Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 7 - 8 - 2009
ਅਸੀਨ ਨੂੰ ਖੇਡ ਬਹੁਤ ਪਸੰਦ ਹੈ ਅਤੇ ਹਮੇਸ਼ਾ ਉਹ ਖੇਡ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਖਾਸ ਤੌਰ ਤੇ ਅਸੀਨ ਨੂੰ ਐਡਵੇਂਚਰਜ਼ ਗੇਮ ਚੰਗੇ ਲੱਗਦੇ ਹਨ। Date:2009-08-07 Time:00:05:18
ਚੰਡੀਗੜ੍ਹ-ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਚਾਲੂ ਵਿੱਤੀ ਸਾਲ ਦੌਰਾਨ ਆਪਣੇ ਕਮਾਨ ਖੇਤਰ 'ਚ 33 ਕੇਵੀ ਦੇ 32 ਨਵੇਂ ਸਬ ਸਟੇਸ਼ਨ ਸਥਾਪਤ ਕਰਨ ਅਤੇ 13 ਵਰਤਮਾਨ ਸਬ ਸਟੇਸ਼ਨਾਂ ਦੀ ਸਮਰੱਥਾ 'ਚ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। Date:2009-08-07 Time:00:05:18
ਬਠਿੰਡਾ-ਇਨ੍ਹਾ ਚੋਣਾਂ 'ਚ ਅਕਾਲੀ ਦਲ ਦੀ ਜਿੱਤ ਹੋਣੀ ਹੀ ਸੀ ਕਿਉਂਕਿ ਇਨ੍ਹਾ ਬਾਏ ਵਿਧਾਨਸਭਾ ਚੋਣਾਂ 'ਚ ਜ਼ਿਆਦਾਤਰ ਰਾਜ ਕਰਨ ਵਾਲੀ ਪਾਰਟੀ ਹੀ ਜਿੱਤਦੀ ਹੈ,ਇਹ ਸ਼ਬਦ ਅੱਜ ਕਾਂਗਰਸ ਦੇ ਪੱਕਾਂ ਕਲਾਂ ਤੋਂ ਵਿਧਾਇਕ ਮੱਖਣ ਸਿੰਘ ਨੇ ਫੋਨ 'ਤੇ ਗੱਲਬਾਤ ਕਰਦਿਆਂ ਕਹੇ। Date:2009-08-07 Time:00:05:18
ਥਿਰੂਅੰਤਪੁਰਮ - ਤੇਜ਼ ਗੇਂਦਬਾਜ਼ ਸ਼੍ਰੀਸੰਤ ਨੂੰ ਆਸ ਹੈ ਕਿ ਸਾਬਕਾ ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਐਲਨ ਡੋਨਾਲਡ ਉਹਨਾਂ ਦੀ ਰਾਸ਼ਟਰੀ ਟੀਮ ਵਿਚ ਵਾਪਸੀ ਵਿਚ ਸਹਾਇਤਾ ਕਰਨਗੇ। Date:2009-08-07 Time:00:05:18
ਨਵੀਂ ਦਿੱਲੀ-ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏਆਈਐਫ਼ਐਫ਼) ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਨੇ ਦੇਸ਼ 'ਚ ਇਸ ਖੇਡ ਨੂੰ ਬੜ੍ਹਾਵਾ ਦੇਣ ਲਈ ਪ੍ਰਾਯੋਜਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। Date:2009-08-07 Time:00:05:18
ਆਮਤੌਰ ਤੇ ਹਾਰਰ ਜਾਂ ਸਸਪੈਂਸ ਫ਼ਿਲਮਾਂ ਦਾ ਅੰਤ ਜਾਂ ਰਹੱਸ ਨੂੰ ਫਿਲਮਕਾਰ ਛਿਪਾਕ ਕੇ ਰੱਖਦੇ ਹਨ, ਕਿਉਂਕਿ ਅੰਤ ਜੇ ਸਭ ਨੂੰ ਪਤਾ ਚਲਾ ਗਿਆ ਤਾਂ ਫ਼ਿਲਮ ਵੇਖਣ ਦਾ ਮਜਾ ਖਰਾਬ ਹੋ ਜਾਂਦਾ ਹੈ। ਕਈ ਵਾਰ ਫ਼ਿਲਮਕਾਰ ਆਪਣੀਆਂ ਫ਼ਿਲਮਾਂ ਦੇ ਰਾਹੀ ਦਰਸ਼ਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਫ਼ਿਲਮ ਦਾ ਅੰਤ ਕਿਸੇ ਨੂੰ ਨਾ ਦੱਸਣ। Date:2009-08-07 Time:00:05:18
ਅਕਸ਼ੈ ਕੁਮਾਰ ਦਾ ਇੱਕ ਮਸ਼ਹੂਰ ਨਾਂਅ ਹੈ ਖਿਲਾੜੀ ਕੁਮਾਰ ਅਤੇ ਨਾਂਅ ਇੰਝ ਹੀ ਨਹੀਂ ਪੈਂਦਾ। ਖਿਲਾੜੀ ਕੁਮਾਰ ਨੂੰ ਖੇਡਾਂ ਨਾਲ ਵਿਸ਼ੇਸ਼ ਰੂਪ ਨਾਲ ਫ਼ਿਲਮੀ ਖੇਡਾਂ ਵਿੱਚ ਬਹੁਤ ਦਿਲਚਸਪੀ ਹੈ ਅਤੇ ਗੱਲ ਹੋਵੇ ਐਕਸ਼ਨ ਦੀ ਤੇ ਫਿਰ ਤਾਂ ਗੱਲ ਹੀ ਵੱਖਰੀ ਹੈ। Date:2009-08-07 Time:00:05:18
ਸ਼ੁਕਰਵਾਰ ਨੂੰ ਅੰਕ ਗਣਨਾ ਦੇ ਅਨੁਸਾਰ ਇੱਕ ਅਜੀਬ ਸੰਯੋਗ ਬਣਨ ਜਾ ਰਿਹਾ ਹੈ। ਜਦੋਂ ਇਕੱਠੇ 9 ਗ੍ਰਹਿ ਮਿਲਣਗੇ। ਜੋ 07-08-09 ਦੇ ਅੰਕ ਨਾਲ ਮਿਲ ਕੇ 01 ਤੋਂ 09 ਵਿੱਚ ਮਿਲ ਜਾਣਗੇ। ਅਜਿਹਾ ਸੰਯੋਗ ਇੱਕ ਹਜਾਰ ਸਾਲ 'ਚ ਇੱਕ ਵਾਰ ਬਣਦਾ ਹੈ। ਇਹ ਯੋਗ ਇਸ ਵਾਰ 7 ਅਗਸਤ ਨੂੰ ਬਣ ਰਿਹਾ ਹੈ। Date:2009-08-07 Time:00:05:18
ਪਣਜੀ-ਗੋਆ ਵਿਧਾਨਸਭਾ ਨੇ ਅੱਜ ਵਿਧਾਇਕਾਂ ਦੀ ਤਨਖਾਹ ਅਤੇ ਹੋਰ ਭੱਤਿਆਂ 'ਚ ਵਾਧੇ ਦੇ ਪ੍ਰਸਤਾਵ ਦਾ ਵਿਧਾਇਕ ਲਾਗੂ ਕੀਤਾ,ਜਿਸ ਨਾਲ ਗੋਆ ਇਸ ਦੇ ਵਿਧਾਇਕ ਬਾਗੋਬਾਗ ਹਨ।ਇਸ ਦੇ ਨਾਲ ਹੀ ਸਰਕਾਰੀ ਖਜ਼ਾਨੇ 'ਤੇ 5.81 ਕਰੋੜ ਰੁੱਪਏ ਦਾ ਬੋਝ ਪਵੇਗਾ। Date:2009-08-07 Time:00:05:18
ਬਠਿੰਡਾ - ਲੋਕ ਸਭਾ ਦੀਆਂ ਚੋਣਾਂ ਵਿੱਚ ਬੇਸ਼ੱਕ ਕਾਂਗਰਸ ਅਕਾਲੀ ਦਲ ਉੱਤੇ ਭਾਰੂ ਪਈ ਹੋਵੇ, ਪਰੰਤੂ ਵਿਧਾਨ ਸਭਾ ਦੇ ਲਈ ਤਿੰਨ ਹਲਕਿਆਂ ਵਿੱਚ ਤਿੰਨ ਅਗਸਤ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੇ ਕਾਂਗਰਸ ਨੂੰ ਥੱਲੇ ਲਾਕੇ ਰੱਖ ਦਿੱਤਾ। Date:2009-08-07 Time:00:05:18
ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਧਾਨਸਭਾ ਉੱਪਚੋਣਾਂ 'ਚ ਵੋਟਰਾਂ ਨੇ ਕਾਂਗਰਸ ਦਾ ਪੰਜਾਬ ਦੀ ਰਾਜਨੀਤੀ ਤੋਂ ਸਫ਼ਾਇਆ ਕਰ ਸਕਰਾਰ ਦੀਆਂ ਵਿਕਾਸ ਨੀਤੀਆਂ 'ਤੇ ਮੋਹਰ ਲਗਾਈ ਹੈ। Date:2009-08-07 Time:00:05:18
ਬਠਿੰਡਾ - ਪਿੱਛੇ ਜਿਹੇ ਆਪਣੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਿਧਾਨ ਸਭਾ ਸੀਟ ਤੋਂ ਚੋਣ ਲੜ੍ਹਦੇ ਹੋਏ ਇੱਕ ਲੱਖ ਤੋਂ ਵੀ ਜਿਆਦਾ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ। Date:2009-08-07 Time:00:05:18
ਮੁੰਬਈ - ਮੁੰਬਈ ਦੇ ਗੇਟਵੇ ਆਫ਼ ਇੰਡੀਆ ਅਤੇ ਜਵੇਰੀ ਬਜ਼ਾਰ 'ਚ 25 ਅਗਸਤ 2003 ਨੂੰ ਹੋਏ ਬੰਬ ਧਮਾਕਿਆਂ 'ਚ ਵਿਸ਼ੇਸ ਅੱਤਵਾਦ ਨਿਰੋਧਕ ਕਾਨੂੰਨ (ਪੋਟਾ) ਅਦਾਲਤ ਵੱਲੋਂ ਸਾਰੇ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਨਾਉਣ ਦੇ ਫ਼ੈਸਲੇ ਨੂੰ ਬਚਾਅ ਪੱਖ ਚੁਣੌਤੀ ਦੇਵੇਗਾ। Date:2009-08-07 Time:00:05:17
page no.2 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |