Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 26 - 8 - 2009

ਬੈਡਰੂਮ ਵਿੱਚ ਪਲੰਗ ਦੀ ਥਾਂ

ਬੈਡਰੂਮ ਵਿੱਚ ਪਲੰਗ ਨੂੰ ਦੱਖਣ ਦੀ ਕੰਧ ਨਾਲ ਲਗਾ ਕੇ ਰੱਖੋ। ਸੌਂਦੇ ਸਮੇਂ ਸਿਰ ਉੱਤਰ ਜਾਂ ਪੂਰਬ ਵਿੱਚ ਕਦੀ ਵੀ ਨਾ ਰੱਖੋ।

Date:2009-08-26 Time:00:05:31

ਦਾਊਦ ਦੇ ਰਿਸ਼ਤੇਦਾਰ ਦੀ ਭਾਲ 'ਚ ਪੁਲਿਸ

ਮੁੰਬਈ - ਅੰਡਰਵਰੱਲਡ ਡਾਨ ਦਾਊਦ ਇਬ੍ਰਾਹਿਮ ਦੇ ਇੱਕ ਰਿਸ਼ਤੇਦਾਰ ਦੀ ਤਲਾਸ਼ ਵਿੱਚ ਪੁਲਿਸ ਤਨ ਮਨ ਦੇ ਨਾਲ ਲੱਗ ਗਈ ਹੈ, ਜਿਸ 'ਤੇ ਇੱਕ ਵਿਅਕਤੀ ਨੂੰ ਹਮਲਾ ਕਰਕੇ ਫੱਟੜ ਕਰਨ ਦਾ ਆਰੋਪ ਹੈ।

Date:2009-08-26 Time:00:05:31

ਧਮਾਕੇ 'ਚ ਸੀਆਰਪੀਐੱਫ਼ ਜਵਾਨ ਫੱਟੜ

ਸ਼੍ਰੀਨਗਰ- ਸ਼ਹਿਰ ਦੇ ਭੀੜ੍ਹ ਭੱੜ੍ਹਕੇ ਵਾਲੇ ਇਲਾਕੇ ਨਾਓਪਾਰਾ ਵਿੱਚ ਕੱਲ੍ਹ ਰਾਤ ਅੱਤਵਾਦੀਆਂ ਨੇ ਇੱਕ ਹੋਟਲ ਉੱਤੇ ਗ੍ਰੇਨੇਡ ਸੁੱਟਿਆ, ਜਿਸ ਨਾਲ ਛੇ ਸੀਆਰਪੀਐੱਫ਼ ਜਵਾਨ ਫੱਟੜ ਹੋ ਗਏ। ਪੁਲਿਸ ਸੂਤਰਾਂ ਨੇ ਦੱਸਿਆ ਕਿ ਜਵਾਨਾਂ ਨੂੰ ਮਾਮੂਲੀ ਸੱਟ ਆਈ ਹੈ ਅਤੇ ਅੱਤਵਾਦੀ ਹਮਲੇ ਦੇ ਬਾਅਦ ਭੱਜ ਗਏ।

Date:2009-08-26 Time:00:05:31

ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ 19 ਤੋਂ

ਜੈਤੋ - ਅਠਾਰਵਾਂ ਆਲ ਇੰਡੀਆ ਬਾਬਾ ਫਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ 19 ਸਤੰਬਤ ਤੋਂ ਫਰੀਦਕੋਟ 'ਚ ਆਯੋਜਤ ਕੀਤਾ ਜਾਵੇਗਾ।

Date:2009-08-26 Time:00:05:31

ਕੁਜਨੇਤਸੋਵਾ ਅਤੇ ਰਦਵਾਂਸਕਾ ਅਗਲੇ ਦੌਰ 'ਚ

ਨਿਊ ਹੇਵਨ - ਉੱਚ ਰੈਂਕਿੰਗ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਅਤੇ ਪੰਜਵੀਂ ਰੈਕਿੰਗ ਪ੍ਰਾਪਤ ਪੋਲੈਂਡ ਦੀ ਅਗਨੀਸਜਕਾ ਰਦਵਾਂਸਕਾ ਨਿਊ ਹੇਵਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਸਰੇ ਦੌਰ 'ਚ ਪਹੁੰਚ ਗਈ ਹੈ।

Date:2009-08-26 Time:00:05:31

ਅਗਨੀਪਥ ਰੀਮੇਕ: ਰਿਤੀਕ,ਅਭਿਸ਼ੇਕ ਜਾਂ ਕੋਈ ਹੋਰ

ਕਰਨ ਜੌਹਰ ਅਗਨੀਪਥ ਦਾ ਰੀਮੇਕ ਬਨਾਉਣ ਜਾ ਰਹੇ ਹਨ ਅਤੇ ਪਿੱਛਲੇ ਕਈ ਦਿਨਾਂ ਤੋਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਮਿਤਾਭ ਦੁਆਰਾ ਅਭਿਨੀਤ ਵਿਜੈ ਦੀਨਾਨਾਥ ਚੌਹਾਨ ਵਾਲੀ ਭੂਮਿਕਾ ਕੌਣ ਨਿਭਾਵੇਗਾ? ਕਦੀ ਅਭਿਸ਼ੇਕ ਬੱਚਨ ਦਾ ਨਾਂਅ ਲਿਆ ਜਾਂਦਾ ਹੈ ਕਦੀ ਰਿਤੀਕ ਰੌਸ਼ਨ ਦਾ।

Date:2009-08-26 Time:00:05:31

ਮਾੜੇ ਦਿਨ ਇਮਰਾਨ ਖ਼ਾਨ ਦੇ

ਅਭਿਨੇਤਾ ਇਮਰਾਨ ਖਾਨ ਨੂੰ ਸ਼ੌਹਰਤ ਨਹੀਂ ਪਚ ਰਹੀ ਜਿਸ ਕਾਰਨ ਇਹ ਪ੍ਰਤਿਭਾਵਾਨ ਅਭਿਨੇਤਾ ਖੁਦ ਗ਼ਲਤ ਫੈਸਲੇ ਲੈ ਕੇ ਆਪਣੇ ਕੈਰੀਅਰ ਦੀ ਬੇੜੀ ਡੋਬ ਰਿਹਾ ਹੈ। ਇਮਰਾਨ ਨੇ ਸੁਪਰ ਫਲਾਪ ਨਿਰਦੇਸ਼ਕ ਸੰਜੇ ਗੜ੍ਹਵੀ ਦੀ ਮੰਨਣੀ ਸ਼ੁਰੂ ਕੀਤੀ ਪਰ 'ਕਿਡਨੈਪ' ਫਲਾਪ ਇਸ ਨਿਰਦੇਸ਼ਕ ਦੀ ਸਲਾਹ ਇਮਰਾਨ ਭਾਈ ਨੂੰ ਮਹਿੰਗੀ ਪਈ। ਇਮਰਾਨ ਨੇ ਸੰਜੇ ਗੜ੍ਹਵੀ ਦੀ ਨਵੀਂ ਫ਼ਿਲਮ 'ਸੈਵਨ ਡੇਅਜ਼ ਇਨ ਪੈਰਿਸ' ਪਹਿਲਾਂ ਤਾਂ ਚਾਅ ਨਾਲ ਸਾਈਨ ਕਰ ਲਈ ਪਰ ਫਿਰ ਆਪ ਹੀ ਸੰਜੇ ਨੂੰ ਕਹਿ ਦਿੱਤਾ ਕਿ ਫ਼ਿਲਮ ਦੀ ਕਹਾਣੀ 'ਚ ਤਬਦੀਲੀ ਕਰੋ ਤੇ ਇਸ ਤਰ੍ਹਾਂ ਪੈਰਿਸ ਵਿਖੇ ਇਸ ਫ਼ਿਲਮ ਦੀ ਮਹੀਨੇ ਦੇ ਅੰਤ 'ਚ ਹੋਣ ਵਾਲੀ ਸ਼ੂਟਿੰਗ ਮੁਲਤਵੀ ਕਰਵਾ ਦਿੱਤੀ। ਸਮਝ ਲਓ ਕਿ ਇਮਰਾਨ ਖਾਨ ਦੀ ਇਕ ਹੋਰ ਨਵੀਂ ਫ਼ਿਲਮ 'ਸੈਵਨ ਡੇਅਜ਼ ਇਨ ਪੈਰਿਸ' ਠੰਢੇ ਬਸਤੇ 'ਚ ਪੈ ਗਈ ਹੈ।

Date:2009-08-26 Time:00:05:31

ਕਰਜਈ ਦਾ ਪਹਿਲਾ ਕੰਮ ਖ਼ਾਤਮਾ-ਏ-ਤਾਲਿਬਾਨ

ਲਾਹੌਰ- ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜਈ ਦੇ ਉਪ ਬੁਲਾਰੇ ਇਲਮੀ ਨੇ ਸ਼੍ਰੀ ਕਰਜਈ ਦੇ ਦੂਜੀ ਵਾਰ ਰਾਸ਼ਟਰਪਤੀ ਚੁਣੇ ਜਾਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਰਾਸ਼ਟਰਪਤੀ ਬਣਨ ਉੱਤੇ ਉਹਨਾਂ ਦੀ ਪਹਿਲੀ ਜਿੰਮੇਦਾਰੀ ਤਾਲਿਬਾਨ ਦੇ ਅੱਤਵਾਦ ਨੂੰ ਖ਼ਤਮ ਕਰਨ ਦੇ ਲਈ ਪਾਕਿਸਤਾਨ ਦੇ ਨਾਲ ਸ਼ਾਂਤੀ ਗੱਲਬਾਤ ਸ਼ੁਰੂ ਕਰਨਾ ਹੋਵੇਗੀ।

Date:2009-08-26 Time:00:05:31

ਅਕਾਲੀ ਭਾਜਪਾ ਪ੍ਰਤੀਨਿਧੀਮੰਡਲ ਜਾਵੇਗਾ ਦਿੱਲੀ

ਚੰਡੀਗੜ੍ਹ- ਪੰਜਾਬ ਵਿੱਚ ਸੋਕੇ ਦੀ ਸਥਿਤੀ ਨੂੰ ਧਿਆਨ 'ਚ ਰੱਖਦਿਆਂ ਪੈਕੇਜ ਤੇ ਝੋਨੇ ਦੇ ਨਿਊਨਤਮ ਸਮਰੱਥਨ ਮੁੱਲ (ਐੱਮਐੱਸਪੀ) ਵਾਧੇ ਦੀ ਮੰਗ ਨੂੰ ਲੈਕੇ ਸੂਬੇ ਦੇ ਅਕਾਲੀ ਭਾਜਪਾ ਸਾਂਸਦਾਂ-ਵਿਧਾਇਕਾਂ ਦਾ ਇੱਕ ਪ੍ਰਤੀਨਿਧੀਮੰਡਲ 26 ਅਗਸਤ ਨੂੰ ਦਿੱਲੀ ਵਿੱਚ ਪ੍ਰਧਾਨਮੰਤਰੀ ਅਤੇ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ।

Date:2009-08-26 Time:00:05:31

ਪਾਕਿ ਨੂੰ ਮਿਲੇਗੀ ਆਰਥਿਕ ਮੱਦਦ

ਇਸਲਾਮਾਬਾਦ- ਅਮਰੀਕਾ ਤੇ ਉਸਦੇ ਸਹਿਯੋਗੀ ਦੇਸ਼ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਕਰਨ ਦੇ ਲਈ ਪੰਜ ਅਰਬ ਡਾਲਰ ਦਾ ਮਾਰਸ਼ਲ ਪਲਾਨ ਬਣਾ ਰਹੇ ਹਨ।

Date:2009-08-26 Time:00:05:31

ਸ਼ਿਲਪਾ ਦੇ ਹੋਣਗੇ ਜਲਦੀ ਹੱਥ ਪੀਲੇ

ਸੂਰਤ - ਮੀਡਿਆ ਰਿਪੋਰਟਾਂ ਮੰਨੋ ਤਾਂ ਰਿਅਲਟੀ ਸ਼ੋਅ ਬਿਗ ਬ੍ਰਦਰ ਜਿੱਤਕੇ ਦੁਨੀਆ ਭਰ 'ਚ ਛਾ ਜਾਣ ਵਾਲੀ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਦਸੰਬਰ 'ਚ ਦੁਲਹਣ ਬਣੇਗੀ।ਉਹ ਆਪਣੇ ਪ੍ਰੇਮੀ ਅਤੇ ਬ੍ਰਿਟੇਨ ਦੇ ਉਦਯੋਗਪਤੀ ਰਾਜ ਕੁੰਦਰਾ ਦੇ ਨਾਲ ਘਰ ਵਸਾਵੇਗੀ।

Date:2009-08-26 Time:00:05:31

ਭਾਜਪਾ ਨੇ ਸ਼ੌਰੀ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ - ਜਸਵੰਤ ਸਿੰਘ ਨੂੰ ਬਿਨ੍ਹਾ ਨੋਟਿਸ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਦੇ ਲਈ ਅਲੋਚਣਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਇੱਕ ਹੋਰ ਸੀਨੀਅਰ ਨੇਤਾ ਅਰੁਣ ਸ਼ੌਰੀ ਦੇ ਮਾਮਲੇ 'ਚ ਸਾਵਧਾਨੀ ਵਰਤਦੇ ਹੋਏ ਉਨ੍ਹਾ ਤੋਂ ਉਨ੍ਹਾ ਦੇ ਕਥਿੱਤ ਪਾਰਟੀ ਵਿਰੋਧੀ ਵਿਚਾਰਾਂ ਦੇ ਬਾਰੇ 'ਚ ਚਾਰ ਦਿਨ ਅੰਦਰ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ।

Date:2009-08-26 Time:00:05:31


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009