Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 9 - 2009
'ਜੋਧਾ ਅਕਬਰ' ਵਰਗੀ ਵੱਡੀ ਫਿਲਮ ਬਣਾਉਣ ਤੋਂ ਬਾਅਦ ਥਕਾਵਟ ਉਤਾਰਨ ਲਈ ਆਸ਼ੂਤੋਸ਼ ਗੋਵਾਰੀਕਰ ਨੇ ਹਲਕੀ-ਫੁਲਕੀ ਫਿਲਮ ਬਣਾਉਣ ਦਾ ਨਿਸ਼ਚਾ ਕੀਤਾ। ਗੁਜਰਾਤੀ ਨਾਵਲ 'ਕਿਮਬਾਲ ਰੈਵੇਨਜ਼ਵੁਡ' ਉਹਨਾਂ ਨੂੰ ਪਸੰਦ ਆਇਆ, ਜਿਸਦੇ ਅਧਾਰ 'ਤੇ ਉਹਨਾਂ ਨੇ 'ਵ੍ਹਾਟਜ਼ ਯੂਅਰ ਰਾਸ਼ੀ' ਬਣਾਈ ਹੈ। ਇਹ ਆਸ਼ੂਤੋਸ਼ ਦੀ ਪਹਿਲੀ ਰੋਮਾਂਟਿਕ ਕਾਮੇਡੀ ਹੈ। ਸੂਰਜ ਅਤੇ ਚੰਦਰਮਾ ਨੇ ਐਨੀ ਮਹੱਤਵਪੂਰਨ ਭੂਮਿਕਾ ਸ਼ਾਇਦ ਹੀ ਪਹਿਲਾਂ ਕਿਸੇ ਰੋਮਾਂਸ 'ਚ ਨਿਭਾਈ ਹੋਵੇ, ਜਿੰਨੀ ਕਿ ਯੋਗੇਸ਼ ਪਟੇਲ ਦੀ ਕਹਾਣੀ ਵਿੱਚ ਨਿਭਾਈ ਹੈ। ਯੋਗੇਸ਼ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਉਹ 'ਲਵ ਮੈਰਿਜ' ਹੀ ਕਰੇਗਾ। ਉਸ ਨੂੰ ਆਪਣੀ ਡ੍ਰੀਮਗਰਲ ਦੀ ਤਲਾਸ਼ ਹੈ। ਅਚਾਨਕ ਯੋਗੇਸ਼ ਦੇ ਪਰਿਵਾਰ 'ਤੇ ਮੁਸੀਬਤ ਆ ਜਾਂਦੀ ਹੈ ਅਤੇ ਇਸ ਤੋਂ ਬਚਣ ਲਈ ਉਸ ਨੂੰ ਸਿਰਫ਼ ਦਸ ਦਿਨ ਵਿੱਚ ਵਿਆਹ ਕਰਨਾ ਹੈ। ਡ੍ਰੀਮ ਗਰਲ Date:2009-09-18 Time:00:21:47
ਤੁਸ਼ਾਰ ਕਪੂਰ ਦੇ ਇੱਕ ਦੋਸਤ ਨੇ ਕੁੱਝ ਦਿਨ ਪਹਿਲਾ ਦੱਸਿਆ ਸੀ ਕਿ ਉਸ ਨੇ ਤੁਸ਼ਾਰ ਦੀ ਇੱਕ ਫ਼ਿਲਮ ਵਿੱਚ ਕੈਪਟਾਉਨ ਵੇਖਾ ਸੀ। ਉਸ ਨੂੰ ਕੈਪਟਾਉਨ ਬਹੁਤ ਪਸੰਦ ਆਇਆ ਅਤੇ ਉਸ ਨੇ ਇੱਛਾ ਜਾਹਿਰ ਕੀਤੀ ਸੀ ਕਿ ਉਹ ਆਪਣਾ ਹਨੀਮੂਨ ਉੱਥੇ ਹੀ ਮਨਾਉਣਾ ਚਾਹੁੰਦਾ ਹੈ। Date:2009-09-18 Time:00:21:47
ਅਕਸ਼ੈ ਕੁਮਾਰ ਦੀਆਂ ਪਿੱਛਲੀ ਕੁੱਝ ਫ਼ਿਲਮਾਂ ਅਸਫਲ ਰਹੀਆਂ ਅਤੇ ਇਸ ਕਾਰਨ ਉਹ ਪ੍ਰੇਸ਼ਾਨ ਹਨ। ਉਹਨਾਂ ਦਾ ਐਕਸ਼ਨ ਵੀ ਪਸੰਦ ਨਹੀਂ ਕੀਤਾ ਗਿਆ ਅਤੇ ਨਾ ਹੀ ਉਹਨਾਂ ਦੀ ਕਾਮੇਡੀ ਨੂੰ ਪਸੰਦ ਕੀਤਾ ਗਿਆ। Date:2009-09-18 Time:00:21:47
