Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 19 - 9 - 2009

ਸਚਿਨ ਨੇ ਕਹੀ ਦਿਲ ਦੀ ਗੱਲ

ਚੇਨਈ - ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ ਦੋ ਦਹਾਕੇ ਪੂਰ੍ਹੇ ਹੋਣ ਦਾ ਜਸ਼ਨ ਟੀਮ ਇੰਡੀਆ ਨੂੰ ਦੁਨੀਆ ਦੀ ਨੰਬਰ ਇੱਕ ਵਨਡੇ ਟੀਮ ਬਣਾਕੇ ਮਨਾਉਣਾ ਚਾਹੁੰਦੇ ਹਨ।

Date:2009-09-19 Time:00:03:39

ਆਈਸੀਸੀ ਪੁਰਸਕਾਰ ਦੀ ਭਰੋਸੇ ਯੋਗਤਾ 'ਤੇ ਸੁਆਲ

ਜੋਹੰਸਬਰਗ - ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਸਲਾਨਾ ਪੁਰਸਕਾਰਾਂ ਦੇ ਨਾਮਾਂਕਨ ਲਈ ਦੱਖਣੀ ਅਫ਼ਰੀਕਾ ਦੇ ਖਿਡਾਰੀਆਂ ਦਾ ਨਾਮ ਨਾ ਹੋਣ ਤੋਂ ਨਰਾਜ਼ ਕ੍ਰਿਕਟ ਦੱਖਣੀ ਅਫਰੀਕਾ ਦੇ ਮੁੱਖ ਕਾਰਜਕਾਰੀ ਜੇਰਾਲਡ ਮਜੋਲਾ ਨੇ ਇਨ੍ਹਾ ਪੁਰਸਕਾਰਾਂ ਦੀ ਭਰੋਸੇਯੋਗਤਾ 'ਤੇ ਸੁਆਲ ਉਠਾਉਂਦੇ ਹੋਏ ਕਿਹਾ ਹੈ ਕਿ ਆਈਸੀਸੀ ਦੀ ਚੋਣ ਪ੍ਰਕ੍ਰਿਆ ਉਨ੍ਹਾ ਦੀ ਸਮਝ ਤੋਂ ਬਾਹਰ ਹੈ।

Date:2009-09-19 Time:00:03:39

ਬਿਮਾਰ ਸੁਪਰਸਟਾਰਸ

ਸੁਪਰਸਟਾਰ ਅਮਿਤਾਭ ਬੱਚਨ, ਰਿਤਿਕ ਰੌਸ਼ਨ ਅਤੇ ਸ਼ਾਹਰੁਖ ਖਾਨ ਸੱਚਮੁੱਚ 'ਚ ਬਿਮਾਰ ਨਹੀਂ ਹਨ, ਬਲਕਿ ਫਿਲਮਾਂ ਵਿੱਚ ਉਹ ਬਿਮਾਰ ਵਿਅਕਤੀ ਦੀ ਭੂਮਿਕਾ ਨਿਭਾ ਰਹੇ ਹਨ। ਇਹਨਾਂ ਦੀਆਂ ਬਿਮਾਰੀਆਂ ਵੀ ਅਜੀਬ ਤਰ੍ਹਾਂ ਦੀਆਂ ਹਨ, ਕਿਉਂਕਿ ਸੁਪਰਸਟਾਰ ਨੂੰ ਸਧਾਰਨ ਬਿਮਾਰੀ ਤਾਂ ਹੋ ਹੀ ਨਹੀਂ ਸਕਦੀ। ਗੱਲ ਸ਼ੁਰੂ ਕਰਦੇ ਹਾਂ ਬਿਗ ਬੀ ਤੋਂ। 'ਪਾ' ਫਿਲਮ ਵਿੱਚ ਅਮਿਤਾਭ ਪੁੱਤਰ ਬਣੇ ਹਨ ਅਤੇ ਅਭਿਸ਼ੇਕ ਉਹਨਾਂ ਦੇ ਡੈਡ ਦਾ ਰੋਲ ਕਰ ਰਹੇ ਹਨ। ਅਮਿਤਾਭ ਨੂੰ ਅਨੋਖੀ ਬਿਮਾਰੀ ਹੈ। ਇਸ ਬਿਮਾਰੀ ਤੋਂ ਪੀੜ੍ਹਤ ਮਰੀਜ ਦੀ ਉਮਰ ਤੇਜੀ ਨਾਲ ਵਧਦੀ ਹੈ। ਮਤਲਬ ਕਿ ਉਹ 20 ਸਾਲ ਦੀ ਉਮਰ ਵਿੱਚ ਹੀ 50 ਦਾ ਦਿਖਾਈ ਦਿੰਦਾ ਹੈ। ਇਸ ਲਈ ਅਮਿਤਾਭ ਫਿਲਮ ਵਿੱਚ ਆਪਣੇ ਪਿਤਾ ਅਭਿਸ਼ੇਕ ਦੀ ਤੁਲਨਾ ਵਿੱਚ ਬੁੱਢੇ ਨਜ਼ਰ ਆਉਣਗੇ। ਬਿਗ ਬੀ ਨਾਲ ਹਰ ਗੱਲ ਵਿੱਚ ਮੁਕਾਬਲਾ ਕਰਨ ਵਾਲੇ ਕਿੰ

Date:2009-09-19 Time:00:03:39

ਵਾਂਟੇਡ ਫ਼ਿਲਮ ਸਮੀਖਿਆ

ਵਨ... ਟੂ... ਥ੍ਰੀ... ਸਿਨੇਮਾਘਰ ਵਿੱਚ ਹਨੇਰਾ ਹੁੰਦੇ ਹੀ ਸਲਮਾਨ ਖਾਨ ਦਾ ਸ਼ੋਅ ਸ਼ੁਰੂ ਜੋ ਜਾਂਦਾ ਹੈ। ਸਲਮਾਨ ਦੀ ਐਂਟ੍ਰੀ ਹੁੰਦੀ ਹੀ ਐਕਸ਼ਨ ਨਾਲ ਹੈ। ਇੱਕ ਦਮ ਦੀਵਾਰ ਦੇ ਅਮਿਤਾਭ ਦੀ ਸਟਾਈਲ ਵਿੱਚ ਸਲਮਾਨ ਸ਼ਟਰ ਗਿਰਾਉਂਦੇ ਹਨ ਅਤੇ ਉਸ ਤੇ ਤਾਲਾ ਗੁੰਡੇ ਲਗਾਉਂਦੇ ਹਨ।

Date:2009-09-19 Time:00:03:39

ਨੀਤਿਸ਼ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ:ਲਾਲੂ

ਪਟਨਾ - ਰਾਜਦ ਦੇ ਰਾਸ਼ਟਰੀ ਪ੍ਰਧਾਨ ਅਤੇ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿਧਾਨਸਭਾ ਦੀਆਂ 18 ਸੀਟਾਂ ਲਈ ਹੋਈਆਂ ਉਪ ਚੌਣਾਂ ਦੇ ਸਿੱਟਿਆਂ ਵਿਚ ਜਿੱਤ ਮਗਰੋਂ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਉਪ ਚੌਣਾਂ ਵਿਚ ਰਾਜਗ ਨੂੰ ਮਿਲੀ ਹਾਰ ਤੋਂ ਨੀਤਿਸ਼ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

Date:2009-09-19 Time:00:03:39

ਹਰਿਆਣਾ 'ਚ ਵਿਧਾਨਸਭਾ ਚੋਣਾਂ ਲਈ ਅਧਿਸੂਚਨਾ ਜ਼ਾਰੀ

ਚੰਡੀਗੜ੍ਹ - ਨਵੇਂ ਚੁਣੇ ਆਯੋਗ ਦੇ ਹਰਿਆਣਾ ਦੀਆਂ 90 ਵਿਧਾਨਸਭਾ ਸੀਟਾਂ ਲਈ 13 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਅਧਿਸੂਚਨਾ ਜ਼ਾਰੀ ਕਰਨ ਦੇ ਨਾਲ ਹੀ ਉਮੀਦਵਾਰਾਂ ਦੇ ਨਾਮਾਂਕਨ ਦਾਖਲ ਕਰਨ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ।

Date:2009-09-19 Time:00:03:39

ਓਬਾਮਾ ਦੀ ਨਵੀਂ ਪ੍ਰਣਾਲੀ ਦਾ ਰੂਸ,ਬ੍ਰਿਟੇਨ ਵੱਲੋਂ ਸਵਾਗਤ

ਮਾਸਕੋ - ਪੂਰਬੀ ਯੂਰਪੀ ਦੇਸ਼ਾਂ ਵਿਚ ਮਿਸਾਇਲ ਰੋਧੀ ਰੱਖਿਆ ਕਵਚ ਪ੍ਰਣਾਲੀ ਦੀ ਥਾਂ ਜਸੂਸੀ ਪ੍ਰਣਾਲੀ ਨਾਲ ਲੈਸ ਏਜਿਸ ਜਹਾਜਾਂ ਦੀ ਤਾਇਨਾਤੀ ਬਾਰੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਫੈਸਲੇ ਦਾ ਬ੍ਰਿਟੇਨ ਅਤੇ ਰੂਸ ਨੇ ਸਵਾਗਤ ਕੀਤਾ ਹੈ।

Date:2009-09-19 Time:00:03:39

ਕਾਂਗਰਸੀ ਹੋਛੀ ਬਿਆਨਬਾਜ਼ੀ 'ਤੇ ਉੱਤਰੇ-ਭੂੰਦੜ

ਮਾਨਸਾ - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਕਾਂਗਰਸੀਆਂ ਨੂੰ ਆੜੇ ਹੱਥੀਂ ਲਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਸ਼ਿਮਲਾ ਵਿਚਾਰ ਸੰਮੇਲਨ ਦੀ ਬਿਨ੍ਹਾਂ ਵਜ੍ਹਾ ਅਲੋਚਨਾ ਕਰਦੇ ਹਨਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਸ਼ਿਮਲਾ ਵਿਖੇ ਵਿਚਾਰ ਚਰਚਾ ਕਰ ਲਈ ਹੈ ਤਾਂ ਕਾਂਗਰਸੀਆਂ ਨੂੰ ਮਿਰਚਾਂ ਕਿ ਲੱਗ ਰਹੀਆਂ ਹਨ ।

Date:2009-09-19 Time:00:03:38

ਮੈਂ ਇਹ ਸ਼ਬਦ ਨਹੀਂ ਕਹੇ - ਸੁਖਬੀਰ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਮੈਂ ਸ਼ਿਮਲੇ ਵਿਚ ਪਾਰਟੀ ਵੱਲੋਂ ਕੀਤੇ ਗਏ 'ਪੰਜਾਬ ਵਿਚਾਰ ਸੰਮੇਲਨ' ਦੇ ਮੌਕੇ 'ਤੇ ਇਹ ਨਹੀਂ ਕਿਹਾ ਕਿ ਚੂੰਕਿ ਸਿੱਖਾਂ ਦੀ ਅਬਾਦੀ ਘੱਟ ਰਹੀ ਹੈ, ਇਸ ਲਈ ਉਨ੍ਹਾਂ ਨੂੰ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ

Date:2009-09-19 Time:00:03:38


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009