Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 15 - 9 - 2009

ਆਂਧਰਾ 'ਚ ਜਿਲ੍ਹਾ ਅਧਿਕਾਰੀ ਨੂੰ ਸਵਾਈਨ ਫਲੂ

ਹੈਦਰਾਬਾਦ - ਆਂਧਰਾ ਪ੍ਰਦੇਸ਼ 'ਚ ਜਿਲ੍ਹਾ ਅਧਿਕਾਰੀ ਦੇ ਅਹੁਦੇ 'ਤੇ ਨਿਯੁਕਤ ਭਾਰਤੀ ਪ੍ਰਸ਼ਾਸਨਕ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਸਵਾਈਨ ਫਲੂ ਦੀ ਚਪੇਟ 'ਚ ਆ ਗਏ ਹਨ।

Date:2009-09-15 Time:00:07:38

ਰਾਸ਼ਟਰ ਮੰਡਲ ਖੇਡਾਂ 'ਤੇ ਸ਼ੀਲਾ ਦੀ ਚਿੰਤਾ

ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅਗਲੇ ਵਰ੍ਹੇ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਨਾਲ ਜੁੜੀਆਂ ਕੁੱਝ ਪਰੀਯੋਜਨਾਵਾਂ ਦੀ ਘੱਟ ਗਤੀ ਨੂੰ ਲੈ ਕੇ ਦਿੱਲੀ ਦੀ ਮੁੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਹੈ ਪਰ ਉਹਨਾਂ ਕਿਹਾ ਹੈ ਕਿ ਰਾਜ ਸਰਕਾਰ ਇਸ ਦੇ ਸ਼ਾਨਦਾਰ ਆਯੋਜਨ ਲਈ ਸੰਕਲਪਬੱਧ ਹੈ।

Date:2009-09-15 Time:00:07:38

ਸ਼੍ਰੀਲੰਕਾ ਨੂੰ 320 ਰਨਾਂ ਦੀ ਚੁਣੌਤੀ

ਕੋਲੰਬੋ - ਕੰਪੈਕ ਕੱਪ ਤ੍ਰਿਕੋਣੀ ਕ੍ਰਿਕਟ ਲੜੀ ਦੇ ਫਾਈਨਲ 'ਚ ਸਚਿਨ ਤੇਂਦੁਲਕਰ ਦੇ 44 ਵੇਂ ਵਨਡੇ ਸੈਂਕੜੇ (138) ਦੇ ਇਲਾਵਾ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਦੇ 56-56 ਰਨ ਦੀ ਬਦੌਲ ਭਾਰਤ ਨੇ ਸ਼੍ਰੀਲੰਕਾ ਸਾਹਮਣੇ ਜਿੱਤ ਲਈ 320 ਰਨਾਂ ਲਕਸ਼ ਰੱਖਿਆ।

Date:2009-09-15 Time:00:07:38

ਹਿੰਦੀ ਫਿਲਮਾਂ 'ਚ ਅੰਗਰੇਜੀ ਦਾ ਵਧਦਾ ਜੋਰ

ਆਉਣ ਵਾਲੀਆਂ ਫਿਲਮਾਂ ਦੇ ਨਾਮਾਂ 'ਤੇ ਜਰਾ ਗੌਰ ਕਰੋ। ਵਾਂਟੇਡ, ਵ੍ਹਾਟਜ਼ ਯੂਅਰ ਰਾਸ਼ੀ, ਵੇਕ ਅਪ ਸਿਦ, ਡੂ ਨੌਟ ਡਿਸਟ੍ਰਬ, ਐਸਿਡ ਫੈਕਟਰੀ, ਬਲੂ, ਆਲ ਦ ਬੈਸਟ, ਲੰਦਨ ਡ੍ਰੀਮਸ। ਇਹਨਾਂ ਨਾਮਾਂ ਨੂੰ ਪੜ੍ਹ ਕੇ ਕੋਈ ਵੀ ਸੋਚ ਸਕਦਾ ਹੈ ਕਿ ਇਹ ਅੰਗਰੇਜੀ ਫਿਲਮਾਂ ਦੇ ਨਾਮ ਹਨ। ਪਰ ਇਹ ਹਾਲੀਵੁੱਡ ਦੀਆਂ ਫਿਲਮਾਂ ਨਹੀਂ, ਬਲਕਿ ਬਾਲੀਵੁੱਡ ਦੀਆਂ ਫਿਲਮਾਂ ਹਨ। ਇਹ ਅੰਗਰੇਜੀ ਵਿੱਚ ਨਾ ਹੋ ਕੇ ਹਿੰਦੀ ਵਿੱਚ ਬਣੀਆਂ ਹਨ। ਅੱਜ ਕੱਲ੍ਹ ਆਪਣੀਆਂ ਫਿਲਮਾਂ ਦੇ ਨਾਮ ਅੰਗਰੇਜੀ ਵਿੱਚ ਰੱਖਣ ਦਾ ਫੈਸ਼ਨ ਜਿਹਾ ਚੱਲ ਰਿਹਾ ਹੈ। ਦਰਅਸਲ ਅੱਜ ਦੇ ਫਿਲਮਕਾਰ ਮੰਨਣ ਲੱਗੇ ਹਨ ਕਿ ਫਿਲਮਾਂ ਨੂੰ ਦੇਖਣ ਵਾਲਿਆਂ ਵਿੱਚ ਜਿਆਦਾਤਰ ਪ੍ਰਤੀਸ਼ਤ ਨੌਜਵਾਨਾਂ ਦਾ ਰਹਿੰਦਾ ਹੈ। ਨੌਜਵਾਨ ਬੋਲਚਾਲ ਵਿੱਚ ਅੰਗਰੇਜੀ ਦਾ ਜਿਆਦਾ ਪ੍ਰਯੋਗ ਕਰਦੇ ਹਨ। ਇਸ ਲਈ ਫਿਲਮਾਂ ਦੇ ਨਾਮ ਅੰਗ

Date:2009-09-15 Time:00:07:38

ਮਹਿਮਾ ਨੂੰ ਦੇਖਿਆ ਨਹੀਂ ਸ਼ਾਹਰੁਖ ਨੇ

ਪਿਛਲੇ ਦਿਨੀਂ ਮੁੰਬਈ ਦੇ ਇੱਕ ਹੋਟਲ ਵਿੱਚ ਸੁੰਦਰਤਾ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਭਰਤ ਐਂਡ ਡੋਰਿਸ ਅਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਇਸ ਸਮਾਰੋਹ ਵਿੱਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਸੱਦਿਆ ਗਿਆ ਸੀ । ਇਸ ਲਈ, ਪ੍ਰੋਗਰਾਮ ਵਿੱਚ ਸ਼ਾਹਰੁਖ ਖਾਨ, ਕਰੀਨਾ ਕਪੂਰ, ਜਯਾ ਬੱਚਨ, ਜੂਹੀ ਚਾਵਲਾ, ਆਇਸ਼ਾ ਟਾਕੀ,ਆ ਮਹਿਮਾ ਚੌਧਰੀ, ਸੋਨੂੰ ਸੂਦ ਅਤੇ ਕਈ ਮਸ਼ਹੂਰ ਫਿਲਮੀ ਹਸਤੀਆਂ ਮੌਜੂਦ ਸਨ। ਪਰ ਇਸ ਪ੍ਰੋਗਰਾਮ ਵਿੱਚ ਇੱਕ ਅਜਿਹੀ ਗੱਲ ਹੋ ਗਈ, ਜਿਸਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ। ਹੋਇਆ ਇਹ ਕਿ ਸ਼ਾਹਰੁਖ ਜਿਵੇਂ ਹੀ ਆਏ, ਆਪਣੀ ਆਦਤ ਦੇ ਮੁਤਾਬਿਕ ਸਭ ਨੂੰ ਇੱਕ ਦਮ ਬਿੰਦਾਸ ਹੋ ਕੇ ਮਿਲ ਰਹੇ ਸਨ। ਉੱਥੇ ਮੌਜੂਦ ਵੱਡਿਆਂ ਦਾ ਉਹਨਾਂ ਨੇ ਸਵਾਗਤ ਕੀਤਾ ਅਤੇ ਬਰਾਬਰ ਵਾਲਿਆਂ ਅਤੇ ਜੂਨੀਅਰਸ ਨੂੰ ਵੀ ਹੈਲੋ-ਹਾਏ ਕੀਤੀ, ਪਰ ਇਹ

Date:2009-09-15 Time:00:07:38

ਪ੍ਰਮਾਣੂ ਮਾਮਲੇ 'ਚ ਕੋਈ ਸਮਝੌਤਾ ਨਹੀਂ : ਇਰਾਨ

ਤੇਹਰਾਨ : ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੇ ਕਿਹਾ ਕਿ ਦੇਸ਼ ਦੇ ਪ੍ਰਮਾਣੂ ਅਧਿਕਾਰਾਂ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

Date:2009-09-15 Time:00:07:38

ਹਰਿਆਰਾ ਗੁਰਧਾਮ 'ਤੇ ਕਬਜ਼ਾ ਕਾਂਗਰਸ ਦੀ ਸਾਜਿਸ਼:ਭੋਮਾ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਹਰਿਆਣਾ ਵਿੱਚ ਗੁਰਦੁਆਰਾ ਛੇਵੀਂ ਪਾ:ਕੁਰਕਸ਼ੇਤਰ ਤੇ ਹਰਿਆਣਾ ਸਿੱਖਾਂ ਵੱਲੋਂ ਜ਼ਬਰੀ ਕੀਤੇ ਕਬਜ਼ੇ ਦੀ ਸੰਤ ਬਾਬਾ ਭਗਤ ਸਿੰਘ ਸਪੋਰਟਸ ਕਲੱਬ ਰਜਿ: ਦੇ ਜਨਰਲ ਸਕੱਤਰ ਭਾਈ ਰਣਜੀਤ ਸਿੰਘ ਭੋਮਾ ਨੇ ਅਤੇ ਯੂਥ ਅਕਾਲੀ ਆਗੂ ਨੇ ਇੱਕ ਜ਼ਾਰੀ ਬਿਆਨ ਰਾਹੀਂ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਸਾਰੀ ਚਾਲ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਹੈ।

Date:2009-09-15 Time:00:07:38

ਭਾਰਤੀ ਵਿਦੇਸ਼ ਮੰਤਰੀ ਕਮਜ਼ੋਰ ਮੰਤਰੀ:ਯਸ਼ਵੰਤ

ਰਾਂਚੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਯਸ਼ਵੰਤ ਸਿਨ੍ਹਾ ਨੇ ਕਿਹਾ ਹੈ ਕਿ ਕੇਂਦਰ ਦੀ ਕਾਂਗਰਸ ਨੀਤ ਡਾ.ਮਮਮੋਹਨ ਸਿੰਘ ਸਰਕਾਰ 'ਚ ਸ਼ਾਮਲ ਵਿਦੇਸ਼ ਮੰਤਰੀ ਐਮ.ਐਸ.ਕ੍ਰਿਸ਼ਣਾ ਜਿਨ੍ਹਾ ਕਮਜ਼ੋਰ ਮੰਤਰੀ ਹਾਲੇ ਤੱਕ ਕੋਈ ਨਹੀਂ ਹੋਇਆ।

Date:2009-09-15 Time:00:07:38

ਬੇਰੁਜ਼ਗਾਰ ਬੀਐਡ ਅਧਿਆਪਕਾਂ ਦਾ ਧਰਨਾ 27 ਤੋਂ

ਬਠਿੰਡਾ - ਪੰਜਾਬ ਦੀ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅਧਿਆਪਕਾਂ ਨਾਲ ਕੀਤੀ ਗਈ ਵਾਅਦਾ ਖਿਲਾਫੀ ਦੇ ਵਿਰੋਧ ਵਿਚ 27 ਤਾਰੀਖ ਤੋਂ ਬੇਰੁਜ਼ਗਾਰ ਬੀਐਡ ਅਧਿਆਪਕ ਫਰੰਟ ਰੋਸ਼ ਪ੍ਰਦਰਸ਼ਨ ਕਰੇਗਾ।

Date:2009-09-15 Time:00:07:38

ਘੱਗਰ 'ਚ ਪਾੜ ਪੈਣ ਨਾਲ ਫਸਲ ਨੂੰ ਨੁਕਸਾਨ

ਸੰਗਰੂਰ - ਪੰਜਾਬ ਦੇ ਸੰਗਰੂਰ ਜਿਲ੍ਹੇ 'ਚ ਮੂਨਕ ਪਿੰਡ ਨਜ਼ਦੀਕ ਉਫਨਦੀ ਘੱਗਰ ਨਦੀ ਕਿਨਾਰੇ 'ਤੇ ਡੇਢ ਸੌ ਫੁੱਟ ਲੰਬਾ ਪਾੜ ਪੈ ਜਾਣ ਕਾਰਣ ਆਸਪਾਸ ਦੇ ਪਿੰਡਾਂ 'ਚ ਫਸਲ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

Date:2009-09-15 Time:00:07:38

ਵਕੀਲਾਂ ਤੇ ਬੱਸ ਵਾਲਿਆਂ 'ਚ ਝੜਪ

ਬਠਿੰਡਾ- ਸਥਾਨਕ ਬੱਸ ਸਟੈਂਡ ਉੱਤੇ ਬੱਸ ਵਾਲਿਆਂ ਤੇ ਰੋਸ਼ ਪ੍ਰਦਰਸ਼ਨ ਕਰ ਰਹੇ ਵਕੀਲਾਂ ਦਰਮਿਆਨ ਹੋਈ ਝੜ੍ਹਪ ਵਿੱਚ ਕਈ ਬੱਸਾਂ ਦੇ ਨੁਕਸਾਨਗ੍ਰਸਤ ਅਤੇ ਕਈ ਵਕੀਲਾਂ ਦੇ ਫੱਟੜ ਹੋਣ ਦੀ ਸੂਚਨਾ ਮਿਲੀ ਹੈ।

Date:2009-09-15 Time:00:07:38


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009