ਸੰਨ 2007 ਵਿੱਚ ਬੋਨੀ ਕਪੂਰ ਨੇ ਤਮਿਲ ਫ਼ਿਲਮ 'ਪੋਕਿਰੀ' ਦਾ ਹਿੰਦੀ ਵਿੱਚ ਰੀਮੇਜ ਬਨਾਉਣ ਦੇ ਅਧਿਕਾਰ ਖ੍ਰਰੀਦੇ ਤਾਂ ਸਲਮਾਨ ਖਾਨ ਨੇ ਉਹਨਾਂ ਨੂੰ ਕਿਹਾ ਕਿ ਫ਼ਿਲਮ ਦੇ ਨਿਰਦੇਸ਼ਨ ਦੀ ਜਿੰਮੇਵਾਰੀ ਪ੍ਰਭੁਦੇਵਾ ਨੂੰ ਦੇਣ। ਬੋਨੀ ਨੇ ਸਲਮਾਨ ਦੀ ਗੱਲ ਮੰਨ ਲਈ। Date:2009-09-18 Time:00:21:47
ਰਾਣੀ ਮੁਖਰਜੀ ਦੇ ਨਾਲ ਕੰਮ ਕਰਨੇ ਵਾਲਾ ਹਰ ਵਿਅਕਤੀ ਉਹਨਾਂ ਦਾ ਪ੍ਰਸ਼ੰਸਕ ਬਣ ਜਾਂਦਾ ਹੈ। ਦਿਲ ਬੋਲੇ ਹੜਿੱਪਾ ਵਿੱਚ ਰਾਣੀ ਦੇ ਨਾਲ ਸ਼ਾਹਿਦ ਕਪੂਰ ਅਤੇ ਸ਼ੇਰਲਿਨ ਚੋਪੜਾ ਦੋਨਾਂ ਨੇ ਪਹਿਲੀ ਵਾਰ ਕੰਮ ਕੀਤਾ ਹੈ। Date:2009-09-18 Time:00:21:47
ਰਿੱਧੀ ਸਿੱਧੀ ਫ਼ਿਲਮ ਦੁਆਰਾ ਨਿਰਮਿਤ ਅਤੇ ਆਸ਼ੁ ਤ੍ਰਿਖਾ ਦੁਆਰਾ ਨਿਰਦੇਸ਼ਿਤ ਫ਼ਿਲਮ 'ਬਾਬਰ' ਦੇ ਖਿਲਾਫ ਅਦਾਲਤ ਵਿੱਚ ਮੁੰਬਈ ਦੇ ਅਨਵਰ ਹੁਸੈਨ ਮੁਕੇਰੀ ਨੇ ਅਪੀਲ ਦਾਇਰ ਕੀਤੀ ਹੈ। Date:2009-09-18 Time:00:21:47
ਚੈਰਿਟੀ ਦੇ ਮਾਮਲੇ ਵਿੱਚ ਸਲਮਾਨ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਹਨ। ਉਹਨਾਂ ਦਾ ਬਿਗ ਹਿਊਮਨ ਨਾਂਅ ਦਾ ਚੇਰਿਟੇਬਲ ਟ੍ਰਸਟ ਵੀ ਹੈ, ਜੋ ਲੋੜਵੰਦਾਂ ਦੀ ਮਦਦ ਕਰਦਾ ਹੈ। ਸਲਮਾਨ ਨੂੰ ਹੁਣ ਜਿਆਦਾ ਪੈਸੇ ਦੀ ਲੋੜ ਹੈ ਇਸ ਲਈ ਉਹਨਾਂ ਨੇ ਮਸ਼ਹੂਰ ਜਵੈਲਰੀ ਬਨਾਉਣ ਵਾਲੀਆਂ ਕੰਪਨੀਆਂ ਨਾਲ ਹੱਥ ਮਿਲਾਏ ਹਨ। Date:2009-09-18 Time:00:21:47
ਕੈਟਰੀਨਾ ਕੈਫ ਉਸ ਸਮੇਂ ਹੈਰਾਨ ਹੋ ਗਈ ਜਦੋਂ ਇੱਕ ਨਿਰਮਾਤਾ ਦਾ ਫੋਨ ਆਇਆ ਅਤੇ ਉਸ ਨੇ ਪੁੱਛਿਆ ਕਿ ਟਿਵਟਰ ਤੇ ਉਸ ਨੇ ਕੱਲ੍ਹ ਜੋ ਸਕ੍ਰਿਪਟ ਬਾਰੇ ਗੱਲ ਕੀਤੀ ਸੀ ਉਹ ਉਹਨਾਂ ਨੂੰ ਕਿਹੋਜੀ ਲੱਗੀ? Date:2009-09-18 Time:00:21:47
ਨਵੀਂ ਦਿੱਲੀ : ਭਾਰੀ ਉਦਯੋਗ ਮੰਤਰਾਲੇ ਵੱਡੀਆਂ ਕਾਰਾਂ ਉੱਤੋਂ ਸਪੈਸ਼ਲ ਐਕਸਾਈਜ਼ ਡਿਊਟੀ (ਐੱਸਈਡੀ) ਨੂੰ ਖ਼ਤਮ ਕਰਨ ਦੇ ਲਈ ਵਿੱਤ ਮੰਤਰਾਲੇ ਉੱਤੇ ਦਬਾਅ ਪਾ ਰਿਹਾ ਹੈ। Date:2009-09-18 Time:00:21:45
ਮੁੰਬਈ : ਸਮੁੰਦਰੀ ਜਹਾਜ ਬਣਾਉਣ ਵਾਲੀ ਨਿੱਜੀ ਖੇਤਰ ਦੀ ਮੋਹਰੀ ਕੰਪਨੀ ਪਿਪਾਵਾਵ ਸ਼ਿਪਯਾਰਡ ਲਿਮੀਟੇਡ ਦੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਨੂੰ ਕੱਲ੍ਹ ਖੁੱਲ੍ਹਣ ਦੇ ਪਹਿਲੇ ਦਿਨ ਤਿੰਨ ਗੁਣਾ ਫੰਡ ਮਿਲਿਆ। Date:2009-09-18 Time:00:21:45
ਨਵੀਂ ਦਿੱਲੀ : ਸੀਮਿੰਟ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਏਸੀਸੀ ਦੀਆਂ ਕਾਰੋਬਾਰ ਵਿਸਤਾਰ ਯੋਜਨਾਵਾਂ ਨੂੰ ਲਾਗਤ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। Date:2009-09-18 Time:00:21:45
ਇਲਾਹਾਬਾਦ : ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਘੇਰਾ ਪਾਉਣ ਦੇ ਲਈ ਕਾਂਗਰਸ ਹੁਣ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੀ ਦੇਖ ਰੇਖ ਲਈ ਟਾਸਕ ਫੋਰਸ ਦਾ ਗਠਨ ਕਰੇਗੀ। Date:2009-09-18 Time:00:21:45
ਲਖਨਊ - ਉੱਤਰ ਪ੍ਰਦੇਸ਼ ਰਾਜਪਾਲ ਬੀ.ਐਲ.ਜੋਸ਼ੀ ਨੇ ਅੱਜ ਮੋਤੀਮਹੱਲ ਲਾਨ 'ਚ ਚੱਲ ਰਹੇ ਰਾਸ਼ਟਰੀ ਪੁਸਤਕ ਮੇਲੇ ਦਾ ਉਦਘਾਟਨ ਕੀਤਾ। Date:2009-09-18 Time:00:21:45
ਨਵੀਂ ਦਿੱਲੀ - ਵੈਸ਼ਵਿਕ ਆਰਥਿਕ ਮੰਦੀ ਦੀ ਵਜ੍ਹਾ ਨਾਲ ਪੂਰ੍ਹੀ ਦੁਨੀਆ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐਫਡੀਆਈ) 'ਚ ਭਾਰੀ ਕਮੀ ਆਈ ਹੈ,ਜਦੋਂਕਿ ਸਾਲ 2011 'ਚ ਐਫਡੀਆਈ 'ਚ ਵਰਨਣਯੋਗ ਵਾਧਾ ਹੋਣ ਦੀ ਸੰਭਾਵਨਾ ਹੈ।ਚਾਲੂ ਸਾਲ 'ਚ ਸੀਮਾ ਪਾਰ ਵਿਲਯ ਅਤੇ ਅਧਿਗ੍ਰਹਿਣ 'ਚ ਵੀ ਭਾਰੀ ਗਿਰਾਵਟ ਆਉਣ ਦਾ ਅਨੁਮਾਨ ਹੈ। Date:2009-09-18 Time:00:21:45
ਨਵੀਂ ਦਿੱਲੀ - ਸੀਮਿੰਟ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਏਸੀਸੀ ਦੀਆਂ ਕਾਰੋਬਾਰ ਵਿਸਤਾਰ ਯੋਜਨਾਵਾਂ ਨੂੰ ਲਾਗਤ ਵਿੱਚ ਵਾਧੇ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। Date:2009-09-18 Time:00:21:45
ਇਲਾਹਾਬਾਦ - ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਸਰਕਾਰ ਨੂੰ ਘੇਰਾ ਪਾਉਣ ਦੇ ਲਈ ਕਾਂਗਰਸ ਹੁਣ ਕੇਂਦਰ ਪ੍ਰਾਯੋਜਿਤ ਯੋਜਨਾਵਾਂ ਦੀ ਦੇਖ ਰੇਖ ਲਈ ਟਾਸਕ ਫੋਰਸ ਦਾ ਗਠਨ ਕਰੇਗੀ। Date:2009-09-18 Time:00:21:45
ਮੁੰਬਈ - ਕਿੰਗਫਿਸ਼ਰ ਏਅਰਲਾਇੰਸ ਦੇ ਉੱਪਪ੍ਰਧਾਨ ਜੀ.ਆਰ.ਗੋਪੀਨਾਥ ਨੇ 4.03 ਕਰੋੜ ਰੁੱਪਏ ਦੇ ਸ਼ੇਅਰ ਵੇਚਕੇ ਇਸ ਕੰਪਨੀ 'ਚ ਆਪਣੀ ਹਿੱਸੇਦਾਰੀ ਘਟਾਕੇ 1.75 ਫ਼ੀਸਦੀ ਕਰ ਲਈ ਹੈ। Date:2009-09-18 Time:00:21:45
ਨਵੀਂ ਦਿੱਲੀ - ਜਨਤਾ ਦਲ 'ਯੂ' ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਕਾਰਜਕਾਲ 'ਚ ਰੇਲਵੇ ਭਰਤੀ 'ਚ ਹੋਈਆਂ ਕਥਿੱਤ ਲਾਪ੍ਰਵਾਹੀਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਤੋਂ ਕਰਵਾਉਣ ਦੇ ਰੇਲਵੇ ਦੇ ਫੈਸਲੇ ਦਾ ਸੁਆਗਤ ਕੀਤਾ ਹੈ। Date:2009-09-18 Time:00:21:45
