Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 8 - 2009

ਬੱਚਾ ਬਣਾ ਬੱਚਨ: ਅਮਿਤਾਭ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਖੁਲਾਸਾ ਕੀਤਾ ਹੈ ਦੇਸ਼ ਭਰ ਵਿੱਚ ਅਸਮਾਨ ਜਿਹਾ ਸਮਝਿਆ ਜਾਣ ਵਾਲਾ ਉਹਨਾਂ ਦਾ ਉਪਨਾਮ 'ਬੱਚ' ਦਰਅਸਲ ਉਹਨਾਂ ਦੀ ਦਾਦੀ ਦੁਆਰਾ ਦਿੱਤਾ ਪਰੀਵਾਰ ਨੂੰ ਦਿੱਤੀ ਗਈ ਪਹਿਚਾਣ ਹੈ।

Date:2009-08-21 Time:00:24:50

ਮਧੁਰ-ਪ੍ਰਿਅੰਕਾ ਫਿਰ ਸਾਥ

ਆਪਣੀਆਂ ਫ਼ਿਲਮਾਂ ਰਾਹੀਂ ਚਰਚਾ ਵਿੱਚ ਰਹਿਣ ਵਾਲੇ ਮਧੁਰ ਭੰਡਾਰਕਰ ਨੇ ਆਪਣੀ ਨਵੀਂ ਫਿਲਮ ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਦੱਸਦੇ ਹਨ ਕਿ ਇਹ ਫ਼ਿਲਮ ਫ਼ਿਲਮ ਉਦਯੋਗ ਤੇ ਅਧਾਰਿਤ ਹੋਵੇਗੀ ਅਤੇ ਮਧੁਰ ਆਪਣੀ ਸ਼ੈਲੀ ਵਿੱਚ ਇਸ ਵਿੱਚ ਕੁੱਝ ਕਾਲੇ-ਪੀਲੇ ਖੇਡ ਦਿਖਾਉਣਗੇ।

Date:2009-08-21 Time:00:24:50

ਭਾਰੀ ਪਿਆ ਵਜਨ ਘੱਟ ਕਰਨਾ

ਵਜਨ ਘਟਾਉਣਾ ਤਾਂ ਹਮੇਸ਼ਾ ਫਾਇਦੇ ਦਾ ਸੌਦਾ ਮੰਨਿਆ ਜਾਂਦਾ ਹੈ। ਆਪਣੇ ਸਰੀਰ ਤੋਂ ਵਾਧੂ ਚਰਬੀ ਨੂੰ ਘੱਟ ਕਰਨ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ। ਕਿਸੇ ਨੂੰ ਵਜਨ ਘੱਟ ਕਰਨ ਨਾਲ ਨੁਕਸਾਨ ਹੋਇਆ ਇਹ ਤਾਂ ਘੱਟ ਹੀ ਸੁਣਨ ਵਿੱਚ ਆਇਆ ਹੈ, ਪਰ ਵਿਦਿਆ ਬਾਲਨ ਦੇ ਨਾਲ ਅਜਿਹਾ ਹੀ ਕੁੱਝ ਹੋਇਆ ਹੈ।

Date:2009-08-21 Time:00:24:50

ਲਾਰਾ ਦੱਤਾ

ਬਿੱਲੂ (2009) ਰਬ ਨੇ ਬਣਾ ਦੀ ਜੋੜੀ (2008) ਓਮ ਸ਼ਾਂਤੀ ਓਮ (2007) ਪਾਰਟਨਰ (2007) ਝੂਮ ਬਰਾਬਰ ਝੂਮ (2007) ਭਾਗਮਭਾਗ (2006) ਫਨਾ (2006) ਜਿੰਦਾ (2006) ਦੋਸਤੀ (2005) ਇੱਕ ਅਜਨਬੀ (2005) ਨੋ ਏਂਟ੍ਰੀ (2005) ਕਾਲ (2005) ਜੁਰਮ (2005) ਇਨਸਾਨ (2005) ਏਲਾਨ (2005) ਆਨ (2005)

Date:2009-08-21 Time:00:24:50

ਸਲਮਾਨ ਖਾਨ: ਰਾਧੇ ਨੂੰ ਲੋਕ ਫਿਰ ਪਸੰਦ ਕਰਨਗੇ

'ਤੇਰੇ ਨਾਮ' ਵਿੱਚ ਸਲਮਾਨ ਨੇ ਰਾਧੇ ਨਾਂਅ ਦਾ ਕਿਰਦਾਰ ਨੂੰ ਨਿਭਾਇਆ ਸੀ। ਸਲਮਾਨ ਨੂੰ ਆਪਣੀ ਅਨੌਖੀ ਹੇਅਰ ਸਟਾਈਲ ਦੇ ਕਾਰਨ ਬਹੁਤ ਪਸੰਦ ਕੀਤਾ ਗਿਆ। ਉਹਨਾਂ ਦੇ ਪ੍ਰਸ਼ੰਸਕਾਂ ਨੇ ਸਲਮਾਨ ਦੀ ਹੇਅਰ ਸਟਾਈਲ ਨੂੰ ਅਪਣਾਇਆ ਅਤੇ ਸੜਕਾਂ ਤੇ ਬਹੁਤ ਸਾਰੇ ਸਲਮਾਨ ਨਜ਼ਰ ਆਉਣ ਲੱਗੇ। ਫ਼ਿਲਮ ਵੀ ਹਿਟ ਸਾਬਿਤ ਹੋਈ।

Date:2009-08-21 Time:00:24:50

ਨਵੀਂ ਫਿਲਮ ਦਾ ਇੰਤਜਾਰ: ਰਾਣੀ

ਲੱਗਦਾ ਹੈ ਕਿ ਮੰਦਾ ਭਾਗ ਰਾਣੀ ਦੇ ਪਿੱਛੇ ਹੱਥ ਧੋ ਕੇ ਪੈ ਗਿਆ ਹੈ ਅਤੇ ਇਹ ਗੱਲ ਸ਼ਾਇਦ ਉਹਨਾਂ ਦੇ ਦੋਸਤ ਵੀ ਮੰਨ ਗਏ ਹਨ। ਦੂਜੇ ਦੋਸਤਾਂ ਦੀ ਗੱਲ ਛੱਡ ਵੀ ਦਈਏ ਤਾਂ ਰਾਣੀ ਦੇ ਖਾਸ ਮਿੱਤਰ ਅਦਿਤਯ ਚੋਪੜਾ ਤਾਂ ਲਗਭੱਗ ਇਹੀ ਮੰਨ ਰਹੇ ਹਨ।

Date:2009-08-21 Time:00:24:50

ਜੇਨੇਲੀਆ ਨੂੰ ਪਸੰਦ ਹੈ ਜ਼ੋਰੂ ਦਾ ਗੁਲਾਮ

ਜੇ ਤੁਸੀਂ ਘਰੇਲੂ ਸੰਸਕਾਰੀ ਅਤੇ ਪਤਨੀ ਦਾ ਹਰ ਹੁਕਮ ਮਨਾਉਣ ਲਈ ਤਿਆਰ ਹੈ, ਤਾਂ ਜੇਨੇਲੀਆ ਡਿਸੂਜਾ ਨੂੰ ਤੁਸੀਂ ਪਸੰਦ ਆ ਸਕਦੇ ਹੋ। ਜੇਨੇਲੀਆ ਤੋਂ ਜਦੋਂ ਪੁੱਛਿਆ ਗਿਆ ਕਿ ਆਪਣੇ ਪਤੀ ਵਿੱਚ ਤੁਸੀਂ ਕਿਹੜੇ ਗੁਣ ਵੇਖਣਾ ਚਾਹੁੰਦੀ ਹੋ, ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਤੀ ਘਰੇਲੂ ਹੋਣ ਦੇ ਨਾਲ-ਨਾਲ ਸੰਸਕਾਰੀ ਵੀ ਹੋਣਾ ਚਾਹੀਦਾ ਹੈ।

Date:2009-08-21 Time:00:24:50

ਜੀਵਣ ਬੀਮਾ ਪ੍ਰੈਫੈਸ਼ਨਲ ਕਲੱਬ 'ਚ

ਨਵੀਂ ਦਿੱਲੀ - ਜੀਵਣ ਬੀਮਾ ਕਾਰੋਬਾਰ 'ਚ ਗ੍ਰਾਹਕਾਂ ਨੂੰ ਉਨ੍ਹਾ ਦੀ ਜਰੂਰਤ ਅਨੁਸਾਰ ਹੱਲ ਅਤੇ ਗੁਣਵੱਤਾ ਪਰਕ ਉਤਪਾਦ ਉਪਲੱਬਧ ਕਰਵਾਉਣ 'ਚ ਸਲਾਹਕਾਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ।

Date:2009-08-21 Time:00:24:48

ਵੱਧ ਸਕਦੀਆਂ ਹਨ ਵਿਆਜ ਦਰਾਂ

ਨਵੀਂ ਦਿੱਲੀ - ਦੇਸ਼ ਦੇ ਸੱਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਆਈਸੀਆਈਸੀਆਈ ਨੇ ਇੱਥੇ ਕਿਹਾ ਹੈ ਕਿ ਵਿਆਜ ਦਰਾਂ ਵਿਚ ਕਿਸੇ ਵੀ ਵੇਲ੍ਹੇ ਇਜ਼ਾਫਾ ਹੋ ਸਕਦਾ ਹੈ।ਇਹ ਬਿਆਨ ਐਸਬੀਆਈ ਦੇ ਚੇਅਰਮੈਨ ਓਪੀ ਭੱਟ ਦੇ ਬਿਆਨ ਤੋਂ ਮਗਰੋਂ ਆਇਆ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਕਰਜ਼ ਲੈਣ ਵਾਲੇ ਦਿਵਾਲੀ ਤੱਕ ਰਾਹਤ ਮਹਿਸੂਸ ਕਰ ਸਕਦੇ ਹਨ।

Date:2009-08-21 Time:00:24:48

ਬਲੈਕਬੇਰੀ ਕੰਪਨੀ ਆਈਕਾਨ ਰਿਸਰਚ ਨੇ ਬਾਜ਼ੀ ਮਾਰੀ

ਫਾਰਚਿਉਨ ਮੈਗਜ਼ੀਨ ਨੇ ਬਲੈਕਬੇਰੀ ਮੋਬਾਇਲ ਬਣਾਉਣ ਵਾਲੀ ਕੈਨੇਡਾ ਦੀ ਟੈਕਨੋਲੌਜੀ ਆਈਕਾਨ ਰਿਸਰਚ ਇਨ ਮੋਸ਼ਨ (ਰਿਮ) ਲਿਮਿਟੇਡ ਨੂੰ ਦੁਨੀਆ ਦੀ ਸਭ ਤੋਂ ਤੇਜੀ ਨਾਲ ਵੱਧਦੀ ਕੰਪਨੀ ਦਾ ਦਰਜਾ ਦਿੱਤਾ ਹੈ। ਮੈਗਜ਼ੀਨ ਨੇ ਪਹਿਲੀ ਵਾਰ ਗੈਰ ਅਮਰੀਕੀ ਕਾਰੋਬਾਰ 'ਚ ਸਭ ਤੋਂ ਤੇਜੀ ਨਾਲ ਵਧਣ ਵਾਲੀਆਂ 100 ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ।

Date:2009-08-21 Time:00:24:48

ਸਟੋਨ ਇੰਡਸਟਰੀ ਨੂੰ 40 ਲੱਖ ਰੁਪਏ ਜੁਰਮਾਨਾ

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜਿਲ੍ਹਾ ਪ੍ਰਸ਼ਾਸਨ ਨੇ ਖਣਿਜ ਭੰਡਾਰਣ ਨਿਯਮ ਦੀ ਉਲੰਘਣ ਕਰਨ ਉੱਤੇ ਇੱਕ ਸਟੋਨ ਇੰਡਸਟਰੀ ਨੂੰ 40 ਲੱਖ ਰੁਪਏ ਦੇ ਅਰਥ ਦੰਡ ਦਾ ਨੋਟਿਸ ਭੇਜਿਆ ਹੈ।

Date:2009-08-21 Time:00:24:48

ਇੰਫੋਸਿਸ ਨੇ 10 ਸਰਕਾਰੀ ਪ੍ਰੋਜੈਕਟਸ ਲਈ ਬੋਲੀ ਲਗਾਈ

ਬੈਂਗਲੌਰ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਐਕਸਪੋਰਟਰ ਕੰਪਨੀ ਇੰਫੋਸਿਸ ਟੈਕਨੋਲੌਜੀ ਨੇ 10 ਵੱਡੇ ਸਰਕਾਰੀ ਪ੍ਰੋਜੈਕਟਸ ਲਈ ਬੋਲੀ ਲਗਾਈ ਹੈ। ਇੰਫੋਸਿਸ ਦੇ ਇੱਕ ਅਧਿਕਾਰੀ ਅਨੁਸਾਰ ਕੰਪਨੀ ਸਰਕਾਰੀ ਪ੍ਰੋਜੈਕਟਸ 'ਚ ਹਿੱਸੇਦਾਰੀ ਵਧਾ ਕੇ ਅਮਰੀਕਾ 'ਤੇ ਆਪਣੀ ਨਿਰਭਰਤਾ ਨੂੰ ਖਤਮ ਕਰਨਾ ਚਾਹੁੰਦੀ ਹੈ।

Date:2009-08-21 Time:00:24:48

ਕਾਰਨੇਸ਼ਨ ਖੋਲ੍ਹੇਗਾ ਆਟੋ ਸੋਲਿਊਸ਼ੰਜ਼ ਹੱਬ

ਨਵੀਂ ਦਿੱਲੀ- ਕਾਰਨੇਸ਼ਨ ਆਟੋ ਇਸ ਵਰ੍ਹੇ ਦੇ ਅੰਤ ਤੱਕ 30 ਆਟੋ ਸੋਲਿਊਸ਼ੰਸ ਹੱਬ ਸਥਾਪਿਤ ਕਰੇਗਾ। ਕੰਪਨੀ ਨੇ ਮੁੰਬਈ ਵਿੱਚ ਮਲਟੀ ਬਰਾਂਡ ਸਰਟੀਫਾਈਡ ਪ੍ਰੀ ਔਂਡ ਕਾਰ ਪ੍ਰੋਗ੍ਰਾਮ ਦੀ ਰਸਮੀਂ ਸ਼ੁਰੂਆਤ ਦੀ ਘੋਸ਼ਣਾ ਵੀ ਕੀਤੀ ਹੈ।

Date:2009-08-21 Time:00:24:48

ਮੈਡੋਨਾ ਪ੍ਰਸ਼ੰਸਕ ਬਣੇ ਕਬਾਬ 'ਚ ਹੱਡੀ

ਲੰਦਨ - 'ਕਵੀਨ ਆਫ਼ ਪਾਪ' ਕਹੀ ਜਾਣ ਵਾਲੀ ਮੈਡੋਨਾ ਟਾਏਬਾਏ ਆਪਣੇ ਪ੍ਰੇਮੀ ਜੀਸਸ ਲੁਜ ਨਾਲ ਜਦੋਂ ਰਾਤੀਂ ਰੋਮਾਂਟਿਕ ਮੂੜ 'ਚ ਭੋਜਣ ਕਰਨ ਪਹੁੰਚੀ ਤਾਂ ਉਸ ਵੇਲੇ ਹੀ ਗਾਇਕਾ ਨੂੰ ਦੇਖਣ ਉਸ ਦੇ ਪ੍ਰਸ਼ੰਸਕਾਂ ਨੇ ਉੱਥੇ ਪਹੁੰਚ 'ਕੇ ਕਬਾਬ 'ਚ ਹੱਡੀ ਵਾਲੀ ਕਹਾਵਤ ਸੱਚ ਕਰ ਦਿਖਾਈ।

Date:2009-08-21 Time:00:24:48

ਐੱਫ਼ਬੀਆਈ ਨੇ ਕੀਤੀ ਪੁੱਛਗਿੱਛ

ਮੁੰਬਈ-ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੇ ਸੰਬੰਧ ਵਿੱਚ ਐੱਫ਼ਬੀਆਈ ਦੇ ਏਜੰਟ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਅਧਿਕਾਰੀ ਨੇ ਅਮਰੀਕਾ ਵਿੱਚ ਕੁੱਝ ਪਾਕਿਸਤਾਨੀ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ।

Date:2009-08-21 Time:00:24:48

ਅਡਵਾਨੀ, ਰਾਜਨਾਥ ਨੂੰ ਮਿਲੇਗੀ ਵਸੁੰਧਰਾ

ਜੈਪੁਰ - ਬੀਜੇਪੀ ਹਾਈਕਮਾਨ ਦਾ ਕਹਿਣਾ ਨਾ ਮੰਨਣ ਵਾਲੀ ਰਾਜਸਥਾਨ ਵਿਧਾਨਸਭਾ ਦੀ ਵਿਰੋਧੀ ਨੇਤਾ ਵਸੁੰਧਰਾ ਰਾਜੇ ਦੇ ਸ਼ਨੀਵਾਰ ਨੂੰ ਦਿੱਲੀ ਵਿਖੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਨਾਲ ਮਿਲਣ ਦੀ ਸੰਭਾਵਨਾ ਹੈ ਅਤੇ ਸੰਭਾਵਨਾ ਹੈ ਕਿ ਇਸ ਨਾਲ ਰਾਜ ਭਾਜਪਾ ਵਿਚ ਜਾਰੀ ਸੰਕਟ ਖਤਮ ਹੋ ਜਾਵੇਗਾ।

Date:2009-08-21 Time:00:24:48

ਪੰਜਾਬ ਸਰਕਾਰ ਬਣਾਵੇਗੀ ਗਾਈਆਂ ਦੀ ਰੱਖਿਆ ਲਈ ਆਯੋਗ

ਚੰਡੀਗੜ੍ਹ - ਪੰਜਾਬ ਸਰਕਾਰ ਜਲਦੀ ਹੀ ਰਾਜ ਦੀਆਂ ਗਾਈਆਂ ਅਤੇ ਬਲਦਾਂ ਦੀ ਰਾਖੀ ਲਈ ਇੱਕ ਆਯੋਗ ਸਥਾਪਤ ਕਰੇਗੀ।ਸਿਹਤ ਸਿੱਖਿਆ ਅਤੇ ਸੋਧ ਅਤੇ ਜੰਗਲਾਤ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ ਵਾਲੇ ਭਾਜਪਾ ਦੇ ਗੋਵੰਸ਼ ਵਿਕਾਸ ਸੈਲ ਨਾਲ ਬੈਠਕ ਮਗਰੋਂ ਮੁੱਖ ਪ੍ਰਕਾਸ਼ ਸਿੰਘ ਬਾਦਲ ਨੇ ਉਕਤ ਐਲਾਣ ਕੀਤਾ।

Date:2009-08-21 Time:00:24:48

202 ਅੰਕਾਂ ਦੀ ਤੇਜ਼ੀ ਨਾਲ ਬੰਦ ਹੋਇਆ ਬਜ਼ਾਰ

ਮੁੰਬਈ - ਅੱਜ ਸਵੇਰ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਚੀਨੀ ਸ਼ੇਅਰ ਬਜ਼ਾਰਾਂ ਸਮੇਤ ਹੋਰਨਾਂ ਏਸ਼ੀਆ ਸ਼ੇਅਰ ਬਜ਼ਾਰਾਂ ਵਿਚ ਆਈ ਤੇਜ਼ੀ ਕਾਰਣ ਬੰਬਈ ਸਟਾਕ ਐਕਚੇਂਜ ਦੇ ਸੈਂਸੈਕਸ ਵਿਚ ਵੀ ਸ਼ੁਰੂਆਤੀ ਤੇਜ਼ੀ ਦਰਜ ਕੀਤੀ ਗਈ।

Date:2009-08-21 Time:00:24:48

ਮਹਿਲਾ ਵਿਰੋਧੀ ਮਾਇਆਵਤੀ:ਜੈਪ੍ਰਦਾ

ਆਗਰਾ - ਮਸ਼ਹੂਰ ਫ਼ਿਲਮ ਅਭਿਨੇਤਰੀ ਅਤੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ (ਸਪਾ) ਸਾਂਸਦ ਜੈਪ੍ਰਦਾ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਅਤੇ ਮੁੱਖਮੰਤਰੀ ਮਾਇਆਵਤੀ ਨੂੰ ਮਹਿਲਾ ਵਿਰੋਧੀ ਕਰਾਰ ਦਿੰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ 'ਤੇ ਤਿੱਖੇ ਹਮਲੇ ਕੀਤੇ ਹਨ।

Date:2009-08-21 Time:00:24:48

ਝੋਨੇ, ਦਾਲ ਦਾ ਸਮਰਥਨ ਮੁੱਲ ਵਧਿਆ

ਨਵੀਂ ਦਿੱਲੀ - ਮਾਨਸੂਨ ਦੀ ਕਮੀ ਕਾਰਣ ਝੋਨੇ ਅਤੇ ਦਾਲ ਦੀ ਪੈਦਾਵਾਰ ਵਿਚ ਗਿਰਾਵਟ ਦੀ ਆਸ਼ੰਕਾ ਵਿਚਕਾਰ ਅੱਜ ਕੇਂਦਰ ਸਰਕਾਰ ਨੇ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 10 ਰੁਪਏ ਪ੍ਰਤੀ ਕੁਆਂਟਲ ਅਤੇ ਦਾਲਾਂ ਦੇ ਸਮਰਥਨ ਮੁੱਲ ਵਿਚ 240 ਰੁਪਏ ਪ੍ਰਤੀ ਕੁਆਂਟਲ ਦਾ ਇਜ਼ਾਫਾ ਕੀਤਾ ਹੈ।

Date:2009-08-21 Time:00:24:48

ਦੇਸ਼ ਦੀ ਵੰਡ ਜਿਨਹਾ ਦੀ ਦੇਣ:ਅਜਿਤ

ਲਖਨਊ - ਰਾਸ਼ਟਰੀ ਲੋਕਦਲ (ਰਾਲੋਦ) ਪ੍ਰਧਾਨ ਚੌਧਰੀ ਅਜਿਤ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਰਖਾਸਤ ਨੇਤਾ ਜਸਵੰਤ ਸਿੰਘ ਦਾ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲ੍ਹੀ ਜਿਨਹਾ ਨੂੰ ਮਹਿਮਾ ਮੰਡਿਤ ਕਰਨਾ ਕਿਸੇ ਵੀ ਦਸ਼ਾ 'ਚ ਉਚਿੱਤ ਨਹੀਂ ਹੈ।

Date:2009-08-21 Time:00:24:48

ਬ੍ਰਿਟੇਨ 'ਚ ਨੌਕਰੀਆਂ 'ਚ ਵਾਧਾ

ਲੰਦਨ - ਬ੍ਰਿਟੇਨ 'ਚ ਅਰਥਵਿਵਸਥਾ ਸੁਧਾਰ ਦੀ ਵਿਸ਼ਵਾਸ ਬਹਾਲੀ ਕਾਰਣ ਬੈਂਕਾਂ ਦੀਆਂ ਨੌਕਰੀਆਂ 'ਚ ਇਜ਼ਾਫ਼ਾ ਹੋਣ ਦੇ ਨਾਲ ਹੀ ਤਨਖਾਹ ਭੱਤਿਆਂ 'ਚ 20 ਫ਼ੀਸਦੀ ਤੱਕ ਦੀ ਬੜ੍ਹਤ ਹੋਈ ਹੈ।

Date:2009-08-21 Time:00:24:48

ਜਸਵੰਤ ਨੇ ਪਾਰਟੀ ਦਾ ਅਨੁਸ਼ਾਸਨ ਤੋੜਿਆ-ਜੇਟਲੀ

ਸ਼ਿਮਲਾ - ਜਸਵੰਤ ਸਿੰਘ ਨੂੰ ਸਿੱਧੇ ਬਰਖਾਸਤ ਕੀਤੇ ਜਾਣ ਨੂੰ ਲੈ ਕੇ ਆਪਣੀ ਅਲੋਚਨਾ ਨੂੰ ਖਾਰਜ਼ ਕਰਦੇ ਹੋਏ ਭਾਜਪਾ ਨੇਤਾ ਅਰੁਣ ਜੇਟਲੀ ਨੇ ਕਿਹਾ ਹੈ ਕਿ ਸਿੰਘ ਨੇ ਆਪਣੀ ਪੁਸਤਕ 'ਚ ਐਮਏ ਜਿਨਹਾ ਅਤੇ ਸਰਦਾਰ ਪਟੇਲ ਦੇ ਬਾਰੇ 'ਚ ਜੋ ਕੁੱਝ ਵੀ ਲਿਖਿਆ ਹੈ,ਉਹ ਪਾਰਟੀ ਦੀ ਵਿਚਾਰਧਾਰਾ ਤੋਂ ਇੱਕ ਦਮ ਉਲਟ ਹੈ ਅਤੇ ਇਹ ਇੱਕ ਗੰਭੀਰ ਅਨੁਸਾਸ਼ਨ ਹੀਨਤਾ ਹੈ।

Date:2009-08-21 Time:00:24:48

ਨਾਸਿਰ ਖਾਨ ਦਾ ਕਮਾਲ

ਅੱਖਾਂ ਦੀ ਬੀਮਾਰੀ ਕੈਟਰੇਕਟ ਨਾਸਿਰ ਖਾਨ ਨੂੰ ਜਨਮ ਤੋਂ ਸੀ। 8 ਵੀਂ ਕਲਾਸ ਤੱਕ ਪਹੁੰਚਦੇ-ਪਹੁੰਚਦੇ ਉਹਨਾਂ ਨੂੰ ਜੋ ਥੋੜਾ ਦਿਖਾਈ ਦਿੰਦਾ ਸੀ, ਉਹ ਵੀ ਬੰਦ ਹੋ ਗਿਆ, ਪਰ ਨਾਸਿਰ ਨੇ ਹਿੰਮਤ ਨਹੀਂ ਹਾਰੀ।

Date:2009-08-21 Time:00:24:47

ਪ੍ਰਿਅੰਕਾ ਚੋਪੜਾ: ਵਿਸ਼ਾਲ ਸਭ ਤੋਂ ਵੱਡੇ ਕਮੀਨੇ ਹਨ

ਵਿਸ਼ਾਲ ਭਾਰਦੁਆਜ ਦੀ ਫ਼ਿਲਮ 'ਕਮੀਨੇ' ਨੂੰ ਲੈ ਕੇ ਭਾਵੇ ਹੀ ਮਿਸ਼ਰਿਤ ਪ੍ਰਤੀਕ੍ਰਿਆ ਦੇ ਰਹੇ ਹੋਣ,ਪਰ ਪ੍ਰਿਅੰਕਾ ਦਾ ਅਭਿਨੈ ਸਾਰਿਆਂ ਨੂੰ ਪਸੰਦ ਆ ਰਿਹਾ ਹੈ। ਇੱਕ ਮਰਾਠੀ ਲੜਕੀ ਦੀ ਭੂਮਿਕਾ ਵਿੱਚ ਪ੍ਰਿਅੰਕਾ ਨੇ ਬਿਹਤਰੀਨ ਅਭਿਨੈ ਕੀਤਾ ਹੈ। ਪੇਸ਼ ਹੈ ਪ੍ਰਿਅੰਕਾ ਨਾਲ ਖਾਸ ਮੁਲਾਕਾਤ

Date:2009-08-21 Time:00:24:47


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009