Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 7 - 2009

ਸ਼ਿਵਸੇਨਾ ਦੇ ਬੀਸੀਸੀਆਈ ਨੂੰ ਚੇਤਾਵਨੀ

ਮੁੰਬਈ-ਸ਼ਿਵਸੈਨਾ ਕਾਰਜਕਰਤਾਵਾਂ ਨੇ ਦੇਵਧਰ ਟ੍ਰਾਫ਼ੀ ਦ ਆਯੋਜਨ ਰੱਦ ਕੀਤੇ ਜਾਣ ਦੇ ਫ਼ੈਸਲੇ ਖਿਲਾਫ਼ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਹੋਏ 'ਗੰਭੀਰ ਨਤੀਜੇ' ਦੀ ਚੇਤਾਵਨੀ ਦਿੱਤੀ ਹੈ।

Date:2009-07-04 Time:00:18:51

ਹੁਣ 'ਮੁੰਨਾਭਾਈ ਚਲੇ ਅਮਰੀਕਾ'

ਮੁੰਨਾਭਾਈ ਦੀ ਗਾਂਧੀਗਿਰੀ ਅਜਿਹੀ ਚੱਲੀ ਕਿ ਲੋਕ ਉਸਨੂੰ ਭੁੱਲਣਾ ਹੀ ਨਹੀਂ ਚਾਹੁੰਦੇ। ਲੋਕਾਂ ਦੇ ਰੁਝਾਨ ਨੂੰ ਦੇਖਦੇ ਹੋਏ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹੁਣ ਇਸ ਫਿਲਮ ਦਾ ਤੀਜਾ ਪਾਰਟ ਬਣਾਉਣ ਜਾ ਰਹੇ ਹਨ। ਖ਼ਬਰ ਹੈ ਕਿ ਮੁੰਨਾਭਾਈ ਸੀਰੀਜ਼ ਦੀ ਤੀਜੀ ਫਿਲਮ ਦਾ ਨਾਮ 'ਮੁੰਨਾਭਾਈ ਚਲੇ ਅਮਰੀਕਾ' ਹੋਵੇਗਾ। ਬਾਲੀਵੁੱਡ ਅਭਿਨੇਤਾ ਅਰਸ਼ਦ ਵਾਰਸੀ ਦੀ ਮੰਨੀਏ ਤਾਂ ਇਹ ਫਿਲਮ 2010 ਵਿੱਚ ਬਣਨੀ ਸ਼ੁਰੂ ਹੋਵੇਗੀ। ਸਰਕਿਟ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਅਰਸ਼ਦ ਵਾਰਸੀ ਮੁੰਨਾਭਾਈ ਐਮਬੀਬੀਐਸ ਅਤੇ ਲਗੇ ਰਹੋ ਮੁੰਨਾਭਾਈ ਵਿੱਚ ਲੋਕਾਂ ਨੂੰ ਕਾਫ਼ੀ ਹਸਾ ਚੁੱਕੇ ਹਨ।

Date:2009-07-04 Time:00:18:51

ਕੈਟਰੀਨਾ ਨੇ ਬਣਾਇਆ ਸਭ ਨੂੰ ਦੀਵਾਨਾ

ਪ੍ਰਸ਼ੰਸਕ ਹੀ ਨਹੀਂ ਬਾਲੀਵੁੱਡ ਵੀ ਅੱਜ-ਕੱਲ੍ਹ ਕੈਟਰੀਨਾ ਕੈਫ ਦਾ ਦੀਵਾਨਾ ਹੋ ਗਿਆ ਹੈ। ਨਿਊਯਾਰਕ ਫਿਲਮ ਵਿੱਚ ਕੈਟਰੀਨਾ ਦੇ ਅਭਿਨੈ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਉਹ ਇੱਕ ਬਿਹਤਰੀਨ ਅਦਾਕਾਰਾ ਦੇ ਤੌਰ 'ਤੇ ਸਾਹਮਣੇ ਆਈ ਹੈ। ਹਾਲ ਹੀ ਵਿੱਚ ਰਿਲੀਜ਼ ਫਿਲਮ 'ਨਿਊਯਾਰਕ' ਵਿੱਚ ਕੈਟਰੀਨਾ ਦੇ ਸ਼ਾਨਦਾਰ ਅਭਿਨੈ ਨੂੰ ਲੈ ਕੇ ਨਿਰਦੇਸ਼ਕ ਕਬੀਰ ਖਾਨ ਨੇ ਕਿਹਾ ਕਿ ਕੈਟਰੀਨਾ ਫਿਲਮ ਉਦਯੋਗ ਲਈ ਇੱਕ ਵੱਡੀ ਕਲਾਕਾਰ ਦੇ ਤੌਰ 'ਤੇ ਉੱਭਰੀ ਹੈ। ਝਾ ਵੀ ਕੈਟਰੀਨਾ ਦੀ ਅਭਿਨੈ ਸਮਰੱਥਾ ਅਤੇ ਹਿੰਦੀ 'ਤੇ ਪਕੜ ਦੇ ਕਾਰਨ ਉਹਨਾਂ ਦੇ ਮੁਰੀਦ ਹੋ ਗਏ ਹਨ। ਉਹ ਕਹਿੰਦੇ ਹਨ ਕਿ ਮੇਰੀ ਆਉਣ ਵਾਲੀ ਫਿਲਮ 'ਰਾਜਨੀਤੀ' ਵਿੱਚ ਕੈਟਰੀਨਾ ਨੇ ਸ਼ਾਨਦਾਰ ਅਭਿਨੈ ਕੀਤਾ ਅਤੇ ਹਿੰਦੀ 'ਤੇ ਆਪਣੀ ਪਕੜ ਦੇ ਕਾਰਨ ਸਭ ਦਾ ਮਨ ਮੋਹ ਲਿਆ।

Date:2009-07-04 Time:00:18:51

ਚੋਣਾਂ 'ਚ ਕੀਤੇ ਵਾਅਦੇ ਰੇਲਬੱਜਟ ਨਾਲ ਪੂਰ੍ਹੇ

ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਆਪਣੇ ਦੂਸਰੇ ਦਫ਼ਤਰ 'ਚ ਸ਼੍ਰੀਮਤੀ ਮਮਤਾ ਬਨਰਜ਼ੀ ਦੁਆਰਾ ਪੇਸ਼ ਕੀਤੇ ਗਏ ਰੇਲ ਬੱਜਟ ਦਾ ਸੁਆਗਤ ਕੀਤਾ ਅਤੇ ਕਿਹਾ ਹੈ ਕਿ ਉਨ੍ਹਾ ਨੇ ਬਹੁਤ ਘੱਟ ਸਮੇਂ 'ਚ ਵਧੀਆ ਬੱਜਟ ਪੇਸ਼ ਕੀਤਾ ਹੈ,ਜਿਸ ਨਾਲ ਯਾਤਰੀਆਂ 'ਤੇ ਕੋਈ ਜ਼ਿਆਦਾ ਭਾਰ ਨਹੀਂ ਪਵੇਗਾ।

Date:2009-07-04 Time:00:18:51

ਰੇਲਵੇ ਸਟੇਸ਼ਨਾਂ 'ਤੇ ਲੱਗਣਗੇ ਕਲੋਜ਼ ਸਰਕਟ ਕੈਮਰੇ

ਬਠਿੰਡਾ-ਪਿੱਛਲੇ ਕੁੱਝ ਸਾਲਾਂ ਤੋਂ ਅੱਤਵਾਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਰੇਲਵੇ ਅਧਿਕਾਰੀਆਂ ਨੇ ਇਨ੍ਹਾ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ।ਰੇਲਵੇ ਸਟੇਸ਼ਨਾਂ ਦੀ ਹਰ ਪੱਖੋਂ ਸੁਰੱਖਿਆ ਲਈ ਰੇਲਵੇ ਵਿਭਾਗ ਜਲਦੀ ਇੰਟੀਗਰੰਟਿਡ ਸਕਿਉਰਟੀ ਸਿਸਟਮ ਸਕੀਮ ਲਾਗੂ ਕਰਨ ਜਾ ਰਿਹਾ ਹੈ,ਜਿਸ ਤਹਿਤ ਪੰਜਾਬ ਦੇ ਦੋ,ਹਰਿਆਣਾ,ਹਿਮਾਚਲ ਪ੍ਰਦੇਸ਼,ਯੂ.ਪੀ ਦੇ ਇੱਕ-ਇੱਕ ਰੇਲਵੇ ਸਟੇਸ਼ਨ ਨੂੰ ਲਿਆਂਦਾ ਜਾਵੇਗਾ।

Date:2009-07-04 Time:00:18:51

ਅੰਤਰਰਾਸ਼ਟਰੀ ਪੱਧਰ ਦੇ ਬਣਾਏ ਜਾਣਗੇ 50 ਸਟੇਸ਼ਨ

ਨਵੀਂ ਦਿੱਲੀ-ਦੇਸ਼ 'ਚ 50 ਰੇਲਵੇ ਸਟੇਸ਼ਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਦੇ ਕੇ ਵਿਸ਼ਵ ਸਤਰੀ ਸਟੇਸ਼ਨਾਂ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ।

Date:2009-07-04 Time:00:18:51

ਸਈਦ ਦੀ ਰਿਹਾਈ ਨੂੰ ਲੈ ਕੇ ਕੋਰਟ 'ਚ ਅਪੀਲ

ਇਸਲਾਮਾਬਾਦ-ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਸਰਕਾਰ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀਆ ਹਾਫ਼ਿਜ਼ ਮੁਹੰਮਦ ਸਈਦ ਦੀ ਰਿਹਾਈ ਦੇ ਖਿਲਾਫ਼ ਸੁਪ੍ਰੀਮ ਕੋਰਟ 'ਚ ਅਪੀਲ ਦਾਇਰ ਕੀਤੀ।ਸਈਦ ਨੂੰ ਮੁੰਬਈ ਹਮਲੇ ਦਾ ਮਾਸਟਰ ਮਾਇੰਡ ਮੰਨਿਆ ਜਾਂਦਾ ਹੈ।

Date:2009-07-04 Time:00:18:51

ਮਮਤਾ ਦੇ ਰੇਲ ਭਾਸ਼ਣ ਦੇ ਮੁੱਖ ਬਿੰਦੂ

ਮਮਤਾ ਵੱਲੋਂ ਸਾਲ 2009-10 ਲਈ ਪੇਸ਼ ਕੀਤੇ ਗਏ ਪੂਰਨ ਰੇਲ ਬਜਟ ਤੋਂ ਪਹਿਲਾਂ ਦੇ ਭਾਸ਼ਣ ਦੇ ਮੁੱਖ ਬਿੰਦੂ : ਸਾਰੇ ਸੰਸਦ ਮੈਂਬਰ ਬਜਟੀ ਪਰੀਯੋਜਨਾ ਵਿਚ ਆਪਨੇ ਇਲਾਕਿਆਂ ਲਈ ਕੁੱਝ ਨਾ ਕੁੱਝ ਚਾਹੁੰਦੇ ਹਨ। ਲੋਕ ਚਾਹੁੰਦੇ ਹਨ ਕਿ ਰੇਲ ਦਾ ਲਾਭ ਪੱਛੜੇ ਲੋਕਾਂ ਤੱਕ ਪੁੱਜੇ।

Date:2009-07-04 Time:00:18:51

ਮਮਤਾ ਨੇ ਪੇਸ਼ ਕੀਤਾ ਰੇਲ ਬਜਟ

ਨਵੀਂ ਦਿੱਲੀ - ਕੇਂਦਰੀ ਰੇਲ ਮੰਤਰੀ ਮਮਤਾ ਬਨਰਜੀ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਰੇਲ ਬਜਟ ਪੇਸ਼ ਕੀਤਾ।ਉਹ ਦੇਸ਼ ਦੀ ਦੂਜੀ ਮਹਿਲਾ ਰੇਲ ਮੰਤਰੀ ਹੈ ਜਿੰਨ੍ਹਾਂ ਨੂੰ ਰੇਲ ਬਜਟ ਪੇਸ਼ ਕਰਨ ਦਾ ਮੌਕਾ ਮਿਲਿਆ ਹੈ।

Date:2009-07-04 Time:00:18:51


1   2  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009