Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 7 - 2009

ਸੋਮਾਲੀਆ ਹਿੰਸਾ ਦੇ ਵਿੱਚ 20 ਮਰੇ

ਸੋਮਾਲੀਆ-ਸੋਮਾਲੀਆ ਵਿਖੇ ਸੈਨਾ ਅਤੇ ਮੁਸਲਿਮ ਅੱਤਵਾਦੀਆਂ ਦੇ ਦਰਮਿਆਨ ਪਿਛਲੇ ਹਫ਼ਤੇ ਤੋਂ ਜਾਰੀ ਝੜੱਪ ਵਿੱਚ ਸ਼ਨਿੱਚਰਵਰ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਇੱਕ ਵਿਦੇਸ਼ੀ ਅੱਤਵਾਦੀ ਸਮੇਤ ਕੁੱਲ 20 ਲੋਕ ਮਾਰੇ ਗਏ।

Date:2009-07-13 Time:00:06:23

ਅਮਰੀਕੀ ਫੌਜੀ ਨੂੰ ਤਿੰਨ ਸਾਲੀ

ਬਗਦਾਦ - ਅਮਰੀਕੀ ਸੈਨਾ ਨੇ ਇਰਾਕ ਵਿਖੇ ਤਾਇਨਾਤ ਆਪਣੇ ਇੱਕ ਸੈਨਿਕ ਨੂੰ ਗਲਤੀ ਨਾਲ ਆਪਣੇ ