Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 17 - 9 - 2009

ਪਾਰੀ ਦੀ ਸ਼ੁਰੂਆਤ ਲਈ ਤਿਆਰ ਹਨ ਮਲਿਕ

ਕਰਾਚੀ - ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਆਗਾਮੀ ਆਈਸੀਸੀ ਚੈਂਪੀਅੰਸ ਟ੍ਰਾਫੀ ਵਿਚ ਪਾਰੀ ਦੀ ਸ਼ੁਰੂਆਤ ਲਈ ਤਿਆਰ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਜੁੰਮੇਵਾਰੀ ਲੰਮੇਂ ਸਮੇਂ ਲਈ ਸੌਂਪੀ ਜਾਵੇ।

Date:2009-09-17 Time:00:09:00

ਖਿਤਾਬੀ ਹੈਟ੍ਰਿਕ ਲਈ ਉਤਰਨਗੇ ਜਯੋਤੀ ਰੰਧਾਵਾ

ਗੁੜਗਾਓਂ - ਭਾਰਤ ਦੇ ਨੰਬਰ ਦੋ ਗੋਲਫ਼ਰ ਅਤੇ ਪਿੱਛਲੇ ਦੋ ਵਾਰ ਦੇ ਚੈਂਪੀਅਨ ਜਯੋਤੀ ਰੰਧਾਵਾ ਇੱਥੇ ਡੀਐਲਐਫ਼ ਗੋਲਫ਼ ਐਂਡ ਕੰਟ੍ਰੀ ਕਲੱਬ 'ਚ 17 ਤੋਂ 20 ਸਤੰਬਰ ਤੱਕ ਹੋਣ ਵਾਲੇ ਤੀਸਰੇ ਡੀਐਲਐਫ਼ ਮਾਸਟਰਜ਼ ਗੋਲਫ਼ ਟੂਰਨਾਮੈਂਟ 'ਚ ਖਿਤਾਬੀ ਹੈਟ੍ਰਿਕ ਬਨਾਉਣ ਦੇ ਲਕਸ਼ ਦੇ ਨਾਲ ਉਤਰਨਗੇ।

Date:2009-09-17 Time:00:09:00

ਦਰਸ਼ਕਾਂ ਦਾ ਦਿਲ ਬੋਲੇਗਾ ਹੜਿੱਪਾ : ਰਾਣੀ

ਰਾਣੀ ਮੁਖਰਜੀ ਦਾ ਮੰਨਣਾ ਹੈ ਕਿ ਉਹਨਾਂ ਦੀ ਫਿਲਮ 'ਦਿਲ ਬੋਲੇ ਹੜਿੱਪਾ' ਨੂੰ ਦੇਖ ਕੇ ਦਰਸ਼ਕਾਂ ਦਾ ਦਿਲ ਹੜਿੱਪਾ ਬੋਲੇਗਾ। ਰਾਣੀ ਦੇ ਅਨੁਸਾਰ ਉਹਨਾਂ ਦੀ ਇਹ ਫਿਲਮ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗੀ, ਕਿਉਂਕਿ ਇਸ ਵਿੱਚ ਮਨੋਰੰਜਨ ਦੇ ਸਾਰੇ ਤੱਤ ਸ਼ਾਮਿਲ ਹਨ। ਅਸਫ਼ਲ ਫਿਲਮਾਂ ਦੇ ਬੋਝ ਹੇਠਾਂ ਦੱਬੀ ਰਾਣੀ ਇਸ ਇਸ ਫਿਲਮ ਲਈ ਬਹੁਤ ਮਿਹਨਤ ਕੀਤੀ। ਉਹਨਾਂ ਨੇ ਕ੍ਰਿਕੇਟ ਸਿੱਖਿਆ ਅਤੇ ਪੁਰਸ਼ ਕਿਰਦਾਰ ਵੀ ਨਿਭਾਇਆ, ਜੋ ਉਹਨਾਂ ਲਈ ਸੌਖਾ ਨਹੀਂ ਸੀ। ਪਿਛਲੇ ਇੱਕ ਸਾਲ ਤੋਂ ਉਹ ਸਿਰਫ਼ ਇਸੇ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਇਸ ਲਈ ਉਹਨਾਂ ਨੇ ਆਪਣੀ ਪੂਰੀ ਊਰਜਾ ਇਸ 'ਚ ਲਗਾਈ। ਪੰਜਾਬ ਦੀ ਮਸਤੀ, ਕ੍ਰਿਕੇਟ ਅਤੇ ਰਾਣੀ ਦਾ ਮੌਜ-ਮਸਤੀ ਨਾਲ ਭਰਿਆ ਕਿਰਦਾਰ ਇਸ ਫਿਲਮ ਦੀ ਖਾਸੀਅਤ ਹੈ। ਰਾਣੀ ਦੇ ਇਲਾਵਾ ਸ਼ਾਹਿਦ ਕਪੂਰ, ਸ਼ੇਰਲਿਨ ਚੋਪੜਾ ਅਤੇ ਰਾਖੀ ਸਾਵੰਤ ਨੇ

Date:2009-09-17 Time:00:09:00

ਮੈਂ ਅਸਿਨ ਤੋਂ ਸੀਨੀਅਰ ਹਾਂ: ਅਨੁਸ਼ਕਾ

ਮਸ਼ਹੂਰ ਅਭਿਨੇਤਰੀਆਂ ਵਿੱਚ ਤਾਂ ਅਕਸਰ ਟਸਲ ਚੱਲਦੀ ਰਹਿੰਦੀ ਹੈ, ਪਰ ਹੁਣ ਇਹ ਬੀਮਾਰੀ ਨਵੀਂਆਂ ਅਭਿਨੇਤਰੀਆਂ ਵਿੱਚ ਵੀ ਹੋਣ ਲਗੀ ਹੈ। ਅਨੁਸ਼ਕਾ ਸ਼ਰਮਾ ਨੂੰ ਫ਼ਿਲਮ ਇੰਡਸਟ੍ਰੀ ਵਿੱਚ ਆਏ ਅਜੇ ਮੁਸ਼ਕਿਲ ਨਾਲ ਕੁੱਝ ਹੀ ਦਿਨ ਹੋਏ ਹਨ ਅਤੇ ਉਹ ਲਗੀ ਹੈ ਸੀਨੀਅਰ ਹੋਣ ਦਾ ਦਾਅਵਾ ਕਰਨ।

