Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 8 - 2009

ਯੇ ਮੇਰਾ ਇੰਡੀਆ

ਤੇਜਾਬ, ਅੰਕੁਸ਼ ਅਤੇ ਪ੍ਰਤੀਘਾਤ ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਨ ਐਨ. ਚੰਦਰਾ ਆਪਣੀ ਨਵੀਂ ਫਿਲਮ 'ਯੇ ਮੇਰਾ ਇੰਡੀਆ' ਨੂੰ ਲੈ ਕੇ ਫਿਰ ਚਰਚਾ 'ਚ ਹਨ। ਉਹਨਾਂ ਨੇ ਆਪਣੀ ਇਸ ਫਿਲਮ 'ਚ 12 ਕਹਾਣੀਆਂ ਨੂੰ ਇਕੱਠੇ ਦਿਖਾਇਆ ਹੈ। ਇਹਨਾਂ 12 ਕਹਾਣੀਆਂ ਵਿੱਚ ਦੇਸ਼ ਦੇ 12 ਮੁੱਦੇ ਹਨ। ਨਿਊਜ਼ ਚੈਨਲਾਂ 'ਤੇ ਹਿੰਸਾ ਨਾਲ ਭਰੀਆਂ ਖ਼ਬਰਾਂ ਦਿਖਾਈਆਂ ਜਾਂਦੀਆਂ ਹਨ। ਇਹਨਾਂ ਨੂੰ ਦੇਖ ਕੇ ਹੈਰਾਨਗੀ ਹੁੰਦੀ ਹੈ ਕਿ ਐਨੀ ਹਿੰਸਾ ਦੇ ਬਾਵਜੂਦ ਦੁਨੀਆ ਕਿਵੇਂ ਚੱਲ ਰਹੀ ਹੈ। 'ਯੇ ਮੇਰਾ ਇੰਡੀਆ' 'ਚ ਇਹਨਾਂ ਹੈਡਲਾਈਨਾਂ ਦੇ ਪਿੱਛੇ ਛੁਪੀਆਂ ਕਹਾਣੀਆਂ ਨੂੰ ਦਿਖਾਇਆ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਸੰਪ੍ਰਦਾਇਕ ਭੇਦਭਾਵ, ਵਰਗ ਅਤੇ ਜਾਤੀ ਭੇਦਭਾਵ, ਲੈਂਗਿਕ ਪੱਖਵਾਦ, ਭਾਸ਼ਾਈ ਭੇਦਭਾਵ ਵਰਗੇ ਕੁਝ ਮੁੱਦਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ

Date:2009-08-26 Time:00:05:34

ਵਾਂਟੇਡ ਦੀ ਕਹਾਣੀ

'ਵਾਂਟੇਡ' ਇਸ ਸਾਲ ਦੀਆਂ ਸਭ ਤੋਂ ਵੱਡੀਆਂ ਫਿਲਮਾਂ 'ਚੋਂ ਇੱਕ ਹੈ, ਜਿਸਦਾ ਇੰਤਜਾਰ ਸਲਮਾਨ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ। ਸਲਮਾਨ ਖਾਨ ਬਹੁਤ ਦਿਨਾਂ ਬਾਅਦ ਐਕਸ਼ਨ ਰੋਲ 'ਚ ਦਿਖਾਈ ਦੇ ਰਹੇ ਹਨ। ਖੁਦ ਸਲਮਾਨ ਕਹਿੰਦੇ ਹਨ ਕਿ ਇਸ ਫਿਲਮ 'ਚ ਉਹਨਾਂ ਨੇ ਹੱਥ-ਪੈਰ ਜਿਆਦਾ ਚਲਾਏ ਹਨ। ਕਹਾਣੀ ਹੈ ਰਾਧੇ (ਸਲਮਾਨ ਖਾਨ) ਦੀ। ਰਾਧੇ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੈ, ਪਰ ਆਪਣੀਆਂ ਸ਼ਰਤਾਂ 'ਤੇ। ਉਹ ਜਿਸ ਨਾਲ ਦੋਸਤੀ ਕਰਦਾ ਹੈ, ਉਸ ਨੂੰ ਹਰ ਹਾਲਤ 'ਚ ਨਿਭਾਉਂਦਾ ਹੈ। ਜੋ ਵਾਅਦਾ ਕਰਦਾ ਹੈ, ਉਸ ਨੂੰ ਪੂਰਾ ਕਰਨ ਲਈ ਉਹ ਕੁਝ ਵੀ ਕਰ ਸਕਦਾ ਹੈ। ਤੇਜ ਦਿਮਾਗ ਵਾਲਾ ਰਾਧੇ ਇੱਕ ਸ਼ੂਟਰ (ਨਿਸ਼ਾਨਚੀ) ਹੈ। ਉਹ ਨਿਸ਼ਾਨਾ ਲਗਾਉਂਦਾ ਹੈ ਖਤਰਨਾਕ ਗੈਂਗਸਟਰ ਗਨੀ ਭਾਈ (ਪ੍ਰਕਾਸ਼ ਰਾਜ) ਦੇ ਦੁਸ਼ਮਣਾਂ 'ਤੇ। ਨਿਡਰ ਰਾਧੇ ਇਕੱਲਾ ਹੀ ਗਨੀ ਭਾਈ ਦੇ ਦੁਸ਼ਮਣਾਂ 'ਤੇ ਭਾ

Date:2009-08-26 Time:00:05:34

ਹਿੰਦੀ ਫ਼ਿਲਮਾਂ ਬਣਾਉਣਾ ਮੁਸ਼ਕਿਲ

ਦੱਖਣ ਦੇ ਸਟਾਰ ਅਤੇ ਮਸ਼ਹੂਰ ਡਾਂਸਰ ਪ੍ਰਭੂ ਦੇਵਾ ਆਪਣੀ ਪਹਿਲੀ ਹਿੰਦੀ ਫ਼ਿਲਮ 'ਵਾਂਟੇਡ' ਲੈ ਕੇ ਆ ਰਹੇ ਹਨ ਅਤੇ ਕਹਿੰਦੇ ਹਨ ਕਿ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਇੱਕ ਮੁਸ਼ਕਿਲ ਕੰਮ ਹੈ । ਇਹ ਫ਼ਿਲਮ ਉਹਨਾਂ ਦੀ ਇੱਕ ਹਿੰਦੀ ਫ਼ਿਲਮ ਪੋੱਕਿਰੀ ਦਾ ਹਿੰਦੀ ਰੀਮੇਕ ਹੈ।

Date:2009-08-26 Time:00:05:34

ਸੈਫੀਨਾ ਫਿਰ ਚਰਚਾ ਵਿੱਚ

ਹਰ ਪਾਸੇ ਤੋਂ ਚਰਚਾ ਵਿੱਚ ਰਹਿਣ ਵਾਲੇ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਫਿਰ ਚਰਚਾ ਵਿੱਚ ਹੈ। ਇਸ ਬਾਰ ਚਰਚਾ ਵਿੱਚ ਆਉਣ ਦਾ ਕਾਰਨ ਹੈ ਉਹਨਾਂ ਦੀ ਨਵੀਂ ਫ਼ਿਲਮ ਕੁਰਬਾਨ ਦੇ ਕੁੱਝ ਗਰਮਾ ਗਰਮ ਸੀਨ।

Date:2009-08-26 Time:00:05:34

ਸੀਆਈਏ ਆਰੋਪਾਂ ਦੇ ਕਟਹਿਰੇ 'ਚ

ਵਾਸ਼ਿੰਗਟਨ - ਦੁਨੀਆ ਭਰ ਵਿੱਚ ਮਨੁੱਖੀ ਅਧਿਕਾਰਾਂ ਦਾ ਢੋਲ ਵਜਾਉਣ ਵਾਲਾ ਅਮਰੀਕਾ ਆਪਣੇ ਕੈਦੀਆਂ ਦੇ ਨਾਲ ਪੁੱਛਗਿੱਛ ਵਿੱਚ ਕਿੰਨੇ ਭਿਆਨਕ ਤਰੀਕੇ ਅਪਣਾਉਂਦਾ ਹੈ, ਇਸਦਾ ਪ੍ਰਗਟਾਵਾ ਉਸਦੇ ਹੀ ਇੱਕ ਸਾਬਕਾ ਅਧਿਕਾਰੀ ਦੁਆਰਾ ਤਿਆਰ ਕੀਤੀ ਗਈ ਇੱਕ ਨਵੀਂ ਰਿਪੋਰਟ ਵਿੱਚ ਹੋਇਆ ਹੈ।

Date:2009-08-26 Time:00:05:32

ਏਅਰ ਇੰਡੀਆ ਕਰਮੀ ਅੱਜ ਤੋਂ ਭੁੱਖ ਹੜਤਾਲ 'ਤੇ

ਨਵੀਂ ਦਿੱਲੀ - ਵਿੱਤੀ ਸੰਕਟ ਨਾਲ ਜੂਝ ਰਹੇ ਏਅਰ ਇੰਡੀਆ ਪ੍ਰਬੰਧਨ ਦੁਆਰਾ ਤਨਖਾਹ ਦੇਣ 'ਚ ਦੇਰੀ ਕੀਤੇ ਜਾਣ ਨਾਲ ਨਰਾਜ਼ ਏਅਰਲਾਇੰਜ਼ ਯੂਨੀਅਨਾਂ ਦੇ 20 ਹਜ਼ਾਰ ਤੋਂ ਜ਼ਿਆਦਾ ਮੈਂਬਰਾਂ ਨੇ ਮੰਗਲਵਾਰ ਤੋਂ ਤਿੰਨ ਦਿਨ ਦੀ ਭੁੱਖ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।

Date:2009-08-26 Time:00:05:32

ਸਵਾਤ ਘਾਟੀ ਵਿੱਚ ਮਿਲੀਆਂ 14 ਲਾਸ਼ਾਂ

ਮਿੰਗੋਰਾ- ਪਾਕਿਸਤਾਨ ਦੇ ਪੱਛਮੀ ਉੱਤਰੀ ਖੇਤਰ ਸਵਾਤ ਘਾਟੀ ਵਿੱਚ ਪਿੰਡ ਵਾਲਿਆਂ ਨੇ 14 ਸ਼ੱਕੀ ਤਾਲਿਬਾਨ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਥਾਨਕ ਅਧਿਕਾਰੀਆਂ ਤੇ ਪਿੰਡ ਵਾਲਿਆਂ ਨੇ ਕੱਲ੍ਹ ਦੱਸਿਆ ਕਿ 14 ਲਾਸ਼ਾਂ ਨੂੰ ਚਾਰਬਾਗ ਕਸਬੇ ਦੇ ਬਾਹਰੀ ਇਲਾਕੇ ਵਿੱਚ ਬਰਾਮਦ ਕੀਤਾ ਗਿਆ।

Date:2009-08-26 Time:00:05:32

ਭਾਰਤੀ ਬੈਂਕਾਂ ਨੂੰ ਕਰਜ਼ਾ ਦੇਵੇਗਾ ਵਿਸ਼ਵ ਬੈਂਕ

ਨਵੀਂ ਦਿੱਲੀ - ਵਿਸ਼ਵ ਬੈਂਕ ਨੇ ਭਾਰਤੀ ਬੈਂਕਾਂ ਨੂੰ ਉਨ੍ਹਾ ਦੇ ਮੁੜ ਪੂੰਜੀਕਰਨ ਲਈ 1.2 ਅਰਬ ਡਾਲਰ ਦਾ ਕਰਜ਼ਾ ਦੇਣ 'ਤੇ ਸਹਿਮਤੀ ਜਤਾਈ ਹੈ।

Date:2009-08-26 Time:00:05:32

ਮਿਨੀ ਲੈਪਟਾਪ ਪੇਸ਼ ਕਰੇਗੀ ਨੋਕੀਆ

ਨਵੀਂ ਦਿੱਲੀ - ਫਿਨਲੈਂਡ ਦੀ ਮੋਬਾਇਲ ਹੈਂਡਸੈਟ ਕੰਪਨੀ ਨੋਕੀਆ ਜਲਦ ਹੀ ਮਿਨੀ ਲੈਪਟਾਪ ਨਾਲ ਪਰਸਨਲ ਕੰਪਿਊਟਰ ਕਾਰੋਬਾਰ 'ਚ ਉੱਤਰੇਗੀ। ਕੰਪਨੀ ਦਾ ਲੈਪਟਾਪ ਨੋਕੀਆ ਬੁਕਲੈਟ-3 ਜੀ 1.25 ਕਿਲੋ ਦਾ ਹੋਵੇਗਾ ਅਤੇ ਇਸਦੀ ਬੈਟਰੀ 12 ਘੰਟੇ ਚੱਲਣ ਵਾਲੀ ਹੋਵੇਗੀ।

Date:2009-08-26 Time:00:05:32

ਸਪੈਕਟ੍ਰਮ ਬਟਵਾਰੇ ਨੂੰ ਮੰਜੂਰੀ ਦੇਣ 'ਤੇ ਵਿਚਾਰ

ਨਵੀਂ ਦਿੱਲੀ - ਸਰਕਾਰ ਦੂਰਸੰਚਾਰ ਪਰਿਚਾਲਕਾਂ ਨੂੰ ਆਪਸ 'ਚ ਫ੍ਰੀਕਵੈਂਸੀ ਦੇ ਬਟਵਾਰੇ ਦੀ ਮੰਜੂਰੀ ਦੇਣ 'ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਸਪੈਕਟ੍ਰਮ ਦੀ ਭਾਰੀ ਕਮੀ ਦੇ ਕਾਰਨ ਹੋਣ ਵਾਲੇ 'ਕੰਜੈਸ਼ਨ' ਨੂੰ ਟਾਲਿਆ ਜਾ ਸਕੇ। ਇਸ ਪਹਿਲ ਦੇ ਅਨੁਸਾਰ ਘੱਟ ਗਾਹਕਾਂ ਵਾਲੇ ਮੋਬਾਇਲ ਪਰਿਚਾਲਕਾਂ ਨੂੰ ਹੋਰ ਕੰਪਨੀਆਂ ਨਾਲ ਸਪੈਕਟ੍ਰਮ ਦੇ ਬਟਵਾਰੇ ਦੀ ਮੰਜੂਰੀ ਹੋਵੇਗੀ।

Date:2009-08-26 Time:00:05:32

ਆਇਲ ਇੰਡੀਆ ਦਾ ਆਈਪੀਓ ਅਗਲੇ ਮਹੀਨੇ

ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਦੂਜੀ ਸਭ ਤੋਂ ਵੱਡੀ ਤੇਲ ਕੰਪਨੀ ਆਇਲ ਇੰਡੀਆ ਲਿਮੀਟੇਡ ਦੀ ਅਗਲੇ ਮਹੀਨੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦੇ ਰਾਹੀਂ 27.8 ਅਰਬ ਰੁਪਏ ਜੁਟਾਉਣ ਦੀ ਯੋਜਨਾ ਹੈ।

Date:2009-08-26 Time:00:05:32

ਮਾਰੂਤੀ ਸੁਜੂਕੀ ਦੀ ਨਵੀਂ ਐਸਟੀਲੋ ਬਜ਼ਾਰ 'ਚ

ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜੂਕੀ ਇੰਡੀਆ ਲਿਮਿਟੇਡ ਦੀ ਨਵੀਂ ਐਸਟੀਲੋ ਕਾਰ ਅੱਜ ਭਾਰਤੀ ਸੜਕਾਂ 'ਤੇ ਉੱਤਰੀ।ਇਸ ਦੀ ਦਿੱਲੀ 'ਚ ਸ਼ੋਅ ਰੂਮ ਕੀਮਤ 3.12 ਲੱਖ ਰੁੱਪਏ ਤੋਂ ਸ਼ੁਰੂ ਹੁੰਦੀ ਹੈ।

Date:2009-08-26 Time:00:05:32

ਬੀਕਾਨੇਰੀ ਭੁਜੀਆ ਦੇ ਪੇਂਟੇਂਟ ਲਈ ਚੇਤਨਾ ਕੈਂਪ

ਬੀਕਾਨੇਰ -ਵਿਸ਼ਵ ਪ੍ਰਸਿੱਧ ਬੀਕਾਨੇਰੀ ਭੁਜੀਆ ਦੇ ਪ੍ਰਸਤਾਵਤ ਪੇਟੇਂਟ ਦੀ ਪ੍ਰਕ੍ਰਿਆ ਵਿੱਚ ਅੱਜ ਇੱਥੇ ਭੁਜੀਆ ਉਤਪਾਦਾਂ ਲਈ ਚੇਤਨਾ ਕੈਂਪ ਆਯੋਜਤ ਕੀਤਾ ਗਿਆ।

Date:2009-08-26 Time:00:05:32

ਜੈੱਟ ਏਅਰਵੇਜ ਦੇ ਪਾਇਲਟ ਕਰਨਗੇ ਹੜਤਾਲ

ਮੁੰਬਈ - ਦੇਸ਼ ਦੀ ਮੋਹਰੀ ਨਿੱਜੀ ਏਅਰਲਾਇਨ ਕੰਪਨੀ ਜੈੱਟ ਏਅਰਵੇਜ ਦੇ ਪਾਇਲਟਾਂ ਨੇ ਆਪਣੇ ਦੋ ਸਹਿ ਕਰਮਚਾਰੀ ਪਾਇਲਟਾਂ ਦੇ ਬਰਖ਼ਾਸਤ ਹੋਣ ਦੇ ਵਿਰੋਧ ਵਿੱਚ ਸੱਤ ਸਤੰਬਰ ਤੋਂ ਅਨਿਸ਼ਚਿਤਕਾਲੀਨ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ।

Date:2009-08-26 Time:00:05:32

ਦੇਸ਼ 'ਚ ਕੋਇਲੀ ਉਤਪਾਦਨ ਵਧਾਉਣ ਦੀ ਤਿਆਰੀ

ਬਸਤੀ - ਸਰਕਾਰ ਨੇ ਦੇਸ਼ 'ਚ ਕੋਇਲੇ ਦੀ ਪੱਚੀ ਪ੍ਰਤਿਸ਼ਤ ਦੀ ਕਮੀ ਹੋਣ ਦੀ ਗੱਲ ਸਵੀਕਾਰਦੇ ਹੋਏ ਅੱਜ ਕਿਹਾ ਹੈ ਕਿ ਇਸ ਕਮੀ ਦੀ ਪੂਰਤੀ ਲਈ ਉਤਪਾਦਨ ਵਧਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ ਵਰਤਮਾਨ 'ਚ 45 ਕਰੋੜ ਟਨ ਕੋਇਲੇ ਦਾ ਉਤਪਾਦਨ ਹੋ ਰਿਹਾ ਹੈ,ਜਿਸ ਨੂੰ ਵਧਾਕੇ 51.50 ਕਰੋੜ ਟਨ ਕਰਨ ਦੀ ਯੋਜਨਾ ਹੈ।

Date:2009-08-26 Time:00:05:32

ਵਿਕਾਸ ਲਈ ਤੇਜ਼ੀ ਨਾਲ ਵਿੱਤੀ ਸੁਧਾਰ ਜਰੂਰੀ

ਨਵੀਂ ਦਿੱਲੀ - ਵਿੱਤੀ ਮੰਤਰੀ ਪ੍ਰਣਬ ਮੁਖਰਜ਼ੀ ਨੇ ਅੱਜ ਕਿਹਾ ਹੈ ਕਿ ਦੇਸ਼ ਨੂੰ ਨੌ ਫ਼ੀਸਦੀ ਦੀ ਵਿਕਾਸ ਦਰ ਹਾਸਿਲ ਕਰਨ ਲਈ ਵਿੱਤੀ ਸੁਧਾਰਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਹੋਵੇਗਾ,ਜਦੋਂਕਿ ਤੁਰੰਤ ਚੁਣੌਤੀ ਕਮਜ਼ੋਰ ਮਾਨਸੂਨ ਨਾਲ ਨਿਪਟਣਾ ਹੈ ।

Date:2009-08-26 Time:00:05:32

ਸਟੋਨ ਇੰਡੀਆ ਨੂੰ ਮਿਲਿਆ ਆਰਡਰ

ਨਵੀਂ ਦਿੱਲੀ - ਸਟੋਨ ਇੰਡੀਆ ਲਿਮਿਟੇਡ ਨੂੰ ਕਪੂਰਥਲਾ ਦੀ ਰਾਸ਼ਟਰੀ ਕੋਚ ਫੈਕਟਰੀ ਤੋਂ 123 ਯਾਤਰੀ ਕੋਚ ਲਈ ਏਅਰ ਸਪ੍ਰਿੰਗ ਦੀ ਅਪੂਰਤੀ ਦਾ ਚਾਰ ਕਰੋੜ 90 ਲੱਖ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-08-26 Time:00:05:32

ਸ਼ੇਅਰ ਬਜ਼ਾਰ ਦੀ ਬੜ੍ਹਤ ਕਾਇਮ

ਮੁੰਬਈ - ਏਸ਼ਿਆਈ ਸ਼ੇਅਰ ਬਜ਼ਾਰਾਂ ਦੀ ਕਮਜ਼ੋਰੀ ਦੇ ਪ੍ਰਭਾਵ 'ਚ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ ਦੀ ਸ਼ੁਰੂਆਤ ਵੀ ਗਿਰਾਵਟ ਦੇ ਨਾਲ ਹੋਈ,ਲੇਕਿਨ ਕਮਜ਼ੋਰ ਸ਼ੁਰੂਆਤ ਦੇ ਬਾਅਦ ਬਜ਼ਾਰ ਨੇ ਚੰਗੀ ਰਿਕਵਰੀ ਦਿਖਾਈ।ਦਿਨ ਦੇ ਅੰਤ 'ਚ ਬਜ਼ਾਰ ਬੜ੍ਹਤ ਲੈ ਕੇ ਬੰਦ ਹੋਏ।ਸੰਸੈਕਸ 60 ਅੰਕਾਂ ਦੀ ਬੜ੍ਹਤ ਦੇ ਨਾਲ 15688 ਦੇ ਸਤਰ 'ਤੇ ਬੰਦ ਹੋਇਆ,ਜਦੋਂਕਿ ਨਿਫ਼ਟੀ 17 ਅੰਕ ਵੱਧਣ ਦੇ ਬਾਅਦ 4659 ਦੇ ਸਤਰ 'ਤੇ ਬੰਦ ਹੋਇਆ।

Date:2009-08-26 Time:00:05:32

ਮੁਦਰਾਸਫ਼ੀਤੀ ਅੰਕੜੇ ਮਾਸਿਕ ਅਧਾਰ 'ਤੇ

ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਵਿਭਾਗ ਜਲਦ ਮੁਦਰਾਸਫ਼ੀਤੀ ਦੇ ਅੰਕੜੇ ਹਫ਼ਤਾਵਾਰੀ ਦੇ ਬਜਾਏ ਮਾਸਿਕ ਅਧਾਰ 'ਤੇ ਜ਼ਾਰੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਦੀ ਮੰਜ਼ੂਰੀ ਲਵੇਗਾ।ਹਾਲੇ ਮਹਿੰਗਾਈ ਦੀ ਦਰ ਦੇ ਅੰਕੜੇ ਹਰ ਹਫ਼ਤੇ ਜ਼ਾਰੀ ਕੀਤੇ ਜਾਂਦੇ ਹਨ।

Date:2009-08-26 Time:00:05:32

ਭਾਜਪਾ ਨੇ ਸ਼ੌਰੀ ਤੋਂ ਮੰਗਿਆ ਸਪੱਸ਼ਟੀਕਰਨ

ਨਵੀਂ ਦਿੱਲੀ - ਜਸਵੰਤ ਸਿੰਘ ਨੂੰ ਬਿਨ੍ਹਾ ਨੋਟਿਸ ਬਰਖਾਸਤ ਕੀਤੇ ਜਾਣ ਦੇ ਫ਼ੈਸਲੇ ਦੇ ਲਈ ਅਲੋਚਣਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਇੱਕ ਹੋਰ ਸੀਨੀਅਰ ਨੇਤਾ ਅਰੁਣ ਸ਼ੌਰੀ ਦੇ ਮਾਮਲੇ 'ਚ ਸਾਵਧਾਨੀ ਵਰਤਦੇ ਹੋਏ ਉਨ੍ਹਾ ਤੋਂ ਉਨ੍ਹਾ ਦੇ ਕਥਿੱਤ ਪਾਰਟੀ ਵਿਰੋਧੀ ਵਿਚਾਰਾਂ ਦੇ ਬਾਰੇ 'ਚ ਚਾਰ ਦਿਨ ਅੰਦਰ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ।

Date:2009-08-26 Time:00:05:32

ਜਸਵੰਤ ਜਾਣਗੇ ਜਿਨਹਾ ਦੇ ਦੇਸ਼

ਨਵੀਂ ਦਿੱਲੀ - ਮੁਹੰਮਦ ਅਲੀ ਜਿਨਹਾ 'ਤੇ ਵਿਵਾਦਗ੍ਰਸਤ ਪੁਸਤਕ ਲਿਖਣ ਲਈ ਭਾਜਪਾ ਤੋਂ ਬਰਖਾਸਤ ਜਸਵੰਤ ਸਿੰਘ ਰਮਜਾਨ ਬਾਅਦ ਪਾਕਿਸਤਾਨ ਜਾ ਕੇ ਇਸ ਕਿਤਾਬ ਦਾ ਉੱਥੇ ਉਦਘਾਟਨ ਕਰਨਗੇ।

Date:2009-08-26 Time:00:05:32

ਖੁਦ ਦਾ ਨਾਂਅ ਇਸਤੇਮਾਲ ਨਹੀਂ ਕਰਦੇ

ਆਪਣੇ ਕੰਮ ਨੂੰ ਪੂਰੀ ਲਗਨ ਨਾਲ ਕਰਨ ਵਾਲੇ ਆਮਿਰ ਖਾਨ ਬਾਰੇ ਸਭ ਨੂੰ ਇਹ ਤਾਂ ਪਤਾ ਹੀ ਹੈ ਕਿ ਉਹਨਾਂ ਨੂੰ ਇੰਟਰਨੈਟ ਵਿੱਚ ਬਹੁਤ ਦਿਲਚਸਪੀ ਹੈ। ਬਲੌਗ ਉਹ ਲਿੱਖ ਹੀ ਰਹੇ ਹਨ, ਪਰ ਕੋਈ ਸੋਚ ਸਕਦਾ ਹੈ ਕਿ ਉਹ ਸੋਸ਼ਲ ਨੇਟਵਰਕਿੰਗ ਵਿੱਚ ਜਾ ਕੇ ਦੋਸਤੀਆਂ ਵੀ ਕਰਦੇ ਹਨ। ਉੱਥੇ ਜਾ ਕੇ ਨਵੇਂ ਮਿੱਤਰ ਲੱਭਦੇ ਹਨ।

Date:2009-08-26 Time:00:05:31

ਵਿਆਹ ਨਹੀਂ ਕਰਨਾ

ਬਾਲੀਵੁੱਡ ਦੀ ਪਰੰਪਰਾ ਅਨੁਸਾਰ ਰਣਬੀਰ ਸ਼ੌਰੀ ਅਤੇ ਕੋਂਕਣਾ ਸੇਨ ਸ਼ਰਮਾ ਦੇ ਵਿਆਹ ਸੰਬੰਧੀ ਖ਼ਬਰਾਂ ਨੂੰ ਲੈ ਕੇ ਨਵੀਆਂ ਗੱਲਾਂ ਸਾਹਮਣੇ ਆਉਣ ਲੱਗੀ ਹੈ। ਰਣਬੀਰ ਨੇ ਇਸ ਖ਼ਬਰ ਬਾਰੇ ਕਿਹਾ ਹੈ ਕਿ ਹੁਣੇ ਉਹਨਾਂ ਦਾ ਵਿਆਹ ਦਾ ਕੋਈ ਇਰਾਦਾ ਨਹੀਂ ਹੈ ਅਤੇ ਦੋਵੇ ਆਪਣੇ ਭਵਿੱਖ ਨੂੰ ਵੇਖ ਰਹੇ ਹਨ।

Date:2009-08-26 Time:00:05:31

ਕ੍ਰਿਕੇਟ ਸਿੱਖ ਕੇ ਮੈਦਾਨ ਵਿੱਚ ਉਤਰੀ: ਰਾਣੀ

ਇਹ ਗੱਲ ਸਾਰੇ ਹੀ ਜਾਣਦੇ ਹੈ ਕਿ 'ਦਿਲ ਬੋਲੇ ਹੜਿੱਪਾ' ਵਿੱਚ ਰਾਣੀ ਮੁਖਰਜੀ ਕ੍ਰਿਕੇਟ ਖੇਡਦੇ ਹੋਏ ਦਿਖਾਈ ਦੇਵੇਗੀ। ਤੁਸੀਂ ਕਿੰਨ੍ਹੇ ਵੀ ਚੰਗੇ ਕਲਾਕਾਰ ਹੋਵੋ, ਕ੍ਰਿਕੇਟ ਖਿਡਾਰੀ ਦੀ ਭੂਮਿਕਾ ਨਿਭਾਉਣ ਅਸਾਨ ਨਹੀਂ ਹੁੰਦੀ।

Date:2009-08-26 Time:00:05:31

ਘਰ ਦੇ ਉੱਤਰ ਦਿਸ਼ਾ

ਘਰ ਦੇ ਉੱਤਰ ਦਿਸ਼ਾ ਵਿੱਚ ਨਾਲੀਆਂ, ਜਾਂ ਪਾਣੀ ਨੂੰ ਕੱਢਣ ਲਈ ਥਾਂ ਹੋਣੀ ਚਾਹੀ ਹੈ ਇਹ ਭੂਸਵਾਮੀ ਲਈ ਬਹੁਤ ਵਧੀਆ ਹੈ।

Date:2009-08-26 Time:00:05:31


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009