Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 2 - 9 - 2009
'ਮੋਹਨਦਾਸ' ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸਦੀ ਪਛਾਣ ਚੁਰਾ ਲਈ ਗਈ ਹੈ। ਉਹ ਮੱਧ ਪ੍ਰਦੇਸ਼ ਦੇ ਅਨੂਪਪੁਰ ਦਾ ਰਹਿਣ ਵਾਲਾ ਹੈ ਅਤੇ ਟੋਕਰੀ ਬਣਾਉਣ ਵਾਲੇ ਸਮਾਜ ਦਾ ਹੈ। ਮੋਹਨਦਾਸ ਪੜ੍ਹਨ ਵਿੱਚ ਹਮੇਸ਼ਾ ਹੀ ਅੱਵਲ ਆਉਂਦਾ ਹੈ ਅਤੇ ਉਸਦੀ ਖਵਾਹਿਸ਼ ਹੈ ਕਿ ਉਹ ਇੱਕ ਚੰਗੀ ਨੌਕਰੀ ਕਰੇ। ਇੱਕ ਕੋਇਲੇ ਦੀ ਖਦਾਨ 'ਤੇ ਉਸ ਨੂੰ ਨੌਕਰੀ ਮਿਲ ਜਾਂਦੀ ਹੈ, ਪਰ ਬੁਲਾਵਾ ਨਹੀਂ ਆਉਂਦਾ ਹੈ। ਵਿਚਾਰਾ ਮੋਹਨਦਾਸ ਬੁਲਾਵੇ ਦਾ ਇੰਤਜਾਰ ਕਰਦਾ ਰਹਿ ਜਾਂਦਾ ਹੈ। ਉੱਥੇ ਜਾ ਕੇ ਉਸ ਨੂੰ ਪਤਾ ਲੱਗਦਾ ਹੈ ਕਿ ਉਸਦੀ ਥਾਂ ਕੋਈ ਦੂਜਾ ਵਿਅਕਤੀ ਮੋਹਨਦਾਸ ਬਣ ਕੇ ਨੌਕਰੀ ਕਰ ਰਿਹਾ ਹੈ। ਮੋਹਨਦਾਸ ਇਸ ਗੱਲ ਦਾ ਵਿਰੋਧ ਕਰਦਾ ਹੈ। ਇਸਦੇ ਬਦਲੇ ਉਸਦੀ ਥਾਂ ਨੌਕਰੀ ਕਰ ਰਿਹਾ ਆਦਮੀ ਉਸਨੂੰ ਬੁਰੀ ਤਰ੍ਹਾਂ ਮਾਰਦਾ-ਕੁੱਟਦਾ ਹੈ। ਮੋਹਨਦਾਸ ਦੀ ਜਦੋਂ ਕੋਈ ਸੁਣਵਾਈ ਨਹੀਂ ਹੁ Date:2009-09-02 Time:00:04:01
ਬਾਲੀਵੁੱਡ ਦੇ 'ਮਿਸਟਰ ਪਰਫੈਕਟ' ਮਤਲਬ ਆਮਿਰ ਖਾਨ ਹਰ ਮਾਮਲੇ ਵਿੱਚ ਪਰਫੈਕਟ ਹਨ। ਗੱਲ ਭਾਵੇਂ ਨਿਰਮਾਣ ਦੀ ਹੋਵੇ ਜਾਂ ਅਭਿਨੈ ਦੀ ਜਾਂ ਫ਼ਿਰ ਫ਼ਿਲਮ ਵੇਖਣ ਦੀ ਗੱਲ ਕਿਉਂ ਨਾ ਹੋਵੇ, ਆਮਿਰ ਦਾ ਜਵਾਬ ਨਹੀਂ। ਉਹਨਾਂ ਨੂੰ ਫ਼ਿਲਮਾਂ ਵੇਖਣਾ ਐਨਾ ਪਸੰਦ ਹੈ ਕਿ ਉਹ ਫ਼ਿਲਮ ਵੇਖਦੇ ਸਮੇਂ ਪਲਕ ਝਪਕਾਉਣਾ ਵੀ ਭੁੱਲ ਜਾਂਦੇ ਹਨ Date:2009-09-02 Time:00:04:01
ਖ਼ਬਰ ਹੈ ਕਿ ਅਭਿਨੇਤਾ ਇਮਰਾਨ ਖਾਨ ਨੇ ਆਪਣੀ ਗਰਲਫ੍ਰੈਂਡ ਅਵੰਤੀਕਾ ਮਲਿਕ ਨੂੰ ਵਿਆਹ ਲਈ ਪ੍ਰਪੋਜ ਕੀਤਾ, ਜਿਸ ਨੂੰ ਸਵੀਕਾਰਨ ਲਈ ਉਹਨਾਂ ਨੇ ਦੇਰ ਨਹੀਂ ਲਗਾਈ ਅਤੇ ਫੌਰਨ ਹਾਂ ਕਹਿ ਦਿੱਤਾ। Date:2009-09-02 Time:00:04:01
ਗੋਵਿੰਦਾ ਅਤੇ ਡੇਵਿਡ ਧਵਨ ਦੀ ਸਫਲ ਜੋੜੀ ਨੇ ਕਈ ਸਫਲ ਫ਼ਿਲਮਾਂ ਦਿੱਤਿਆਂ ਹਨ। "ਡੂ ਨੌਟ ਡਿਸਟਰਬ' ਇਸ ਜੋੜੀ ਦੀ ਤਾਜ ਫ਼ਿਲਮ ਹੈ। ਗੋਵਿੰਦਾ, ਸੁਸ਼ਮਿਤਾ ਸੇਨ, ਲਾਰਾ ਦੱਤਾ ਅਤੇ ਰਿਤੇਸ਼ ਦੇਸ਼ਮੁਖ ਫ਼ਿਲਮ ਦੇ ਪ੍ਰਮੁੱਖ ਕਲਾਕਾਰ ਹਨ। Date:2009-09-02 Time:00:04:01
ਪਰਪਲ ਲੇਕ ਸਥਿਤ ਇੱਕ ਘਰ 'ਚ ਹੋਣ ਵਾਲੀਆਂ ਘਟਨਾਵਾਂ ਦੀ ਕਹਾਣੀ ਹੈ 'ਥ੍ਰੀ'। ਇਹ ਕਹਾਣੀ ਤਿੰਨ ਕਿਰਦਾਰਾਂ ਦੇ ਆਸ-ਪਾਸ ਘੁੰਮਦੀ ਹੈ। ਇਸ ਘਰ ਵਿੱਚ ਰਾਜੀਵ ਦੱਤ (ਅਕਸ਼ੈ ਕਪੂਰ) ਅਤੇ ਉਸਦੀ ਪਤਨੀ ਅੰਜਨੀ ਦੱਤ (ਨੌਸ਼ੀਨ ਅਲੀ ਸਰਦਾਰ) ਰਹਿੰਦੇ ਹਨ। ਅੰਜਨੀ ਵਾਇਲਿਨ ਟੀਚਰ ਹੈ। ਘਰ ਵੀ ਅੰਜਨੀ ਦਾ ਹੀ ਹੈ। ਉਸ ਨੂੰ ਜੋ ਵੀ ਆਮਦਨ ਹੁੰਦੀ ਹੈ, ਉਸ ਨਾਲ ਉਹ ਘਰ ਦਾ ਖਰਚ ਉਠਾਉਂਦੀ ਹੈ, ਕਿਉਂਕਿ ਰਾਜੀਵ ਕੁਝ ਕੰਮ ਨਹੀਂ ਕਰਦਾ ਹੈ। ਪਤਨੀ ਦੀ ਕਮਾਈ ਖਾਣ ਵਾਲਾ ਰਾਜੀਵ ਇਸ ਕਾਰਨ ਦੁਖੀ ਹੈ ਅਤੇ ਅਕਸਰ ਆਪਣਾ ਗੁੱਸਾ ਪਤਨੀ 'ਤੇ ਕੱਢਦਾ ਹੈ। ਦੋਵਾਂ ਵਿਚਕਾਰ ਪਿਆਰ ਕਿਤੇ ਗੁਆਚ ਗਿਆ ਹੈ। ਇੱਕ ਦਿਨ ਰਾਜੀਵ ਆਪਣੀ ਪਤਨੀ ਨੂੰ ਘਰ ਵੇਚਣ ਲਈ ਕਹਿੰਦਾ ਹੈ, ਤਾਂ ਕਿ ਉਹਨਾਂ ਪੈਸਿਆਂ ਨਾਲ ਉਹ ਬਿਜਨੈਸ ਸ਼ੁਰੂ ਕਰ ਸਕੇ। ਅੰਜਨੀ ਅਜਿਹਾ ਕਰਨ ਤੋਂ ਇਨਕਾਰ ਕਰ ਦਿੰਦੀ ਹੈ, ਕ Date:2009-09-02 Time:00:04:01
ਮੁੰਬਈ- ਏਬੀਜੀ ਗਰੁੱਪ 2010 ਤੱਕ ਭੁਜ ਦੇ ਨੇੜੇ ਸੀਮਿੰਟ ਕਾਰਖ਼ਾਨਾ ਲਗਾਵੇਗਾ, ਜਿਸਦੀ ਸਮਰੱਥਾ 60 ਲੱਖ ਟਨ ਹੋਵੇਗੀ। ਇਸਦੇ ਨਾਲ ਹੀ ਕੰਪਨੀ ਗੁਜਰਾਤ ਵਿਖੇ 100 ਮੈਗਾਵਾਟ ਸਮਰੱਥਾ ਵਾਲੇ ਤਾਪ ਘਰ ਦੀ ਸਥਾਪਨਾ ਕਰਕੇ ਬਿਜਲੀ ਉਤਪਾਦਨ ਖੇਤਰ ਵਿੱਚ ਉਤਰੇਗੀ। Date:2009-09-02 Time:00:04:00
ਨਵੀਂ ਦਿੱਲੀ - ਹਿੰਦੀ ਵਿੱਚ ਜਿਨਾਹ ਉੱਤੇ ਪਹਿਲੀ ਪੁਸਤਕ ਲਿਖਣ ਵਾਲੇ ਪ੍ਰਸਿੱਧ ਲੇਖਕ ਵੀਰੇਂਦਰ ਕੁਮਾਰ ਬਰਨਵਾਲ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੋਂ ਕੱਢੇ ਗਏ ਸੀਨੀਅਰ ਨੇਤਾ ਜਸਵੰਤ ਸਿੰਘ ਦੀ ਜਿਨਾਹ ਉੱਤੇ ਲਿਖੀ ਗਈ ਪੁਸਤਕ ਵਿੱਚ ਕਈ ਤੱਥਾਤਮਕ ਭੁੱਲਾਂ ਹਨ ਤੇ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਲਿਖੀ ਹੈ, ਜੋ ਨਵੀਂ ਹੋਵੇ। Date:2009-09-02 Time:00:04:00
ਮੁੰਬਈ- ਆਰਥਿਕ ਮੰਦੀ ਨਾਲ ਕਾਰੋਬਾਰ ਪ੍ਰਭਾਵਿਤ ਰਹਿਣ ਦੇ ਬਾਵਜੂਦ ਚਾਲੂ ਵਿੱਤ ਵਰ੍ਹੇ ਦੀ ਅਗਸਤ ਮਹੀਨੇ ਵਿੱਚ ਟੀਵੀਐੱਸ ਮੋਟਰਜ਼ ਦੀ ਵਿੱਕਰੀ ਵਿੱਚ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੇ ਤੁਲਨਾ 11 ਫੀਸਦੀ ਦਾ ਵਾਧਾ ਦਰਜ ਹੋਇਆ। Date:2009-09-02 Time:00:03:59
ਟੋਕੀਓ - ਜਾਪਾਨ ਦੀਆਂ ਆਮ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਆਫ਼ ਜਾਪਾਨ (ਡੀਪੀਜੇ) ਦੀ ਭਾਰੀ ਜਿੱਤ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪਾਰਟੀ ਦੇ ਨੇਤਾ ਯੂਕੀਓ ਹਾਤੋਯਾਮਾ ਨੇ ਆਪਣੀ ਸਰਕਾਰ ਬਣਾਉਣ ਦੀਆਂ ਮੁੰਹਿਮਾਂ ਕਾਫ਼ੀ ਜੋਰ ਸ਼ੋਰ ਦੇ ਨਾਲ ਸ਼ੁਰੂ ਕਰ ਦਿੱਤੀਆਂ ਹਨ। Date:2009-09-02 Time:00:03:59
ਟੋਕੀਓ - ਟੈਲੀਵਿਜ਼ਨ ਤੇ ਕੰਪਿਊਟਰ ਬਣਾਉਣ ਵਾਲੀ ਮੋਹਰੀ ਕੰਪਨੀ ਸੋਨੀ ਕਾਰਪੋਰੇਸ਼ਨ ਨੇ ਕਾਰੋਬਾਰੀ ਘਾਟੇ ਦੀ ਵਜ੍ਹਾ ਕਾਰਣ ਮੈਕਸਿਕੋ ਸਥਿਤ ਆਪਣੀ ਇੱਕ ਐੱਲਸੀਡੀ ਨਿਰਮਾਣ ਕਾਰਖ਼ਾਨੇ ਨੂੰ ਤਾਈਵਾਨ ਦੀ ਹੋਨ ਹਾਈ ਪ੍ਰਿਸੀਜਨ ਕੰਪਨੀ ਨੂੰ ਵੇਚੇ ਜਾਣ ਦੀ ਘੋਸ਼ਣਾ ਕੀਤੀ ਹੈ। Date:2009-09-02 Time:00:03:59
ਨਵੀਂ ਦਿੱਲੀ - ਦਿੱਲੀ ਉੱਚ ਅਦਾਲਤ ਦੇ ਜੱਜ ਨੀਰਜ਼ ਕਿਸ਼ਨ ਕੌਲ ਨੇ ਵਿਅਕਤੀਗਤ ਕਾਰਣਾ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। Date:2009-09-02 Time:00:03:59