Date:2009-09-17 Time:00:09:00

ਜਪਾਨ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਾਤੋਯਾਮਾ

ਟੋਕਿਓ - ਯੂਕੀਓ ਹਾਤੋਯਾਮਾ ਨੂੰ ਅੱਜ ਜਪਾਨ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ।ਹਾਤੋਯਾਮਾ ਨੇ ਵਾਅਦਾ ਕੀਤਾ ਹੈ ਕਿ ਉਹ ਵਿਸ਼ਵ ਦੀ ਦੂਜੀ ਸੱਭ ਤੋਂ ਵੱਡੀ ਅਰਥ ਵਿਵਸਥਾ ਵਿਚ ਨਵੀਨੀ ਕਰਨ ਕਰਨਗੇ ਅਤੇ ਸਰਕਾਰ ਵਿਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਨਗੇ।

Date:2009-09-17 Time:00:09:00

ਭਾਰਤ ਨਾਲ ਵਾਰਤਾ ਤੋਂ ਕੋਈ ਵੱਡੀ ਆਸ਼ਾ ਨਹੀਂ:ਕੁਰੈਸ਼ੀ

ਮੁਲਤਾਨ - ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਕਿਹਾ ਹੈ ਕਿ ਉਹ ਇਸ ਮਹੀਨੇ ਨਿਊਯਾਰਕ 'ਚ ਭਾਰਤੀ ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਣਾ ਨਾਲ ਹੋਣ ਵਾਲੀ ਮੁਲਾਕਾਤ 'ਚ ਉਹ ਭਾਰਤ-ਪਾਕਿਸਤਾਨ ਸਬੰਧਾਂ 'ਚ ਸੁਧਾਰ ਲਈ ਕਿਸੇ ਵੱਡੀ ਉਪਲੱਬਧੀ ਦੀ ਆਸ਼ਾ ਨਹੀਂ ਕਰਦੇ ਹਨ।

Date:2009-09-17 Time:00:09:00

ਸਫ਼ਰ ਸਾਦਗੀ ਨਾਲ ਨਹੀਂ ਬਦਲੇਗਾ ਦੇਸ਼ : ਨਕਵੀ

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਮੁੱਖ ਮੁਖਤਾਰ ਅੱਬਾਸ ਨਕਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਕੇਂਦਰ ਸਰਕਾਰ ਦਾ ਸਾਦਗੀ ਫੋਟੋ ਸੈਸ਼ਨ 'ਨੌਂ ਦੀ ਲੱਕੜ ਨੱਬੇ ਖ਼ਰਚ' ਦਾ ਨਾਟਕੀ ਰੂਪਾਂਤਰ ਹੈ।

Date:2009-09-17 Time:00:09:00

ਇਰਾਨ ਮੁੱਦੇ 'ਤੇ ਓਬਾਮਾ,ਸਰਕੋਜੀ ਨੇ ਗੱਲ ਕੀਤੀ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਹਨਾਂ ਦੇ ਫ੍ਰਾਂਸੀਸੀ ਹਮਰੁੱਤਬਾ ਨਿਕੋਲਸ ਸਾਰਕੋਜੀ ਨੇ ਡਿਪਲੋਮੈਟਿਕ ਗੱਲਬਾਤ ਤੋਂ ਪਹਿਲਾਂ ਇਰਾਨ ਤੋਂ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੀ ਅਨੁਪਾਲਣਾ ਕਰਾਉਣ ਦੀ ਕੋਸ਼ਿਸ਼ ਬਾਰੇ ਚਰਚਾ ਕੀਤੀ।

Date:2009-09-17 Time:00:09:00

ਡੇਰਾ ਸੱਚਾ ਸੌਦਾ ਵੱਲੋਂ ਕਾਂਗਰਸ ਨੂੰ ਸਮੱਰਥਨ

ਹਿਸਾਰ - ਡੇਰਾ ਸੱਚਾ ਸੌਦਾ ਦੀ ਸੰਗਤ ਅਤੇ ਸ਼ਰਧਾਲੂਆਂ ਨੇ ਹਰਿਆਣਾ ਵਿਧਾਨਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਨੂੰ ਸਮੱਰਥਨ ਦੇਣ ਦੀ ਘੋਸ਼ਣਾ ਕੀਤੀ ਹੈ।

Date:2009-09-17 Time:00:09:00

ਬਾਦਲ ਸਰਕਾਰ ਸਮਰੱਥ ਨਹੀਂ ਤਾਂ ਛੱਡੇ ਸੱਤਾ:ਅਮਰਿੰਦਰ

ਸੰਗਰੂਰ - ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਜ ਨੂੰ ਚਲਾਉਣ 'ਚ ਸਮਰੱਥ ਨਹੀਂ ਹਨ ਤਾਂ ਉਨ੍ਹਾ ਤੁਰੰਤ ਸੱਤਾ ਛੱਡ ਦੇਣੀ ਚਾਹੀਦੀ ਹੈ।ਇਹ ਸ਼ਬਦ ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਹੇ।

Date:2009-09-17 Time:00:09:00


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009