Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 9 - 2009

ਕਰੀਨਾ ਕਪੂਰ : ਦਿਲ ਨਾਲ ਸੋਚਦੀ ਹਾਂ

ਕੁਝ ਲੋਕ ਦਿਮਾਗ ਨਾਲ ਸੋਚਦੇ ਹਨ ਤੇ ਕੁਝ ਦਿਲ ਨਾਲ। ਕਰੀਨਾ ਕਪੂਰ ਬਹੁਤ ਭਾਵੁਕ ਕਿਸਮ ਦੀ ਇਨਸਾਨ ਹੈ ਅਤੇ ਉਹਨਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਨਿਰਣੇ ਆਪਣੇ ਦਿਲ ਨਾਲ ਕਰਦੀ ਹੈ। ਆਪਣੇ ਦੋਸਤਾਂ ਦੀ ਮੱਦਦ ਦੇ ਮਾਮਲੇ ਵਿੱਚ ਉਹ ਕਦੇ ਪਿੱਛੇ ਨਹੀਂ ਰਹਿੰਦੀ ਅਤੇ ਜਿੰਨੀ ਹੋ ਸਕੇ ਉਹਨਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸਦਾ ਉਦਾਹਰਨ ਹੈ ਫਿਲਮ 'ਮੈਂ ਔਰ ਮਿਸੇਸ ਖੰਨਾ'। ਦੀਵਾਲੀ 'ਤੇ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਸਲਮਾਨ ਖਾਨ ਨਾਲ ਉਹਨਾਂ ਦੀ ਜੋੜੀ ਹੈ। ਫਿਲਮ ਨਾਲ ਜੁੜੇ ਲੋਕਾਂ ਦੇ ਅਨੁਸਾਰ ਦੋਵਾਂ ਦੀ ਕੈਮੇਸਟ੍ਰੀ ਗਜਬ ਦੀ ਹੈ ਅਤੇ ਜਦੋਂ ਤੋਂ ਇਸ ਫਿਲਮ ਦੇ ਪ੍ਰੋਮੋ ਦਿਖਾਏ ਜਾਣ ਲੱਗੇ ਹਨ, ਇਹ ਫਿਲਮ ਚਰਚਾ ਦਾ ਵਿਸ਼ਾ ਬਣ ਗਈ ਹੈ। ਕਰੀਨਾ ਕਪੂਰ ਨੇ ਇਹ ਫਿਲਮ ਦੋਸਤੀ ਦੀ ਖਾਤਿਰ ਕੀਤੀ ਹੈ। ਸਲਮਾਨ ਅਤੇ ਸੋਹੇਲ ਇਸ

Date:2009-09-12 Time:00:06:03

ਭਾਰਤੀ ਮੂਲ ਦੀ ਔਰਤ ਨਾਰਵੇ ਚੋਣਾਂ ਲਈ ਮੈਦਾਨ 'ਚ

ਓਸਲੋ- ਨਾਰਵੇ ਵਿਚ 14-15 ਸਤੰਬਰ ਨੂੰ ਹੋਣ ਜਾ ਰਹੀਆਂ ਪਾਰਲੀਮੈਂਟ ਚੋਣਾਂ 'ਚ ਪਹਿਲੀ ਵਾਰੀ ਭਾਰਤੀ ਮੂਲ ਦੀ ਔਰਤ ਸ੍ਰੀਮਤੀ ਬੈਟਰਾਇਸ ਸੁਲੇਮਾਨ ਗਿੱਲ ਕ੍ਰਿਸਤਨਤ ਸਮਲਿੰਗ ਪਾਰਟੀ (ਕੇ. ਐਸ. ਐਫ.) ਵੱਲੋਂ ਓਸਲੋ ਤੋਂ ਪਾਰਟੀ ਦੀ ਚੋਣ ਸੂਚੀ 'ਚ ਪੰਜਵੇਂ ਨੰਬਰ ਦੀ ਉਮੀਦਵਾਰ ਹੈ।

Date:2009-09-12 Time:00:06:01

ਵਿਦੇਸ਼ੀ ਬੈਂਕਾਂ ਬਾਰੇ ਵਿਚਾਰ:ਸੁਬਾਰਾਉ

ਮੁੰਬਈ - ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁਬਾਰਾਉ ਨੇ ਕਿਹਾ ਹੈ ਕਿ ਦੇਸ਼ 'ਚ ਵਿਦੇਸ਼ੀ ਬੈਂਕਾਂ ਸਿੱਧੇ ਪ੍ਰਵੇਸ਼ ਦੀ ਸਮੇਂ ਸੀਮਾ ਤੈਅ ਕਰਨ 'ਤੇ ਹਾਲੇ ਵਿਚਾਰ ਚੱਲ ਰਿਹਾ ਹੈ।

Date:2009-09-12 Time:00:06:01

ਫਾਰਚਿਊਨ ਸੂਚੀ 'ਚ ਨੂਈ ਤਾਕਤਵਰ ਮਹਿਲਾ

ਨਿਊਯਾਰਕ - ਪੇਪਸੀਕੋ ਦੀ ਮੁੱਖ ਕਾਰਜ ਅਧਿਕਾਰੀ ਭਾਰਤੀ ਮੂਲ ਦੀ ਇੰਦਰਾ ਨੂਈ ਨੂੰ ਅਮਰੀਕਾ ਦੀ ਪ੍ਰਸਿੱਧ ਪੱਤ੍ਰਿਕਾ 'ਫਾਰਚਿਊਨ' ਨੇ ਆਪਣੀ ਸੂਚੀ 'ਚ ਲਗਾਤਾਰ ਚੌਥੇ ਸਾਲ ਅਮਰੀਕਾ ਦੇ ਕਾਰੋਬਾਰ 'ਚ ਸਭ ਤੋਂ ਤਾਕਤਵਰ ਮਹਿਲਾ ਘੋਸ਼ਿਤ ਕੀਤੀ ਹੈ।

Date:2009-09-12 Time:00:06:01

ਨੇਪਾਲ 'ਚ ਬੱਸ ਦੁਰਘਟਨਾ 'ਚ 20 ਮਰੇ

ਕਾਠਮਾਂਢੂ - ਉੱਤਰੀ ਨੇਪਾਲ 'ਚ ਇੱਕ ਬੱਸ ਦੇ ਨਦੀ 'ਚ ਡਿੱਗ ਜਾਣ ਨਾਲ 20 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ।

Date:2009-09-12 Time:00:06:01

ਰੂਸ ਦਾ ਸਵੇਰਬੈਂਕ ਭਾਰਤ 'ਚ ਖੋਲ੍ਹੇਗਾ ਸ਼ਾਖਾ

ਮਾਸਕੋ - ਰੂਸ ਦਾ ਸਰਕਾਰੀ ਬੈਂਕ 'ਸਵੇਰਬੈਂਕ' ਇਸ ਮਹੀਨੇ ਦੇ ਅਖਿਰ ਤੱਕ ਭਾਰਤ 'ਚ ਆਪਣੀ ਸ਼ਾਖਾ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ।

Date:2009-09-12 Time:00:06:01

ਡਿਸਕਵਰੀ ਦੇ ਉਤਰਨ ਦਾ ਸਮਾਂ ਟਲਿਆ

ਕੇਪ ਕੇਨੇਵੇਰੇਲ - ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਆਪਣੇ ਪੁਲਾੜ ਯਾਨ ਡਿਸਕਵਰੀ ਦੀ ਧਰਤੀ 'ਤੇ ਉੱਤਰਨ ਦੇ ਨਿਰਧਾਰਤ ਕਾਰਜਕ੍ਰਮ ਨੂੰ ਖਰਾਬ ਮੌਸਮ ਦੀ ਵਜ੍ਹਾ ਨਾਲ ਬਦਲ ਦਿੱਤਾ ਹੈ।

Date:2009-09-12 Time:00:06:01

ਪਾਕਿਸਤਾਨ ਜਾਨਬੁੱਝਕੇ ਆਨਾਕਾਨੀ ਕਰ ਰਿਹਾ ਹੈ :ਕ੍ਰਿਸ਼ਣਾ

ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਣਾ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਮੁੰਬਈ ਅੱਤਵਾਦੀ ਹਮਲੇ ਦੇ ਸੂਤਰਧਾਰ ਹਾਫਿਜ ਸਈਦ ਦੇ ਖਿਲਾਫ਼ ਕਾਰਵਾਈ ਕਰਨ 'ਚ ਜਾਨਬੁੱਝਕੇ ਆਨਾਕਾਨੀ ਕਰ ਰਿਹਾ ਹੈ।

Date:2009-09-12 Time:00:06:01

ਕੁਰਾਨ ਯਾਦ ਕਰ ਇਬਰਾਹਿਮ ਨੇ ਜਿੱਤੇ 30 ਲੱਖ

ਦੁਬਈ - ਪਵਿੱਤਰ ਧਾਰਮਿਕ ਗ੍ਰੰਥ ਕੁਰਾਨ ਦੀਆਂ ਆਇਤਾਂ ਯਾਦ ਰੱਖਣ ਦੀ ਕਰਵਾਈ ਗਈ ਮੁਕਾਬਲੇਬਾਜ਼ੀ ਵਿੱਚ ਭਾਰਤੀ ਇਬਰਾਹਿਮ ਹਫਜੀ ਸੈਯੱਦ ਅਹਿਮਦ ਨੇ 30 ਲੱਖ ਰੁੱਪਏ ਦੀ ਇਨਾਮੀ ਰਾਸ਼ੀ ਜਿੱਤ ਲਈ ਹੈ।

Date:2009-09-12 Time:00:06:01

ਜੈਕਸਨ ਸ਼ਰਧਾਂਜਲੀ ਸੰਗੀਤ ਸਮਾਰੋਹ ਭਵਿੱਖ ਅੱਧ 'ਚ

ਬਰਲਿਨ - ਪਾਪ ਕਿੰਗ ਮਾਈਕਲ ਜੈਕਸਨ ਦੀ ਯਾਦ 'ਚ ਇਸ ਮਹੀਨੇ ਦੇ ਅਖਿਰ 'ਚ ਇਟਲੀ ਦੇ ਵਿਆਨਾ 'ਚ ਹੋਣ ਵਾਲੇ ਸੰਗੀਤ ਸਮਾਰੋਹ ਦਾ ਭਵਿੱਖ ਅੱਧ 'ਚ ਦਿਖ ਰਿਹਾ ਹੈ।

Date:2009-09-12 Time:00:06:01

ਮੋਬਾਇਲ ਸੇਫਟੀ ਚਿਪ ਦੁਆਏਗੀ ਮੁਸੀਬਤਾਂ ਤੋਂ ਮੁਕਤੀ

ਅੱਜ ਦੇ ਦੌਰ ਵਿੱਚ ਮੋਬਾਇਲ ਫੋਨ ਹਰ ਵਿਅਕਤੀ ਦੀ ਲੋੜ ਬਣ ਗਿਆ ਹੈ, ਪਰ ਮਨੁੱਖੀ ਸਿਹਤ 'ਤੇ ਪੈਣ ਵਾਲੇ ਇਸਦੇ ਵਿਕਿਰਨ ਦੇ ਪ੍ਰਭਾਵ ਨੂੰ ਲੈ ਕੇ ਕੀਤੇ ਗਏ ਕਈ ਸ਼ੋਧ ਅਤੇ ਅਧਿਐਨ ਇਸ ਬਾਰੇ ਲੋਕਾਂ ਨੂੰ ਸੁਚੇਤ ਕਰਦੇ ਆਏ ਹਨ। ਇਹਨਾਂ ਅਧਿਐਨਾਂ 'ਤੇ ਕੁਝ ਲੋਕ ਭਰੋਸਾ ਕਰਦੇ ਹਨ ਅਤੇ ਕੁਝ ਨਹੀਂ, ਪਰ ਜੋ ਲੋਕ ਇਹਨਾਂ 'ਤੇ ਭਰੋਸਾ ਕਰਦੇ ਹਨ, ਉਹਨਾਂ ਲਈ ਇਹ ਰਾਹਤ ਵਾਲੀ ਖ਼ਬਰ ਹੋ ਸਕਦੀ ਹੈ।

Date:2009-09-12 Time:00:06:01

ਭੇਲ ਨੂੰ ਤਮਿਲਨਾਢੂ ਤੋਂ ਮਿਲਿਆ ਆਰਡਰ

ਨਵੀਂ ਦਿੱਲੀ - ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ (ਭੇਲ) ਨੂੰ ਤਮਿਲਨਾਢੂ 'ਚ ਸਥਾਪਤ ਕੀਤੇ ਜਾ ਰਹੇ ਵਲੂਰ ਤਾਪ ਬਿਜਲੀ ਯੋਜਨਾ 'ਚ 500 ਮੈਗਾਵਾਟ ਦੀ ਇੱਕ ਹੋਰ ਯੂਨਿਟ ਲਈ ਬਾਇਲਰ,ਟਰਬਾਈਨ ਅਤੇ ਜਨਰੇਟਰ ਸੇਟ ਅਪੂਰਤੀ ਕਰਨ ਦਾ 1300 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-09-12 Time:00:06:01

ਅਟਾਰੀ ਸਰਹੱਦ 'ਤੇ ਦੇਣਗੀਆਂ ਮੁਟਿਆਰਾਂ ਡਿਉਟੀ

ਅੰਮ੍ਰਿਤਸਰ/ਅਟਾਰੀ -ਦੇਸ਼ ਦੀ ਰਾਖੀ ਲਈ ਸਰਹੱਦ 'ਤੇ ਤੈਨਾਤ ਬੀ.ਐਸ.ਐਫ਼. ਵਿਚ ਪਹਿਲੀ ਵਾਰ ਭਰਤੀ ਕੀਤੀਆਂ ਗਈਆਂ ਕੁੜੀਆਂ ਅੱਜ 11 ਸਤੰਬਰ ਨੂੰ ਪਹਿਲੀ ਵਾਰ ਇਸ ਜ਼ੁੰਮੇਵਾਰੀ ਨੂੰ ਸਾਂਭਣਗੀਆਂ।ਇਸ ਸਬੰਧ 'ਚ ਅਟਾਰੀ ਸਰਹੱਦ ਵਿਖੇ ਇਕ ਸੰਖੇਪ ਸਮਾਗਮ ਸਮੇਂ ਇਹ ਨਵ-ਨਿਯੁਕਤ ਕੁੜੀਆਂ ਸਰਹੱਦ 'ਤੇ ਡਿਊਟੀ ਦੇਣਗੀਆਂ।

Date:2009-09-12 Time:00:06:01

ਨੈਸ਼ਨਲ ਪੇਂਟ ਕਰੇਗਾ ਭਾਰਤ 'ਚ ਨਿਵੇਸ਼

ਕੋਚੀ - ਪੇਂਟ ਬਨਾਉਣ ਵਾਲੀ ਬਹੁਰਾਸ਼ਟਰੀ ਕੰਪਨੀ ਨੈਸ਼ਨਲ ਪੇਂਟ ਨੇ ਅਗਲੇ ਤਿੰਨ ਸਾਲਾਂ 'ਚ ਦੇਸ਼ 'ਚ ਤਿੰਨ ਕਾਰਖਾਨੇ ਲਗਾਉਣ ਲਈ ਪੰਜ ਸੌ ਕਰੋੜ ਰੁੱਪਏ ਦਾ ਨਿਵੇਸ਼ ਕਰੇਗੀ।