ਨਵੀਂ ਦਿੱਲੀ - ਵੈਸ਼ਵਿਕ ਮੰਦੀ ਤੋਂ ਆਟੋ ਖੇਤਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਦੇ ਬਾਵਜੂਦ ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮਿਟੇਡ ਦੀ ਵਿੱਕਰੀ 'ਚ ਇਸ ਸਾਲ ਦੇ ਅਗਸਤ ਮਹੀਨੇ 'ਚ ਪਿੱਛਲੇ ਸਾਲ ਦੀ ਸਮਾਨ ਅੱਵਧੀ ਦੀ ਤੁਲਨਾ 'ਚ 41.6 ਫ਼ੀਸਦੀ ਦਾ ਵਾਧਾ ਹੋਇਆ। Date:2009-09-02 Time:00:03:59
ਨਵੀਂ ਦਿੱਲੀ - ਉਸਾਰੀ ਖੇਤਰ ਦੀ ਵਿਸ਼ਾਲ ਕੰਪਨੀ ਹਿੰਦੁਸਤਾਨ ਕੰਸਟ੍ਰਕਸ਼ਨ ਲਿਮੀਟੇਡ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਪਣ ਬਿਜਲੀ ਪ੍ਰੋਜੈਕਟ ਦੇ ਨਿਰਮਾਣ ਦੇ ਲਈ 276.44 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। Date:2009-09-02 Time:00:03:59
ਨਵੀਂ ਦਿੱਲੀ - ਕੇਂਦਰੀ ਯੁਵਾ ਮਾਮਲੇ ਅਤੇ ਖੇਡ ਵਿਭਾਗ ਨੇ ਕੇਰਲ ਸਰਕਾਰ ਨੂੰ 35ਵੇਂ ਰਾਸ਼ਟਰੀ ਖੇਡਾਂ ਦੇ ਆਯੋਜਨ ਲਈ 110 ਕਰੋੜ ਰੁੱਪਏ ਮੰਜ਼ੂਰ ਕੀਤੇ ਹਨ। Date:2009-09-02 Time:00:03:59
ਲੰਦਨ - ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਘਰ ਜਲਦ ਹੀ ਬੱਚੇ ਦੇ ਖੇਡਣ ਦੀਆਂ ਕਿਲਕਾਰੀਆਂ ਸੁਣਾਈ ਦੇਵੇਗੀ।ਅਜਿਹੀਆਂ ਅਫ਼ਵਾਹਾਂ ਹਨ ਕਿ ਸਰਕੋਜੀ ਦੀ ਜੀਵਣ ਸਾਥੀ ਜਲਦ ਹੀ ਕਾਰਲਾ ਬਰੂਨੀ ਮਾਂ ਬਨਣ ਵਾਲੀ ਹੈ।ਭਗਵਾਨ ਨੇ ਚਾਹਿਆ ਤਾਂ ਉਸ ਦੀ ਗੋਦ ਭਰੇਗੀ। Date:2009-09-02 Time:00:03:59
ਵਾਸ਼ਿੰਗਟਨ - ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾ ਦੀ ਅਗਵਾਈ 'ਚ ਚੀਨ ਤੋਂ ਸੁਤੰਤਰਤਾ ਦੀ ਮੰਗ ਨਹੀਂ ਕਰ ਰਿਹਾ ਹੈ। Date:2009-09-02 Time:00:03:59
