Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 7 - 2009

ਬੁਰਾ ਆਦਮੀ ਬਣਨਾ ਚਾਹੁੰਦੇ ਹਨ ਸ਼੍ਰੇਅਸ

ਸ਼੍ਰੇਅਸ ਬੁਰਾ ਆਦਮੀ ਬਨਣਾ ਚਾਹੁੰਦਾ ਹੈ। ਰੀਅਲ ਲਾਈਫ ਵਿੱਚ ਨਹੀਂ ਬਲਕਿ ਰੀਲ ਲਾਈਫ ਵਿੱਚ। ਸ਼੍ਰੇਅਸ ਦਾ ਮੰਨਨਾ ਹੈ ਕਿ ਉਹਨਾਂ ਨੇ ਫ਼ਿਲਮਾਂ ਵਿੱਚ ਚੰਗੇ ਅਤੇ ਸਿੱਧੇ ਆਦਮੀ ਦੇ ਕਿਰਦਾਰ ਬਹੁਤ ਨਿਭਾਏ ਹਨ।

Date:2009-07-07 Time:00:06:25

ਆਮ ਭਾਰਤੀਆਂ ਲਈ ਬਜਟ ਐਲਾਣ -3

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਆਮ ਭਾਰਤੀਆਂ ਲਈ ਕੀਤੇ ਗਏ ਹੋਰ ਬਜਟ ਐਲਾਣ ਇੰਝ ਹਨ : * ਯੂਨਿਕ ਆਈਡੀ ਕਾਰਡ ਦੇ ਲਈ 120 ਕਰੋੜ ਰੁਪਏ * ਭਾਰਤ ਨਿਰਮਾਣ ਯੋਜਨਾ ਦਾ ਬਜ਼ਟ 45 ਫੀਸਦੀ ਵੱਧਿਆ * ਨਹਿਰੂ ਅਰਬਨ ਵਿਕਾਸ ਮਿਸ਼ਨ ਦਾ ਬਜ਼ਟ 80 ਫੀਸਦੀ ਵੱਧਿਆ * ਤੇਲ ਕੀਮਤਾਂ ਨਿਰਧਾਰਣ ਲਈ ਮਾਹਿਰਾਂ ਦੀ ਕਮੇਟੀ

Date:2009-07-07 Time:00:06:23

ਬਜਟ ਅਨੁਮਾਨ, ਆਮਦਨ ਅਤੇ ਘਾਟਾ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਲਗਾਏ ਗਏ ਅਨੁਮਾਨ ਇਸ ਪ੍ਰਕਾਰ ਹਨ : * ਬਜਟ ਅਨੁਮਾਨ 10 ਲੱਖ ਕਰੋੜ ਰੁਪਏ ਦਾ * ਸਰਕਾਰੀ ਖ਼ਰਚ 36 ਫੀਸਦੀ ਵੱਧਿਆ * ਕੁੱਲ ਬਜ਼ਟ ਸਹਾਇਤਾ ਰਾਸ਼ੀ 40000 ਕਰੋੜ ਰੁਪਏ ਵੱਧਾਈ * 6.41 ਲੱਖ ਕਰੋੜ ਰੁਪਏ ਦੀ ਟੈਕਸ ਆਮਦਨ

Date:2009-07-07 Time:00:06:23

ਬਜਟ ਅਨੁਮਾਨ, ਆਮਦਨ ਅਤੇ ਘਾਟਾ -2

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਲਗਾਏ ਗਏ ਅਨੁਮਾਨ, ਆਮਦਨੀ ਅਤੇ ਘਾਟੇ ਦੇ ਅੰਕੜੇ ਇਸ ਪ੍ਰਕਾਰ ਹਨ : *ਵਿਕਾਸ ਦਰ 6.7 ਫੀਸਦੀ ਨਿਰਧਾਰਤ * ਆਰਥਿਕ ਵਿਕਾਸ ਦਰ ਨੂੰ 9 ਫੀਸਦੀ 'ਤੇ ਲਿਜਾਣ ਦੀ ਚੁਣੌਤੀ * ਰਾਜਕੋਸ਼ੀ ਘਾਟਾ ਚਿੰਤਾ ਦਾ ਵਿਸ਼ਾ * ਰਾਜਕੋਸ਼ੀ ਘਾਟਾ 6.8 ਫੀਸਦੀ ਰਹਿਣ ਦਾ ਅਨੁਮਾਨ * ਰੈਵਨਿਊ ਘਾਟਾ 4.8 ਫੀਸਦੀ ਰਹਿਣ ਦਾ ਅਨੁਮਾਨ

