Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 9 - 2009

ਰੰਗਾਂ ਨਾਲ ਖੋਲ੍ਹੋ ਕਿਸਮਤ ਦਾ ਤਾਲਾ - 2

1. ਜੇਕਰ ਤੁਹਾਡੇ ਘਰ ਵਿੱਚ ਤੁਹਾਡਾ ਪੁੱਤਰ-ਧੀ ਜਾਂ ਪੋਤਾ-ਪੋਤੀ ਪੜ੍ਹਨ-ਲਿਖਣ ਵਿੱਚ ਕਮਜੋਰ ਹਨ, ਉਸਦੀ ਯਾਦਸ਼ਕਤੀ ਘੱਟ ਹੈ, ਜਾਂ ਬੱਚੇ ਨੂੰ ਪਾਠ ਯਾਦ ਕਰਨ ਵਿੱਚ ਅਸੁਵਿਧਾ ਹੋ ਰਹੀ ਹੈ, ਦੇਰ ਨਾਲ ਯਾਦ ਹੁੰਦਾ ਹੈ ਜਾਂ ਬੱਚਾ ਪੜ੍ਹਾਈ ਪ੍ਰਤੀ ਲਾਪਰਵਾਹ ਹੁੰਦਾ ਜਾ ਰਿਹਾ ਹੈ, ਆਪਣੇ ਬੱਚੇ ਨੂੰ ਸਲਾਹ ਦਿਉ ਕਿ ਉਹ ਇਸ਼ਾਨ ਕੋਣ(ਉੱਤਰ-ਪੂਰਬ ਦਿਸ਼ਾ) ਵੱਲ ਮੂੰਹ ਕਰਕੇ ਪੜ੍ਹਾਈ ਕਰੇ, ਪੜ੍ਹਾਈ ਕਰਦੇ ਤੋਂ ਪਹਿਲਾਂ ਇੱਕ ਮੋਮਬੱਤੀ ਜਲਾਵੇ, ਜੋ ਕਿ ਲਾਲ ਰੰਗ ਦੀ ਹੋਵੇ। 2. ਜੇਕਰ ਘਰ ਵਿੱਚ ਤਨਾਅ ਰਹਿੰਦਾ ਹੈ, ਹਰ ਸਮੇਂ ਕਿਸੇ ਨਾ ਕਿਸੇ ਪ੍ਰਕਾਰ ਦੀ ਚਿੰਤਾ ਵਿੱਚ ਗੁਆਚੇ ਰਹਿੰਦੇ ਹੋ ਤਾਂ ਮਾਨਸਿਕ ਸ਼ਾਂਤੀ ਲਈ ਡ੍ਰਾਇੰਗ ਰੂਮ ਵਿੱਚ ਹਲਕੇ ਨੀਲੇ ਰੰਗ ਦੇ ਸੋਫਾਸੈਟ ਦਾ ਪ੍ਰਯੋਗ ਕਰੋ। ਕੰਧਾਂ 'ਤੇ ਹਲਕੇ ਰੰਗ ਦੇ ਸ਼ੇਡ ਕਰਵਾਉ। ਇਸ ਨਾਲ ਫ਼ਰਕ ਪਵੇਗਾ।

Date:2009-09-13 Time:00:07:00

ਨਾਗਾਲੈਂਡ 'ਚ ਜ਼ਬਰੀ ਉਗਾਹੀ ਰੋਕਣ ਲਈ ਬੈਠਕ

ਕੋਹਿਮਾ - ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਵਿਖੇ ਇੱਕ ਉੱਚ ਪੱਧਰੀ ਸੁਰੱਖਿਆ ਬੈਠਕ ਹੋਈ ਜਿਸ ਵਿਚ ਰਾਜ ਦੀ ਸੁਰੱਖਿਆ ਦੀ ਸਥਿੱਤੀ ਅਤੇ ਜ਼ਬਰੀ ਉਗਾਹੀ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਬਾਰੇ ਚਰਚਾ ਕੀਤੀ ਗਈ।

Date:2009-09-13 Time:00:07:00

ਯੂਪੀ 'ਚ ਭਾਰੀ ਬਾਰਿਸ਼ ਕਾਰਣ 16 ਮਰੇ

ਲਖਨਊ - ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਬੀਤੇ ਕੱਲ੍ਹ ਦੀ ਸ਼ਾਮ ਤੋਂ ਜ਼ਾਰੀ ਭਾਰੀ ਬਾਰਿਸ਼ ਕਾਰਣ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।ਬਾਰਿਸ਼ ਕਾਰਣ ਬਹਿਰਾਇਚ ਜਿਲ੍ਹੇ ਵਿਚ ਇੱਕ ਔਰਤ ਅਤੇ 3 ਬੱਚਿਆਂ ਸਮੇਤ 5 ਲੋਕਾਂ ਦੀ ਅਤੇ ਹਰਦੋਈ ਜਿਲ੍ਹੇ ਵਿਚ ਵੀ 5 ਲੋਕਾਂ ਦੀ ਮੌਤ ਹੋ ਚੁੱਕੀ ਹੈ।

