Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 9 - 7 - 2009

ਪਾਣੀ ਦੀ ਟੰਕੀ

ਛੱਤ ਤੇ ਪਾਣੀ ਦੀ ਟੰਕੀ ਹਮੇਸ਼ਾ ਦੱਖਣ-ਪੱਛਮ ਦਿਸ਼ਾ ਵਿੱਚ ਰੱਖੋ।

Date:2009-07-09 Time:00:14:43

ਉਜੈਨ 'ਚ ਸਿਟੀ ਬੱਸ ਚੱਲੇਗੀ 15 ਅਗਸਤ ਤੋਂ

ਉਜੈਨ-ਜਵਾਹਰਲਾਲ ਨਹਿਰੂ ਸ਼ਹਿਰੀ ਨਵੀਨੀਕਰਣ ਯੋਜਨਾ ਅਧੀਨ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਜਿਲ੍ਹਾ ਪ੍ਰਸ਼ਾਨ ਅਗਲੇ ਮਹੀਨੇ 15 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਸਿਟੀ ਬੱਸਾਂ ਨੂੰ ਅੰਤਿਮ ਰੂਪ ਦੇਣ 'ਚ ਜੁਟੇ ਹਨ।

Date:2009-07-09 Time:00:14:43

ਬੱਸ ਦੇ ਪਲਟਣ ਨਾਲ 16 ਯਾਤਰੀ ਜ਼ਖਮੀ

ਮੰਦਸੌਰ-ਮੱਧਪ੍ਰਦੇਸ਼ ਦੇ ਮੰਦਸੌਰ ਜਿਲ੍ਹੇ ਨਾਹਰਗੜ੍ਹ ਥਾਣਾ ਖੇਤਰ 'ਚ ਇੱਕ ਨਿੱਜੀ ਯਾਤਰੀ ਬੱਸ ਦੇ ਪਲਟਣ ਨਾਲ ਉਸ ਵਿੱਚ ਸਵਾਰ 16 ਯਾਤਰੀ ਜ਼ਖਮੀ ਹੋ ਗਏ।

Date:2009-07-09 Time:00:14:43

ਲੀਗ 'ਚ ਪ੍ਰਦਰਸ਼ਨ ਸੁਧਰੇਗਾ : ਰੋਨਾਲਡੋ

ਮੈਡ੍ਰਿਡ - ਸਪੇਨ ਦੇ ਕਲੱਬ ਬਾਰਸੀਲੋਨਾ ਲਈ ਖੇਡਣ ਨੂੰ ਤਿਆਰ ਰੋਨਾਲਡੋ ਨੂੰ ਆਸ ਹੈ ਕਿ ਉੱਥੇ ਉਹਨਾਂ ਦਾ ਪ੍ਰਦਰਸ਼ਨ ਸੁਧਰੇਗਾ।ਉਹਨਾਂ ਨੂੰ ਆਸ ਹੈ ਕਿ ਸਪੇਨਿਸ਼ ਫੁੱਟਬਾਲ ਲੀਗ, ਫੁੱਟਬਾਲ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਨਾਲ ਉਹਨਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਹੱਲ੍ਹਾ ਸ਼ੇਰੀ ਮਿਲੇਗੀ।

Date:2009-07-09 Time:00:14:43

ਇੰਗਲੈਂਡ ਨੇ ਟਾਸ ਜਿੱਤਕੇ ਬੱਲੇਬਾਜ਼ੀ ਚੁਣੀ

ਕਾਰਡਿਫ਼-ਇੰਗਲੈਂਡ ਨੇ ਅਸ਼ੇਜ ਸੀਰੀਜ਼ ਦੇ ਪਹਿਲੇ ਕ੍ਰਿਕਟ ਟੈਸਟ ਮੈਚ 'ਚ ਅੱਜ ਇੱਥੇ ਆਸਟ੍ਰੇਲਿਆ ਦੇ ਖਿਲਾਫ਼ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ।

Date:2009-07-09 Time:00:14:43

ਅਜੇ ਦੇਵਗਨ : ਛੋਟੀ ਧੀ ਦਾ ਸ਼ੁਕਰਗੁਜ਼ਾਰ

ਖੜਕੇ ਦੜਕੇ ਵਾਲਾ ਅਭਿਨੇਤਾ ਅਜੇ ਦੇਵਗਨ ਵੀ ਅਕਸ਼ੈ ਕੁਮਾਰ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਖੂਬ ਪਿਆਰ ਕਰਦਾ ਹੈ। ਅਜੇ ਨੇ ਜਦ ਦੇਖਿਆ ਕਿ ਅਕਸ਼ੈ ਨੇ ਆਪਣੇ ਬੇਟੇ ਆਰਵ ਦਾ ਨਾਂਅ ਆਪਣੀ ਪਿੱਠ 'ਤੇ ਟੈਟੂ ਬਣਾ ਕੇ ਲਿਖਵਾਇਆ ਹੈ ਤਾਂ ਅਜੇ ਦੇਵਗਨ ਨੇ ਵੀ ਆਪਣੀ ਪਿਆਰੀ ਬੇਟੀ ਨਿਆਸਾ ਦੇ ਨਾਂਅ ਦਾ ਟੈਟੂ ਆਪਣੀ ਪਿੱਠ 'ਤੇ ਬਣਾਉਣ ਦਾ ਫੈਸਲਾ ਲਿਆ। ਅਜੇ, ਨਿਆਸਾ ਨੂੰ ਬਹੁਤ ਪਿਆਰ ਕਰਦਾ ਹੈ। ਅਜੇ ਨੇ ਆਪਣੇ ਹੇਅਰ ਸਟਾਈਲਿਸਟ ਆਲਮ ਹਕੀਮ ਨੂੰ ਬਕਾਇਦਾ ਘਰ ਸੱਦਿਆ ਤੇ ਉਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਉਹ ਸ਼ਾਨਦਾਰ ਤਰੀਕੇ ਨਾਲ ਉਸ ਦੀ ਬੇਟੀ ਨਿਆਸਾ ਦਾ ਟੈਟੂ ਉਸ ਦੀ ਪਿੱਠ 'ਤੇ ਬਣਾਉਣ ਦੀ ਸਾਰੀ ਕਾਰਗੁਜ਼ਾਰੀ ਆਪਣੇ ਹੱਥ ਲਏ। ਅਜੇ ਬੜੇ ਫਖਰ ਨਾਲ ਦੱਸਦਾ ਹੈ ਕਿ ਉਸ ਦੀ ਬੇਟੀ ਨਿਆਸਾ ਨੇ ਉਸ ਦੀ ਜ਼ਿੰਦਗੀ ਹੀ ਕਿਵੇਂ ਬਦਲ ਦਿੱਤੀ ਹੈ।

Date:2009-07-09 Time:00:14:43

ਸ਼ਾਰਟਕਟ : ਦ ਕਾਨ ਇਜ਼ ਆਨ

ਅਨਿਲ ਕਪੂਰ ਹੁਣ ਅਭਿਨੈ ਦੇ ਨਾਲ-ਨਾਲ ਫਿਲਮ ਨਿਰਮਾਣ ਵਿੱਚ ਵੀ ਆਏ ਹਨ ਅਤੇ 'ਗਾਂਧੀ ਮਾਈ ਫਾਦਰ' ਤੋਂ ਬਾਅਦ ਉਹਨਾਂ ਦੁਆਰਾ ਨਿਰਮਿਤ ਫਿਲਮ 'ਸ਼ਾਰਟਕਟ - ਦ ਕਾਨ ਇਜ਼ ਆਨ' ਰਿਲੀਜ਼ ਲਈ ਤਿਆਰ ਹੈ। 'ਫਿਰ ਹੇਰਾਫੇਰੀ' ਬਣਾਉਣ ਵਾਲੇ ਨੀਰਜ ਵੋਰਾ ਨੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ, ਜਦੋਂ ਕਿ ਕਈ ਸਫ਼ਲ ਫਿਲਮਾਂ ਲਿਖ ਅਤੇ ਬਣਾ ਚੁੱਕੇ ਅਨੀਸ ਬਜਮੀ ਨੇ ਫਿਲਮ ਦੀ ਸਕ੍ਰਿਪਟ ਲਿਖੀ ਹੈ। ਇਸ ਫਿਲਮ ਦੇ ਪਿਛੋਕੜ 'ਚ ਬਾਲੀਵੁੱਡ ਹੈ। ਕਹਾਣੀ ਹੈ ਦੋ ਸੰਘਰਸ਼ ਦੀ ਰਾਹ 'ਤੇ ਖੜ੍ਹੇ ਨੌਜਵਾਨਾਂ ਰਾਜੂ (ਅਰਸ਼ਦ ਵਾਰਸੀ) ਅਤੇ ਸ਼ੇਖਰ (ਅਕਸ਼ੈ ਖੰਨਾ) ਦੀ। ਰਾਜੂ ਬਾਲੀਵੁੱਡ ਵਿੱਚ ਅਭਿਨੇਤਾ ਬਣਨਾ ਚਾਹੁੰਦਾ ਹੈ ਅਤੇ ਸ਼ੇਖਰ ਨਿਰਦੇਸ਼ਕ। ਰਾਜੂ ਇੱਕ ਸਕ੍ਰਿਪਟ ਚੁਰਾਉਂਦਾ ਹੈ ਅਤੇ ਸੁਪਰਸਟਾਰ ਬਣ ਜਾਂਦਾ ਹੈ। ਸ਼ੇਖਰ ਦੀ ਸਕ੍ਰਿਪਟ ਨੂੰ ਕਿਸੇ ਨੇ ਚੁਰਾ ਲਿਆ ਹੈ ਅਤੇ ਉਹ ਅਜੇ ਵੀ

Date:2009-07-09 Time:00:14:43

ਪਾਕਿ ਨੇ ਹੀ ਪੈਦਾ ਕੀਤੇ ਅਤੇ ਪਾਲੇ ਖਾੜਕੂ : ਜ਼ਰਦਾਰੀ

ਇਸਲਾਮਾਬਾਦ - ਪਹਿਲੀ ਦਫਾ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਬੂਲ ਕੀਤਾ ਹੈ ਕਿ ਖਾੜਕੂਆਂ ਅਤੇ ਕੱਟੜਪੰਥੀਆਂ ਨੂੰ ਦੇਸ਼ ਵਿਚ ਕੁੱਝ ਥੁੜ ਚਿਰੇ ਟੀਚਿਆਂ ਦੀ ਪ੍ਰਾਪਤੀ ਲਈ ਪੈਦਾ ਕੀਤਾ ਗਿਆ ਅਤੇ ਉਹਨਾਂ ਦਾ ਪੋਸ਼ਣ ਕੀਤਾ ਗਿਆ।ਪਰ ਉਹਨਾਂ ਨੇ 9/11 ਤੋਂ ਮਗਰੋਂ ਦੇਸ਼ ਨੂੰ ਹੀ ਆਪਣਾ ਸ਼ਿਕਾਰ ਬਨਾਉਣਾ ਸ਼ੁਰੂ ਕਰ ਦਿੱਤਾ।

Date:2009-07-09 Time:00:14:43

ਚੀਨ 'ਚ ਫ਼ਿਰ ਜਾਤੀ ਸੰਘਰਸ਼,ਸੈਨਿਕ ਤਾਇਨਾਤ

ਉਰੂਮਕੀ-ਚੀਨ ਦੇ ਪੱਛਮੀ ਉੱਤਰ ਖੇਤਰ ਦੀ ਰਾਜਧਾਨੀ 'ਚ ਬੁੱਧਵਾਰ ਨੂੰ ਨਵੇਂ ਸਿਰੇ ਤੋਂ ਜਾਤੀ ਝੱੜਪ ਹੋਈ।ਇਸ ਦੌਰਾਨ ਹਥਿਆਰਾਂ ਤੋਂ ਲੈਸ ਹਜ਼ਾਰਾਂ ਹਾਨ ਚੀਨੀ ਅਤੇ ਸਥਾਨਕ ਉਘੂਰ ਵਿੱਚ ਤਣਾਅ ਫ਼ੈਲ ਗਿਆ।ਇਸ ਵਿੱਚ ਪਿੱਛਲੇ ਦਿਨ੍ਹੀ ਹੋਏ ਦੰਗਿਆਂ ਦੇ ਮੱਦੇਨਜ਼ਰ ਸ਼ਹਿਰ 'ਚ ਹਜ਼ਾਰਾਂ ਚੀਨੀ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ।ਇਨ੍ਹਾ ਦੰਗਿਆਂ 'ਚ 156 ਲੋਕ ਮਾਰੇ ਜਾ ਚੁੱਕੇ ਹਨ।

Date:2009-07-09 Time:00:14:43

ਅੱਤਵਾਦ ਦਾ ਮੁੱਦਾ ਉੱਠੇਗਾ ਅਗਲੀ ਬੈਠਕ 'ਚ

ਰੋਮ - ਭਾਰਤ ਪਾਕਿਸਤਾਨ ਦੇ ਨਾਲ 14 ਜੁਲਾਈ ਨੂੰ ਹੋਣ ਵਾਲੀ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਵਿੱਚ ਅੱਤਵਾਦ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਵੇਗਾ।

Date:2009-07-09 Time:00:14:43

ਖਾਧ ਸੁਰੱਖਿਆ ਦੇ ਦਿੱਤਾ ਜਾਵੇਗਾ ਜ਼ੋਰ

ਰੋਮ-ਉਦਯੋਗਿਕ ਦੇਸ਼ਾਂ ਦੇ ਸੰਗਠਨ ਜੀ-8 ਸ਼ਿਖ਼ਰ ਸੰਮੇਲਨ ਵਿੱਚ ਖਾਧ ਸੁਰੱਖਿਆ ਉੱਤੇ ਵਿਸ਼ੇਸ਼ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ।

Date:2009-07-09 Time:00:14:43

ਸ਼੍ਰੀਨਗਰ 'ਚ ਹਿੰਸਾ,45 ਲੋਕ ਜ਼ਖਮੀ

ਪਿੱਛਲੇ ਕੁੱਝ ਦਿਨ੍ਹਾ ਤੋਂ ਲਾਪਤਾ ਇੱਕ ਨੌਜਵਾਨ ਦੀ ਲਾਸ਼ ਬੁੱਧਵਾਰ ਨੂੰ ਮਿਲਣ ਬਾਅਦ ਇੱਥੇ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।ਇਸ ਵਿੱਚ ਭੜਕੇ ਸੰਘਰਸ਼ 'ਚ ਸੱਤ ਪੁਲਿਸ ਕਰਮੀਆਂ ਸਮੇਤ ਘੱਟ ਤੋਂ ਘੱਟ 45 ਲੋਕ ਜ਼ਖਮੀ ਹੋ ਗਏ ਅਤੇ ਇੱਕ ਦਰਜ਼ਨ ਤੋਂ ਜ਼ਿਆਦਾ ਵਾਹਨ ਨੁਕਸਾਨਗ੍ਰਸਤ ਹੋ ਗਏ।

Date:2009-07-09 Time:00:14:43


1   2  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009