Date:2009-07-07 Time:00:06:23

ਪ੍ਰਣਬ ਦੀਆਂ ਟੈਕਸ ਯੋਜਨਾਵਾਂ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਆਮ ਲੋਕਾਂ ਨੂੰ ਟੈਕਸ ਰਾਹਤ ਪ੍ਰਦਾਨ ਕੀਤੀ ਗਈ ਹੈ ਜਿੰਨ੍ਹਾਂ ਦੇ ਮੁੱਖ ਬਿੰਦੂ ਇੰਝ ਹਨ : * ਇਨਕਮ ਟੈਕਸ ਰਿਟਰਨ ਲਈ ਸਰਲ-2 ਫਾਰਮ ਸ਼ੁਰੂ ਹੋਵੇਗਾ * 45 ਦਿਨਾਂ ਵਿੱਚ ਨਵਾਂ ਡਾਇਰੈਕਟ ਟੈਕਸ ਕੋਡ * ਅਪ੍ਰੈਲ 2010 ਤੋਂ ਵੈਟ ਦੀ ਥਾਂ ਜਨਰਲ ਸੇਲਜ਼ ਟੈਕਸ * ਕਾਰਪੋਰੇਟ ਟੈਕਸ 'ਚ ਕੋਈ ਬਦਲਾਅ ਨਹੀਂ

Date:2009-07-07 Time:00:06:23

ਪ੍ਰਣਬ ਦੀਆਂ ਟੈਕਸ ਯੋਜਨਾਵਾਂ -2

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਆਮ ਲੋਕਾਂ ਲਈ ਟੈਕਸ ਰਾਹਤ ਯੋਜਨਾ ਦੇ ਹੋਰ ਮੁੱਖ ਬਿੰਦੂ: * 1.60 ਲੱਖ ਤੱਕ ਆਮ ਆਦਮੀ ਨੂੰ ਟੈਕਸ ਵਿੱਚ ਛੋਟ * ਮਹਿਲਾਵਾਂ ਦੇ ਲਈ 1.90 ਲੱਖ ਤੱਕ ਆਮਦਨੀ ਟੈਕਸ ਵਿੱਚ ਛੋਟ * ਬਜ਼ੁਰਗਾਂ ਲਈ 2.40 ਲੱਖ ਤੱਕ ਆਮਦਨ ਕਰ ਵਿੱਚ ਛੋਟ * ਆਮਦਨ ਕਰ 'ਤੇ ਲੱਗਦਾ 10% ਸਰਚਾਰਜ ਹਟਾਇਆ

Date:2009-07-07 Time:00:06:23

ਕਾਰਪੋਰੇਟ ਫਰਮਾਂ ਲਈ ਟੈਕਸ ਛੋਟਾਂ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਕਾਰਪੋਰੇਟ ਫਰਮਾਂ ਲਈ ਐਲਾਣੀਆਂ ਗਈਆਂ ਟੈਕਸ ਛੋਟਾਂ ਦੇ ਮੁੱਖ ਬਿੰਦੂ : * ਬਜ਼ਟ ਤੋਂ ਐੱਫ਼ਬੀਟੀ ਹਟਾਇਆ * ਕੋਮੋਡਿਟੀ ਟਰਾਂਜੈਕਸ਼ਨ ਟੈਕਸ ਹਟਾਇਆ * ਪੈਂਸ਼ਨ ਸਕੀਮ ਦੀ ਮੈਚਿਊਰਿਟੀ 'ਤੇ ਟੈਕਸ ਲਾਗੂ * ਚੋਣਾਂ ਲਈ ਚੰਦੇ ਉੱਤੇ 100% ਛੂਟ

Date:2009-07-07 Time:00:06:23

ਕਾਰੋਬਾਰੀਆਂ ਲਈ ਵੀ ਟੈਕਸ ਛੋਟਾਂ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਕਾਰੋਬਾਰੀਆਂ ਲਈ ਐਲਾਣੀਆਂ ਗਈਆਂ ਟੈਕਸ ਛੋਟਾਂ ਦੇ ਮੁੱਖ ਬਿੰਦੂ : * 40 ਲੱਖ ਕਾਰੋਬਾਰੀਆਂ ਨੂੰ ਰਾਹਤ * ਵਹੀ ਖਾਤੇ ਦਾ ਹਿਸਾਬ ਰੱਖਣ ਦੀ ਲੋੜ ਨਹੀਂ * ਅਡਵਾਂਸ ਟੈਕਸ ਤੋਂ ਛੋਟ * ਨਿਵੇਸ਼ ਉੱਪਰ ਕਰ ਰਾਹਤ ਲਈ ਬਣੇਗੀ ਯੋਜਨਾ

Date:2009-07-07 Time:00:06:23

ਸ਼ੇਅਰ ਬਜ਼ਾਰਾਂ 'ਚ ਗਿਰਾਵਟ ਜ਼ਾਰੀ

ਮੁੰਬਈ - ਦੇਸ਼ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਬਜਟ ਪੇਸ਼ ਕੀਤੇ ਜਾਣ ਮਗਰੋਂ ਸ਼ੇਅਰ ਬਜ਼ਾਰਾਂ ਵਿਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਜੋ ਖਬਰ ਲਿਖੇ ਜਾਣ ਤੱਕ ਜ਼ਾਰੀ ਸੀ।

Date:2009-07-07 Time:00:06:23

ਬਾਲ ਠਾਕਰੇ ਹਸਪਤਾਲ 'ਚ ਭਰਤੀ

ਮੁੰਬਈ-ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਨੂੰ ਬਾਂਦਰਾ ਸਥਿੱਤ ਲੀਲਾਵਤੀ ਹਸਪਤਾਲ 'ਚ ਅੱਜ ਨਿਯਮਿਤ ਸਿਹਤ ਜਾਂਚ ਲਈ ਭਰਤੀ ਕਰਵਾਇਆ ਗਿਆ।

Date:2009-07-07 Time:00:06:23

ਸੈਨਾ 'ਚ ਸਮਲੈਂਗਿਕਤਾ ਨੀਤੀ ਦੀ ਸਮੀਖਿਆ ਹੋਵੇ:ਪਾਵੇਲ

ਵਾਸ਼ਿੰਗਟਨ-ਅਮਰੀਕੀ ਸੈਨਾ ਦੇ ਸਾਬਕਾ ਪ੍ਰਮੁੱਖ ਕੋਲਿਨ ਪਾਵੇਲ ਨੇ ਕਿਹਾ ਹੈ ਕਿ ਸਮਲੈਂਗਿਕਾਂ ਪ੍ਰਤਿ ਅਮਰੀਕੀਆਂ ਦੇ ਦ੍ਰਿਸ਼ਟੀਕੋਣ 'ਚ ਹੁਣ ਪਰਿਵਰਤਨ ਆ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸੈਨਾ 'ਚ ਕੰਮ ਕਰ ਰਹੇ ਸਮਲੈਂਗਿਕਾਂ 'ਪੁੱਛੋ ਨਾ ਅਤੇ ਕਹੋ ਨਾ' ਦੀ ਨੀਤੀ ਦੀ ਸਮੀਖਿਆ ਕੀਤੀ ਜਾਵੇ।

Date:2009-07-07 Time:00:06:23

ਵਿਕਾਸ 'ਚ ਤੇਜ਼ੀ ਲਿਆਵੇਗਾ ਬਜ਼ਟ : ਪੀਐੱਮ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਉਮੀਦ ਪ੍ਰਗਟ ਕੀਤੀ ਕਿ ਸਾਲ 2009-10 ਦਾ ਆਮ ਬਜ਼ਟ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਨੂੰ 8 ਤੋਂ 9 ਪ੍ਰਤੀਸ਼ਤ ਕਰਨ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹਾਈ ਸਾਬਿਤ ਹੋਵੇਗਾ।

Date:2009-07-07 Time:00:06:23

ਮਹਿੰਦਰਾ ਟੇਕ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ

ਮੁੰਬਈ- ਮਹਿੰਦਰਾ ਸਮੂਹ ਦੀ ਸੂਚਨਾ ਤਕਨੀਕ ਕੰਪਨੀ ਟੇਕ ਮਹਿੰਦਰਾ ਲਿਮੀਟੇਡ ਦੇ ਮਹਿੰਦਰਾ ਸੱਤਿਅਮ ਵਿੱਚ 51 ਪ੍ਰਤੀਸ਼ਤ ਹਿੱਸੇਦਾਰੀ ਵਧਾਉਣ ਦੀ ਖੁੱਲ੍ਹੀ ਪੇਸ਼ਕਸ਼ ਨੂੰ ਸ਼ੇਅਰਧਾਰਕਾਂ ਦੇ ਖਾਰਿਜ ਕਰਨ ਨਾਲ ਉਸ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ ਹੈ।

Date:2009-07-07 Time:00:06:23

ਆਮਦਨਕਰ ਰਿਆਇਤਾਂ 'ਚ 1030 ਰੁੱਪਏ ਦਾ ਲਾਭ

ਨਵੀਂ ਦਿੱਲੀ-ਸਾਲ 2009-10 ਦੇ ਬੱਜਟ 'ਚ ਆਮਦਨਕਰ ਛੂਟ ਦੀ ਸੀਮਾ ਵਧਾਏ ਜਾਣ ਅਤੇ ਚਾਰਜ਼ ਖਤਮ ਕੀਤੇ ਜਾਣ ਨਾਲ ਦਸ ਲੱਖ ਰੁੱਪਏ ਤੱਕ ਦੀ ਆਮਦਨ ਵਾਲੇ ਹਰੇਕ ਆਮਦਨਕਰਦਾਤਾ ਨੂੰ ਘੱਟ ਤੋਂ ਘੱਟ 1030 ਰੁੱਪਏ ਦਾ ਲਾਭ ਹੋਵੇਗਾ,ਜਦੋਂਕਿ ਦਸ ਲੱਖ ਰੁੱਪਏ ਤੋਂ ਜ਼ਿਆਦਾ ਆਮਦਨ ਦੇ ਮਾਮਲੇ 'ਚ ਇਹ ਫ਼ਾਇਦਾ ਘੱਟ ਤੋਂ ਘੱਟ 22500 ਰੁੱਪਏ ਰਹੇਗਾ।

Date:2009-07-07 Time:00:06:23

ਚੀਨ 'ਚ ਝੜੱਪ, 140 ਮਰੇ

ਪੇਈਚਿੰਗ-ਚੀਨ ਵਿੱਚ ਪੱਛਮੀ ਝਿਨਜਿਆਂਗ ਪ੍ਰਾਂਤ ਦੀ ਰਾਜਧਾਨੀ ਉਰੂਮਕਾਈ ਵਿੱਚ ਕੱਲ੍ਹ ਭੜ੍ਹਕੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਕੀਤੀ ਗਈ ਕਾਰਵਾਈ ਵਿੱਚ 140 ਲੋਕ ਮਾਰੇ ਗਏ ਹਨ।

Date:2009-07-07 Time:00:06:23

ਤੁਰਕੀ 'ਚ ਵਿਸਫੋਟ, ਪੰਜ ਦੀ ਮੌਤ

ਇਸਤਾਂਬੁਲ-ਦੱਖਣੀ ਪੂਰਬੀ ਤੁਰਕੀ ਵਿੱਚ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਫੱਟੜ ਹੋ ਗਏ। ਇਹ ਸਾਰੇ ਲੋਕ ਇੱਕ ਵਾਹਨ ਵਿੱਚ ਸਵਾਰ ਸਨ।

Date:2009-07-07 Time:00:06:23

ਪਾਕਿ ਦੀ ਅੱਖ ਸਕੱਤਰ ਪੱਧਰੀ ਗੱਲਬਾਤ 'ਤੇ

ਇਸਲਾਮਾਬਾਦ-ਪਾਕਿਸਤਾਨ ਸਰਕਾਰ ਭਾਰਤ ਦੀਆਂ ਚਿੰਤਾਵਾਂ ਨੂੰ ਦੂਰ ਕਰਕੇ ਉਸਦੇ ਨਾਲ ਅਗਲੀ ਸਕੱਤਰ ਪੱਧਰ ਦੀ ਗੱਲਬਾਤ ਨੂੰ ਸਫ਼ਲ ਬਣਾਉਣ ਦੀ ਦਿਸ਼ਾ ਵਿੱਚ ਯਤਨਸ਼ੀਲ ਹੈ।

Date:2009-07-07 Time:00:06:23

ਪੂਜਾ ਬਤਰਾ ਨੂੰ ਇਸ ਲਈ ਕੀਤਾ ਧੰਨਵਾਦ

ਕਮਬਖਤ ਇਸ਼ਕ ਫ਼ਿਲਮ ਦੇ ਸ਼ੁਰੂਆਤ ਵਿੱਚ ਪੂਜਾਅ ਬਤਰਾ ਨੂੰ ਧੰਨਵਾਦ ਦਿੱਤਾ ਗਿਆ ਹੈ। ਇਹ ਧੰਨਵਾਦ ਪੂਜਾ ਨੂੰ ਇਸਲਈ ਮਿਲਿਆ ਹੈ ਕਿਉਂਕਿ ਵਿਆਦ ਦੇ ਬਾਅਦ ਉਹ ਅਮਰੀਕਾ ਵਿੱਚ ਵੱਸ ਗਈ ਹੈ ਅਤੇ ਹਾਲੀਵੁੱਡ ਦੇ ਕਲਾਕਾਰਾਂ ਨਾਲ ਉਹਨਾਂ ਦੇ ਚੰਗੇ ਸਬੰਧ ਹਨ।

Date:2009-07-07 Time:00:06:22

ਈਸ਼ਾ ਕੋਪੀਕਰ ਵੀ ਖੁਸ਼ ਹਨ

ਈਸ਼ਾ ਕੋਪੀਕਰ ਨੇ 'ਗਰਲਫ੍ਰੈਂਡ' ਨਾਂਅ ਦੀ ਫ਼ਿਲਮ ਵਿੱਚ ਸਮਲੈਂਗਿਕ ਕਿਰਦਾਰ ਨਿਭਾਇਆ ਸੀ। ਫ਼ਿਲਮ ਵਿੱਚ ਉਹਨਾਂ ਨਾਲ ਅਮ੍ਰਿਤਾ ਅਰੋਰਾ ਸੀ। ਇਸ ਫ਼ਿਲਮ ਦੀ ਚਰਚਾ ਤਾਂ ਬਹੁਤ ਹੋਈ, ਪਰ ਇਹ ਸਫਲ ਨਹੀਂ ਹੋਈ।

Date:2009-07-07 Time:00:06:22

ਜਾਰੀ ਰਹੇਗੀ ਜੰਗ

ਲੱਗਦਾ ਹੈ, ਜੰਗ ਪੂਰੇ ਜੋਰ ਸ਼ੋਰ ਨਾਲ ਜਾਰੀ ਹੈ। ਸਾਡੇ ਦੌਰ ਦੀ ਮਸ਼ਹੂਰ ਅਭਿਨੇਤਰੀਆਂ ਲਗਾਤਾਰ ਫ਼ਿਲਮਾਂ ਕਰ ਰਹੀਆਂ ਹਨ ਅਤੇ ਇੱਕ ਦੂਜੇ ਤੇ ਗੋਲੇ ਦਾਗ ਰਹੀਆਂ ਹਨ।

Date:2009-07-07 Time:00:06:22

ਚੌਹਾਨ ਅੱਜ ਕੋਲਕਾਤਾ ਜਾਣਗੇ

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸੋਮਵਾਰ 6 ਜੁਲਾਈ ਨੂੰ ਦੁਪਹਿਰ ਭੁਪਾਲ ਤੋਂ ਹਵਾਈ ਜਹਾਜ ਦੁਆਰਾ ਕੋਲਕਾਤਾ ਜਾਣਗੇ।

Date:2009-07-07 Time:00:06:22

ਵਿਰੋਧੀ ਪੱਖ ਨੇ ਸਦਨ ਤੋਂ ਕੀਤਾ ਵਾਕ ਆਊਟ

ਤਿਰੁਵਨੰਤਪੁਰਮ - ਕੇਰਲ ਵਿਧਾਨ ਸਭਾ ਵਿੱਚ ਅੱਜ ਕਾਂਗਰਸ ਨੀਤੀ ਸੰਯੁਕਤ ਲੋਕਤੰਤਰਿਕ ਮੋਰਚਾ 'ਯੂਡੀਐੱਫ਼' ਦੀ ਅਗਵਾਈ ਵਿੱਚ ਸਮੁੱਚੇ ਵਿਰੋਧੀ ਪੱਖ ਨੇ ਸੂਬੇ ਵਿੱਚ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਉਸ ਨਾਲ ਜੁੜ੍ਹੇ ਸੰਗਠਨਾਂ ਦੁਆਰਾ ਪੁਲਿਸ ਥਾਣਿਆਂ ਉੱਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿੱਚ ਸਦਨ ਤੋਂ ਵਾਕ ਆਊਟ ਕੀਤਾ।

Date:2009-07-07 Time:00:06:22

ਟਾਈਗਰ ਵੁਡਸ ਨੇ ਫੈਡਰਰ ਨੂੰ ਦਿੱਤੀ ਵਧਾਈ

ਮੈਰੀਲੈਂਡ-ਗੋਲਫ਼ ਦੀ ਦੁਨੀਆ ਦੇ ਬਾਦਸ਼ਾਹ ਟਾਈਗਰ ਵੁਡਸ ਨੇ ਆਪਣੇ ਨਜ਼ਦੀਕੀ ਦੋਸਤ ਅਤੇ ਟੈਨਿਸ ਦੁਨੀਆ ਦੇ ਸ਼ਹਿਨਸ਼ਾਹ ਰੋਜ਼ਰ ਫੈਡਰਰ ਨੂੰ ਰਿਕਾਰਡ 15ਵਾਂ ਗ੍ਰੈਂਡ ਸਲੇਮ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਹੈ।

Date:2009-07-07 Time:00:06:22

ਗ੍ਰੈਂਡ ਸਲੇਮ ਦੇ ਮਾਊਂਟ ਐਵਰੇਸਟ 'ਤੇ ਫੈਡਰਰ

ਲੰਦਨ-ਰੋਜ਼ਰ ਫੈਡਰਰ ਨੇ ਅੱਜ ਨਵਾਂ ਇਤਿਹਾਸ ਰੱਚ ਦਿੱਤਾ।ਉਨ੍ਹਾ ਨੇ ਅਮਰੀਕਾ ਦੇ ਪੀਟ ਸੰਪ੍ਰਾਸਾ ਦੇ 14ਗ੍ਰੈਂਡ ਸਲੈਮ ਖਿਤਾਬਾਂ ਦਾ ਵਿਸ਼ਵ ਰਿਕਾਰਡ ਤੋੜਨ ਦੇ ਨਾਲ ਹੀ ਟੈਨਿਸ ਇਤਿਹਾਸ 'ਚ ਅਪਣਾ ਨਾਮ ਸੁਨਹਿਰੇ ਅੱਖਰਾਂ 'ਚ ਦਰਜ਼ ਕਰਵਾ ਲਿਆ।ਫੈਡਰਰ ਨੇ ਐਤਵਾਰ ਨੂੰ ਅਮਰੀਕਾ ਦੀ ਐਂਡੀ ਰੋਡਿਕ ਨੂੰ ਪੰਜਸ ਐਟਾਂ ਤੱਕ ਖਿੱਚੇ ਮਹਾਨ ਮੁਕਾਬਲੇ 'ਚ 5-7,7-6,7-6,3-6,16-14 ਨਾਲ ਹਰਾਕੇ ਛੇਵੀਂ ਵਾਰ ਵਿੰਬਲਡਨ ਦਾ ਖਿਤਾਬ ਜਿੱਤਿਆ ਅਤੇ ਟੈਨਿਸ ਇਤਿਹਾਸ ਦੇ ਮਹਾਨ ਖਿਡਾਰੀ ਹੋਣ ਦਾ ਮਾਣ ਹਾਸਿਲ ਕਰ ਲਿਆ।

Date:2009-07-07 Time:00:06:22

ਕੈਟਰੀਨਾ ਕੈਫ ਬਣਾਵੇਗੀ ਫ਼ਿਲਮ

ਵਰਤਮਾਨ ਵਿੱਚ ਲਗਭਗ ਸਾਰੇ ਹੀਰੋ ਫ਼ਿਲਮ ਨਿਰਮਾਤਾ ਬਣ ਗਏ ਹਨ ਅਤੇ ਆਪਣੇ ਮੁਤਾਬਕ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ।

Date:2009-07-07 Time:00:06:22


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009