Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 18 - 8 - 2009

ਅਖਿਰ ਕਾਂਬਲੀ ਨੇ ਕੀਤਾ 'ਸੱਚ ਦਾ ਸਾਹਮਣਾ'

ਮੁੰਬਈ - ਸਾਲ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਭਾਰਤੀ ਕ੍ਰਿਕਟ ਦੇ ਅਸਮਾਨ 'ਤੇ ਕਿਸੇ ਧੂਮਕੇਤੂ ਦੀ ਤਰ੍ਹਾਂ ਬੜੀ ਤੇਜ਼ੀ ਨਾਲ ਉੱਭਰੇ ਖੱਬੇ ਹੱਥ ਦੇ ਬੱਲੇਬਾਜ਼ ਵਿਨੋਦ ਕਾਂਬਲੀ ਦੇ ਕਰਿਅਰ ਦੀ ਸਮਾਪਤੀ ਇਨ੍ਹੀ ਸ਼ਾਂਤੀ ਨਾਲ ਹੋਈ ਹੈ ਕਿ ਉਨ੍ਹਾ ਦੇ ਕਈ ਪ੍ਰਸ਼ੰਸਕਾਂ ਨੂੰ ਇਸ ਦੀ ਖਬਰ ਹੀ ਨਹੀਂ ਲੱਗ ਸਕੀ।

Date:2009-08-18 Time:00:08:09

ਭਾਰਤ ਅਤੇ ਹਾਲੈਂਡ ਦਾ ਦੂਸਰਾ ਟੈਸਟ ਡ੍ਰਾਅ

ਹਾਲੈਂਡ - ਕਪਤਾਨ ਸੰਦੀਪ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਇੱਥੇ ਨੀਦਰਲੈਂਡ ਖਿਲਾਫ਼ ਦੂਸਰੇ ਅਤੇ ਅੰਤਿਮ ਟੈਸਟ ਮੈਚ 'ਚ 3-3 ਦੀ ਬਰਾਬਰੀ ਕਰਦੇ ਹੋਏ ਚਾਰ ਦੇਸ਼ਾਂ ਦੇ ਯੂਰੋਪੀ ਦੌਰੇ ਦੀ ਸੰਤੋਸ਼ ਜਨਕ ਸਮਾਪਤੀ ਕੀਤੀ।

Date:2009-08-18 Time:00:08:09

ਅਸੀਨ ਦਾ ਦੂਜਾ ਪੱਖ

ਕੁਝ ਲੋਕ ਦਾਨ ਘੱਟ ਦਿੰਦੇ ਹਨ ਅਤੇ ਸ਼ੋਰ ਜਿਆਦਾ ਮਚਾਉਂਦੇ ਹਨ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਕਿੰਨੇ ਵੱਡੇ ਦਾਨੀ ਹਨ। ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ, ਜੋ ਚੈਰਿਟੀ ਵਰਕ ਇਸ ਤਰੀਕੇ ਨਾਲ ਕਰਦੇ ਹਨ ਕਿ ਕਿਸੇ ਨੂੰ ਖ਼ਬਰ ਨਹੀਂ ਹੁੰਦੀ। ਅਸੀਨ ਵੀ ਇਹਨਾਂ ਲੋਕਾਂ 'ਚ ਸ਼ਾਮਿਲ ਹੈ। ਅਸੀਨ ਆਪਣੇ ਚੈਰਿਟੀ ਵਰਕ ਦੇ ਬਾਰੇ 'ਚ ਗੱਲ ਕਰਨਾ ਪਸੰਦ ਨਹੀਂ ਕਰਦੀ ਹੈ। ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਇਸ ਪਹਿਲੂ ਦੀ ਹਰ ਪਾਸੇ ਚਰਚਾ ਹੋਵੇ। ਅਜਿਹਾ ਹੀ ਉਹਨਾਂ ਦਾ ਇੱਕ ਪੱਖ ਅਸੀਂ ਤੁਹਾਡੇ ਨਾਲ ਵੰਡਣਾ ਚਾਹੁੰਦੇ ਹਾਂ। ਅਸੀਨ ਕੇਰਲ ਅਤੇ ਚੇਨੰਈ ਦੀਆਂ ਕਈ ਐਨਜੀਓ ਨਾਲ ਜੁੜੀ ਹੋਈ ਹੈ। ਉਹਨਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਸੰਸਥਾਵਾਂ 'ਚ ਜਾਂਦੀ ਹੈ ਅਤੇ ਉਹਨਾਂ ਦੇ ਕੰਮ 'ਚ ਹੱਥ ਵੰਡਾਉਣ ਦੀ ਕੋਸ਼ਿਸ਼ ਕਰਦੀ ਹੈ। ਲੋੜਵੰਦਾਂ ਦੀ ਉਹ ਹ

Date:2009-08-18 Time:00:08:09

ਕਮੀਨੇ ਤੋਂ ਬਾਅਦ ਹੁਣ ਇਸ਼ਕੀਆ

ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਦੀ ਫਿਲਮ 'ਕਮੀਨੇ' ਦੀ ਸਫ਼ਲਤਾ ਤੋਂ ਬਾਅਦ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦੀ ਅਗਲੀ ਪ੍ਰੋਡਕਸ਼ਨ ਫਿਲਮ 'ਇਸ਼ਕੀਆ' ਤਿਆਰ ਹੈ। ਖ਼ਬਰ ਹੈ ਕਿ ਫਿਲਮ 'ਕਮੀਨੇ' 'ਤੇ ਪੂਰੇ ਦੇਸ਼ 'ਚ ਚੰਗੇ ਰਿਵਊਜ਼ ਆਏ ਹਨ। ਲੰਬੇ ਸਮੇਂ ਬਾਅਦ ਪਰਦੇ 'ਤੇ ਅਜਿਹੀ ਫਿਲਮ ਆਈ ਹੈ, ਜਿਸ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਨੇ ਪਸੰਦ ਕੀਤਾ ਹੈ। 'ਕਮੀਨੇ' ਦੀ ਇਸ ਸਫ਼ਲਤਾ ਤੋਂ ਬਾਅਦ ਵਿਸ਼ਾਲ ਭਾਰਦਵਾਜ ਦੀ ਅਗਲੀ ਪ੍ਰੋਡਕਸ਼ਨ ਫਿਲਮ 'ਇਸ਼ਕੀਆ' ਤਿਆਰ ਹੈ। ਇਸ ਫਿਲਮ ਵਿੱਚ ਵਿਸ਼ਾਲ ਦੀਆਂ ਦੋਵੇਂ ਫਿਲਮਾਂ 'ਕਮੀਨੇ' ਅਤੇ 'ਓਮਕਾਰਾ' ਦੀ ਝਲਕ ਨਜ਼ਰ ਆਉਂਦੀ ਹੈ। 'ਕਮੀਨੇ' ਤੋਂ ਬਾਅਦ 'ਇਸ਼ਕੀਆ' ਰਾਹੀਂ ਉਹ ਆਪਣੇ ਦਰਸ਼ਕਾਂ ਨੂੰ ਜੁਰਮ ਦੀ ਕਾਲੀ ਦੁਨੀਆ ਦੀ ਇੱਕ ਹੋਰ ਝਲਕ ਦਿਖਾਉਣਗੇ। ਇਸ ਫਿਲਮ 'ਚ ਨਸੀਰੂਦੀਨ ਸ਼ਾਹ ਅਤੇ ਅਰਸ਼ਦ ਵਾਰਸੀ ਨਜ਼ਰ ਆਉਣਗੇ ਅਤੇ ਵਿਦਿਆ

Date:2009-08-18 Time:00:08:09

ਅੱਤਵਾਦੀ ਕਰ ਰਹੇ ਹਨ ਨਵੇਂ ਹਮਲੇ ਦੀ ਤਿਆਰੀ:ਪੀਐਮ

ਨਵੀਂ ਦਿੱਲੀ - ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਇੱਥੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਹੋਈ ਬੈਠਕ ਦੌਰਾਨ ਕਿਹਾ ਹੈ ਕਿ ਉਹਨਾਂ ਨੂੰ ਸੂਹੀਆ ਸੂਚਨਾ ਮਿਲੀ ਹੈ ਕਿ ਪਾਕਿਸਤਾਨ ਅਧਾਰਤ ਅੱਤਵਾਦੀ ਸੰਗਠਨ ਭਾਰਤ ਵਿਚ ਨਵੇਂ ਹਮਲੇ ਦੀ ਤਿਆਰੀ ਕਰ ਰਹੇ ਹਨ।

Date:2009-08-18 Time:00:08:09

ਸਵਾਈਨ ਫਲੂ ਨਾਲ ਤਿੰਨ ਹੋਰ ਮਰੇ

ਬੰਗਲੌਰ/ਪੁਣੇ - ਬੰਗਲੌਰ ਦੀਆਂ ਦੋ ਅਤੇ ਪੁਣੇ ਦੀ ਇੱਕ ਔਰਤ ਦੀ ਸਵਾਈਨ ਫਲੂ ਕਾਰਣ ਮੌਤ ਹੋਣ ਕਾਰਣ ਦੇਸ਼ ਭਰ ਵਿਚ ਇਸ ਮਹਾਂਮਾਰੀ ਕਾਰਣ ਹੋਈਆਂ ਮੌਤਾਂ ਦੀ ਗਿਣਤੀ 28 ਹੋ ਗਈ ਹੈ।

Date:2009-08-18 Time:00:08:09

ਬਗਦਾਦ ਵਿੱਚ ਬੰਬ ਧਮਾਕੇ, ਛੇ ਮਰੇ

ਬਗਦਾਦ- ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਹਿੱਸੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਹੋਏ ਬੰਬ ਧਮਾਕਿਆਂ ਦੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 18 ਫੱਟੜ ਹੋ ਗਏ।

Date:2009-08-18 Time:00:08:09

ਜਿੱਤ ਦਾ ਸਫ਼ਰ ਸੌਖਾ ਨਹੀਂ ਕਰਜਈ ਲਈ

ਕਾਬੁਲ- ਅਫ਼ਗਾਨਿਸਤਾਨ ਵਿਖੇ 20 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਭਲੇ ਹੀ ਰਾਸ਼ਟਰਪਤੀ ਹਾਮਿਦ ਕਰਜਈ ਦੀ ਸਥਿਤੀ ਦੂਜਿਆਂ ਤੋਂ ਬਿਹਤਰ ਨਜ਼ਰ ਆ ਰਹੀ ਹੈ, ਪਰੰਤੂ ਉਹਨਾਂ ਦੀ ਜਿੱਤ ਦੀ ਰਾਹ ਇਤਨਾ ਵੀ ਸਰਲ ਨਹੀਂ ਹੈ।

Date:2009-08-18 Time:00:08:09

ਮੈਡੋਨਾ ਨੂੰ ਸ਼ੁਭਕਾਮਨਾਵਾਂ

ਲੰਦਨ - ਪੋਲੈਂਡ ਦੇ ਮਜ਼ਹਬੀ ਨੇਤਾਵਾਂ ਨੇ ਭਲਾਂ ਹੀ ਪਾਪ ਕਵੀਨ ਮੈਡੋਨਾ ਨੂੰ 'ਸ਼ੈਤਾਨ' ਕਰਾਰ ਦਿੱਤਾ ਹੋਵੇ,ਲੇਕਿਨ ਇਸ ਦੇਸ਼ 'ਚ ਉਨ੍ਹਾ ਦੇ ਚਾਹੁਣ ਵਾਲਿਆਂ ਦੀ ਵੀ ਕਮੀ ਨਹੀ ਹੈਂ।ਪੋਲੈਂਡ 'ਚ ਉਨ੍ਹਾ ਦੇ ਕੰਸਰਟ 'ਚ ਲੱਗਭਗ 80 ਹਜ਼ਾਰ ਲੋਕਾਂ ਨੇ ਮੈਡੋਨਾ ਲਈ 'ਹੈਪੀ ਬਰਥਡੇ' ਗਾਕੇ ਉਨ੍ਹਾ ਨੂੰ ਜਨਮਦਿਨ ਦੀਆਂ ਸ਼ੁਭਨਾਵਾਂ ਦਿੱਤੀਆਂ।

Date:2009-08-18 Time:00:08:09

ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਹੋਵੇ ਮੁਆਫ਼:ਸੁਖਬੀਰ

ਨਵੀਂ ਦਿੱਲੀ - ਪੰਜਾਬ ਦੇ ਉੱਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਹੈ ਕਿ ਰਾਜ ਦੇ ਗਰੀਬ ਕਿਸਾਨਾਂ ਦਾ ਕਰਜ਼ ਪੂਰ੍ਹੀ ਤਰ੍ਹਾਂ ਮੁਆਫ਼ ਕੀਤਾ ਜਾਵੇ ਤਾਕਿ ਕੱਟੜਪੰਥੀ ਉੱਗਰਵਾਦੀ ਉਨ੍ਹਾ ਦੀ ਆਰਥਿਕ ਦੁਰਦਸ਼ਾ ਦਾ ਅਨੁੱਚਿਤ ਲਾਭ ਨਹੀਂ ਉਠਾ ਸਕੇ।

Date:2009-08-18 Time:00:08:09


1   2  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009