Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 25 - 8 - 2009

3 ਮਹੀਨਿਆਂ 'ਚ ਅਧਿਆਪਕ ਭਰਤੀ ਕੀਤੇ ਜਾਣਗੇ-ਬਾਦਲ

ਚੰਡੀਗੜ੍ਹ- ਪੰਜਾਬ ਸਰਕਾਰ ਅਗਲੇ ਤਿੰਨ ਮਹੀਨਿਆਂ ਵਿਚ ਸੀਨੀਅਰ ਸੈਕੰਡਰੀ ਸਕੂਲਾਂ 'ਚ 10810 ਨਵੇਂ ਅਧਿਆਪਕ ਭਰਤੀ ਕਰੇਗਾ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਰਾਤ ਖਾਲੀ ਪਈਆਂ ਇਨ੍ਹਾਂ ਅਸਾਮੀਆਂ ਨੂੰ ਭਰਨ ਲਈ ਤੁਰੰਤ ਭਰਤੀ ਪ੍ਰੀਕ੍ਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ।

Date:2009-08-25 Time:00:18:04

ਬੇਕਲੇ ਨੂੰ ਦੂਸਰਾ ਸੋਨ

ਬਰਲਿਨ - ਦਸ ਹਜ਼ਾਰ ਮੀਟਰ ਦੌੜ ਦੇ ਸੋਨ ਤਗਮੇ ਜੇਤੂ ਇਥੋਪੀਆ ਦੇ ਕੇਨੇਨੀਸਾ ਬੇਕਲੇ ਨੇ ਵਿਸ਼ਵ ਅਥਲੈਟਿਕ ਚੈਂਪਿਅਨਸ਼ਿਪ ਦੇ ਅੰਤਿਮ ਦਿਨ ਐਤਵਾਰ ਨੂੰ ਇੱਥੇ 5000 ਮੀਟਰ ਦੌੜ 'ਚ ਵੀ ਸੋਨੇ ਦਾ ਤਗਮਾ ਹਾਸਿਲ ਕਰਦੇ ਹੋਏ ਅਥਲੈਟਿਕ ਦੇ ਇਤਿਹਾਸ 'ਚ ਅਪਣਾ ਨਾਮ ਸੁਨਹਿਰੇ ਅੱਖਰਾਂ 'ਚ ਦਰਜ਼ ਕਰਵਾ ਲਿਆ।

Date:2009-08-25 Time:00:18:04

ਗਿਲ ਨੇ ਰਾਸ਼ਟਰਮੰਡਲ ਯੋਜਨਾਵਾਂ 'ਤੇ ਸੰਤੋਸ਼ ਜਤਾਇਆ

ਨਵੀਂ ਦਿੱਲੀ - ਕੇਂਦਰੀ ਖੇਡ ਮੰਤਰੀ ਐਮ.ਐਸ.ਗਿੱਲ ਨੇ ਰਾਜਧਾਨੀ 'ਚ ਸਾਲ 2010 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੇ ਲਈ ਤਿਆਰ ਕੀਤੇ ਜਾ ਰਹੇ ਸਟੇਡੀਅਮਾਂ ਦੇ ਨਿਰਮਾਣ ਕੰਮ ਦੀ ਪ੍ਰਗਤੀ 'ਤੇ ਸੰਤੋਸ਼ ਜਤਾਇਆ ਹੈ।

Date:2009-08-25 Time:00:18:04

ਵਿਦਿਆ ਬਾਲਨ ਨੂੰ ਪਸੰਦ ਆਇਆ ਕੈਮਬ੍ਰਿਜ

ਵਿਦਿਆ ਬਾਲਨ ਹਾਲ ਹੀ 'ਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ 'ਪਾ' ਫਿਲਮ ਦੀ ਸ਼ੂਟਿੰਗ ਕੈਮਬ੍ਰਿਜ 'ਚ ਕਰ ਰਹੀ ਸੀ। ਇਸ ਤੋਂ ਬਾਅਦ ਵਿਦਿਆ ਗਾਇਬ ਹੋ ਗਈ ਅਤੇ ਪੂਰੀ ਯੁਨਿਟ ਮੁੰਬਈ ਵਿਦਿਆ ਦੇ ਬਿਨਾ ਹੀ ਪਰਤੀ। ਇਸ ਬਾਰੇ 'ਚ ਵਿਦਿਆ ਤੋਂ ਪੁੱਛਿਆ ਤਾਂ ਉਹਨਾਂ ਨੇ ਹੱਸਦੇ ਹੋਏ ਜਵਾਬ ਦਿੱਤਾ 'ਇਸ 'ਚ ਕੁਝ ਖਾਸ ਲੱਭਣ ਦੀ ਕੋਸ਼ਿਸ਼ ਨਾ ਕਰੋ। ਮੈਂ ਕੈਮਬ੍ਰਿਜ 'ਚ ਹੀ ਰੁਕ ਗਈ, ਕਿਉਂਕਿ ਮੈਨੂੰ ਇਹ ਥਾਂ ਬਹੁਤ ਚੰਗੀ ਲੱਗੀ।' ਬਾਕੀ ਦੀ ਫਿਲਮ ਦੀ ਸ਼ੂਟਿੰਗ ਆਕਸਫੋਰਡ ਅਤੇ ਕੈਮਬ੍ਰਿਜ 'ਚ ਕੀਤੀ ਗਈ ਅਤੇ ਵਿਦਿਆ ਦੇ ਅਨੁਭਵ ਬਹੁਤ ਖਾਸ ਰਹੇ। ਯੁਨਿਟ ਦੇ ਪਰਤਣ ਦਾ ਜਦੋਂ ਸਮਾਂ ਹੋ ਗਿਆ ਤਾਂ ਵਿਦਿਆ ਨੇ ਫੈਸਲਾ ਲਿਆ ਕਿ ਉਹ ਇੱਕ ਹਫ਼ਤੇ ਤੱਕ ਹੋਰ ਇਸ ਸੋਹਣੀ ਥਾਂ 'ਤੇ ਸਮਾਂ ਬਿਤਾਏਗੀ। ਵਿਦਿਆ ਕਹਿੰਦੀ ਹੈ 'ਕੈਮਬ੍ਰਿਜ 'ਚ ਸਿਰਫ਼ ਸ਼ੂਟਿੰਗ ਕਰਨਾ ਹੀ ਕਾਫ਼ੀ ਨਹੀਂ

Date:2009-08-25 Time:00:18:04

ਬਿਪਾਸ਼ਾ ਨੂੰ ਅਜੈ ਦੇਵਗਨ ਨੇ ਪ੍ਰਪੋਜ਼ ਕੀਤਾ

ਅਜੈ ਦੇਵਗਨ ਨੂੰ ਸਟੰਟ ਕਰਨਾ ਬਹੁਤ ਪਸੰਦ ਹੈ ਅਤੇ ਉਹਨਾਂ ਨੇ ਸੈਕਸੀ ਬਿਪਾਸ਼ਾ ਬਸੂ ਨੂੰ ਪ੍ਰਪੋਜ਼ ਵੀ ਅਨੋਖੇ ਸਟੰਟ ਰਾਹੀਂ ਕੀਤਾ। ਜ਼ਮੀਨ ਤੋਂ ਅੱਠ ਫੁੱਟ ਉਚਾਈ 'ਤੇ ਹਵਾ ਵਿੱਚ ਲਟਕੀ ਕਾਰ 'ਚ ਬੈਠ ਕੇ ਅਜੈ ਦੇਵਗਨ ਨੇ ਬਿਪਾਸ਼ਾ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਹ ਦ੍ਰਿਸ਼ ਪਿਛਲੇ ਦਿਨੀਂ ਅਜੈ ਦੀ ਹੋਮ ਪ੍ਰੋਡਕਸ਼ਨ ਫਿਲਮ 'ਆਲ ਦ ਬੈਸਟ' ਲਈ ਫਿਲਮਾਇਆ ਗਿਆ। ਇਸ ਸੀਨ ਨੂੰ ਫਿਲਮਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ, ਕਿਉਂਕਿ ਕਾਰ ਦੇ ਠੀਕ ਹੇਠਾਂ ਬਿਪਾਸ਼ਾ ਖੜ੍ਹੀ ਹੋਈ ਸੀ, ਇਸ ਲਈ ਕਿਸੇਵ ਵੀ ਤਰ੍ਹਾਂ ਦਾ ਖਤਰਾ ਨਹੀਂ ਲਿਆ ਜਾ ਸਕਦਾ ਸੀ। ਇਸ ਛੋਟੇ ਜਿਹੇ ਸੀਨ ਨੂੰ ਫਿਲਮਾਉਣ ਲਈ ਦੋ ਦਿਨਾਂ ਦੀ ਤਿਆਰੀ ਕੀਤੀ ਗਈ ਅਤੇ ਇੱਕ ਦਿਨ ਇਸ ਨੂੰ ਸ਼ੂਟ ਕਰਨ ਵਿੱਚ ਲੱਗਿਆ। ਵਿਚਾਰੇ ਅਜੈ ਨੂੰ ਕਾਰ 'ਚ ਬੈਠ ਕੇ ਬੈਲੇਂਸ ਵੀ ਬਣਾਉਣਾ ਸੀ ਅਤੇ ਨਾਲ ਹੀ ਚਿ

Date:2009-08-25 Time:00:18:04

ਮੁਸ਼ੱਰਫ਼ ਮੁੱਦੇ ਉੱਤੇ ਅਸਹਿਮਤੀ ਕਾਇਮ : ਗਿਲਾਨੀ

ਲਾਹੌਰ - ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ਼ ਦੀ ਤਾਨਾਸ਼ਾਹੀ ਦਾ ਬਰਾਬਰ ਭੁਗਤਭੋਗੀ ਹੋਣ ਦੇ ਬਾਵਜੂਦ ਉਹਨਾਂ ਵਿਰੁੱਧ ਕਾਰਵਾਈ ਨੂੰ ਲੈਕੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ (ਨਵਾਜ) ਦੇ ਵਿਚਕਾਰ ਮਤਭੇਦ ਹਨ।

Date:2009-08-25 Time:00:18:04

ਭਾਜਪਾ ਕਟੀ ਪਤੰਗ:ਸ਼ੌਰੀ

ਨਵੀਂ ਦਿੱਲੀ - ਲੋਕਸਭਾ ਚੋਣਾਂ 'ਚ ਹਾਰ ਬਾਅਦ ਭਾਰਤੀ ਜਨਤਾ ਪਾਰਟੀ ਦਾ ਅੰਦਰੂਨੀ ਸੰਕਟ ਘੱਟ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।ਸੀਨੀਅਰ ਨੇਤਾ ਅਰੁਣ ਸ਼ੌਰੀ ਨੇ ਭਾਜਪਾ ਨੂੰ ਕਟੀ ਪਤੰਗ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਕਲਪਨਾ ਦੀ ਦੁਨੀਆ 'ਚ ਜੀਅ ਰਹੇ ਹਨ।

Date:2009-08-25 Time:00:18:04

ਖਤਮ ਹੋ ਸਕਦੀ ਹੈ ਭਾਜਪਾ

ਨਵੀਂ ਦਿੱਲੀ - ਚੋਣ ਹਾਰ ਅਤੇ ਅੰਦਰੂਨੀ ਕਲੇਸ ਨਾਲ ਜੂਝ ਰਹੀ ਭਾਜਪਾ ਨੂੰ 'ਭਗਵਾ ਕਾਂਗਰਸ' ਦੱਸਦੇ ਹੋਏ ਉਸ ਦੇ ਪਹਿਲਾਂ ਰਹੇ ਨੇਤਾ ਕੇਐਨ ਗੋਵਿੰਦਾ ਅਚਾਰਿਆ ਨੇ ਸੋਮਵਾਰ ਨੂੰ ਕਿਹਾ ਹੈ ਕਿ ਜਨਸੰਘ ਦੀ ਤਰ੍ਹਾਂ ਇਸ ਨੂੰ ਵੀ ਸਮਾਪਤ ਕਰ ਨਵਾਂ ਰਾਜਨੀਤਿਕ ਵਿਚਾਰ ਕੀਤਾ ਜਾ ਸਕਦਾ ਹੈ।

Date:2009-08-25 Time:00:18:04

ਰਾਜਨਾਥ ਆਉਣਗੇ ਲਖਨਊ

ਲਖਨਊ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਰਾਜਨਾਥ ਸਿੰਘ ਸੀਨੀਅਰ ਪਾਰਟੀ ਨੇਤਾ ਜਸਵੰਤ ਸਿੰਘ ਦੇ ਬਰਖਾਸਤੀ ਨੂੰ ਲੈ ਕੇ ਭਾਜਪਾ 'ਚ ਉੱਠੇ ਵਿਵਾਦ ਦੇ ਮੱਦੇਨਜ਼ਰ ਕੱਲ੍ਹ ਲਖਨਊ ਆ ਰਹੇ ਹਨ।

Date:2009-08-25 Time:00:18:04

ਭਾਜਪਾ-ਇਨੈਲੋ ਗਠਜੋੜ ਖ਼ਤਮ!

ਨਵੀਂ ਦਿੱਲੀ- ਹਰਿਆਣਾ ਦੇ ਵਿੱਚ ਇਸ ਵਾਰ ਭਾਜਪਾ ਆਪਣੇ ਬਲਬੂਤੇ ਉੱਤੇ ਚੋਣ ਲੜੇਗੀ, ਕੁੱਝ ਇਸ ਤਰ੍ਹਾਂ ਦਾ ਹੀ ਕਹਿਣਾ ਹੈ ਭਾਜਪਾ ਦੇ ਸੂਬਾ ਪ੍ਰਮੁੱਖ ਵਿਜੈ ਗੋਇਲ ਦਾ। ਇਸਦੇ ਨਾਲ ਹੀ ਹਰਿਆਣਾ ਦੇ ਵਿੱਚ ਇਨੈਲੋ ਤੇ ਭਾਜਪਾ ਗਠਜੋੜ ਦੇ ਟੁੱਟਣ ਦੀਆਂ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

Date:2009-08-25 Time:00:18:04

ਲੁਧਿਆਣਾ 'ਚ ਫਾਇਰਿੰਗ, ਇੱਕ ਦੀ ਮੌਤ

ਲੁਧਿਆਣਾ - ਲੁਧਿਆਣਾ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਇੱਕ ਸ਼ੱਕੀ ਅੱਤਵਾਦੀ ਦੁਆਰਾ ਕੀਤੀ ਗਈ ਗੋਲੀਬਾਰੀ 'ਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ। ਹਮਲੇ 'ਚ ਜੀਆਰਪੀ ਦੇ ਦੋ ਹੈਡ ਕਾਂਸਟੇਬਲ ਜ਼ਖਮੀ ਹੋ ਗਏ।

Date:2009-08-25 Time:00:18:04


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009