Date:2009-09-12 Time:00:06:01

ਓਬਰਾਏ ਕੰਸਟ੍ਰਕਸ਼ਨ ਦਾ ਆਈਪੀਓ ਮਾਰਚ ਤੱਕ

ਮੁੰਬਈ - ਰੀਅਲ ਈਸਟੇਟ ਕੰਪਨੀ ਓਬੇਰਾਏ ਕੰਸਟ੍ਰਕਸ਼ਨ ਨੇ ਅਗਲੇ ਸਾਲ ਮਾਰਚ ਤੱਕ ਸ਼ੁਰੂਆਤੀ ਸਰਵਜਨਕ ਨਿਗਮ (ਆਈਪੀਓ) ਦੇ ਜ਼ਰੀਏ 100 ਕਰੋੜ ਰੁੱਪਏ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-09-12 Time:00:06:01

ਬਜ਼ਾਰ ਛੇਵੇਂ ਦਿਨ ਵੀ ਬੜ੍ਹਤ 'ਚ

ਮੁੰਬਈ - ਭਾਰੀ ਉਥਲ ਪੁਥਲ ਵਿੱਚ ਘਰੇਲੂ ਸ਼ੇਅਰ ਬਜ਼ਾਰ ਅੱਜ ਲਗਾਤਾਰ ਛੇਵੇਂ ਸਤਰ 'ਚ ਵੀ ਬੜ੍ਹਤ ਬਣਾਏ ਰੱਖਣ 'ਚ ਕਾਮਯਾਬ ਰਹੇ।ਬੰਬਈ ਸਟਾਕ ਐਕਸਚੇਂਜ਼ ਦਾ ਸੰਵੇਦੀ ਸੂਚਕ ਅੰਕ ਸੰਸੈਕਸ 47 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫਟੀ 10 ਅੰਕ ਉੱਪਰ ਉੱਠਿਆ।

Date:2009-09-12 Time:00:06:01

ਆਰਥਿਕ ਮੰਦੀ 'ਤੇ ਸੋਮਵਾਰ ਨੂੰ ਓਬਾਮਾ ਦੇਣਗੇ ਬਿਆਨ

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੈਸ਼ਵਿਕ ਆਰਥਿਕ ਮੰਦੀ ਕਾਰਣ ਅਮਰੀਕਾ ਦੇ ਚੌਥੇ ਸਭ ਤੋਂ ਵੱਡੇ ਨਿਵੇਸ਼ਕ ਬੈਂਕ ਲੇਹਮਨ ਬ੍ਰਦਰਜ਼ ਦੇ ਧਰਾਸ਼ਾਹੀ ਹੋਣ ਦੀ ਪਹਿਲੀ ਵਰ੍ਹੇਗੰਢ 'ਤੇ ਸੋਮਵਾਰ ਨੂੰ ਨਿਊਯਾਰਕ 'ਤੇ ਮੰਦੀ 'ਤੇ ਰਾਸ਼ਟਰ ਨੂੰ ਸੰਬੋਧਤ ਕਰਨਗੇ।

Date:2009-09-12 Time:00:06:01

ਮੁਕਤ ਵਪਾਰ ਸਮਝੌਤੇ 'ਤੇ ਚਰਚਾ ਲਈ ਫੀਡਬੈਕ ਜਰੂਰੀ:ਸ਼ਮਾਰ

ਹੈਦਰਾਬਾਦ - ਯੂਰੋਪੀ ਸੰਘ ਅਤੇ ਮੁਕਤ ਵਪਾਰ ਸਮਝੌਤੇ ਦੇ ਘੇਰੇ 'ਚ ਆਉਣ ਵਾਲੇ ਦੇਸ਼ਾਂ ਦੇ ਨਾਲ ਗੱਲਬਾਤ ਲਈ ਦੇਸ਼ ਦਾ ਪੱਖ ਮਜ਼ਬੂਤ ਕਰਨ ਵਾਸਤੇ ਗੈਰ ਸ਼ੁਲਕੀ ਸੀਮਾਵਾਂ ਅਤੇ ਸੰਵੇਦਨਸ਼ੀਲ ਵਸਤੂਆਂ ਦੇ ਬਾਰੇ 'ਚ ਉਦਯੋਗ ਜਗਤ ਦੀ ਪ੍ਰਤਿਕ੍ਰਿਆ ਜਰੂਰੀ ਹੈ।

Date:2009-09-12 Time:00:06:01

ਵਰਚੁਅਲ ਵਰਲਡ 'ਚ ਬਾਈਕ ਚਲਾਉਣਗੇ ਆਮਿਰ

ਅਗਲੇ ਤਿਉਹਾਰਾਂ ਦੇ ਮੌਸਮ 'ਚ ਕੋਕੋ ਕੋਲਾ ਕੰਪਨੀ ਨੇ ਨਵਾਂ ਵਿਗਿਆਪਨ ਫਿਲਮ ਬਣਾਇਆ ਹੈ। ਕੋਕੋ ਕੋਲਾ ਦੇ ਬ੍ਰਾਂਡ ਅੰਬੈਸਡਰ ਆਮਿਰ ਖਾਨ ਇਸ ਪ੍ਰਚਾਰ ਵਿੱਚ ਇੱਕ ਨਵੇਂ ਅਵਤਾਰ ਵਿੱਚ ਸਾਹਮਣੇ ਆਏ ਹਨ। ਪ੍ਰਚਾਰ ਵਿੱਚ ਉਹਨਾਂ ਦਾ ਚਰਿੱਤਰ ਐਨੀਮੇਟੇਡ ਹੈ। ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰਚਾਰ ਵਿੱਚ ਆਮਿਰ ਖਾਨ ਵਰਚੁਅਲ ਵਰਲਡ ਵਿੱਚ ਮੋਟਰ ਬਾਈਕ ਚਲਾਉਂਦੇ ਹੋਏ ਵੀਡੀਓ ਗੇਮ ਖੇਡਦੇ ਨਜ਼ਰ ਆਉਣਗੇ। ਕੋਕੋ ਕੋਲਾ ਦੇ ਮੁਤਾਬਿਕ ਇਹ ਨਵਾਂ ਵਿਚਾਰ ਗਲੋਬਲ ਓਪਨ ਹੈਪੀਨੈਸ ਅਭਿਆਨ ਦਾ ਵਿਸਥਾਰ ਹੈ। ਇਸ ਨੂੰ ਟੈਲੀਵਿਜ਼ਨ 'ਤੇ ਸਤੰਬਰ ਦੇ ਦੂਜੇ ਹਫ਼ਤੇ ਤੋਂ ਦਿਖਾਇਆ ਜਾਵੇਗਾ। ਕੋਕੋ ਕੋਲਾ ਦੇ ਭਾਰਤੀ ਨਿਦੇਸ਼ਕ ਕਸ਼ਮੀਰਾ ਚੱਡਾ ਦਾ ਕਹਿਣਾ ਹੈ ਕਿ ਵਰਚੁਅਲ ਜੀਵਨ ਤੋਂ ਅਲੱਗ ਹਟ ਕੇ ਕੁਝ ਸਮਾਂ ਬਿਤਾਉਣ ਲਈ ਇਸ ਮੌਲਿਕ ਵਿਚਾਰ ਦੀ ਪੇਸ਼ਕ

Date:2009-09-12 Time:00:06:00

ਸੈਫ 'ਚ ਅਦਭੁੱਤ ਆਕਰਸ਼ਣ ਹੈ- ਕਰੀਨਾ

ਸੈਫ ਅਤੇ ਕਰੀਨਾ ਦਾ ਰਿਸ਼ਤਾ ਕੀ ਹੈ, ਇਹ ਸਭ ਚੰਗੀ ਤਰ੍ਹਾਂ ਜਾਣਦੇ ਹਨ। ਸ਼ਾਇਦ ਇਸ ਰਿਸ਼ਤੇ ਨੂੰ ਕਰੀਨਾ ਛੁਪਾਉਣਾ ਵੀ ਨਹੀਂ ਚਾਹੁੰਦੀ। ਇਸ ਲਈ ਤਾਂ ਸਰਵਜਨਕ ਤੌਰ 'ਤੇ ਕਰੀਨਾ ਨੇ ਸੈਫ ਅਲੀ ਖਾਨ ਦੇ ਸਬੰਧ 'ਚ ਇੱਕ ਖੁਲਾਸਾ ਕੀਤਾ ਹੈ। ਕਰੀਨਾ ਕਹਿੰਦੀ ਹੈ ਕਿ ਸੈਫ ਅਸਲ ਜੀਵਨ 'ਚ ਐਨੇ ਉਤਸ਼ਾਹੀ ਨਹੀਂ ਹਨ, ਜਿੰਨੇ ਪਰਦੇ 'ਤੇ ਦਿਖਾਈ ਦਿੰਦੇ ਹਨ। ਕਰੀਨਾ ਕਹਿੰਦੀ ਹੈ ਕਿ ਸੈਫ ਆਪਣੀ ਪਰਦੇ 'ਤੇ ਦਿਖਾਈ ਦੇਣ ਵਾਲੀ ਇਮੇਜ ਤੋਂ ਕਾਫੀ ਅਲੱਗ ਹਨ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਉਤਸ਼ਾਹੀ ਹਨ, ਪਰ ਅਸਲ ਜੀਵਨ 'ਚ ਇਹ ਕਾਫੀ ਚੰਗੇ ਅਤੇ ਸਰਲ ਹਨ। ਉਹਨਾਂ ਨੇ ਕਿਹਾ ਕਿ ਸੈਫ਼ ਬਹੁਤ ਵਿਸ਼ੇਸ਼ ਹਨ ਅਤੇ ਉਹਨਾਂ ਵਿੱਚ ਇੱਕ ਅਦਭੁੱਤ ਆਕਰਸ਼ਣ ਹੈ, ਜਿਸ ਨੂੰ ਪਰਦੇ 'ਤੇ ਦੇਖਿਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਆਕਰਸ਼ਣ ਉਹਨਾਂ ਦੇ ਵਿਅਕਤੀਤਵ ਨਾਲ ਵੀ ਰਹਿੰਦਾ ਹੈ।

Date:2009-09-12 Time:00:06:00

ਦੀਆ 'ਤੇ ਇਰਫਾਨ ਦਾ ਜਾਦੂ

ਆਪਣੇ ਦਮਦਾਰ ਅਤੇ ਜੀਵਿਤ ਅਭਿਨੈ ਦੇ ਕਾਰਨ ਖਾਸਾ ਨਾਮ ਕਮਾ ਚੁੱਕੇ ਇਰਫਾਨ ਖਾਨ ਨੇ ਆਪਣੀ ਇੱਕ ਹੋਰ ਪ੍ਰਸ਼ੰਸਕ ਪੈਦਾ ਕਰ ਲਈ ਹੈ। ਉਹਨਾਂ ਦੀ ਇਹ ਪ੍ਰਸ਼ੰਸਕ ਫਿਲਮ ਇੰਡਸਟਰੀ ਤੋਂ ਹੀ ਹੈ ਅਤੇ ਫਿਲਹਾਲ ਉਹ ਇਰਫਾਨ ਨਾਲ ਹੀ ਕੰਮ ਕਰ ਰਹੀ ਹੈ। ਇਹ ਪ੍ਰਸ਼ੰਸਕ ਹੈ ਦੀਆ ਮਿਰਜਾ। ਸੰਵੇਦਨਸ਼ੀਲ ਦੀਆ ਮਿਰਜਾ ਅਤੇ ਇਰਫਾਨ ਖਾਨ ਫਿਲਮ 'ਅਲੀਬਾਗ' ਵਿੱਚ ਕੰਮ ਕਰ ਰਹੇ ਹਨ। ਦੀਆ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਇਰਫਾਨ ਦੀ ਅਭਿਨੈ ਪ੍ਰਤਿਭਾ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਆਪਣੇ ਬਸ ਵਿੱਚ ਕਰ ਲਿਆ ਹੈ। ਦੀਆ ਉਹਨਾਂ ਦੀ ਤਾਰੀਫ ਵਿੱਚ ਲਗਾਤਾਰ ਕਸੀਦੇ ਪੜ੍ਹ ਰਹੀ ਹੈ। ਇਰਫਾਨ ਨੂੰ ਅਭਿਨੈ ਦੀ ਪਾਠਸ਼ਾਲਾ ਠਹਿਰਾਉਂਦੇ ਹੋਏ ਉਹ ਕਹਿੰਦੀ ਹੈ ਕਿ ਤੁਸੀਂ ਉਸ ਦੇ ਸਾਹਮਣੇ ਅਭਿਨੈ ਕਰ ਹੀ ਨਹੀਂ ਸਕਦੇ। ਵੈਸੇ ਉਹ ਭੇਦ ਖੋਲ੍ਹਣ ਤੋਂ ਵੀ ਨਹੀਂ ਰਹਿੰਦੀ ਕਿ ਇ

Date:2009-09-12 Time:00:06:00

ਪੰਜਾਬ ਕੈਬਨਿਟ ਮੀਟਿੰਗ 16 ਨੂੰ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ 16 ਸਤੰਬਰ ਨੂੰ ਸਵੇਰੇ 9 ਵਜੇ ਇਥੇ ਬੁਲਾਈ ਹੈ, ਜਿਸ ਵਿਚ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ।

Date:2009-09-12 Time:00:06:00

ਪਿੰਡਾਂ 'ਚ ਪਾਣੀ ਆਉਣ ਨਾਲ ਸੈਂਕੜੇ ਲੋਕ ਫਸੇ

ਪਨਾ - ਮੱਧਪ੍ਰਦੇਸ਼ ਦੇ ਪਨਾ ਜਿਲ੍ਹੇ 'ਚ ਕੇਨ ਨਦੀ ਦਾ ਪਾਣੀ ਦੋ ਪਿੰਡਾਂ 'ਚ ਸੈਕੜੇ ਲੋਕ ਘਿਰ ਗਏ ਹਨ।

Date:2009-09-12 Time:00:06:00

ਯੂਕੀ ਭਾਂਬਰੀ ਯੂਐਸ ਓਪਨ ਦੇ ਕੁਆਟਰਫਾਈਨਲ 'ਚ

ਨਿਊਯਾਰਕ - ਭਾਰਤ ਦੇ ਯੂਕੀ ਭਾਂਬਰੀ ਸਾਲ ਦੇ ਅੰਤਿਮ ਗ੍ਰੈਂਡ ਸਲੇਮ ਯੂਐਸ ਓਪਨ ਟੈਨਿਸ ਟੂਰਨਾਮੈਂਟ 'ਚ ਲੜਕਿਆਂ ਦੇ ਕੁਆਟਰ ਫਾਈਨਲ 'ਚ ਪਹੁੰਚ ਗਏ ਹਨ।

Date:2009-09-12 Time:00:06:00

ਵ੍ਹਾਈਟ ਦੀ ਨਜ਼ਰ ਟੈਸਟ ਮੈਚਾਂ ਦੀ ਜਿੱਤ ਤੇ

ਸਾਉਥੇਂਪਟਨ-ਕੈਮਰੂਨ ਵ੍ਹਾਈਟ ਦਾ ਮੰਨਣਾ ਹੈ ਕਿ ਅਸ਼ੇਜ ਲੜੀ ਗੁਆਉਣ ਵਾਲੀ ਆਸਟ੍ਰੇਲੀਆਈ ਟੀਮ ਇੰਗਲੈਂਡ ਦੌਰੇ ਦਾ ਅੰਤ ਮੌਜੂਦਾ ਇੱਕ ਦਿਨਾ ਕ੍ਰਿਕੇਟ ਲੜੀ 7-0 ਨਾਲ ਜਿੱਤ ਸਕਦੀ ਹੈ।

Date:2009-09-12 Time:00:06:00


1   2  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009