Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 8 - 2009

ਬਿਹਤਰ ਫ਼ਿਲਮ ਦੀ ਤਲਾਸ਼ ਸੀ: ਜਾਨ

ਇੱਕ ਹੀ ਫ਼ਿਲਮ ਦੀ ਸਫਲਤਾ ਨੇ ਜਾਨ ਅਬ੍ਰਾਹਮ ਵਿੱਚ ਜੋਸ਼ ਭਰ ਦਿੱਤਾ ਹੈ। ਹੁਣ ਉਹ ਲੋਕਾਂ ਨੂੰ ਜਵਾਬ ਦੇ ਸਕਦੇ ਹਨ, ਜੋ ਉਹਨਾਂ ਦੇ ਅਭਿਨੈ ਤੇ ਸ਼ੰਕਾ ਕਰ ਰਹੇ ਸੀ ਅਤੇ ਕਹਿ ਰਹੇ ਸੀ ਕਿ ਜਾਨ ਨੂੰ ਅਭਿਨੈ ਨਹੀਂ ਆਉਂਦਾ। ਹੁਣ ਜਾਨ ਦੀ 'ਨਿਊਯਾਰਕ' ਹਿਟ ਹੋ ਗਈ ਹੈ।

Date:2009-08-19 Time:00:14:54

ਬੱਚੇ ਤਾਂ ਬੱਚੇ ਹੀ ਹੁੰਦੇ ਹਨ

ਬੱਚੇ ਕਿੰਨ੍ਹੇ ਵੀ ਵੱਡੇ ਹੋ ਜਾਣ, ਮਾਤਾ-ਪਿਤਾ ਦੀ ਨਜ਼ਰ ਵਿੱਚ ਉਹ ਬੱਚੇ ਹੀ ਰਹਿੰਦੇ ਹਨ। ਮਾਤਾ-ਪਿਤਾ ਭਾਵੇਂ ਆਮ ਜਨਤਾ ਹੋਵੇ ਜਾਂ ਕੋਈ ਵੱਡੀ ਹਸਤੀ। ਇਸ ਤਾਜਾ ਉਦਹਾਰਨ ਹੈ ਐਸ਼ਵਰਿਆ ਰਾਏ ਨੂੰ ਲੈ ਕੇ ਬਿਗ ਬੀ ਦੀ ਚਿੰਤਾ।

Date:2009-08-19 Time:00:14:54

ਸ਼ੈਡੋ ਦੀ ਕਹਾਣੀ

ਸ਼ਹਿਰ ਵਿੱਚ ਲਗਾਤਾਰ ਲੜੀਬੱਧ ਹੱਤਿਆਵਾਂ ਹੋ ਰਹੀਆਂ ਹਨ ਅਤੇ 6 ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਹਤਿਆਰੇ ਦਾ ਪਤਾ ਲਗਾਉਣ ਵਿੱਚ ਨਾਕਾਮਯਾਬ ਰਹੀ ਹੈ। ਅਰਜੁਨ ਸ਼ੇਰਾਵਤ (ਨਸੀਰ ਖਾਨ) ਇੱਕ ਅਪਰਾਧੀ ਹੈ ਅਤੇ ਉਸ ਨੂੰ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ ਹੈ। ਇਹ ਕੇਸ ਪੁਲਿਸ ਆਫ਼ਿਸਰ ਸੰਜਨਾ ਰਾਜਪੂਤ (ਸੋਨਾਲੀ ਕੁਲਕਰਨੀ) ਨੂੰ ਸੌਂਪਿਆ ਜਾਂਦਾ ਹੈ। ਸੰਜਨਾ ਇਸ ਮਾਮਲੇ 'ਤੇ 6 ਮਹੀਨੇ ਤੋਂ ਸਖ਼ਤ ਮਿਹਨਤ ਕਰ ਰਹੀ ਹੈ, ਪਰ ਉਸਦੇ ਹੱਥ ਹੁਣ ਤੱਕ ਕੋਈ ਸੂਤਰ ਨਹੀਂ ਲੱਗਿਆ ਹੈ। ਸ਼ੀਤਲ ਪ੍ਰਧਾਨ (ਹਰਸ਼ਿਤਾ ਭੱਟ) ਇੱਕ ਰਿਪੋਰਟਰ ਹੈ। ਉਸ ਨੂੰ ਆਪਣਾ ਕੰਮ ਬਹੁਤ ਪਸੰਦ ਹੈ। ਜਿੰਦਾਦਿਲ ਸ਼ੀਤਲ ਵੀ ਇਸ ਕੇਸ ਦਾ ਬਾਰੀਕੀ ਨਾਲ ਅਧਿਐਨ ਕਰ ਰਹੀ ਹੈ। ਉਹ ਇੱਕ ਚੈਨਲ ਲਈ ਕੰਮ ਕਰਦੀ ਹੈ। ਰਾਹੁਲ ਕਪੂਰ (ਮਿਲਿੰਦ ਸੋਮਣ) ਵੀ ਰਿਪੋਰਟਰ ਹੈ ਅਤੇ ਉਹ ਦੂਜੇ ਨਿਊਜ਼ ਚੈਨਲ ਲ

Date:2009-08-19 Time:00:14:54

ਐਕਸ਼ਨ ਫ਼ਿਲਮ ਕਰਨਾ ਚਾਹੁੰਦੇ ਹਨ ਗੋਵਿੰਦਾ

ਬਤੌਰ ਅਭਿਨੇਤਾ ਗੋਵਿੰਦਾ ਦੀ ਪਹਿਚਾਣ ਇੱਕ ਕਾਮੇਡੀ ਕਲਾਕਾਰ ਦੇ ਰੂਪ ਵਿੱਚ ਹੈ। ਬਲਕਿ ਮੁੰਬਈ ਦੀ ਭਾਸ਼ਾ ਵਿੱਚ ਟਪੋਰੀ ਕਿਸਮ ਦੀ ਹੈ, ਪਰ ਗੋਵਿੰਦਾ ਹੁਣ ਇਸ ਇਮੇਜ ਨੂੰ ਬਦਲਣਾ ਚਾਹੁੰਦੇ ਹਨ

Date:2009-08-19 Time:00:14:54

ਰਣਬੀਰ ਨੂੰ ਵੀ ਲਗਿਆ ਬਲਾਗ ਲਿੱਖਣ ਦਾ ਚਸਕਾ

ਜਿੱਥੇ ਅਮਿਤਾਭ ਬੱਚਨ ਲੋਕਾਂ ਦੀ ਪ੍ਰਤੀਕਿਰੀਆਂ ਤੋਂ ਪ੍ਰੇਸ਼ਾਨ ਹੋ ਕੇ ਬਲਾਗ ਲਿਖਣਾ ਬੰਦ ਕਰਨ ਤੇ ਵਿਚਾਰ ਕਰ ਰਹੇ ਹਨ, ਉੱਥੇ ਹੀ ਰਣਬੀਰ ਕਪੂਰ ਨੇ ਫੈਸਲਾ ਕੀਤਾ ਹੈ ਕਿ ਉਹ ਬਲਾਗ ਲਿੱਖਣਗੇ। ਰਣਬੀਰ ਨੂੰ ਇਸ ਤਰੀਕੇ ਨਾਲ ਪ੍ਰਸ਼ੰਸਕਾਂ ਨਾਲ ਜੁੜਨਾ ਬਹੁਤ ਪਸੰਦ ਆਇਆ।

Date:2009-08-19 Time:00:14:54

ਰੀਕੋ ਦੀ ਬਿਜਨੇਸ ਮੀਟ ਦਿੱਲੀ 'ਚ

ਜੈਪੁਰ - ਰਾਜਸਥਾਨ ਰਾਜ ਉਦਯੋਗਿਕ ਵਿਕਾਸ ਅਤੇ ਨਿਯੋਜਨ ਨਿਗਮ ਲਿ. 'ਰੀਕੋ' ਕੱਲ੍ਹ ਦਿੱਲੀ 'ਚ ਬੀਕਾਨੇਰ ਹਾਊਸ 'ਚ ਵਪਾਰ ਉਦਯੋਗ ਨੂੰ ਬੜ੍ਹਾਵਾ ਦੇਣ ਲਈ ਬਿਜਨੇਸ ਮੀਟ ਦਾ ਆਯੋਜਨ ਕਰੇਗਾ।

Date:2009-08-19 Time:00:14:53

ਏਸ਼ਿਆਈ ਵਿਕਾਸ ਬੈਂਕ ਮਿਜ਼ੋਰਮ ਨੂੰ ਦੇਵੇਗਾ ਕਰਜ਼ਾ

ਸਿੰਘਾਪੁਰ - ਏਸ਼ਿਆਈ ਵਿਕਾਸ ਬੈਂਕ (ਏਡੀਬੀ) ਮਿਜ਼ੋਰਮ 'ਚ ਸਰਵਜਨਕ ਖੇਤਰ ਵਿੱਤੀ ਸੁਧਾਰਾਂ ਲਈ 10 ਕਰੋੜ ਡਾਲਰ ਦਾ ਕਰਜ਼ਾ ਉਪਲੱਬਧ ਕਰਵਾਏਗਾ।

Date:2009-08-19 Time:00:14:53

ਡਾਲਮੀਆ ਸੀਮੇਂਟ ਦਾ ਕਾਰਖਾਨਾ ਅਕਤੂਬਰ 'ਚ ਹੋਵੇਗਾ ਸ਼ੁਰੂ

ਤਿਰੂਚਿਰਾਪੱਲੀ - ਡਾਲਮੀਆ ਸੀਮੇਂਟ ਭਾਰਤ ਲਿ. 'ਡੀਸੀਬੀਐਲ' ਦੇ 800 ਕਰੋੜ ਰੁੱਪਏ ਦੀ ਲਾਗਤ ਨਾਲ ਤਮਿਲਨਾਢੂ ਦੇ ਅਰਿਯਾਲੂਰ 'ਚ ਸਥਾਪਤ ਹੋਣ ਵਾਲੇ ਨਵੇਂ ਸੀਮੇਂਟ ਕਾਰਖਾਨੇ 'ਚ ਅਕਤੂਬਰ ਤੱਕ ਉਤਪਾਦਨ ਸ਼ੁਰੂ ਹੋ ਜਾਵੇਗਾ।

Date:2009-08-19 Time:00:14:53

ਤਾਲਿਬਾਨੀ ਸਾਬਕਾ ਬੁਲਾਰਾ ਕਾਬੂ : ਸੈਨਾ

ਇਸਲਾਮਾਬਾਦ- ਪਾਕਿਸਤਾਨ ਸੈਨਾ ਨੇ ਅਮਰੀਕੀ ਡਰੋਨ ਹਮਲੇ ਵਿੱਚ ਸੰਭਵਤ ਮਾਰੇ ਗਏ ਤਹਿਰੀਕ-ਏ-ਤਾਲਿਬਾਨ ਪ੍ਰਮੁੱਖ ਬੇਤੁੱਲਾ ਮਹਿਸੂਦ ਦੇ ਨੇੜੇ ਸਹਿਯੋਗੀ ਅਤੇ ਤਾਲਿਬਾਨ ਦੇ ਸਾਬਕਾ ਬੁਲਾਰੇ ਮੌਲਵੀ ਉਮਰ ਨੂੰ ਪਕੜ੍ਹ ਲਿਆ ਹੈ।

Date:2009-08-19 Time:00:14:53

ਆਰਈਸੀ ਧਨ ਜੁਟਾਉਣ ਦੀ ਤਿਆਰੀ 'ਚ

ਰੂਰਲ ਇਲੈਕਟ੍ਰੋਫ਼ਿਕੇਸ਼ਨ ਕਾਰਪੋਰੇਸ਼ਨ (ਆਰਈਸੀ) ਨੇ ਬੌਂਡ ਦੇ ਰਾਹੀਂ 20 ਅਰਬ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ।ਆਰਈਸੀ ਦੇ ਸੂਤਰਾਂ ਨੇ ਦੱਸਿਆ ਕਿ ਲਘੂਕਾਲਿਕ ਬੌਂਡ ਦੇ ਰਾਹੀਂ ਪੰਜ ਅਰਬ ਰੁਪਏ ਜੁਟਾਏ ਗਏ ਹਨ। ਇਹ ਇੱਕ ਵਰ੍ਹੇ ਦਾ ਬੌਂਡ ਹੈ।

Date:2009-08-19 Time:00:14:53

ਐਸ਼ ਨੂੰ ਸਵਾਈਨ ਫਲੂ ਨਹੀਂ : ਅਮਿਤਾਭ

ਨਵੀਂ ਦਿੱਲੀ- ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਨੂੰ ਸਵਾਈਨ ਫਲੂ ਨਹੀਂ ਬਲਕਿ ਸਾਧਾਰਣ ਖੰਘ ਜੁਕਾਮ ਹੀ ਹੋਇਆ ਸੀ। ਇਹ ਜਾਣਕਾਰੀ ਉਹਨਾਂ ਦੇ ਸਹੁਰੇ ਅਤੇ ਹਿੰਦੀ ਫਿਲਮ ਜਗਤ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਆਪਣੇ ਬਲੌਗ ਵਿੱਚ ਦਿੱਤੀ ਹੈ।

Date:2009-08-19 Time:00:14:53

ਅਫ਼ਗਾਨੀਸਤਾਨ 'ਚ ਰਾਸ਼ਟਰਪਤੀ ਭਵਨ 'ਤੇ ਰਾਕੇਟ ਹਮਲਾ

ਕਾਬੁਲ - ਅਫ਼ਗਾਨੀਸਤਾਨ 'ਚ ਰਾਸ਼ਟਰਪਤੀ ਚੌਣਾਂ ਤੋਂ ਪਹਿਲਾਂ ਅੱਤਵਾਦੀ ਸੰਗਠਨ ਤਾਲਿਬਾਨ ਨੇ ਰਾਜਧਾਨੀ ਕਾਬੁਲ 'ਚ ਸਥਿੱਤ ਲੱਗਭਗ ਰਹੱਸ ਮੰਨੇ ਜਾਣ ਵਾਲੇ ਰਾਸ਼ਟਰਪਤੀ ਰਿਹਾਇਸ਼ ਅਤੇ ਪੁਲਿਸ ਦਫ਼ਤਰ ਨੂੰ ਨਿਸ਼ਾਨਾ ਬਣਾਕੇ ਰਾਕੇਟ ਹਮਲੇ ਕੀਤੇ।

Date:2009-08-19 Time:00:14:53

ਟਾਟਾ ਸਟੀਲ ਦਾ ਏਜੀਐਮ 27 ਨੂੰ

ਜਮਸ਼ੇਦਪੁਰ - ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਸਲਾਨਾ ਆਮ ਸਭਾ (ਏਜੀਐਮ) 27 ਅਗਸਤ ਨੂੰ ਮੁੰਬਈ 'ਚ ਹੋਵੇਗੀ,ਜਿਸ ਵਿੱਚ ਕੰਪਨੀ ਦੇ ਚੇਅਰਮੈਨ ਰਤਨ ਟਾਟਾ ਦੀ ਨਿਦੇਸ਼ਕ ਮੰਡਲ 'ਚ ਮੁੜਨਿਯੁਕਤੀ ਦੇ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੇ ਜਾਣ ਦੀ ਪੂਰ੍ਹੀ ਸੰਭਾਵਨਾ ਹੈ।

Date:2009-08-19 Time:00:14:53

ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਫ਼ੀਸਦੀ ਕਮੀ

ਨਵੀਂ ਦਿੱਲੀ -ਕੇਂਦਰੀ ਬਿਜਲੀ ਅਥਾਰਟੀ ਦੇ ਪ੍ਰਧਾਨ ਰਾਕੇਸ਼ ਨਾਥ ਨੇ ਅੱਜ ਕਿਹਾ ਹੈ ਕਿ ਕਮਜ਼ੋਰ ਮਾਨਸੂਨ ਦੀ ਵਜ੍ਹਾ ਨਾਲ ਇਸ ਸਾਲ ਦੇਸ਼ ਦੇ ਜਲ ਬਿਜਲੀ ਉਤਪਾਦਨ 'ਚ ਪਿੱਛਲੇ ਸਾਲ ਦੀ ਤੁਲਨਾ 'ਚ 10 ਪ੍ਰਤਿਸ਼ਤ ਦੀ ਕਮੀ ਆਈ ਹੈ।

Date:2009-08-19 Time:00:14:53

ਅਗਲੇ ਸਾਲ 'ਚ ਆਈਪੀਓ ਲਈ ਹੋਰ ਸੰਭਾਵਨਾਵਾਂ

ਸਾਓਪਾਲੋ - ਅਗਲਾ ਸਾਲ ਸ਼ੁਰੂਆਤੀ ਸਰਵਜਨਕ ਨਿਗਮਾਂ (ਆਈਪੀਓ) ਲਈ ਹੋਰ ਸੰਭਾਵਨਾਵਾਂ ਨਾਲ ਭਰਿਆ ਹੋਵੇਗਾ।

Date:2009-08-19 Time:00:14:53

ਆਰਪੀਜੀ ਸਮੂਹ ਕਰੇਗਾ ਸੌ ਕਰੋੜ ਦਾ ਨਿਵੇਸ਼

ਨਵੀਂ ਦਿੱਲੀ - ਵਿਭਿੰਨ ਤਰ੍ਹਾਂ ਦੇ ਬਿਜਨੇਸ ਨਾਲ ਜੁੜੇ ਆਰਪੀਜੀ ਇੰਟਰਪ੍ਰਾਈਜੇਜ਼ ਦੀ ਆਪਣੇ ਕਾਰੋਬਾਰ ਨੂੰ ਵਧਾਉਣ ਲਈ 100 ਕਰੋੜ ਰੁੱਪਏ ਦੇ ਨਿਵੇਸ਼ ਦੀ ਯੋਜਨਾ ਹੈ।

Date:2009-08-19 Time:00:14:53

ਰਿਲਾਇੰਸ ਮੋਬਾਇਲ ਨੇ ਕੀਤੀ ਅੰਤਾਕਸ਼ਰੀ ਸ਼ੁਰੂ

ਮੁੰਬਈ - ਨਿੱਜੀ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਰਿਲਾਇੰਸ ਮੋਬਾਇਲ ਨੇ ਆਪਣੇ ਜੀਐਸਐਮ ਅਤੇ ਸੀਡੀਐਮਏ ਨੈਟਵਰਕ 'ਤੇ ਅੰਤਾਕਸ਼ਰੀ ਸੇਵਾ ਸ਼ੁਰੂ ਕੀਤੀ ਹੈ।

Date:2009-08-19 Time:00:14:53

ਦਬਾਅ ਤੋਂ ਉੱਹਰੇ ਸ਼ੇਅਰ ਬਜ਼ਾਰ

ਮੁੰਬਈ - ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ ਨਾਲ ਅੱਜ ਮੁੰਬਈ ਸ਼ੇਅਰ ਬਜ਼ਾਰ ਦਾ ਸੂਚਕਾਂਕ ਸੰਸੈਕਸ ਕੱਲ੍ਹ ਦੀ ਭਾਰੀ ਗਿਰਾਵਟ ਤੋਂ ਉੱਭਰਦੇ ਹੋਏ 250 ਅੰਕ ਦੀ ਬੜ੍ਹਤ ਨਾਲ 15 ਹਜ਼ਾਰ ਦੇ ਮਨੋਵਿਗਿਆਨਕ ਸਤਰ ਨੂੰ ਪਾਰ ਕਰ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦੇ ਨਿਫ਼ਟੀ ਨੇ ਵੀ 71 ਅੰਕਾਂ ਦੀ ਬੜ੍ਹਤ ਲਈ।

Date:2009-08-19 Time:00:14:53

ਆਯੋਗ ਨੇ ਯੇਦੀਯੁਰੱਪਾ ਨੂੰ ਕੋਸਿਆ

ਨਵੀਂ ਦਿੱਲੀ - ਨਵੇਂ ਚੁਣੇ ਆਯੋਗ ਨੇ ਕਰਨਾਟਕ ਦੇ ਮੁੱਖਮੰਤਰੀ ਬੀ.ਐਸ.ਯੇਦੀਯੁਰੱਪਾ ਨੂੰ ਚੋਣ ਅਚਾਰ ਸੰਹਿਤਾ ਦੇ ਉਲੰਘਣ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੋਸਿਆ।

Date:2009-08-19 Time:00:14:52

ਥਾਈਲੈਂਡ ਦੀ ਰਾਜਕੁਮਾਰੀ ਪਹੁੰਚੀ ਪਾਂਡੂਚੇਰੀ

ਪਾਂਡੂਚੇਰੀ - ਥਾਈਲੈਂਡ ਦੀ ਰਾਜਕੁਮਾਰੀ ਮਹਾ ਚਕਰੀ ਸਿਰਿਨਥੋਰਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾ ਦੌਰੇ 'ਤੇ ਅੱਜ ਇੱਥੇ ਪਹੁੰਚ ਗਈ।

Date:2009-08-19 Time:00:14:52

ਸ਼ਾਹਰੁਖ ਨੂੰ ਮੁਸਲਿਮ ਹੋਣ ਕਰਕੇ ਰੋਕਿਆ ਗਿਆ-ਫਰਾਹ

ਨਵੀਂ ਦਿੱਲੀ- ਬਾਲੀਵੁੱਡ ਦੀ ਨਿਰਦੇਸ਼ਕ ਫਰਾਹ ਖ਼ਾਨ ਨੇ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਸ਼ਾਹਰੁਖ ਖ਼ਾਨ ਤੋਂ ਲੰਮਾ ਸਮਾਂ ਰੋਕ ਕੇ ਇਸ ਲਈ ਪੁੱਛ-ਗਿੱਛ ਕੀਤੀ ਕਿਉਂਕਿ ਉਹ ਇਕ ਮੁਸਲਮਾਨ ਹੈ।

Date:2009-08-19 Time:00:14:52

ਇਸਮਾਈਲੀ ਸੂਰੀ ਨੇ ਮਿੱਠਾ ਖਾਣਾ ਛੱਡਿਆ

ਕੁੱਝ ਦਿਨ ਪਹਿਲਾਂ ਕਮਲ ਹਸਨ ਦੀ ਬੇਟੀ ਸ਼ਰੁਤੀ ਹਸਨ ਨੇ 'ਲਕ' ਰਿਲੀਜ਼ ਹੋਣ ਤੱਕ ਮਿੱਠਾ ਖਾਣਾ ਛੱਡ ਦਿੱਤਾ ਸੀ। ਐਨ. ਚੰਦਰਾ ਦੁਆਰਾ ਨਿਰਦੇਸ਼ਿਤ 'ਯੇ ਮੇਰਾ ਇੰਡੀਆ' ਰਿਲੀਜ਼ ਹੋਣ ਵਾਲੀ ਹੈ ਅਤੇ ਇਸਮਾਈਲੀ ਦਾ ਕਹਿਣਾ ਹੈ ਕਿ ਫ਼ਿਲਮ ਦੇ ਹਿਟ ਹੋਣ ਤੱਕ ਉਹਨਾਂ ਨੇ ਮਿੱਠਾ ਛੱਡ ਦਿੱਤਾ ਹੈ।

Date:2009-08-19 Time:00:14:52

ਸ਼ਾਹਰੁਖ ਖਾਨ ਦਾ ਪਬਲੀਸਿਟੀ ਸਟੰਟ

ਸ਼ਾਹਰੁਖ ਖਾਨ ਤੋਂ ਅਮਰੀਕਾ ਵਿੱਚ ਜਿਸ ਤਰ੍ਹਾਂ ਪੁੱਛ ਗਿੱਛ ਕੀਤੀ ਗਈ ਉਸ ਨੂੰ ਲੈ ਕੇ ਤਮਾਮ ਲੋਕਾਂ ਨੇ ਤਮਾਮ ਤਰ੍ਹਾਂ ਦੇ ਵਿਚਾਰ ਵਿਅਕਤ ਕੀਤੇ ਹਨ। ਖੁਦ ਸ਼ਾਹਰੁਖ ਕਹਿ ਚੁਕੇ ਹਨ ਕਿ ਉਹ ਮਾਮਲੇ ਨੂੰ ਜਿਆਦਾ ਵਧਾਉਣਾ ਨਹੀਂ ਚਾਹੁੰਦੇ, ਪਰ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੀ ਗਲਤੀ ਹੈ।

Date:2009-08-19 Time:00:14:52

ਮਲਿਕਾ ਫਿਰ ਚਰਚਾ ਵਿੱਚ

ਮਲਿਕਾ ਸ਼ੇਰਾਵਤ ਜੋ ਵੀ ਕਰੇ ਉਹਨਾਂ ਦੀ ਚਰਚਾ ਜਰੂਰ ਹੁੰਦੀ ਹੈ। ਮਲਿਕਾ ਪਿੱਛਲੇ ਕੁੱਝ ਸਮੇਂ ਤੋਂ ਯੂਐਸ ਵਿੱਚ ਹਨ ਅਤੇ ਲਗਾਤਾਰ ਸੁਰਖੀਆਂ ਵਿੱਚ ਹਨ। ਮਲਿਕਾ ਨੇ ਉੱਥੇ ਦੇ ਮੀਡੀਆ ਦਾ ਵੀ ਧਿਆਨ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਵੱਲ ਖਿੱਚ ਲਿਆ ਹੈ।

Date:2009-08-19 Time:00:14:52

ਦਰਵਾਜੇ ਦੇ ਸਾਹਮਣੇ ਮੰਦਿਰ

ਜੇ ਘਰ ਦੇ ਦਰਵਾਜੇ ਦੇ ਸਾਹਮਣੇ ਮੰਦਿਰ ਹੋਵੇ ਤਾਂ ਕਦੀ ਸੁਖ ਨਹੀਂ ਮਿਲਦਾ।

Date:2009-08-19 Time:00:14:52


1   2  

page no.1

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009