ਲਖਨਊ - ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੇ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਦੀ ਰੇਲਗੱਡੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇਕਨਾਮੀ ਕਲਾਸ 'ਚ ਹਵਾਈ ਯਾਤਰਾ ਨੂੰ ਖਰਚ 'ਚ ਕਟੌਤੀ ਕੀਤੇ ਜਾਣ ਦਾ ਡਰਾਮਾ ਕਰਾਰ ਦਿੱਤਾ ਹੈ। Date:2009-09-18 Time:00:21:45
ਸੋਲ - ਚੀਨ ਦੇ ਪ੍ਰਧਾਨਮੰਤਰੀ ਵੇਨ ਜਿਆਬਾਓ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਉੱਤਰ ਕੋਰੀਆ ਦੀ ਯਾਤਰਾ 'ਤੇ ਜਾ ਸਕਦੇ ਹਨ। Date:2009-09-18 Time:00:21:45
ਜਲੰਧਰ -ਤਿਉਹਾਰਾਂ ਦੇ ਦਿਨਾਂ ਵਿਚ ਲੋਕਾਂ ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਨੇ 'ਹੋਮ ਅਤੇ ਆਟੋ ਲੋਨ' ਦੀਆਂ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ।ਨਵੀਂਆਂ ਦਰਾਂ ਨਵੇਂ ਲਏ ਜਾਣ ਵਾਲੇ ਕਰਜ਼ਿਆਂ 'ਤੇ ਹੀ ਲਾਗੂ ਹੋਣਗੀਆਂ। Date:2009-09-18 Time:00:21:45
ਨਵੀਂ ਦਿੱਲੀ - ਆਰਕੁਟ ਅਤੇ ਫੇਸਬੁਕ ਜਿਹੀਆਂ ਸੋਸ਼ਲ ਨੈਟਵਰਕਿੰਗ ਵੈਬਸਾਈਟਾਂ 'ਤੇ ਨਕਲੀ ਪ੍ਰੋਫਾਈਲ ਬਣਾ ਕੇ ਤੁਹਾਨੂੰ ਕੋਈ ਪਰੇਸ਼ਾਨ ਜਾਂ ਕਿਸੇ ਤਰ੍ਹਾਂ ਦਾ ਧੋਖਾ ਕਰ ਰਿਹਾ ਹੈ ਤਾਂ ਤੁਸੀਂ ਉਸ ਨੂੰ ਸਬਕ ਸਿਖਾ ਸਕਦੇ ਹੋ। ਪੁਲਿਸ ਥਾਣੇ 'ਚ ਤੁਹਾਡੀ ਇੱਕ ਸ਼ਿਕਾਇਤ ਦੋਸ਼ੀ ਨੂੰ ਤਿੰਨ ਸਾਲ ਤੱਕ ਜੇਲ੍ਹ ਦੀ ਹਵਾ ਖੁਆ ਸਕਦੀ ਹੈ। ਦਰਅਸਲ, ਸੂਚਨਾ ਤਕਨੀਕ ਕਨੂੰਨ ਦੇ ਤਹਿਤ ਇਸ ਤਰ੍ਹਾਂ ਦੀਆਂ ਸਭ ਗਤੀਵਿਧੀਆਂ ਹੁਣ ਅਪਰਾਧਿਕ ਅਧਿਨਿਯਮ ਦੇ ਤਹਿਤ ਆ ਗਈਆਂ ਹਨ, ਪਰ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਨੂੰ ਇਹਨਾਂ ਕਨੂੰਨਾਂ ਦੀ ਅਜੇ ਜਾਣਕਾਰੀ ਨਹੀਂ ਹੈ। ਇਸਦੇ ਕਾਰਨ ਖਾਸ ਕਰ ਕੇ ਔਰਤਾਂ ਇੰਟਰਨੈਟ 'ਤੇ ਅਸ਼ਲੀਲ ਛੇੜ-ਛਾੜ ਅਤੇ ਅਪਸ਼ਬਦਾਂ ਦੀਆਂ ਸ਼ਿਕਾਰ ਹੋ ਰਹੀਆਂ ਹਨ। Date:2009-09-18 Time:00:21:45
ਤੇਹਰਾਨ - ਇਰਾਨ ਦੇ ਕੁਰਦ ਬਹੁਗਿਣਤੀ ਵਾਲੇ ਇਲਾਕੇ ਵਿਚ ਇੱਕ ਹਫਤੇ ਦੇ ਅੰਦਰ ਸਰਕਾਰ ਸਮਰਥਕ ਦੂਜੇ ਸੁੰਨੀ ਮੌਲਵੀ ਦਾ ਕਤਲ ਕਰ ਦਿੱਤਾ ਗਿਆ ਹੈ। Date:2009-09-18 Time:00:21:45
ਜੇਰੂਸ਼ਲਮ - ਇਜ਼ਰਾਇਲੀ ਰੱਖਿਆ ਮੰਤਰੀ ਏਹੁਦ ਬਰਾਕ ਨੇ ਕਿਹਾ ਹੈ ਕਿ ਪਰਮਾਣੂ ਸ਼ਕਤੀ ਸੰਪੰਨ ਹੋਣ 'ਤੇ ਵੀ ਇਰਾਨ ਇਜ਼ਰਾਇਲ ਨੂੰ ਖਤਮ ਨਹੀਂ ਕਰ ਸਕਦਾ ਹੈ। Date:2009-09-18 Time:00:21:45
ਸਾਰਿਆਂ ਦੀ ਹੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਕਰੀਅਰ ਵਿੱਚ ਕੁੱਝ ਜਿਆਦਾ ਅਤੇ ਚੰਗਾ ਕਰੇ। ਫ਼ਿਲਮ ਇੰਡਸਟ੍ਰੀ ਵਿੱਚ ਆਏ ਹੋਏ ਮੈਨੂੰ ਜਿਆਦਾ ਸਮਾਂ ਨਹੀਂ ਹੋਇਆ ਹੈ, ਜਿਸ ਵਿੱਚ ਮੈਂ ਕਈ ਪ੍ਰਕਾਰ ਦੇ ਕਿਰਦਾਰ ਨਿਭਾਏ ਹਨ। Date:2009-09-18 Time:00:21:44
page no.1 |
Select news date : 30 - 9 - 2009 29 - 9 - 2009 28 - 9 - 2009 27 - 9 - 2009 26 - 9 - 2009 25 - 9 - 2009 24 - 9 - 2009 23 - 9 - 2009 22 - 9 - 2009 21 - 9 - 2009 20 - 9 - 2009 19 - 9 - 2009 18 - 9 - 2009 17 - 9 - 2009 16 - 9 - 2009 15 - 9 - 2009 14 - 9 - 2009 13 - 9 - 2009 12 - 9 - 2009 11 - 9 - 2009 10 - 9 - 2009 9 - 9 - 2009 8 - 9 - 2009 7 - 9 - 2009 6 - 9 - 2009 5 - 9 - 2009 4 - 9 - 2009 3 - 9 - 2009 2 - 9 - 2009 1 - 9 - 2009 |