾ ਸਮਾਂ ਜਿਆਦਾ ਹੁੰਦਾ ਹੈ। ਫ਼ਿਲਮ ਦੀ ਲੰਬਾਈ ਨਾਲ ਕੋਈ ਸਮੱਸਿਆ ਨਹੀਂ ਹੈ, ਪਰ ਉਸ ਵਿੱਚ ਐਨਾ ਦਮ ਹੋਣਾ ਚਾਹੀਦਾ ਹੈ ਕਿ ਉਹ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ ਸਕੇ। Date:2009-09-27 Time:00:15:50
ਡੂ ਨਾਟ ਡਿਸਟਰਬ ਦਾ ਇਹਨਾਂ ਦਿਨਾਂ ਵਿੱਚ 'ਬੇਬੋ' ਨਾਂਅ ਦਾ ਗੀਤ ਬਹੁਤ ਲੋਕਪ੍ਰਿਅ ਹੋ ਰਿਹਾ ਹੈ। ਇਹ ਗੀਤ ਰਿਤੇਸ਼ ਦੇਸ਼ਮੁਖ ਅਤੇ ਲਾਰਾ ਦੱਤਾ ਤੇ ਫ਼ਿਲਮਾਇਆ ਗਿਆ ਹੈ Date:2009-09-27 Time:00:15:50
ਕਈ ਫਲਾਪ ਫ਼ਿਲਮ ਬਨਾਉਣ ਵਾਲੇ ਬੋਨੀ ਕਪੂਰ ਹੁਣ ਸਲਮਾਨ ਖਾਨ ਨੂੰ ਆਪਣੇ ਲਈ ਲਕੀ ਮੰਨਣ ਲਗੇ ਹਨ। ਸਲਮਾਨ ਦੇ ਨਾਲ ਉਹਨਾਂ ਨੇ ਹਿਟ ਫ਼ਿਲਮ 'ਨੋ ਏਂਟ੍ਰੀ' ਬਣਾਈ ਸੀ ਅਤੇ ਹਾਲ ਵਿੱਚ ਰਿਲੀਜ਼ ਫ਼ਿਲਮ 'ਵਾਂਟੇਡ' ਵੀ ਚੰਗੀ ਸਫਲਤਾ ਹਾਸਿਲ ਕਰ ਰਹੀ ਹੈ। Date:2009-09-27 Time:00:15:50
ਸ਼੍ਰੀਨਗਰ - ਕਸ਼ਮੀਰ ਵਾਦੀ ਵਿਚ ਰਹਿਣ ਵਾਲੇ ਘੱਟ ਗਿਣਤੀ ਪੰਡਿਤ ਪਰਿਵਾਰਾਂ ਨੇ ਲਗਭੱਗ ਦੋ ਦਹਾਕਿਆਂ ਮਗਰੋਂ ਪਹਿਲੀ ਦਫਾ ਇੱਥੇ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।ਕਸ਼ਮੀਰੀ ਪੰਡਿਤ ਸੰਘਰਸ਼ ਸੰਮਤੀ ਇਸ ਦਾ ਆਯੋਜਨ ਕਰੇਗੀ। Date:2009-09-27 Time:00:15:50
ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟ ਸਮੂਹਿਕ ਛੁੱਟੀ ਲੈ ਕੇ ਹੜਤਾਲ ਉੱਪਰ ਚਲੇ ਗਏ ਹਨ।ਇਸ ਦੇ ਚੱਲਦਿਆਂ ਏਅਰ ਇੰਡੀਆ ਦੀਆਂ ਛੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਨੂੰ ਰੱਦ ਕਰਨਾ ਪਿਆ। Date:2009-09-27 Time:00:15:50
ਵੇਲੇਂਸਿਆ - 1984 ਵਿਚ ਹੋਈ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਇਤਹਾਸਕ ਮੁਕਾਬਲੇ ਦੇ 25 ਵਰ੍ਹੇ ਪੂਰੇ ਹੋਣ ਮੌਕੇ ਇੱਥੇ ਆਯੋਜਿਤ ਮੈਚ ਵਿਚ ਰੂਸੀ ਦਿੱਗਜ ਗੈਰੀ ਕਾਸਪਾਰੋਵ ਨੇ ਆਪਣੇ ਕੱਟੜ ਮੁਕਾਬਲੇਬਾਜ਼ ਅਨਾਤੋਲੀ ਕਾਰਪੋਵ ਨੂੰ 9-3 ਨਾਲ ਹਰਾ ਦਿੱਤਾ। Date:2009-09-27 Time:00:15:50
ਲੰਦਨ - ਲਗਾਤਾਰ ਟੈਨਿਸ ਖੇਡਣ ਕਾਰਣ ਬੁਰੀ ਤਰ੍ਹਾਂ ਥੱਕ ਚੁੱਕੇ ਵਿਸ਼ਵ ਦੇ ਮੁੱਢਲਾ ਸਥਾਨ ਪ੍ਰਾਪਤ ਟੈਨਿਸ ਖਿਡਾਰੀ ਰੋਜ਼ਰ ਫੈਡਰਰ ਨੇ ਅਗਲੇ ਮਹੀਨੇ ਟੋਕਿਓ ਓਪਨ ਅਤੇ ਸ਼ੰਘਾਈ ਮਾਸਟਰਸ ਟੈਨਿਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। Date:2009-09-27 Time:00:15:50
'ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜ਼ਾਂ ਮਾਰਦੀ' ਅਤੇ 'ਜੱਗ ਜਿਓਂਦਿਆ ਦੇ ਮੇਲੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਉੱਚ ਕੋਟੀ ਦੇ ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਦੇਖਦੇ ਹੀ ਦੇਖਦੇ ਇੱਕ ਫਿਲਮੀ ਚਿਹਰਾ ਬਣ ਚੁੱਕੇ ਹਨ, ਵੱਲੋਂ ਇੱਕ ਨਵੀਂ ਫਿਲਮ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਪੰਜਾਬੀਆਂ ਦੇ ਮਨਾਂ ਅੰਦਰ ਬੈਠੀ ਸ਼ਾਹਕਾਰ ਪ੍ਰੇਮ ਕਹਾਣੀ ‘ਹੀਰ-ਰਾਂਝਾ’ ‘ਤੇ ਆਧਾਰਤ ਹੈ। ਹਰਭਜਨ ਮਾਨ ਇਸ ਫਿ਼ਲਮ ‘ਚ ਰਾਂਝਾ ਅਤੇ ਨੀਰੂ ਬਾਜਵਾ ਹੀਰ ਦਾ ਕਿਰਦਾਰ ਨਿਭਾਅ ਰਹੀ ਹੈ। ਹੀਰ-ਰਾਂਝਾ ਦੀ ਕਹਾਣੀ ਪ੍ਰਸਿੱਧ ਪੰਜਾਬੀ ਕਿੱਸੇ ਹੀਰ-ਰਾਂਝਾ ਦੀ ਪ੍ਰੇਮ ਕਹਾਣੀ 'ਤੇ ਹੀ ਅਧਾਰਤ ਹੈ, ਕੰਸੈਪਟ ਸਭ ਕੁਝ ਉਹੀ ਹੈ, ਜੋ ਸਾਡੇ ਪੰਜਾਬੀਆਂ ਦੇ ਮਨਾਂ ਅੰਦਰ ਉੱਕਰਿਆ ਹੋਇਆ ਹੈ। ਅੱਜ ਤੱਕ ਪੰਜਾਬੀ ‘ਚ ‘ਹੀਰ ਰਾਂਝਾ’ ਫਿ਼ਲਮ ਨਹੀ Date:2009-09-27 Time:00:15:50
ਸਿੰਘ ਇਜ਼ ਕਿੰਗ ਅਤੇ ਵੇਲਕਮ ਵਰਗੀ ਫ਼ਿਲਮਾਂ ਦੇ ਨਿਰਦੇਸ਼ਕ ਅਨੀਸ ਬਜ਼ਮੀ ਨੂੰ ਉਸ ਸਮੇਂ ਝਟਕਾ ਲਗਿਆ ਜਦੋਂ ਸੇਕਸੀ ਮਲਿਕਾ ਸ਼ੇਰਾਵਤ ਨੇ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਨੋ ਪ੍ਰਾਬਲਮ' ਵਿੱਚ ਇੱਕ ਛੋਟਾ ਜਿਹਾ ਰੋਲ ਕਰਨ ਲਈ ਮਨ੍ਹਾਂ ਕਰ ਦਿੱਤਾ। Date:2009-09-27 Time:00:15:50
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |