Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 9 - 2009

ਸਮੀਰਾ ਰੈਂਪ ਤੇ

ਅਭਿਨੇਤਰੀ ਸਮੀਰਾ ਰੇੱਡੀ ਦੀ ਫ਼ਿਲਮਾ ਚਲਣ ਨਾ ਚਲਣ, ਉਹ ਕਿਤੇ ਨਾ ਕਿਤੇ ਨਜ਼ਰ ਆਉਂਦੀ ਰਹਿੰਦੀ ਹੈ। ਪਿੱਛਲੇ ਦਿਨਾ ਵਿੱਚ ਉਹਨਾਂ ਨੇ ਕੋਲਕਤਾ ਫੈਸ਼ਨ ਵੀਕ-2 ਵਿੱਚ ਕੁੱਝ ਚਮਕ-ਦਮਕ ਵਾਲੀਆਂ ਪੋਸ਼ਾਕਾਂ ਪਾਈਆਂ ਅਤੇ ਰੈਂਪ ਤੇ ਕੈਟਵਾਕ ਕੀਤਾ।

Date:2009-09-16 Time:00:13:55

ਸ਼੍ਰੇਅਸ ਤਲਪਦੇ: ਕਾਮੇਡੀ ਭੂਮਿਕਾਵਾਂ ਤੋਂ ਬੋਰ

ਬਾਲੀਵੁੱਡ ਵਿੱਚ ਜਿਆਦਾਤਰ ਕਲਾਕਾਰਾਂ ਦੀ ਇੱਕ ਇਮੇਜ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਦੀਆਂ ਭੂਮਿਕਾਵਾਂ ਦੇ ਆਫਰ ਮਿਲਦੇ ਹਨ। ਨਿਰਮਾਤਾਵਾਂ ਨੂੰ ਲੱਗਦਾ ਹੈ ਕਿ ਦਰਸ਼ਕ ਉਹਨਾਂ ਨੂੰ ਇੱਕ ਖਾਸ ਭੂਮਿਕਾ ਵਿੱਚ ਹੀ ਵੇਖਣਾ ਪਸੰਦ ਕਰਦੇ ਹਨ।

Date:2009-09-16 Time:00:13:55

ਸੁਸ਼ਮਿਤਾ ਨੂੰ ਇਮੇਜ ਦੀ ਚਿੰਤਾ ਨਹੀਂ

ਆਪਣੀ ਫ਼ਿਲਮ ਨਿਰਮਾਣ ਕੰਪਨੀ ਦੇ ਬੈਨਰ ਹੇਠ ਬਣਨ ਵਾਲੀ ਫ਼ਿਲਮ ਨੂੰ ਤਾਂ ਸੁਸ਼ਮਿਤਾ ਸੇਨ ਨੇ ਪੈਸੇ ਦੀ ਕਮੀ ਕਾਰਨ ਬੰਦ ਕਰ ਦਿੱਤਾ, ਪਰ ਉਹਨਾਂ ਦੀਆਂ ਅਭਿਨੀਤ ਕੁੱਝ ਫ਼ਿਲਮਾਂ ਆਉਣ ਵਾਲੀਆਂ ਹਨ।

Date:2009-09-16 Time:00:13:55

ਐਸ਼ਵਰਿਆ, ਵਿਵੇਕ, ਸਲਮਾਨ

ਖ਼ਬਰ ਹੈ ਕਿ ਐਸ਼ਵਰਿਆ ਰਾਏ ਨਰਾਜ਼ ਹੈ ਕਿਉਂਕਿ ਸਾਬਕਾ ਪ੍ਰੇਮੀ ਵਿਵੇਕ ਓਬਰਾਏ ਪੁਰਾਣੀ ਗੱਲਾਂ ਨੂੰ ਜਣਤਕ ਕਰ ਰਹੇ ਹਨ। ਐਸ਼ਵਰਿਆ ਦਾ ਮੰਨਣਾ ਹੈ ਕਿ ਬੀਤੀ ਗੱਲਾਂ ਨੂੰ ਭੁਲਾ ਦੇਣਾ ਚਾਹੀਦਾ।

Date:2009-09-16 Time:00:13:55

ਦੀਆ ਮਿਰਜ਼ਾ

ਐਸਿਡ ਫੇਕਟਰੀ(2009) ਕਿਸਾਨ (2009) ਜੈ ਵੀਰੁ (2009) ਲਕ ਬਾਏ ਚਾਂਸ (2009) ਜਿੰਦਗੀ ਤੇਰੇ ਨਾਮ (2008) ਕ੍ਰੇਜੀ 4 (2008) ਦੱਸ ਕਹਾਣੀਆਂ (2007) ਓਮ ਸ਼ਾਂਤੀ ਓਮ (2007)

Date:2009-09-16 Time:00:13:55

ਨੇਹਾ ਧੂਪਿਆ

ਪੇਇੰਗ ਗੇਸਟਸ (2009) ਮਹਾਰਾਥੀ (2008) ਦਸਵਿਦਾਨੀਆ (2008) ਸਿੰਘ ਇਜ਼ ਕਿੰਗ (2008) ਦੇ ਤਾਲੀ (2008) ਮਿਥਿਆ (2008) ਰਾਮਾ ਰਾਮਾ ਕਿਆ ਹੈ ਡ੍ਰਾਮਾ (2008)

Date:2009-09-16 Time:00:13:55

ਟ੍ਰਾਈ ਦੀ ਯਾਚਿਕਾ 'ਤੇ ਟਾਟਾ ਟੈਲੀਸਰਵਿਸੇਜ ਨੂੰ ਨੋਟਿਸ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਟ੍ਰਾਈ ਦੀ ਇੱਕ ਯਾਚਿਕਾ 'ਤੇ ਟਾਟਾ ਟੈਲੀਸਰਵਿਸੇਜ ਨੂੰ ਨੋਟਿਸ ਜਾਰੀ ਕੀਤਾ ਹੈ। ਟ੍ਰਾਈ ਨੇ ਆਪਣੀ ਯਾਚਿਕਾ ਵਿੱਚ ਦੂਰਸੰਚਾਰ ਨਿਆਂ ਅਧਿਕਰਨ ਟੀਡੀਸੈਟ ਦੇ ਇੱਕ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਟੀਡੀਸੈਟ ਨੇ ਟਾਟਾ ਟੈਲੀਸਰਵਿਸੇਜ ਨੂੰ 1.73 ਕਰੋੜ ਰੁਪਏ ਤੋਂ ਜਿਆਦਾ ਦੀ ਉਸ ਰਾਸ਼ੀ ਦੇ ਇਸਤੇਮਾਲ ਦੀ ਮੰਜੂਰੀ ਦਿੱਤੀ ਸੀ ਜੋ ਉਸਨੇ ਬੀਐਸਐਨਐਲ ਨੂੰ ਏਡੀਸੀ ਦੇ ਭੁਗਤਾਨ ਲਈ ਕਥਿਤ ਰੂਪ ਨਾਲ ਗਾਹਕਾਂ ਤੋਂ ਜਿਆਦਾ ਵਸੂਲੀ ਸੀ।

Date:2009-09-16 Time:00:13:54

ਚੀਨੀਆਂ ਦੀ ਗੋਲੀ ਨਾਲ ਫੱਟੜ ਨਹੀਂ ਹੋਏ ਜਵਾਨ

ਨਵੀਂ ਦਿੱਲੀ : ਭਾਰਤ ਨੇ ਕੰਟਰੋਲ ਰੇਖਾ ਦੇ ਨੇੜੇ ਚੀਨੀ ਸੈਨਿਕਾਂ ਦੀ ਗੋਲੀਬਾਰੀ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਦੇ ਦੋ ਜਵਾਨਾਂ ਦੇ ਫੱਟੜ ਹੋਣ ਦੀਆਂ ਖ਼ਬਰਾਂ ਦਾ ਅੱਜ ਖੰਡਨ ਕੀਤਾ ਤੇ ਇਸਨੂੰ ਗਲਤ ਤੱਥਾਂ ਉੱਤੇ ਆਧਾਰਿਤ ਦੱਸਿਆ ਹੈ।

Date:2009-09-16 Time:00:13:54

ਗੂਗਲ ਦਾ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ' ਸ਼ੁਰੂ

ਵਾਸ਼ਿੰਗਟਨ - ਇੰਟਰਨੈਟ ਸਰਚ ਇੰਜਣ ਗੂਗਲ ਨੇ ਅੱਜ ਆਨਲਾਈਨ ਨਿਊਜ਼ ਰੀਡਰ 'ਫਾਸਟ ਫਲਿਪ' ਸ਼ੁਰੂ ਕੀਤਾ। ਇਸ ਵਿੱਚ ਬੀਬੀਸੀ, ਦੀ ਨਿਊਯਾਰਕ ਟਾਈਮਸ, ਦੀ ਵਾਸ਼ਿੰਗਟਨ ਪੋਸਟ ਅਤੇ ਹੋਰ ਪ੍ਰਮੁੱਖ ਮੀਡੀਆ ਤੋਂ ਖ਼ਬਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਸੈਨਫ੍ਰਾਂਸਿਸਕੋ ਵਿੱਚ ਟੇਕਕ੍ਰੰਚ 50 ਤਕਨੀਕੀ ਸੰਮੇਲਨ ਵਿੱਚ ਫਾਸਟ ਫਲਿਪ ਦਾ ਉਦਘਾਟਨ ਕਰਨ ਵਾਲੇ ਗੂਗਲ ਨੇ ਦੱਸਿਆ ਕਿ ਇਸ ਵਿੱਚ ਇੱਕ ਮੈਗਜ਼ੀਨ ਦੀ ਤਰ੍ਹਾਂ ਬਿਨਾ ਕਿਸੇ ਦੇਰੀ ਦੇ ਤੇਜੀ ਨਾਲ ਪੰਨਿਆਂ ਨੂੰ ਪਲਟਿਆ ਜਾ ਸਕੇਗਾ।

Date:2009-09-16 Time:00:13:53

ਸਾਂਗਲੀ ਤੋਂ ਕਰਫ਼ਿਊ ਹਟਿਆ

ਸਾਂਗਲੀ - ਮਹਾਰਾਸ਼ਟਰ ਦੇ ਦੰਗਾਗ੍ਰਸਤ ਸਾਂਗਲੀ ਸ਼ਹਿਰ ਅਤੇ ਮੀਰਜ ਕਸਬੇ 'ਚ ਲੱਗਿਆ ਕਰਫ਼ਿਊ ਕੱਲ੍ਹ ਅੱਧੀ ਰਾਤੀ ਤੋਂ ਹਟਾ ਲਿਆ ਗਿਆ।

Date:2009-09-16 Time:00:13:53

ਕ੍ਰਿਸ਼ਣਾ ਬੇਲਾਰੂਸ ਅਤੇ ਤੁਰਕਮੇਨੀਸਤਾਨ ਦੀ ਯਾਤਰਾ 'ਤੇ

ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਣਾ ਕੱਲ੍ਹ ਤੋਂ ਬੇਲਾਰੂਸ ਅਤੇ ਤੁਰਮੇਨੀਸਤਾਨ ਦੀ ਚਾਰ ਦਿਨਾ ਯਾਤਰਾ ਕਰਨਗੇ।

Date:2009-09-16 Time:00:13:53

ਬੀਮਾ ਮੁਲਾਜਮਾਂ ਦੀ ਹੜਤਾਲ 16 ਨੂੰ

ਜੈਪੁਰ : ਭਾਰਤੀ ਜੀਵਨ ਬੀਮਾ ਨਿਗਮ ਦੇ ਕਰਮਚਾਰੀ ਵੇਤਨ ਸੰਸ਼ੋਧਨ ਦੀ ਮੰਗ ਨੂੰ ਲੈਕੇ 16 ਸਤੰਬਰ ਨੂੰ ਇੱਥੇ ਇੱਕ ਰੋਜ਼ਾ ਦੀ ਹੜਤਾਲ ਕਰਨਗੇ।

Date:2009-09-16 Time:00:13:53

ਜੇਟੀਈ ਵੀ ਲੈਕੇ ਆਈ ਮੋਬਾਇਲ ਫੋਨ

ਨਵੀਂ ਦਿੱਲੀ : ਦੂਰਸੰਚਾਰ ਸਾਜੋ ਸਾਮਾਨ ਬਣਾਉਣ ਵਾਲੀ ਚੀਨ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਜੇਟੀਈ ਕਾਰਪੋਰੇਸ਼ਨ ਨੇ ਕੱਲ੍ਹ ਭਾਰਤੀ ਮੋਬਾਇਲ ਬਾਜਾਰ ਅਤੇ ਰਿਟੇਲ ਕਾਰੋਬਾਰ ਵਿੱਚ ਉਤਰਣ ਦੀ ਘੋਸ਼ਣਾ ਕਰਦਿਆਂ ਮੋਬਾਇਲ ਫੋਨ ਦੇ ਪੰਜ ਮਾਡਲ ਪੇਸ਼ ਕੀਤੇ ਹਨ।