ਨਵੀਂ ਦਿੱਲੀ - ਮੋਟਰਸਾਈਕਲ ਬਣਾਉਣ ਵਾਲੀ ਮੰਨੀ ਪ੍ਰਮੰਨੀ ਕੰਪਨੀ ਯਾਮਾਹਾ ਮੋਟਰਜ਼ ਦੀ ਅਗਸਤ ਮਹੀਨੇ ਦੀ ਵਿੱਕਰੀ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 63 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। Date:2009-09-02 Time:00:03:59
ਲਾਸ ਐਂਜਲਸ - ਮਾਡਲ ਬਨਣ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਦੇ ਯੌਨ ਸੋਸ਼ਣ ਮਾਮਲੇ 'ਚ ਭਾਰਤੀ ਮੂਲ ਦੇ ਅਮਰੀਕੀ ਫੈਸ਼ਨ ਡਿਜ਼ਾਇਨਰ ਆਨੰਦ ਜਾਨ ਨੂੰ ਇੱਥੋਂ ਦੀ ਅਦਾਲਤ ਨੇ ਮੰਗਲਵਾਰ ਨੂੰ 59 ਸਾਲ ਕੈਦ ਦੀ ਸਜ਼ਾ ਸੁਣਾਈ। Date:2009-09-02 Time:00:03:59
ਨਵੀਂ ਦਿੱਲੀ - ਦੁਪਹੀਆ ਵਾਹਨ ਬਨਾਉਣ ਵਾਲੀ ਵਿਸ਼ਵ ਦੀ ਪ੍ਰਮੁੱਖ ਕੰਪਨੀ ਸੁਜੂਕੀ ਮੋਟਰ ਕਾਰਪੋਰੇਸ਼ਨ ਦੀ ਸਹਾਇਕ ਭਾਰਤੀ ਕੰਪਨੀ ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਿਟੇਡ ਨੇ ਵਾਹਨਾਂ ਦੀ ਵਿੱਕਰੀ 'ਚ ਵਾਧੇ ਦਾ ਰੁੱਖ ਬਰਕਰਾਰ ਰੱਖਿਆ ਹੈ ਅਤੇ ਅਗਸਤ ਮਹੀਨੇ 'ਚ ਕੰਪਨੀ ਦੀ ਵਿੱਕਰੀ 18 ਫ਼ੀਸਦੀ ਵੱਧੀ ਹੈ। Date:2009-09-02 Time:00:03:59
ਕਲਕੱਤਾ - ਟਾਟਾ ਮੋਟਰਜ਼ ਨੇ ਅੱਜ ਕਿਹਾ ਕਿ ਉਹ ਸਿੰਗੂਰ 'ਚ ਅਕਵਾਇਰ ਕੀਤੀ ਜ਼ਮੀਨ ਵਾਪਸ ਕਰ ਸਕਦਾ ਹੈ,ਬਸ਼ਰਤੇ ਰਾਜ ਸਰਕਾਰ ਕੰਪਨੀ ਦੁਆਰਾ ਕੀਤੇ ਗਏ ਨਿਵੇਸ਼ ਦਾ ਪੂਰ੍ਹਾ ਮੁਆਵਜ਼ਾ ਦੇਵੇ।ਲੱਗਭਗ ਇੱਕ ਸਾਲ ਪਹਿਲਾਂ ਟਾਟਾ ਨੇ ਸਿੰਗੂਰ ਨੂੰ ਆਪਣੀ ਨੈਨੋ ਯੋਜਨਾ ਹਟਾ ਲਈ ਸੀ। Date:2009-09-02 Time:00:03:59
ਮੁੰਬਈ - ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਜੁਲੇ ਸੰਕੇਤ ਆਉਣ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਚਾਰੇ ਪਾਸੇ ਬਿਕਵਾਲੀ ਵਿੱਚ ਘਰੇਲੂ ਸ਼ੇਅਰ ਬਜ਼ਾਰਾਂ 'ਚ ਅੱਜ ਲਗਾਤਾਰ ਦੂਸਰੇ ਦਿਨ ਵੀ ਗਿਰਾਵਟ ਬਣੀ ਰਹੀ।ਬੰਬਈ ਸਟਾਕ ਐਕਸਚੇਂਜ਼ (ਬੀਐਸਈ) ਦਾ ਸੰਸੈਕਸ 115 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 36 ਅੰਕ ਡਿੱਗ ਗਿਆ। Date:2009-09-02 Time:00:03:59
ਨਵੀਂ ਦਿੱਲੀ - ਅੰਤਰਰਾਸ਼ਟਰੀ ਬਜ਼ਾਰ 'ਚ ਸਥਿਰਤਾ ਅਤੇ ਸਥਾਨਕ ਸਤਰ 'ਤੇ ਗ੍ਰਾਹਕਾਂ ਦੀ ਪੁੱਛ ਪੜਤਾਲ ਵਿੱਚ ਦਿੱਲੀ ਸਰਾਫ਼ਾ ਬਜ਼ਾਰ 'ਚ ਸੋਨਾ 20 ਰੁੱਪਏ ਪ੍ਰਤਿ ਦਸ ਗ੍ਰਾਮ ਉੱਤਰ ਗਿਆ,ਜਦੋਂਕਿ ਚਾਂਦੀ 550 ਰੁੱਪਏ ਉੱਛਲਕੇ 24 ਹਜ਼ਾਰ ਰੁੱਪਏ ਪ੍ਰਤਿ ਕਿੱਲੋ ਨੂੰ ਪਾਰ ਕੀਤੀ ਗਈ। Date:2009-09-02 Time:00:03:59
ਸਤੰਬਰ ਦੇ ਮਹੀਨੇ ਵਿੱਚ ਰਮਜਾਨ ਅਤੇ ਸ਼ਰਾਧ ਪੱਖ ਹੋਣ ਦੇ ਕਾਰਨ ਅੱਧੇ ਮਹੀਨੇ ਤੱਕ ਵੱਡੀ ਫ਼ਿਲਮਾਂ ਵੇਖਣ ਨੂੰ ਨਹੀਂ ਮਿਲੇਗੀ। ਇਸ ਸਥਿਤੀ ਦਾ ਫਾਇਦਾ ਛੋਟੀ ਫ਼ਿਲਮਾਂ ਦੇ ਨਿਰਮਾਤਾ ਉਠਾਉਂਦੇ ਹਨ ਅਤੇ ਉਹਨਾਂ ਦੀਆਂ ਫ਼ਿਲਮਾਂ ਨੂੰ ਸਿਨੇਮਾਘਰਾਂ ਵਿੱਚ ਥਾਂ ਮਿਲ ਜਾਂਦੀ ਹੈ। Date:2009-09-02 Time:00:03:59
ਰੰਭਾ ਯਾਦ ਹੈ ਨਾ ਤੁਹਾਨੂੰ? ਅਰੇ ਉਹੀ ਜੋ ਸਲਮਾਨ ਖਾਨ ਦੇ ਨਾਲ ਫ਼ਿਲਮ 'ਜੁੜਵਾ' ਵਿੱਚ ਗਜਬ ਢਾਉਂਦੀ ਨਜ਼ਰ ਆਈ ਸੀ। ਅਨਿਲ ਕਪੂਰ ਦੇ ਨਾਲ ਵੀ ਸੀ ਉਹ ਫ਼ਿਲਮ 'ਘਰ ਵਾਲੀ ਬਾਹਰ ਵਾਲੀ' ਵਿੱਚ। Date:2009-09-02 Time:00:03:59
ਫ਼ਿਲਮ ਜਗਤ ਵਿੱਚ ਆਦਾਨ ਪ੍ਰਦਾਨ ਦਾ ਸਿਲਸਿਲਾ ਜਾਰੀ ਹੈ। ਜਿੱਥੇ ਸਾਡੇ ਕਲਾਕਾਰ ਹਾਲੀਵੁੱਡ ਜਾ ਕੇ ਕੰਮ ਕਰ ਰਹੇ ਹਨ, ਉੱਥੇ ਹੀ ਹਾਲੀਵੁੱਡ ਦੇ ਕਲਾਕਾਰ ਵੀ ਭਾਰਤੀ ਫ਼ਿਲਮਾਂ ਵਿੱਚ ਨਜ਼ਰ ਆ ਰਹੇ ਹਨ। Date:2009-09-02 Time:00:03:59
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |