Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 23 - 9 - 2009
ਬਾਲੀਵੁੱਡ ਦੇ ਸ਼ਹੰਸ਼ਾਹ ਅਮਿਤਾਭ ਬੱਚਨ ਨੂੰ ਉਹਨਾਂ ਦੇ ਪ੍ਰਸ਼ੰਸਕ ਹੁਣ ਨਵੇਂ ਸੰਗੀਤ ਐਲਬਮ ਵਿੱਚ ਵੇਖ ਸਕਣਗੇ। ਅਮਿਤਾਭ ਨੇ ਆਪਣੇ ਬਲੌਗ ਤੇ ਇਸ ਗੱਲ ਦੇ ਸੰਕੇਤ ਦਿੱਤੇ ਹਨ। Date:2009-09-23 Time:00:17:09
ਨੰਬਰਾਂ ਦਾ ਮਹੱਤਵ ਫੈਂਗਸ਼ੁਈ ਦੇ ਸ਼ੁਰੂ ਤੋਂ ਹੀ ਬਹੁਤ ਜਿਆਦਾ ਰਿਹਾ ਹੈ। ਵੈਸੇ ਤਾਂ ਹਰ ਨੰਬਰ ਦਾ ਆਪਣਾ ਇੱਕ ਅਰਥ ਹੁੰਦਾ ਹੈ, ਪਰ ਉਸਨੂੰ ਭਿੰਨ-ਭਿੰਨ ਪੱਧਤੀਆਂ ਤੋਂ ਪਰਖਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਜੇ ਤੁਹਾਡੇ ਘਰ ਦਾ ਨੰਬਰ 5729 ਹੈ ਤਾਂ ਇਸ ਸੰਖਿਆ ਦੇ ਹਰ ਅੰਕ ਦਾ ਅਲੱਗ-ਅਲੱਗ ਮਤਲਬ ਕੱਢਿਆ ਜਾ ਸਕਦਾ ਹੈ ਜਾਂ ਇਨ੍ਹਾਂ ਸਭ ਦਾ ਜੋੜ ਕਰ ਕੇ ਇੱਕ ਅੰਕ ਬਣਾ ਕੇ ਉਸਦਾ ਅਰਥ ਕੱਢਿਆ ਜਾ ਸਕਦਾ ਹੈ। ਚੀਨਵਾਸੀਆਂ ਦਾ ਮੰਨਣਾ ਹੈ ਕਿ ਜੇ ਨੰਬਰਾਂ ਦੀ ਆਵਾਜ਼ ਸੁਣਨ ਵਿੱਚ ਚੰਗੀ ਲੱਗਦੀ ਹੈ ਤਾਂ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਅੱਠ ਦੇ ਅੰਕ ਨੂੰ ਸ਼ੁਭ ਤੇ ਚਾਰ ਦੇ ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਦੋ ਦੀ ਆਵਾਜ਼ ਦਾ ਅਰਥ : 'ਅਸਾਨ' ਹੁੰਦਾ ਹੈ। ਤਿੰਨ ਦੀ ਆਵਾਜ਼ ਦਾ ਅਰਥ : 'ਵਿਕਾਸ' ਹੁੰਦਾ ਹੈ। ਚਾਰ ਦੀ ਆਵਾਜ਼ ਦਾ ਅਰਥ : 'ਮੌਤ' ਹੁ Date:2009-09-23 Time:00:17:09
ਚੀਨੀਆਂ ਦਾ ਮੰਨਣਾ ਹੈ ਕਿ ਘਰ ਦੇ ਬਾਹਰ ਚਾਰਾਂ ਦਿਸ਼ਾਵਾਂ ਵਿੱਚ ਚਾਰ ਜਾਨਵਰ ਬੈਠੇ ਰਹਿੰਦੇ ਹਨ ਜੋ ਘਰ ਦੀ ਸੁਰੱਖਿਆ ਕਰਦੇ ਹਨ। ਇਹ ਚਾਰ ਜਾਨਵਰ ਹਨ- ਕਾਲਾ ਕਛੂਆ, ਲਾਲ ਪੰਛੀ, ਚਿੱਟਾ ਬਾਘ ਅਤੇ ਹਰਾ ਡ੍ਰੇਗਨ। ਕਾਲਾ ਕਛੂਆ ਉੱਤਰ ਦਿਸ਼ਾ, ਲਾਲ ਪੰਛੀ ਦੱਖਣ ਦਿਸ਼ਾ, ਚਿੱਟਾ ਬਾਘ ਪੱਛਮ ਦਿਸ਼ਾ, ਅਤੇ ਹਰਾ ਡ੍ਰੇਗਨ ਪੂਰਬ ਦਿਸ਼ਾ ਦੀ ਅਗੁਵਾਈ ਕਰਦਾ ਹੈ। ਕਾਲਾ ਕਛੂਆ, ਲਾਲ ਪੰਛੀ ਤੋਂ ਉੱਚਾ ਹੋਣਾ ਚਾਹੀਦਾ ਹੈ ਅਰਥਾਤ ਭਵਨ ਦੇ ਪਿੱਛੇ ਦੀ ਭੂਮੀ ਦੇ ਸਾਹਮਣੇ ਤੋਂ ਥੋੜ੍ਹਾ ਜਿਹਾ ਉੱਚਾ ਤੇ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਤੇ ਸਹਾਇਤਾ ਕਰ ਸਕੇ। ਮਕਾਨ ਦੇ ਪਿੱਛੇ ਦਾ ਭਾਗ ਨੀਂਵਾ ਨਹੀਂ ਹੋਣਾ ਚਾਹੀਦਾ। ਇਥੋਂ ਚੀ ਜਲਦੀ ਨਾਲ ਬਾਹਰ ਨਿੱਕਲ ਜਾਂਦੀ ਹੈ ਜਿਸ ਦੇ ਨਾਲ ਵਪਾਰ ਦੀ ਹਾਨੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ Date:2009-09-23 Time:00:17:09
ਯੂਨਾਈਟਡ ਵੈਲਫੇਅਰ ਸੁਸਾਇਟੀ ਸਲਾਨਾ ਸਮਾਗਮ 'ਮੇਲਾ ਖੂਨਦਾਨੀਆਂ ਦਾ' ਸਥਾਨਕ ਅਮਰੀਕ ਸਿੰਘ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ ਧਾਮ ਨਾਲ ਆਯੋਜਿਤ ਕੀਤਾ ਗਿਆ। Date:2009-09-23 Time:00:17:09
ਕਰਾਚੀ - ਤੇਜ਼ ਗੇਂਦਬਾਜ਼ ਮੁਹੰਮਦ ਅਸਿਫ਼ 'ਤੇ 12 ਮਹੀਨੇ ਦੀ ਰੋਕ ਭਲਾਂ ਹੀ ਹੱਟ ਗਈ ਹੋਵੇ,ਲੇਕਿਨ ਪਾਕਿਸਤਾਨੀ ਟੀਮ ਪ੍ਰਬੰਧਨ ਨੇ ਚੈਂਪਿਅੰਜ਼ ਟ੍ਰਾਫ਼ੀ 'ਚ ਉਨ੍ਹਾ ਨੂੰ ਉਤਾਰਨ ਦੇ ਬਾਰੇ 'ਚ ਹਾਲੇ ਫੈਸਲਾ ਨਹੀਂ ਲਿਆ। Date:2009-09-23 Time:00:17:09
ਜੋਹੰਸਬਰਗ - ਚੈਂਪਿਅੰਜ਼ ਟ੍ਰਾਫ਼ੀ ਦੇ ਉਦਘਾਟਨ ਮੈਚ 'ਚ ਮੇਜ਼ਬਾਨ ਟਾਸ ਹਾਰਨ ਬਾਅਦ ਸ਼੍ਰੀਲੰਕਾ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ ਨਿਰਧਾਰਤ 50 ਓਵਰਾਂ 'ਚ 8 ਵਿਕੇਟ ਖੋ ਕੇ 319 ਰਨ ਬਣਾਏ ਹਨ।ਲੰਕਾ ਦੀ ਪਾਰੀ 'ਚ ਦਿਲਸ਼ਾਨ ਨੇ 106,ਮਹੇਲਾ ਜੈਵਰਧਨੇ ਨੇ 77 ਅਤੇ ਸੰਗਕਾਰਾ ਨੇ 54 ਰਨਾਂ ਦਾ ਯੋਗਦਾਨ ਦਿੱਤਾ।ਸਟੇਨ ਅਤੇ ਪਾਰਨੇਲ ਨੇ 3-3 ਵਿਕੇਟ ਲਏ। Date:2009-09-23 Time:00:17:09
ਡੂ ਨਾਟ ਡਿਸਟਰਬ ਦੇ ਰੂਪ ਵਿੱਚ ਲੰਬੇ ਸਮੇਂ ਬਾਅਦ ਸੁਸ਼ਮਿਤਾ ਸੇਨ ਦੀ ਕੋਈ ਵੱਡੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਡੇਵਿਡ ਧਵਨ, ਗੋਵਿੰਦਾ ਦੇ ਨਾਲ ਉਹ ਪਹਿਲੇ ਵੀ ਕੰਮ ਕਰ ਚੁਕੀ ਹੈ ਅਤੇ ਇਸ ਫ਼ਿਲਮ ਨੂੰ ਲੈ ਕੇ ਵੀ ਉਹਨਾਂ ਨੂੰ ਉਮੀਦ ਹੈ। Date:2009-09-23 Time:00:17:09
ਅਕਸ਼ੈ ਕੁਮਾਰ ਨਾਲ ਸੱਤ ਫ਼ਿਲਮਾਂ ਕਰ ਚੁੱਕੀ ਕਰੀਨਾ ਕਪੂਰ ਨੂੰ ਮਾਣ ਹੈ ਕਿ ਉਸ ਦੀ ਭੈਣ ਕ੍ਰਿਸ਼ਮਾ ਨੇ ਵੀ ਅਕਸ਼ੈ ਵਰਗੇ ਪਸੰਦੀਦਾ ਸਟਾਰ ਨਾਲ ਦਸ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਹਨ। ਕਰੀਨਾ ਨੇ ਹਮੇਸ਼ਾ ਆਪਣੇ-ਆਪ ਨੂੰ ਸਹਿਜ ਮਹਿਸੂਸ ਕੀਤਾ ਹੈ ਜਦ ਵੀ ਉਹ ਅਕਸ਼ੈ ਕੁਮਾਰ ਨਾਲ ਕੋਈ ਫ਼ਿਲਮ ਕਰਦੀ ਹੈ। ਹੁਣ ਕਰੀਨਾ 'ਕੰਬਖ਼ਤ ਇਸ਼ਕ' ਨਾਲ ਆਪਣੀ ਸਰੀਰਕ ਦਿਖ ਵੀ ਬਦਲ ਚੁੱਕੀ ਹੈ। 'ਟਸ਼ਨ' 'ਚ ਅਲੱਗ ਤੇ 'ਕੰਬਖਤ ਇਸ਼ਕ' 'ਚ ਅਲੱਗ ਸਰੀਰਕ ਦਿਖ ਉਸ ਨੇ ਦਿਖਾਈ ਹੈ। ਭਵਿੱਖ 'ਚ ਵੀ ਫ਼ਿਲਮਾਂ ਵਾਲੇ ਜਿਸ ਤਰ੍ਹਾਂ ਦੀ ਲੁਕ ਉਸ ਤੋਂ ਚਾਹੁਣਗੇ ਉਸ ਤਰ੍ਹਾਂ ਦੀ ਉਹ ਦਿਖਾਏਗੀ। 'ਕੰਬਖ਼ਤ ਇਸ਼ਕ' 'ਚ ਮਰਦਾਂ ਨੂੰ ਕੁੱਤੇ ਦੇ ਬਰਾਬਰ ਸਮਝਣ ਦੇ ਸਬੰਧ 'ਚ ਬੇਬੋ ਨੇ ਕਿਹਾ ਹੈ ਕਿ ਫ਼ਿਲਮੀ ਕਿਰਦਾਰ ਹੋਰ ਹੁੰਦੇ ਹਨ ਜਦ ਕਿ ਅਸਲ ਜ਼ਿੰਦਗੀ 'ਚ ਉਸ ਦੇ ਵਿਚਾਰ ਅਜਿਹੇ ਨਹੀਂ ਹਨ। ਨਾ ਤਾਂ ਉਹ Date:2009-09-23 Time:00:17:09
ਚੈਨਈ : ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਮੰਗ ਕੀਤੀ ਹੈ ਕਿ ਪਾਕਿਸਤਾਨ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ ਮੁਹੰਮਦ ਸਈਦ ਤੋਂ ਮੁੰਬਈ ਹਮਲਿਆਂ ਦੇ ਸੰਬੰਧ ਵਿੱਚ ਪੁੱਛਗਿੱਛ ਕਰੇ ਕਿਉਂਕਿ ਉਸਦੇ ਵਿਰੁੱਧ ਸਾਰੇ ਸਬੂਤ ਪਾਕਿਸਤਾਨ ਦੀ ਧਰਤੀ ਉੱਤੇ ਹੀ ਹਨ। Date:2009-09-23 Time:00:17:09
ਲਾਹੌਰ : ਸਿੱਖ ਪੰਥ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਦੇ 470ਵੇਂ ਪ੍ਰਕਾਸ਼ ਪਰਬ ਦੇ ਪ੍ਰੋਗਾਮ ਵਿੱਚ ਸ਼ਾਮਿਲ ਹੋਣ ਦੇ ਲਈ ਭਾਰਤ ਤੋਂ 379 ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਕੱਲ੍ਹ ਇੱਥੇ ਪੁੱਜਿਆ। Date:2009-09-23 Time:00:17:08
ਇਰਾਨ : ਅਮਰੀਕਾ ਦੇ ਅੱਤਵਾਦ ਨਿਰੋਧੀ ਅਧਿਕਾਰੀਆਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ ਤਾਲੀਬਾਨੀ ਅੱਤਵਾਦੀਆਂ ਨੂੰ ਨਾਟੋ ਦੀ ਸੈਨਾ ਦੇ ਵਿਰੁੱਧ ਲੜ੍ਹਨ ਲਈ ਸਿਖਲਾਈ ਦੇ ਰਿਹਾ ਹੈ। Date:2009-09-23 Time:00:17:08
ਪੁੰਛ : ਜੰਮੂ ਕਸ਼ਮੀਰ ਦੇ ਪੁੰਛ ਜਿਲ੍ਹੇ ਵਿੱਚ ਮੌਜੂਦ ਚਕਨ-ਦਾ-ਬਾਗ ਕ੍ਰਾਸਿੰਗ ਪੁਆਇੰਟ ਉੱਤੇ ਉਸ ਵੇਲੇ ਮਾਹੌਲ ਬਹੁਤ ਖੁਸ਼ਨੁਮਾ ਹੋ ਗਿਆ, ਜਦੋਂ ਇੱਥੇ ਤਾਇਨਾਤ ਭਾਰਤੀ ਸੈਨਿਕਾਂ ਨੇ ਈਦ ਦੇ ਮੌਕੇ ਉੱਤੇ ਪਾਕਿਸਤਾਨੀ ਸੈਨਿਕਾਂ ਨੂੰ ਮਿਠਾਈਆਂ ਤੇ ਸੁੱਕੇ ਮੇਵੇ ਭੇਂਟ ਕੀਤੇ। Date:2009-09-23 Time:00:17:08
ਚੈਨਈ- ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਦੋਸ਼ੀ ਨਾਲਿਨੀ ਮੁਰੁਗਨ ਨੇ ਵੈਲੋਰ ਜੇਲ੍ਹ ਤੋਂ ਜਲਦ ਆਪਣੀ ਰਿਹਾਈ ਦੀ ਮੰਗ ਨੂੰ ਲੈਕੇ ਅਨਿਸ਼ਚਿਤ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ ਤੇ ਸਮੇਂ ਤੋਂ ਪਹਿਲਾਂ ਆਪਣੀ ਰਿਹਾਈ ਲਈ ਸਲਾਹਕਾਰ ਬੋਰਡ ਦਾ ਜਲਦੀ ਤੋਂ ਜਲਦੀ ਗਠਨ ਕਰਨ ਦੀ ਮੰਗ ਵੀ ਕੀਤੀ ਹੈ। Date:2009-09-23 Time:00:17:08
ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਲਾਪਤਾ ਹੋ ਗਿਆ ਹੈ ਤੇ ਉਸਦੀ ਭਾਲ ਪੂਰੇ ਜ਼ੋਰ ਸ਼ੋਰ ਨਾਲ ਕੀਤੀ ਜਾ ਰਹੀ ਹੈ। ਕੁੱਝ ਇਸ ਤਰ੍ਹਾਂ ਦਾ ਹੀ ਮਾਹੌਲ ਪੇਸ਼ ਕਰ ਰਹੇ ਹਨ ਅੰਮ੍ਰਿਤਸਰ ਦੀਆਂ ਕੰਧਾਂ ਉੱਤੇ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਾ ਦੀ ਭਾਲ ਵਾਲੇ ਪੋਸਟਰ। Date:2009-09-23 Time:00:17:08
page no.2 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |