Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 30 - 8 - 2009

ਬ੍ਰੇਕਅਪ ਦੇ ਬਾਅਦ ਖੁਸ਼ ਹਨ ਕੰਗਨਾ

ਆਮਤੌਰ ਤੇ ਪ੍ਰੇਮੀ-ਪ੍ਰੇਮਿਕਾ ਬ੍ਰੇਕਅਪ ਦੇ ਬਾਅਦ ਦੁੱਖੀ ਹੁੰਦੇ ਹਨ ਅਤੇ ਨਕਾਰਾਤਮਕ ਵਿਚਾਰ ਉਹਨਾਂ ਦੇ ਮਨ ਵਿੱਚ ਆਉਂਦੇ ਹਨ, ਪਰ ਕੰਗਨਾ ਨੇ ਅਧਿਅਨ ਸੁਮਨ ਨਾਲ ਹੋਏ ਬ੍ਰੇਕਅਪ ਨੂੰ ਸਕਾਰਾਤਮਕ ਰੂਪ ਨਾਲ ਲਿਆ ਹੈ। ਅਜਿਹਾ ਲੱਗਦਾ ਹੈ ਕਿ ਜਿਵੇ ਉਹ ਇਸ ਰਿਸ਼ਤੇ ਤੋਂ ਅਜਾਦ ਹੋ ਕੇ ਤਾਜੀ ਹਵਾ ਵਿੱਚ ਸਾਹ ਲੈ ਰਹੀ ਹੈ।

Date:2009-08-30 Time:00:01:06

ਰੰਗਾਂ ਨਾਲ ਖੋਲ੍ਹੋ ਕਿਸਮਤ ਦਾ ਤਾਲਾ - 1

ਹਰ ਵਸਤੂ ਦਾ ਆਪਣਾ ਅਲੱਗ-ਅਲੱਗ ਮਹੱਤਵ ਹੁੰਦਾ ਹੈ। ਉਸੇ ਪ੍ਰਕਾਰ, ਸਾਡੇ ਜੀਵਨ ਵਿੱਚ ਅਲੱਗ-ਅਲੱਗ ਰੰਗਾਂ ਦਾ ਅਲੱਗ-ਅਲੱਗ ਮਹੱਤਵ ਹੈ। ਇਹ ਰੰਗ ਨਾਲ ਸਿਰਫ਼ ਜੋਤਿਸ਼ ਦੇ ਹਿਸਾਬ ਨਾਲ ਠੀਕ ਬੈਠਦੇ ਹਨ, ਬਲਕਿ ਸਾਡੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਵੀ ਨਿਰਧਾਰਿਤ ਕਰਨ 'ਚ ਸਹਿਯੋਗ ਪ੍ਰਦਾਨ ਕਰਦੇ ਹਨ। ਆਉ, ਨਜ਼ਰ ਪਾਉਂਦੇ ਹਾਂ ਕਿ ਅਲੱਗ-ਅਲੱਗ ਰੰਗ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। 1. ਜੇਕਰ ਤੁਹਾਨੂੰ ਲੱਗਦਾ ਹੈ ਕਿ ਮਿਹਨਤ ਦੇ ਹਿਸਾਬ ਨਾਲ ਸਫ਼ਲਤਾ ਨਹੀਂ ਮਿਲ ਰਹੀ ਹੈ ਜਾਂ ਧੰਨ ਜੁਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਿੱਧ ਹੋ ਰਹੀਆਂ ਹਨ ਜਾਂ ਧੰਨ ਕਮਾ ਤਾਂ ਲੈਂਦੇ ਹੋ, ਪਰ ਇਹ ਟਿਕਦਾ ਨਹੀਂ ਹੈ, ਤਾਂ ਮਕਾਨ ਦੀਆਂ ਕੰਧਾਂ 'ਤੇ ਹਲਕੇ ਪੀਲੇ ਰੰਗ ਦਾ ਕੋਈ ਵੀ ਸ਼ੇਡ ਯੂਜ ਕਰੋ, ਤੁਹਾਡੇ ਜੀਵਨ ਵਿੱਚ ਆਰਥਿਕ ਸਥਿਰਤਾ ਦੇ ਦਿਨ ਫਿਰ ਜਾਣਗੇ।

Date:2009-08-30 Time:00:01:06

8 ਕਰੋੜ ਦੇ ਹੈਰੋਈਨ ਸਣੇ ਇੱਕ ਕਾਬੂ

ਆਜ਼ਮਗੜ੍ਹ - ਜਿਲ੍ਹੇ ਦੇ ਜੀਵਨਪੁਰ ਥਾਣਾ ਖੇਤਰ ਵਿਚ ਪੁਲਿਸ ਨੇ ਆਜ਼ਮਗੜ੍ਹ ਗੋਰਖਪੁਰ ਰਾਜਮਾਰਗ ਉੱਪਰ ਇੱਕ ਵਿਅਕਤੀ ਨੂੰ 8 ਕਰੋੜ ਰੁਪਏ ਮੁੱਲ ਦੀ ਹੈਰੋਈਨ ਨਾਲ ਗ੍ਰਿਫਤਾਰ ਕੀਤਾ ਹੈ।

Date:2009-08-30 Time:00:01:06

ਅਮਰੀਕੀ ਓਪਨ ਦੀ ਮਜ਼ਬੂਤ ਦਾਅਵੇਦਾਰ ਹੈ ਸੇਰੇਨਾ

ਨਿਊਯਾਰਕ - ਅਮਰੀਕਾ ਦੀ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਖੁਦ ਨੂੰ ਅਮਰੀਕੀ ਓਪਨ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਦੀ ਹੈ।ਦੂਜੇ ਪਾਸੇ ਉਹ ਅਜਿਹੀ ਖਿਡਾਰਨ ਵੀ ਨਹੀਂ ਬਨਣਾ ਚਾਹੁੰਦੀ ਜਿਸ ਨੂੰ ਹਰਾਉਣ ਦੇ ਟੀਚੇ ਦੇ ਨਾਲ ਹੋਰ ਮਹਿਲਾ ਖਿਡਾਰਨਾਂ ਕੋਰਟ ਉੱਪਰ ਨਿੱਤਰਨ।

Date:2009-08-30 Time:00:01:06

ਆਈਪੀਐਲ ਖੇਡਣ ਦੇ ਇਛੁੱਕ ਕਲਾਰਕ

ਸਕਾਟਲੈਂਡ - ਆਈਪੀਐਲ ਦੇ ਪਹਿਲੇ ਦੋ ਸੈਸ਼ਨਾਂ ਵਿਚ ਖੇਡਣ ਤੋਂ ਦੂਰ ਰਹਿਣ ਵਾਲੇ ਆਸਟ੍ਰੇਲੀਆਈ ਉਪ ਕਪਤਾਨ ਮਾਈਕਲ ਕਲਾਰਕ ਨੇ ਇੱਥੇ ਕਿਹਾ ਹੈ ਕਿ ਉਹ ਇਸ ਅਮੀਰ ਟੀ-20 ਲੀਗ ਦੇ 2010 ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਖੇਡਣਾ ਚਾਹੁੰਦੇ ਹਨ।

Date:2009-08-30 Time:00:01:06

ਮਿਨਿਸ਼ਾ, ਮੰਮੀ ਅਤੇ ਮਨੀ

ਮਿਨਿਸ਼ਾ ਲਾਂਬਾ ਦੀ ਮੰਮੀ ਪੇਂਟਿੰਗਸ ਬਨਾਉਂਦੀ ਹੈ ਅਤੇ ਉਹਨਾਂ ਦਾ ਪੂਰਾ ਘਰ ਪੈਂਟਿੰਗਸ ਨਾਲ ਸਜਾਇਆ ਗਿਆ ਹੈ। ਪਿੱਛਲੇ ਦਿਨਾਂ ਵਿੱਚ ਇੱਕ ਅਜਨਬੀ ਮਿਨਿਸ਼ਾ ਦੇ ਘਰ ਪਹੁੰਚਿਆ ਅਤੇ ਉਸਨੇ ਇੱਕ ਖਾਸ ਪੇਂਟਿੰਗਸ 'ਗਲੋਰੀਅਸ ਐਲਿਮੈਂਟਸ' ਖਰੀਦਣ ਦੀ ਇੱਛਾ ਜਾਹਿਰ ਕੀਤੀ।

Date:2009-08-30 Time:00:01:06

ਇਰਫਾਨ ਨੇ ਕੀਤੀ ਦੀਆ ਨੂੰ ਕਿਸ

ਅਭਿਨੇਤਰੀ ਦੀਆ ਮਿਰਜ਼ਾ ਸ਼ਾਇਦ ਹੀ ਏਸੀਡ ਫੈਕਟਰੀ ਦੀ ਸ਼ੂਟਿੰਗ ਵਿੱਚ ਹੋਏ ਇਸ ਹਾਦਸੇ ਨੂੰ ਕਦੀ ਭੁੱਲ ਪਾਵੇਗੀ। ਫ਼ਿਲਮ ਵਿੱਚ ਇੱਕ ਸੀਨ ਸੀ ਜਿਸ ਵਿੱਚ ਇਰਫਾਨ ਨੂੰ ਦੀਆ ਦੇ ਗਾਲ ਤੇ ਜਾ ਕੇ ਕਿਸ ਕਰਨੀ ਸੀ, ਪਰੰਤੂ ਕੰਮ ਵਿੱਚ ਰੁੱਝੇ ਇਰਫਾਨ ਨੇ ਦੀਆ ਦੇ ਗਾਲ ਦੀ ਥਾਂ ਤੇ ਉਹਨਾਂ ਦੇ ਬੁੱਲਾਂ ਤੇ ਕਿਸ ਕਰ ਦਿੱਤੀ।

Date:2009-08-30 Time:00:01:06

ਜਸਵੰਤ ਦੇ ਬਾਅਦ ਹੋਰਾਂ ਦੀ ਬਾਰੀ

ਜਦੋਂ ਜਸਵੰਤ ਸਿੰਘ ਦੀ ਕਿਤਾਬ "ਜਿਨਾਹ- ਇੰਡੀਆ ਪਾਰਟੀਸ਼ਨ ਇਨਡਿਪੈਂਡੈਂਸ" ਰਿਲੀਜ਼ ਹੋ ਰਹੀ ਸੀ, ਉਦੋਂ ਸ਼ਾਇਦ ਕਿਸੇ ਦੇ ਇਹ ਗੱਲ ਚਿੱਤ ਚੇਤੇ ਵੀ ਨਹੀਂ ਹੋਣੀ ਕਿ ਇਹ ਕਿਤਾਬ ਵਿਵਾਦ ਨੂੰ ਜਨਮ ਦੇਵੇਗੀ ਅਤੇ ਉਹ ਵਿਵਾਦ ਭਾਜਪਾ ਦਾ ਸ਼ਕਲ ਹੀ ਬਦਲਕੇ ਰੱਖ ਦੇਵੇਗਾ।

Date:2009-08-30 Time:00:01:06

ਸੁਖਬੀਰ ਨੇ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼

ਚੰਡੀਗੜ੍ਹ - ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਤੱਤਕਾਲ ਪ੍ਰਭਾਵ ਨਾਲ ਹੀ ਗੈਰ ਅਧਿਕਾਰਕ ਅਤੇ ਸਿਆਸੀ ਬੈਨਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

Date:2009-08-30 Time:00:01:06

ਬ੍ਰਿਟਨੀ ਨੂੰ ਲੁਭਾਉਣਗੇ ਰਸੇਲ

ਲੰਡਨ- ਬ੍ਰਿਟਨੀ ਸਪੀਅਰਸ ਦੇ ਲੱਖਾਂ ਪ੍ਰਸ਼ੰਸਕਾਂ ਦੇ ਲਈ ਇਹ ਖ਼ਬਰ ਪਰੇਸ਼ਾਨੀ ਦਾ ਸਬਬ ਬਣ ਸਕਦੀ ਹੈ ਕਿ ਬ੍ਰਿਟੇਨ ਦੇ ਕਾਮੇਡੀ ਅਭਿਨੇਤਾ ਰਸੇਲ ਬ੍ਰਾਂਡ ਜਲਦੀ ਹੀ ਬ੍ਰਿਟਨੀ ਨੂੰ ਲੁਭਾਉਂਦੇ ਹੋਏ ਨਜ਼ਰ ਆਉਣ ਵਾਲੇ ਹਨ।

Date:2009-08-30 Time:00:01:06

ਸਟੇਜ਼ ਉੱਤੇ ਸ਼ਰੇਆਮ ਬੇਸ਼ਰਮੀ ਨਾਚ

ਮੁੰਬਈ- ਕੱਲ੍ਹ ਮੁੰਬਈ ਵਿਖੇ ਆਯੋਜਿਤ ਇੱਕ ਐਲਬਮ ਲਾਂਚ ਸਮਾਰੋਹ ਦੌਰਾਨ ਇੱਕ ਮਾਡਲ ਦੇ ਨਾਲ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪ੍ਰੋਡਿਊਸਰ ਦੁਆਰਾ ਸ਼ਰੇਆਮ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Date:2009-08-30 Time:00:01:06

ਸ਼ਕੀਰਾ ਕਰੇਗੀ ਨਿਰਾਲੇ ਗੀਤਾਂ ਦੀ ਚੋਣ

ਲੰਡਨ- ਆਪਣੇ ਗੀਤਾਂ ਤੋਂ ਜਿਆਦਾ ਆਪਣੇ ਡਾਂਸ ਦੇ ਨਿਰਾਲੇ ਅੰਦਾਜ ਦੇ ਲਈ ਮਸ਼ਹੂਰ ਪੌਪ ਸਟਾਰ ਸ਼ਕੀਰਾ ਨੇ ਆਪਣੇ ਲਈ ਗੀਤਾਂ ਨੂੰ ਚੁਣਨ ਦਾ ਵੀ ਅਨੋਖਾ ਪੈਮਾਨਾ ਨਿਰਧਾਰਿਤ ਕੀਤਾ ਹੈ। ਉਹ ਅਜਿਹੇ ਗੀਤਾਂ ਨੂੰ ਤਰਜੀਹ ਦੇ ਰਹੀ ਹੈ, ਜਿਸਦੇ ਵਿੱਚ ਉਹਨਾਂ ਨੂੰ ਲੱਕ ਹਿਲਾਉਣ ਦਾ ਪੂਰਾ ਮੌਕਾ ਮਿਲ ਸਕੇ।

Date:2009-08-30 Time:00:01:06

ਜਸਵੰਤ ਦੇ ਨਿਸ਼ਾਨੇ ਉੱਤੇ ਅਡਵਾਨੀ

ਨਵੀਂ ਦਿੱਲੀ - ਇਕ ਹੋਰ ਤੀਰ ਛੱਡਦਿਆਂ ਜਸਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਲੋਕ ਸਭਾ ਵਿਚ ਪੈਸੇ ਬਦਲੇ ਵੋਟ ਦਾ ਡਰਾਮਾ ਭਾਜਪਾ ਨੇਤਾ ਐਲਕੇ ਅਡਵਾਨੀ ਨੇ ਰਚਿਆ ਸੀ।

Date:2009-08-30 Time:00:01:06


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009