Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 7 - 2009

ਦੋਸਤੀ ਦੀ ਨਵੀਂ ਸਿਸਾਲ

ਇਹ ਤਾਂ ਸਮਾਂ ਹੀ ਦੱਸੇਗਾ ਕਿ ਬਾਲੀਵੁੱਡ ਦੇ ਯਾਦਗਾਰ ਦੋਸਤਾਨਾਂ ਵਿੱਚ ਇੱਕ ਜੋੜੀ ਦਾ ਨਾਂਅ ਜੁੜਨ ਵਾਲਾ ਹੈ ਜਾਂ ਸਮਾਂ ਦੋਨਾਂ ਨੂੰ ਬਦਲ ਦੇਵੇਗਾ, ਪਰ ਫਿਲਹਾਲ ਕਿੰਗ ਖਾਨ ਅਤੇ ਅਰਜੁਨ ਰਾਮਪਾਲ ਦੇ ਵਿਚਕਾਰ ਗਜਬ ਦੀ ਦੋਸਤੀ ਵੇਖਣ ਨੂੰ ਮਿਲ ਰਹੀ ਹੈ।

Date:2009-07-08 Time:00:02:18

ਵਿਕਾਸ ਲਈ ਸਹੀ ਕਦਮ ਚੁੱਕੇ : ਮੂਡੀ

ਮੁੰਬਈ-ਮੂਡੀ ਦੀ ਇਕੋਨਾਮੀ ਡੌਟ ਕੋਮ ਨੇ ਆਪਣੇ ਇੱਕ ਨੋਟ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ 2009-10 ਦੇ ਬਜ਼ਟ ਵਿੱਚ ਭਾਰੀ ਕਰਜ਼ੇ ਬੋਝ ਦੇ ਪ੍ਰਬੰਧਨ ਨਾਲ ਵਿਕਾਸ ਪ੍ਰਫੁੱਲਿਤ ਕਰਨ ਦੀ ਸਹੀ ਦਿਸ਼ਾ ਵਿੱਚ ਯਤਨ ਕੀਤੇ ਹਨ।

Date:2009-07-08 Time:00:02:16

ਹਿੰਦੁਸਤਾਨ ਮੋਟਰਜ਼ ਨੇ ਘਟਾਏ ਭਾਅ

ਨਵੀਂ ਦਿੱਲੀ- ਵਾਹਨ ਨਿਰਮਾਤਾ ਕੰਪਨੀ ਹਿੰਦੁਸਤਾਨ ਮੋਟਰਜ਼ ਨੇ ਕੇਂਦਰੀ ਬਜ਼ਟ ਵਿੱਚ ਉਤਪਾਦ ਕਰ ਘਟਾਉਣ ਦੀ ਘੋਸ਼ਣਾ ਦੇ ਬਾਅਦ ਆਪਣੇ ਵਾਹਨਾਂ ਦੀ ਕੀਮਤਾਂ ਵਿੱਚ 6000 ਰੁਪਏ ਤੱਕ ਦੀ ਕਮੀ ਕਰਨ ਦਾ ਫੈਸਲਾ ਕੀਤਾ ਹੈ।

Date:2009-07-08 Time:00:02:16

ਓਬਾਮਾ ਨੇ ਪੁਤਿਨ ਨੂੰ ਕਿਹਾ ਰਾਸ਼ਟਪਤੀ

ਮਾਸਕੋ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੱਲਤੀ ਨਾਲ ਰੂਸੀ ਪ੍ਰਧਾਨਮੰਤਰੀ ਬਲਾਦੀਮੀਰ ਪੁਤਿਨ ਨੂੰ ਰਾਸ਼ਟਰਪਤੀ ਕਹਿਕੇ ਸੰਬੋਧਤ ਕਰ ਦਿੱਤਾ।

Date:2009-07-08 Time:00:02:16

ਹਾਲੇ ਮੰਦੀ ਤੋਂ ਉੱਭਰਨ ਦੇ ਅਸਾਰ ਨਹੀਂ:ਜੋਈਲਿਕ

ਜੇਨੇਵਾ-ਵਿਸ਼ਵ ਬੈਂਕ ਦੇ ਪ੍ਰਧਾਨ ਰਾਬਰਟ ਜੋਈਲਿਕ ਨੇ ਕਿਹਾ ਹੈ ਕਿ ਜੀ ਅੱਠ ਦੇਸ਼ਾਂ ਦੇ ਸਮੂਹ ਨੂੰ ਹਾਲੇ ਮੰਦੀ ਤੋਂ ਉੱਭਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।

Date:2009-07-08 Time:00:02:16

ਬਾਲ ਠਾਕਰੇ ਦੀ ਐਂਜਿਓਪਲਾਸਟੀ ਸਰਜਰੀ

ਮੁੰਬਈ-ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਦੀ ਬਾਂਦਰਾ ਸਥਿੱਤ ਲੀਲਾਵਤੀ ਹਸਪਤਾਲ 'ਚ ਸਾਂਹ ਲੈਣ ਦੀ ਪ੍ਰੇਸ਼ਾਨੀ ਕਾਰਣ ਅੱਜ ਐਂਜਿਓਪਲਾਸਟੀ ਸਰਜਰੀ ਕੀਤੀ ਗਈ।

Date:2009-07-08 Time:00:02:16

'ਏਐੱਫ਼ਐੱਸਪੀਏ' ਰੱਦ ਨਹੀਂ ਹੋਵੇਗਾ

ਨਵੀਂ ਦਿੱਲੀ-ਸਰਕਾਰ ਦਾ ਸ਼ਸਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਏਐੱਫ਼ਐੱਸਪੀਏ) ਨੂੰ ਪੂਰੀ ਤਰ੍ਹਾਂ ਵਾਪਸ ਲੈਣ ਜਾਂ ਰੱਦ ਕਰਨ ਦਾ ਕੋਈ ਇਰਾਦਾ ਨਹੀਂ ਹੈ।

Date:2009-07-08 Time:00:02:16

ਆਮ ਬੱਜਟ ਨੇ ਕੀਤਾ ਕੱਪੜਾ ਮਹਿੰਗਾ

ਭੀਲਵਾੜਾ-ਬੱਜਟ 2009-10 'ਚ ਮੈਨ ਮੇਡ ਫਾਇਬਰ ਅਤੇ ਸਿੰਥੇਟਿਕ ਯਾਰਨ 'ਤੇ ਚਾਰ ਫ਼ੀਸਦੀ ਉਤਪਾਦ ਕਰ ਵਧਾ ਦੇਣ ਨਾਲ ਟੈਕਸਟਾਈਲ ਖੇਤਰ ਦੇ ਲੋਕ ਨਿਰਾਸ਼ ਹਨ।ਇਸ ਨਾਲ ਕੱਪੜੇ ਦੀਆਂ ਕੀਮਤਾਂ ਵੱਧਣਗੀਆਂ ਅਤੇ ਮੰਦੀ ਦੇ ਦੌਰ 'ਚ ਉਦਯੋਗਾਂ ਦੀ ਹਾਲਤ ਹੋਰ ਖਸਤਾ ਹੋਵੇਗੀ।

Date:2009-07-08 Time:00:02:16

ਪ੍ਰਿਜ਼ਮ ਸੀਮੇਂਟ ਦਾ ਮੁਨਾਫ਼ਾ 74 ਕਰੋੜ

ਮੁੰਬਈ-ਸੀਮੇਂਟ ਬਨਾਉਣ ਵਾਲੀ ਕੰਪਨੀ ਪ੍ਰਿਜ਼ਮ ਸੀਮੇਂਟ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 74 ਕਰੋੜ 25 ਲੱਖ ਰੁੱਪਏ ਦਾ ਸ਼ੁੱਧ ਮੁਨਾਫ਼ਾ ਹਾਸਿਲ ਕੀਤਾ ਹੈ।

Date:2009-07-08 Time:00:02:16

ਨਰੇਗਾ ਲਈ ਕ੍ਰਿਆਸ਼ੀਲ ਰਾਜ ਸਰਕਾਰ ਅਸਫ਼ਲ:ਜੋਸ਼ੀ

ਨਵੀਂ ਦਿੱਲੀ-ਕੇਂਦਰੀ ਪੇਂਡੂ ਵਿਕਾਸ ਮੰਤਰੀ ਡਾ.ਸੀ.ਪੀ.ਜੋਸ਼ੀ ਨੇ ਨਰੇਗਾ ਦੀ ਅਸਫ਼ਲਤਾ ਲਈ ਰਾਜ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਸ ਦੀਆਂ ਗੜਬੜੀਆਂ ਨੂੰ ਰੋਕਣ ਲਈ ਦੰਡਾਤਮਕ ਕਦਮ ਉਠਾਉਣ ਦੀ ਅੱਜ ਘੋਸ਼ਣਾ ਕੀਤੀ।

Date:2009-07-08 Time:00:02:16

ਟਾਟਾ ਸਟੀਲ ਦੀ ਵਿੱਕਰੀ 'ਚ ਇਜ਼ਾਫਾ

ਜਮਸ਼ੇਦਪੁਰ-ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਨੇ ਵਿਸ਼ਵਵਿਆਪੀ ਮੰਦੀ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਭਾਰਤ 'ਚ ਆਪਣੀ ਵਿੱਕਰੀ 'ਚ 22 ਪ੍ਰਤਿਸ਼ਤ ਦਾ ਵਾਧਾ ਦਰਜ਼ ਕੀਤਾ ਹੈ।

Date:2009-07-08 Time:00:02:16

ਦੀਵਾਨ ਹਾਊਸਿੰਗ ਦੇ ਸ਼ੇਅਰਾਂ ਦੀ ਵੰਡ

ਦੀਵਾਨ ਹਾਊਸਿੰਗ ਫਿਨਾਂਸ ਕਾਰਪੋਰੇਸ਼ਨ ਲਿਮਿਟੇਡ ਦੇ ਨਿਦੇਸ਼ਕ ਮੰਡਲ ਦੀ ਸੰਮਤੀ ਦੀ ਬੈਠਕ 7 ਜੁਲਾਈ 2009 ਨੂੰ ਹੋਈ,ਜਿਸ ਵਿੱਚ ਕਿਊਆਈਬੀ ਨੂੰ 141 ਰੁੱਪਏ ਪ੍ਰਤਿ ਅਕਵਿਟੀ ਸ਼ੇਅਰ ਦੀ ਦਰ ਨਾਲ 10 ਰੁੱਪਏ ਮੂਲ ਕੀਮਤ ਦੇ ਕੁੱਲ੍ਹ 225,77,24,571 ਰੁੱਪਏ ਦੇ 1,60,12,231 ਪੂਰਣ ਚੁਕਤਾ ਅਕਵਿਟੀ ਸ਼ੇਅਰ ਵੰਡ ਕੀਤੇ ਗਏ।

Date:2009-07-08 Time:00:02:16

ਰਿਲਾਇੰਸ ਕੇਮੋਟੇਕਸ ਦੇ ਸਲਾਨਾ ਨਤੀਜੇ

ਰਿਲਾਇੰਸ ਕੇਮੋਟੇਕਸ ਇੰਡਸਟ੍ਰੀਜ਼ ਲਿ. ਨੇ 31 ਮਾਰਚ 2009 ਨੂੰ ਸਮਾਪਤ ਸਾਲ ਦੇ ਵਿੱਤੀ ਨਤੀਜੇ ਘੋਸ਼ਿਤ ਕਰ ਦਿੱਤੇ ਹਨ,ਜਿਸ ਅਨੁਸਾਰ ਇਸ ਸਾਲ ਕੰਪਨੀ ਦਾ ਸ਼ੁੱਧ ਮੁਨਾਫ਼ਾ 187.95 ਲੱਖ ਰੁੱਪਏ ਰਿਹਾ,ਜੋ ਪਿੱਛਲੇ ਸਾਲ 254.37 ਲੱਖ ਰੁੱਪਏ ਸੀ।

Date:2009-07-08 Time:00:02:16

ਪੰਜਾਬ ਦੀ ਸਲਾਨਾ ਬੱਜਟ ਯੋਜਨਾ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਅੱਜ ਰਾਜ ਦੇ ਸਾਲ 2009-10 ਲਈ ਕੁੱਲ੍ਹ 40262.15 ਕਰੋੜ ਰੁੱਪਏ ਦਾ ਬੱਜਟ ਪੇਸ਼ ਕਰਦੇ ਹੋਏ ਇਸ ਵਿੱਚ ਕਿਸੇ ਨਵੇਂ ਕਰ ਦਾ ਪ੍ਰਸਤਾਵ ਨਹੀਂ ਕੀਤਾ ਹੈ।

Date:2009-07-08 Time:00:02:16

ਜੈਕਸਨ ਨੂੰ ਦਿੱਤੀ ਅੰਤਿਮ ਵਿਦਾਈ

ਲਾਸ ਐਂਜਲਿਸ - ਪੌਪ ਸੰਗੀਤ ਦੇ ਸਮਰਾਟ ਮਾਈਕਲ ਜੈਕਸਨ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਮੰਗਲਵਾਰ ਨੂੰ ਮੈਮੋਰੀਅਲ ਹਾਲ ਵਿੱਚ ਸੰਗੀਤ ਜਗਤ ਦੀਆਂ ਦੇ ਅਨੇਕਾਂ ਹਸਤੀਆਂ ਅਤੇ ਮਾਈਕਲ ਦੇ ਹਜਾਰਾਂ ਪ੍ਰਸ਼ੰਸਕ ਹਾਜ਼ਿਰ ਹੋਏ।

Date:2009-07-08 Time:00:02:16

ਸੁਪਰੀਮ ਕੋਰਟ ਜਾਣਗੇ ਬਾਬਾ ਰਾਮਦੇਵ

ਨਵੀਂ ਦਿੱਲੀ - ਯੋਗ ਗੁਰੂ ਬਾਬਾ ਰਾਮਦੇਵ ਸਮਲੈਂਗਿਕਤਾ ਨੂੰ ਲੈਕੇ ਦਿੱਤੇ ਗਏ ਦਿੱਲੀ ਉੱਚ ਅਦਾਲਤ ਦੇ ਫੈਸਲੇ ਨੂੰ ਉੱਚਤਮ ਅਦਾਲਤ ਵਿੱਚ ਚੁਨੌਤੀ ਦੇਣਗੇ। ਇਸ ਸੰਬੰਧ ਵਿੱਚ ਬਾਬਾ ਰਾਮਦੇਵ ਅਗਲੇ ਸੰਭਵਤ ਇੱਕ ਦੋ ਦਿਨ ਵਿੱਚ ਸੁਪ੍ਰੀਮ ਕੋਰਟ ਵਿੱਚ ਅਪੀਲ ਦਾਇਰ ਕਰਨਗੇ।

Date:2009-07-08 Time:00:02:16

ਸਲਮਾਨ ਖਾਨ ਦੀ ਵੀਰ

ਬਹੁਤ ਸਾਰੇ ਲੋਕਾਂ ਨੂੰ ਜਾਣਨ ਦੀ ਇੱਛਾ ਸੀ ਤਾਂ ਭੇਦ ਖੁੱਲ੍ਹ ਹੀ ਗਿਆ। ਪਤਾ ਚਲਿਆ ਹੈ ਕਿ ਆਖਿਰ ਫ਼ਿਲਮ 'ਵੀਰ' ਦੀ ਕਹਾਣੀ ਲਿੱਖਣ ਦਾ ਖਿਆਲ ਕਿਵੇਂ ਆਇਆ? ਘੱਟ ਲੋਕ ਹੀ ਜਾਣਦੇ ਹੋਣਗੇ ਕਿ ਸਲਮਾਨ ਨੂੰ ਪੜ੍ਹਨ ਦਾ ਸ਼ੌਕ ਹੈ, ਉਹ ਵਿੱਚ ਵਿਸ਼ਵ ਸਤਰ ਦੀਆਂ ਕਿਤਾਬਾਂ।

Date:2009-07-08 Time:00:02:15

ਕਮਬਖਤ ਇਸ਼ਕ (ਫ਼ਿਲਮ ਸਮੀਖਿਆ)

ਕਮਬਖਤ ਇਸ਼ਕ ਵੇਖਣ ਦੇ ਬਾਅਦ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਫਾਈਵ ਸਟਾਰ ਹੋਟਲ ਤੋਂ ਰੋਡ ਸਾਈਡ ਢਾਬੇ ਦਾ ਖਾਣਾ ਖਾ ਕੇ ਬਾਹਰ ਨਿਕਲੇ ਹੋ। ਨਿਰਮਾਤਾ ਸਾਜਿਦ ਨਾਡੀਆਵਾਲਾ ਨੇ ਫ਼ਿਲਮ ਤੇ ਦਿਲ ਖੋਲ ਕੇ ਪੈਸਾ ਖਰਚ ਕੀਤਾ ਹੈ। ਹਰ ਫ੍ਰੇਮ ਵੱਡਾ ਨਜ਼ਰ ਆਉਂਦਾ ਹੈ।

Date:2009-07-08 Time:00:02:15

ਸਮਲਾਨ ਨੇ ਕੀਤੀ ਕਿਸਾਨ ਦੀ ਪ੍ਰਸ਼ੰਸਾ

ਸਲਮਾਨ ਖਾਨ ਆਪਣੇ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹਨਾਂ ਦੀ ਮਦਦ ਵੀ ਕਰਦੇ ਰਹਿੰਦੇ ਹਨ। ਸਲਮਾਨ ਦੇ ਕਾਰਨ ਅਰਬਾਜ ਅਤੇ ਸੋਹੇਲ ਨੂੰ ਕਈ ਫ਼ਿਲਮਾਂ ਵਿੱਚ ਕੰਮ ਵੀ ਮਿਲਿਆ ਹੈ।

Date:2009-07-08 Time:00:02:15

ਅਨਹੋਣੀ ਦਾ ਕਾਰਣ ਹੈ ਵਾਸਤੂ ਦੋਸ਼

ਕਿਸੇ ਇਮਾਰਤ ਦੀ ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਉਸਾਰੀ ਨਾ ਕੀਤੇ ਜਾਣ 'ਤੇ ਉਹ ਉਸਾਰੀ ਕਰਤਾ ਅਤੇ ਗ੍ਰਹਿ ਸਵਾਮੀ ਦੋਵਾਂ ਲਈ ਅਨਹੋਣੀ ਦਾ ਕਾਰਣ ਬਣ ਸਕਦੀ ਹੈ।

Date:2009-07-08 Time:00:02:15

ਵਿਸ ਪ੍ਰਮੁੱਖ ਨੇ ਦਿੱਤੀ ਮੰਤਰੀ ਨੂੰ ਨਸੀਹਤ

ਭੁਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਅੱਜ ਪਹਿਲੀ ਵਾਰ ਸੁਆਲਾਂ ਦੇ ਜੁਆਬ ਦੇ ਰਹੇ ਲੋਕ ਸਿਹਤ ਇੰਜ਼ਨੀਅਰਿੰਗ ਵਿਭਾਗ ਦੇ ਮੰਤਰੀ ਗੌਰੀਸ਼ੰਕਰ ਬਿਸੇਨ ਨੂੰ ਪ੍ਰਮੁੱਖ ਈਸ਼ਵਰਦਾਸ ਰੋਹਾਣੀ ਨੇ ਨਸੀਹਤ ਦਿੰਦਿਆਂ ਕਿਹਾ ਕਿ ਉਹ ਪ੍ਰਮੁੱਖ ਦੇ ਸੰਕੇਤਾਂ ਨੂੰ ਵੀ ਸਮਝਣ।

Date:2009-07-08 Time:00:02:15

ਭੁਪਾਲ 'ਚ ਨਰਮਦਾ ਜਲ ਜਲਦ : ਸੀਐੱਮ

ਭੁਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵਿਧਾਨ ਸਭਾ ਵਿੱਚ ਕਿਹਾ ਕਿ ਰਾਜਧਾਨੀ ਭੁਪਾਲ ਦੇ ਨਿਵਾਸੀਆਂ ਨੂੰ ਪੀਣ ਦੇ ਲਈ ਨਰਮਦਾ ਨਦੀ ਦਾ ਜਲ ਮੁਹੱਈਆ ਕਰਵਾਉਣ ਵਾਲੀ ਯੋਜਨਾ ਜਲਦੀ ਹੀ ਪੂਰਨ ਹੋਵੇਗੀ।

Date:2009-07-08 Time:00:02:15

ਪ੍ਰਧਾਨ ਨੇ ਸਕੱਤਰ ਨੂੰ ਕੀਤਾ ਨਿਲੰਬਤ

ਇੰਦੌਰ-ਮੱਧਪ੍ਰਦੇਸ਼ ਇਮੇਚਿਉਰ ਕੁਸ਼ਤੀ ਸੰਘ ਦਾ ਘਮਾਸਾਨ 'ਚ ਹੁਣ ਹੋਰ ਤੇਜ਼ੀ ਆ ਗਈ ਹੈ।ਸੰਘ ਦੇ ਸਕੱਤਰ ਐਮਪੀ ਤਿਵਾਰੀ ਨੇ ਚਾਰ ਜੁਲਾਈ ਨੂੰ ਭੋਪਾਲ 'ਚ ਐਮਰਜੈਂਸੀ ਬੈਠਕ ਕਰ ਪ੍ਰਧਾਨ ਮੂਲਚੰਦ (ਬੰਤੇ) ਯਾਦਵ ਦੁਆਰਾ ਵਾਦੇ ਦੇ ਅਨੁਸਾਰ ਪੰਜ ਲੱਖ ਰੁੱਪਏ ਦੀ ਰਾਸ਼ੀ ਨਾ ਦੇਣ 'ਤੇ ਉਨ੍ਹਾ ਖਿਲਾਫ ਅਵਿਸ਼ਵਾਸ ਲਾਗੂ ਕੀਤਾ ਸੀ।ਹੁਣ ਸੋਮਵਾਰ ਨੂੰ ਪ੍ਰਧਾਨ ਯਾਦਵ ਨੇ ਤਿਵਾੜੀ ਨੂੰ ਨਿਲੰਬਤ ਕਰਦੇ ਹੋਏ ਉਨ੍ਹਾ ਨੂੰ ਕਾਰਣ ਦੱਸੋ ਨੋਟਿਸ ਭੇਜ ਦਿੱਤਾ।

Date:2009-07-08 Time:00:02:15

ਮਹਿਲਾ ਹਾਕੀ ਟੀਮ ਦਾ ਸਿਖਲਾਈ ਕੈਂਪ ਭੋਪਾਲ 'ਚ

ਭੋਪਾਲ-ਸੀਨੀਅਰ ਮਹਿਲਾ ਹਾਕੀ ਟੀਮ ਦੇ ਸੰਭਾਵਤ ਖਿਡਾਰੀਆਂ ਦਾ ਸਿਖਲਾਈ ਕੈਂਪ ਬੁੱਧਵਾਰ ਤੋਂ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਸੈਂਟਰਲ ਜੋਨ ਸੈਂਟਰ 'ਚ ਸ਼ੁਰੂ ਹੋ ਰਿਹਾ ਹੈ।

Date:2009-07-08 Time:00:02:15

ਦੀਪਿਕਾ ਨੂੰ ਆਮਿਰ ਨੇ ਹਰਾਇਆ

ਬਾਲੀਵੁੱਡ ਸਟਾਰ ਦੀਪਿਕਾ ਪਾਦੁਕੋਣ ਨੇ ਟਾਟਾ ਓਪਨ ਬੈਡਮਿੰਟਨ ਮੁਕਾਬਲੇ ਵਿੱਚ ਅਭਿਨ ਏਤਾ ਆਮਿਰ ਖਾਨ ਅਤੇ ਬੈਡਮਿੰਟਨ ਖਿਡਾਰੀ ਅਪਰਣਾ ਪੋਪਟ ਦੇ ਖਿਲਾਫ ਆਪਣੇ ਪਿਤਾ ਦੇ ਨਾਲ ਜੋੜੀ ਬਣਾ ਕੇ ਡਬਲਸ ਮੈਚ ਖੇਡਿਆ। ਹੈਰਾਨੀ ਦੀ ਗੱਲ ਹੈ ਕਿ ਇਸ ਚੈਂਪੀਅਨ ਜੋੜੀ ਨੂੰ ਆਮਿਰ ਖਾਨ ਦੀ ਟੀਮ ਨੇ ਹਰਾ ਦਿੱਤਾ।

Date:2009-07-08 Time:00:02:15


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009