Date:2009-09-13 Time:00:07:00

ਬਾਰਿਸ਼ ਕਾਰਣ ਯੂਐਸ ਓਪਨ ਮੁਕਾਬਲਿਆਂ 'ਚ ਦੇਰੀ

ਨਿਊਯਾਰਕ - ਭਾਰੀ ਬਾਰਿਸ਼ ਕਾਰਣ ਸ਼ੁੱਕਰਵਾਰ ਨੂੰ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਵਿਚ 12ਵੇਂ ਦਿਨ ਦੀ ਖੇਡ ਰੱਦ ਕਰਨੀ ਪਈ ਜਿਸ ਨਾਲ ਪੁਰਸ਼ ਵਰਗ ਦਾ ਖਿਤਾਬੀ ਮੁਕਾਬਲਾ ਹੁਣ ਇੱਕ ਦਿਨ ਦੀ ਦੇਰੀ ਨਾਲ ਹੋਵੇਗਾ।

Date:2009-09-13 Time:00:07:00

ਮੈਕੇਨਰੋ ਵੱਲੋਂ ਆਯੋਜਕਾਂ ਦੀ ਆਲੋਚਨਾ

ਨਿਊਯਾਰਕ - ਟੈਨਿਸ ਸੰਸਾਰ ਦੀ ਮਹਾਨ ਹਸਤੀ ਜਾਨ ਮੈਕੇਨਰੋ ਨੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂਐਸ ਓਪਨ ਟੈਨਿਸ ਟੂਰਨਾਮੈਂਟ ਦੇ ਮੁੱਖ ਆਯੋਜਨ ਸਥਾਨ ਆਰਥਰ ਐਸ਼ ਸਟੇਡੀਅਮ ਉੱਪਰ ਛੱਤ ਬਨਾਉਣ ਵਿਚ ਹੋ ਰਹੀ ਦੇਰੀ ਲਈ ਆਯੋਜਕਾਂ ਦੀ ਆਲੋਚਨਾ ਕੀਤੀ ਹੈ।

Date:2009-09-13 Time:00:07:00

ਅਸਿਨ ਦੀ ਨਵੀਂ ਫ਼ਿਲਮ

ਗਜਿਨੀ ਵਾਲੀ ਅਸਿਨ ਇੱਕ ਦੱਖਣ ਭਾਰਤੀ ਲੜਕੀ ਹੈ ਅਤੇ ਆਉਣ ਵਾਲੀ ਫ਼ਿਲਮ 'ਲੰਦਨ ਡ੍ਰੀਮਜ਼' ਵਿੱਚ ਉਹ ਸਾਉਥ ਇੰਡੀਅਨ ਗਰਲ ਦਾ ਹੀ ਕਿਰਦਾਰ ਨਿਭਾ ਰਹੀ ਹੈ। ਵਿਦੇਸ਼ ਵਿੱਚ ਉਹ ਆਪਣੇ ਮਾਤਾ-ਪਿਤਾ ਦੇ ਨਾਲ ਰਹਿੰਦੀ ਅਤੇ ਪਰੰਪਰਾਵਾਂ ਦਾ ਪੂਰਾ ਧਿਆਨ ਰੱਖਦੀ ਹੈ।

Date:2009-09-13 Time:00:07:00

ਫਿਕਾ ਹੈ ਆਮਰਸ

ਰੁਪਾਲੀ ਗੋਹਾ ਦੁਆਰਾ ਨਿਰਦੇਸ਼ਿਤ ਫ਼ਿਲਮ 'ਆਮਰਸ' ਸ਼ੁੱਕਰਵਾਰ ਨੂੰ ਪ੍ਰਦਰਸ਼ਨ ਹੋਈ। ਫ਼ਿਲਮ 17 ਤੋਂ 18 ਸਾਲ ਦੀ 4 ਲੜਕੀਆਂ ਤੇ ਦਰਸਾਈ ਗਈ। ਵੱਡੇ ਘਰਾਂ ਦੀ ਇਹ ਚਾਰੇ ਲੜਕੀਆਂ ਮੁੰਬਈ ਦੇ ਵੱਡੇ ਸਕੂਲ ਵਿੱਚ ਪੜ੍ਹਦੀ ਹੈ।

Date:2009-09-13 Time:00:07:00

ਮਮਤਾ ਨੂੰ ਨਿੱਜੀ ਸਕੱਤਰ ਦੀ ਭਾਲ

ਨਵੀਂ ਦਿੱਲੀ - ਰੇਲ ਮੰਤਰਾਲੇ ਤੇ ਪਾਰਟੀ ਦੀਆਂ ਜਿੰਮੇਦਾਰੀਆਂ ਦੇ ਭਾਰ ਹੇਠ ਦਬੀ ਮਮਤਾ ਬਨਰਜੀ ਦੀ ਇੱਕ ਨਿੱਜੀ ਸਕੱਤਰ ਸਬੰਧੀ ਤਲਾਸ਼ ਹਾਲੇ ਤੱਕ ਪੂਰੀ ਨਹੀਂ ਹੋਈ ਹੈ।

Date:2009-09-13 Time:00:07:00

ਅਨਾੜੀ ਪਾਇਲਟ ਦੇ ਹੱਥ 'ਚ ਸੀ ਹੈਲੀਕਾਪਟਰ

ਹੈਲੀਕਾਪਟਰ ਐਮਰਜੇਂਸੀ ਲੈਂਡਿੰਗ ਕੇਸ 'ਚ ਨਵਾਂ ਮੌੜ

Date:2009-09-13 Time:00:07:00

ਸਵਦੇਸ਼ੀ ਸਟੈਂਡਰਡ ਗੇਜ਼ ਮੈਟਰੋ ਕਾਰ ਤਿਆਰ

ਬੈਂਗਲੂਰ - ਭਾਰਤ ਅਰਥ ਮੂਵਰਜ਼ ਲਿਮੀਟੇਡ (ਬੀਈਐੱਮਐੱਲ) ਨੇ ਸ਼ੁਕਰਵਾਰ ਨੂੰ ਇੱਥੇ ਭਾਰਤ ਦੀ ਪਹਿਲੀ ਸਟੈਂਡਰਡ ਗੇਜ਼ ਮੈਟਰੋ ਕਾਰ ਅਤੇ ਪਹਿਲੀ 80 ਟਨ ਵਜ਼ਨੀ ਐਲੂਮੀਨੀਅਮ ਵੈਗਨ ਜਾਰੀ ਕੀਤੀ।

Date:2009-09-13 Time:00:07:00

ਪਾਕਿ ਵੱਲੋਂ ਰਾਕੇਟ ਹਮਲੇ ਦਾ ਆਰੋਪ ਖਾਰਜ

ਲਾਹੌਰ-ਪਾਕਿਸਤਾਨੀ ਸਰਹੱਦੀ ਰੱਖਿਆ ਬਲਾਂ ਨੇ ਅੱਜ ਆਪਣੇ ਭਾਰਤੀ ਹਮਰੁੱਤਬਿਆਂ ਦੇ ਇਸ ਆਰੋਪ ਨੂੰ ਖਾਰਜ ਕਰ ਦਿੱਤਾ ਕਿ ਵਾਘਾ ਸੈਕਟਰ ਵਿਚ ਭਾਰਤੀ ਖੇਤਰ ਵਿਚ ਪਾਕਿਸਤਾਨ ਵੱਲੋਂ ਕੁੱਝ ਰਾਕੇਟ ਦਾਗੇ ਗਏ ਹਨ।

Date:2009-09-13 Time:00:07:00

ਪੰਜਾਬ ਵਿੱਚ ਡਿੱਗੇ ਪਾਕਿਸਤਾਨੀ ਰਾਕੇਟ

ਅੰਮ੍ਰਿਤਸਰ - ਭਾਰਤ ਨੇ ਸੀਮਾ ਪਾਰ ਤੋਂ ਤਿੰਨ ਰਾਕੇਟ ਦਾਗੇ ਜਾਣ ਦੀ ਘਟਨਾ ਦੇ ਬਾਅਦ ਅੱਜ ਪਾਕਿਸਤਾਨ ਨੂੰ ਆਪਣਾ ਕੜ੍ਹਾ ਵਿਰੋਧ ਦਰਜ ਕਰਵਾਇਆ, ਜੋ ਪੰਜਾਬ ਦੇ ਦੋ ਕਿਲੋਮੀਟਰ ਅੰਦਰ ਆਕੇ ਫੱਟੇ।

Date:2009-09-13 Time:00:07:00

ਸ਼੍ਰੀਨਗਰ 'ਚ ਧਮਾਕਾ, 4 ਮਰੇ

ਸ਼੍ਰੀਨਗਰ - ਸ਼੍ਰੀਨਗਰ ਦੀ ਸੈਂਟ੍ਰਲ ਜੇਲ੍ਹ ਲਾਗੇ ਇੱਕ ਪੁਲਿਸ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਈ ਹੋਰ ਜ਼ਖਮੀ ਹਨ।ਸੂਚਨਾ ਮਿਲੀ ਹੈ ਕਿ ਇਹ ਬੰਬ ਇੱਕ ਕਾਰ ਵਿਚ ਰੱਖਿਆ ਗਿਆ ਸੀ।ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

Date:2009-09-13 Time:00:07:00


1   2  

page no.2

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009