Date:2009-09-16 Time:00:13:53

ਟਾਟਾ ਕੈਪੀਟਲ ਉਤਰਿਆ ਕੰਜ਼ਿਊਮਰ ਫਾਈਨੈਂਸ 'ਚ

ਨਵੀਂ ਦਿੱਲੀ - ਟਾਟਾ ਸੰਸ ਦੀ ਗੈਰ ਬੈਂਕਿੰਗ ਵਿੱਤੀ ਕੰਪਨੀ ਟਾਟਾ ਕਪੇਟਿਲ ਲਿਮਿਟੇਡ ਨੇ ਕੰਜਿਊਮਰ ਫਾਈਨੈਂਸ ਅਤੇ ਸਲਾਹਕਾਰ ਕਾਰੋਬਾਰ (ਸੀਐਫਏਬੀ) ਦੇ ਜ਼ਰੀਏ ਗ੍ਰਹਿ ਕਰਜ਼ੇ,ਕਾਰ ਕਰਜ਼ੇ,ਸਿੱਖਿਆ ਕਰਜ਼ੇ ਸਮੇਤ ਵਿਭਿੰਨ ਤਰ੍ਹਾਂ ਦੇ ਵਿੱਤੀ ਰਿਟੇਲ ਕਾਰੋਬਾਰ 'ਚ ਉਤਰਨ ਦੀ ਘੋਸ਼ਣਾ ਕੀਤੀ।

Date:2009-09-16 Time:00:13:53

ਧਨਲਕਸ਼ਮੀ ਬੈਂਕ ਖੋਲ੍ਹੇਗੀ ਨਵੀਆਂ ਬਰਾਂਚਾਂ

ਤਿਰੂਚਿਰਾਪੱਲੀ : ਧਨਲਕਸ਼ਮੀ ਬੈਂਕ ਨੇ ਚਾਲੂ ਵਿੱਤ ਵਰ੍ਹੇ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 66 ਨਵੀਂਆਂ ਬਰਾਂਚਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

Date:2009-09-16 Time:00:13:53

ਪਲਾਜਾ ਨੇ ਮਿਲਿਆ ਸੀਬੀਆਰਈ ਨਾਲ ਹੱਥ

ਨਵੀਂ ਦਿੱਲੀ : ਰਿਅਲ ਅਸਟੇਟ ਤੇ ਰਿਟੇਲ ਕਾਰੋਬਾਰ ਕਰਨ ਵਾਲੀ ਕੰਪਨੀ ਪਲਾਜਾ ਸੈਂਟਰ ਇੰਡੀਆ ਨੇ ਵਿਸ਼ਵ ਦੀ ਸਭ ਤੋਂ ਵੱਡੀ ਕਰਮਸ਼ੀਅਲ ਰਿਅਲ ਅਸਟੇਟ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਅਮਰੀਕਾ ਦੀ ਸੀਬੀ ਰਿਚਰਡ ਇਲਿੱਸ (ਸੀਬੀਆਰਈ) ਦੇ ਨਾਲ ਕਰਾਰ ਕਰਨ ਦੀ ਘੋਸ਼ਣਾ ਕੀਤੀ।

Date:2009-09-16 Time:00:13:53

ਹਰਿਆਣਾ ਦੇ 6 ਸਿੱਖ ਆਗੂ ਅਕਾਲ ਤਖਤ ਤੇ ਤੱਲਬ

ਅੰਮ੍ਰਿਤਸਰ - ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਸਥਿਤ ਛੇਵੀਂ ਪਾਤਸ਼ਾਹੀ ਨਾਲ ਸੰਬੰਧਤ ਇਕ ਗੁਰਦੁਆਰੇ 'ਤੇ ਕਬਜ਼ਾ ਕਰਨ ਸਮੇਂ ਹਥਿਆਰਬੰਦ ਵਿਅਕਤੀਆਂ ਨੂੰ ਗੁਰਦੁਆਰਾ ਸਮੂਹ 'ਚ ਦਾਖ਼ਲ ਕਰਨ, ਸੰਗਤਾਂ ਨੂੰ ਰੋਕਣ ਅਤੇ ਤਾਬਿਆ ਬੈਠੇ ਗ੍ਰੰਥੀ ਸਿੰਘ ਨੂੰ ਜਬਰੀ ਉਠਾ ਕੇ ਗੁਰੂ ਸਾਹਿਬ ਦਾ ਨਿਰਾਦਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਇਥੇ ਪੰਜ ਸਿੰਘ ਸਾਹਿਬਾਨ ਨੇ ਉਕਤ ਮਾਮਲੇ 'ਚ ਸਪੱਸ਼ਟੀਕਰਨ ਲੈਣ ਲਈ ਹਰਿਆਣਾ ਦੇ 6 ਸਿੱਖ ਆਗੂਆਂ ਨੂੰ 19 ਸਤੰਬਰ ਨੂੰ ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤਾ ਹੈ।

Date:2009-09-16 Time:00:13:53

ਮੰਦੀ ਦੇ ਸਬਕ ਨੂੰ ਭੁਲਣਾ ਹੋਵੇਗਾ ਖਤਰਨਾਕ:ਓਬਾਮਾ

ਨਿਊਯਾਰਕ - ਮੰਦੀ ਦੇ ਭਿਆਨਕ ਪਲਾਂ ਤੋਂ ਮਿਲੇ ਸਬਕ ਨੂੰ ਭੁਲਣਾ ਵੱਡੀ ਗੱਲਤੀ ਹੋਵੇਗੀ,ਇਹ ਸ਼ਬਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੱਲ੍ਹ ਵਾਲ ਸਟ੍ਰੀਟ ਪਹੁੰਚਣ ਮੌਕੇ ਕਹੇ।

Date:2009-09-16 Time:00:13:53

ਬਜ਼ਾਰ 'ਚ ਮੁਨਾਫ਼ਾਵਸੂਲੀ ਦਾ ਬ੍ਰੇਕ

ਨਵੀਂ ਦਿੱਲੀ - ਪਿੱਛਲੇ ਛੇ ਦਿਨ੍ਹਾ ਤੋਂ ਲਗਾਤਾਰ ਬੜ੍ਹਤ 'ਚ ਰਹੇ ਘਰੇਲੂ ਬਜ਼ਾਰਾਂ ਨੇ ਅੱਜ ਮੁਨਾਫ਼ਾ ਵਸੂਲੀ ਦੇ ਜ਼ੋਰ ਅਤੇ ਵਿਦੇਸ਼ਾਂ ਤੋਂ ਮਿਲੇ ਨਕਾਰਾਤਮਕ ਸੰਕੇਤਾਂ ਵਿੱਚ ਹੇਠਾਂ ਦਾ ਰੁੱਖ ਕੀਤਾ।

Date:2009-09-16 Time:00:13:53

ਵਾਹਨ ਕਰਜ਼ੇ ਸੁਵਿਧਾ ਲਈ ਮਹਿੰਦਰਾ ਅਤੇ ਪੀਐਨਬੀ 'ਚ ਕਰਾਰ

ਨਵੀਂ ਦਿੱਲੀ - ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਆਪਣੇ ਗ੍ਰਾਹਕਾਂ ਨੂੰ ਵਾਹਨ ਕਰਜ਼ੇ ਸੁਵਿਧਾ ਉਪਲੱਬਧ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਦੇ ਨਾਲ ਕਰਾਰ ਕੀਤਾ ਹੈ।

Date:2009-09-16 Time:00:13:53

ਰੁੱਪਈਆ ਨੌ ਪੈਸੇ ਦੀ ਮਜ਼ਬੂਤੀ 'ਤੇ

ਮੁੰਬਈ - ਵਿਦੇਸ਼ੀ ਪੂੰਜੀ ਦਾ ਪ੍ਰਵਾਹ ਵੱਧਣ ਦੀਆਂ ਸੰਭਾਵਨਾਵਾਂ ਅਤੇ ਡਾਲਰ ਦੀ ਮੰਗ ਆਉਣ ਵਿੱਚ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਅੱਜ ਰੁੱਪਈਆ ਨੌ ਪੈਸੇ ਦੀ ਮਜ਼ਬੂਤੀ ਨਾਲ 48.65.66 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।ਪਿੱਛਲੇ ਕਾਰੋਬਾਰੀ ਦਿਵਸ 'ਚ ਇਹ 48.74 ਰੁੱਪਏ ਪ੍ਰਤਿ ਡਾਲਰ 'ਤੇ ਰਿਹਾ ਸੀ।

Date:2009-09-16 Time:00:13:53

ਸ਼ਰਾਈਡਰ ਇਲੈਕਟ੍ਰਿਕ ਇੰਡੀਆ ਅਤੇ ਵਿਪਰੋ 'ਚ ਕਰਾਰ

ਨਵੀਂ ਦਿੱਲੀ - ਊਰਜ਼ਾ ਪ੍ਰਬੰਧਨ ਦੀ ਕੰਪਨੀ ਸ਼ਰਾਈਡਰ ਇਲੈਕਟ੍ਰਿਕ ਅਤੇ ਵਿਪਰੋ ਲਿਮਿਟੇਡ ਨੇ ਅੱਜ ਇੰਡਸਟ੍ਰੀਅਲ ਆਟੋਮੇਸ਼ਨ ਦੇ ਖੇਤਰ 'ਚ ਸਾਂਝੇਦਾਰੀ ਦੇ ਸਮਝੌਤੇ 'ਤੇ ਦਸਤਖਤ ਕਰਨ ਦੀ ਘੋਸ਼ਣਾ ਕੀਤੀ ਹੈ।ਇਸ ਨਾਲ ਵਿਪਰੋ ਨੂੰ ਭਾਰਤ 'ਚ ਸ਼ਰਾਈਡਰ ਇਲੈਕਟ੍ਰਿਕ ਦੇ ਸਾਲਯੂਸ਼ੰਸ ਦੀ ਮਾਰਕੀਟਿੰਗ ਕਰਨ ਦਾ ਅਧਿਕਾਰ ਮਿਲ ਗਿਆ ਹੈ।

Date:2009-09-16 Time:00:13:53

ਰਾਹੁਲ ਦੀ ਰੇਲਗਾਂਧੀ 'ਤੇ ਪਥਰਾਅ

ਨਵੀਂ ਦਿੱਲੀ : ਕਾਂਗਰਸ ਮੁੱਖ ਸਕੱਤਰ ਰਾਹੁਲ ਗਾਂਧੀ ਕੱਲ੍ਹ ਜਦੋਂ ਅੰਮ੍ਰਿਤਸਰ ਐਕਸਪ੍ਰੈਸ ਸ਼ਤਾਬਦੀ ਦੇ ਰਾਹੀਂ ਲੁਧਿਆਣ ਤੋਂ ਦਿੱਲੀ ਆ ਰਹੇ ਸਨ ਤਾਂ ਅਚਾਨਕ ਪਾਨੀਪਤ ਦੇ ਕੋਲ ਉਹਨਾਂ ਦੀ ਰੇਲਗੱਡੀ ਉੱਤੇ ਕੁੱਝ ਲੋਕਾਂ ਨੇ ਪਥਰਾਅ ਕੀਤਾ।

Date:2009-09-16 Time:00:13:53

ਸੇਲੀਨਾ ਜੇਟਲੀ

ਪੇਇੰਗ ਗੈਸਟ (2009) ਗੋਲਮਾਲ ਰਿਟਰਨਸ (2008) ਸੀ ਕੰਪਨੀ (2008) ਮਨੀ ਹੈ ਤੋਂ ਹਨੀ ਹੈ (2008) ਸ਼ਾਕਾਲਾਕਾ ਬੂਮ ਬੂਮ (2007) ਰੇਡ (2007) ਅਪਨਾ ਸਪਨਾ ਮਨੀ ਮਨੀ (2006)

Date:2009-09-16 Time:00:13:53

ਮਿਨਿਸ਼ਾ ਲਾਂਬਾ

ਕਿਡਨੈਪ (2008) ਬਚਨਾ ਏ ਹਸੀਨੋ (2008) ਅਨਾਮਿਕਾ (2008) ਸ਼ੌਰਿਆ (2008) ਦੱਸ ਕਹਾਣੀਆਂ (2007) ਹੇ ਬੇਬੀ (2007)

Date:2009-09-16 Time:00:13:53


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009