Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 4 - 8 - 2009

ਗਿੱਲ ਵੱਲੋਂ ਵਾਡਾ ਦੀ ਹਿਮਾਇਤ

ਨਵੀਂ ਦਿੱਲੀ - ਭਾਰਤੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ ਨੇ ਅੱਜ ਬੀਸੀਸੀਆਈ ਦੇ ਰਵੱਈਏ ਖਿਲਾਫ ਬੋਲਦਿਆਂ ਕਿਹਾ ਕਿ ਕ੍ਰਿਕਟ ਖਿਡਾਰੀ ਬਿਨਾਂ ਕਿਸੇ ਰੌਲੇ ਰੱਪੇ ਦੇ ਲੀਹਾਂ 'ਤੇ ਆ ਜਾਣ।ਖਿਡਾਰੀਆਂ ਵੱਲੋਂ ਵਾਡਾ ਦੇ ਇੱਕ ਨਿਯਮ ਨੂੰ ਨਿੱਜਤਾ ਦੀ ਉਲੰਘਨਾਂ ਕਰਾਰ ਦਿੱਤੇ ਜਾਣ ਮਗਰੋਂ ਉਹਨਾਂ ਕਿਹਾ ਕਿ ਇਹ ਮਾਮਲਾ ਅਜਿਹਾ ਨਹੀਂ ਸੀ।

Date:2009-08-04 Time:00:04:17

ਲਵ ਆਜ ਕਲ ਦਾ ਗਾਣਾ : ਯੇ ਦੂਰੀਆਂ

ਲਵ ਆਜ ਕਲ ਦਾ ਜੋ ਗੀਤ ਸਭ ਤੋਂ ਜਿਆਦਾ ਲੋਕਪ੍ਰਿਆ ਹੋ ਰਿਹਾ ਹੈ ਉਹ ਹੈ 'ਯੇ ਦੂਰੀਆਂ...'। ਗਾਣੇ 'ਚ ਦਰਦ ਹੈ ਅਤੇ ਇਹ ਦੋ ਪ੍ਰੇਮੀ ਜਦੋਂ ਦੂਰ ਹੋ ਜਾਂਦੇ ਹਨ, ਵਿਛੜ ਜਾਂਦੇ ਹਨ ਤਾਂ ਉਹਨਾਂ ਦੀ ਮਨ ਦੀ ਸਥਿਤੀ ਨੂੰ ਬਿਆਨ ਕਰਦਾ ਹੈ। ਗੀਤ ਦੇਖਣ ਲਈ ਵੀਡੀਓ 'ਤੇ ਕਲਿੱਕ ਕਰੋ।

Date:2009-08-04 Time:00:04:17

ਲਵ ਆਜ ਕਲ ਦਾ ਗਾਣਾ : ਆਹੂੰ ਆਹੂੰ

ਫਿਲਮ 'ਲਵ ਆਜ ਕਲ' ਦਾ ਗੀਤ 'ਆਹੂੰ ਆਹੂੰ' ਗੀਤ ਲੋਕਪ੍ਰਿਅਤਾ ਦੀ ਬੁਲੰਦੀ ਛੂਹ ਰਿਹਾ ਹੈ। ਫਿਲਮ 'ਚ ਇਹ ਗੀਤ ਅੰਤ 'ਚ ਦਿਖਾਇਆ ਗਿਆ ਹੈ। ਫਿਲਮ 'ਚ ਸੈਫ਼ ਨੇ ਵੀਰ ਅਤੇ ਜੈ ਦੀ ਦੂਹਰੀ ਭੂਮਿਕਾ ਨਿਭਾਈ ਹੈ ਅਤੇ ਸੈਫ਼ ਦੇ ਇਹ ਦੋਵੇਂ ਰੂਪ ਇਸ ਗਾਣੇ 'ਚ ਦਿਖਾਈ ਦਿੰਦੇ ਹਨ। ਗਾਣਾ ਦੇਖਣ ਲਈ ਵੀਡੀਓ 'ਤੇ ਕਲਿੱਕ ਕਰੋ।

Date:2009-08-04 Time:00:04:17

ਪੰਜਾਬ 'ਚ 45 ਫ਼ੀਸਦੀ ਵੋਟਾਂ ਦਾ ਭੁਗਤਾਨ

ਚੰਡੀਗੜ੍ਹ-ਪੰਜਾਬ ਦੀਆਂ ਤਿੰਨ ਵਿਧਾਨਸਭਾ ਸੀਟਾਂ ਜਲਾਲਾਬਾਦ,ਬਨੂੜ ਅਤੇ ਕਾਹਨੂਵਾਨ ਲਈ ਅੱਜ ਹੋ ਰਹੀਆਂ ਚੋਣਾਂ ਤਹਿਤ ਦੁਪਹਿਰ ਇੱਕ ਵੱਜੇ ਤੱਕ ਔਸਤਨ 45 ਫ਼ੀਸਦੀ ਵੋਟਿੰਗ ਦਰਜ਼ ਕੀਤੀ ਗਈ।

Date:2009-08-04 Time:00:04:17

ਇਜ਼ਰਾਇਲ ਨੂੰ ਦੁਨੀਆ ਦੇ ਨਕਸ਼ੇ ਤੋਂ ਹਟਾਦਾਂਗੇ:ਅਲਕਾਇਦਾ

ਦੁਬਈ-ਅਲਕਾਇਦਾ ਦੇ ਦੂਸਰੇ ਨੰਬਰ ਦੇ ਸਰਗਨਾ ਅਯਮਾਨ ਅਲ ਜਵਾਹਿਰੀ ਨੇ ਕਿਹਾ ਹੈ ਕਿ ਇਜ਼ਰਾਇਲ ਨੂੰ ਵਿਸ਼ਵ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਹੈ ਅਤੇ ਯਹੂਦੀਆਂ ਦੇ ਦੇਸ਼ ਨੂੰ ਮੁਸਲਿਮਾਂ ਦੇ ਵਿਰੁੱਧ ਇੱਕ ਅਪਰਾਧ ਦੇ ਤੌਰ 'ਤੇ ਦੇਖਿਆ ਜਾਣਾ ਚਾਹੀਦਾ ਹੈ।

Date:2009-08-04 Time:00:04:17

ਯੁੱਧ ਰੋਕਣ 'ਤੇ ਕੀਤਾ ਜਾ ਸਕਦਾ ਹੈ ਵਿਚਾਰ

ਦੁਬਈ-ਅਲਕਾਇਦਾ ਦੇ ਦੂਸਰੇ ਨੰਬਰ ਦੇ ਸਰਗਨਾ ਅਯਮਾਨ (ਅਲ) ਜਵਾਹਿਰੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹ ਚਾਹੁਣ ਤਾਂ ਹਾਲੇ ਵੀ ਅਲਕਾਇਦਾ ਦੁਆਰਾ ਅਮਰੀਕਾ ਨਾਲ ਰੱਖੀ ਗਈ ਸ਼ਰਤ 'ਤੇ ਯੁੱਧ ਰੋਕਣ 'ਤੇ ਵਿਚਾਰ ਕਰ ਸਕਦੇ ਹਨ।

Date:2009-08-04 Time:00:04:16

ਫਿਲੀਪੀਂਜ਼ 'ਚ ਹੜ੍ਹਾਂ ਨਾਲ 40 ਹਜ਼ਾਰ ਲੋਕ ਬੇਘਰ

ਮਨੀਲਾ-ਫਿਲੀਪੀਂਜ਼ ਦੇ ਦੱਖਣੀ ਹਿੱਸੇ 'ਚ ਮਾਨਸੂਨ ਦੇ ਭਾਰੀ ਮੀਂਹ ਕਾਰਣ ਆਏ ਹੜ੍ਹਾਂ ਕਾਰਣ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਲੱਗਭਗ 40 ਹਜ਼ਾਰ ਲੋਕ ਬੇਘਰ ਹੋ ਗਏ।

Date:2009-08-04 Time:00:04:16

ਅਦਾਲਤ ਦਾ ਫ਼ੈਸਲਾ,ਸਰਕਾਰ ਦੇ ਮੂੰਹ 'ਤੇ ਥੱਪੜ

ਮੁੰਬਈ-ਮਹਾਰਾਸ਼ਟਰ ਦੇ ਮਾਲੇਗਾਓਂ 'ਚ ਸਤੰਬਰ 2008 'ਚ ਬੰਬਕਾਂਡ ਦੇ ਆਰੋਪੀਆਂ ਤੋਂ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਕਾਨੂੰਨ (ਮਕੋਕਾ) ਦੇ ਕਾਨੂੰਨ ਹਟਾਉਣ ਦੇ ਅਦਾਲਤ ਦੇ ਫ਼ੈਸਲੇ ਨੂੰ ਸ਼ਿਵਸੈਨਾ ਨੇ ਮਹਾਰਾਸ਼ਟਰ ਦੀ ਕਾਂਗਰਸ,ਰਾਸ਼ਟਰਵਾਦੀ ਕਾਂਗਰਸ ਪਾਰਟੀ ਸਰਕਾਰ ਦੇ ਮੂੰਹ 'ਤੇ ਥੱਪੜ ਕਰਾਰ ਦਿੱਤਾ ਹੈ।

Date:2009-08-04 Time:00:04:16

ਸਈਦ ਹਾਫ਼ਿਜ ਨੂੰ ਰਾਹਤ

ਇਸਲਾਮਾਬਾਦ- ਪਾਕਿਸਤਾਨ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਦੇ ਵਿਰੁੱਧ ਸੁਣਵਾਈ ਨੂੰ ਅਨਿਸ਼ਚਿਤ ਸਮੇਂ ਦੇ ਲਈ ਮੁਲਤਵੀਂ ਕਰ ਦਿੱਤਾ। ਕੋਰਟ ਦੇ ਇਸ ਫੈਸਲੇ ਦੇ ਬਾਅਦ ਸ਼ਈਦ ਇੱਕ ਵਾਰ ਫਿਰ ਤੋਂ ਆਜਾਦ ਹੋ ਗਿਆ।

Date:2009-08-04 Time:00:04:16


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009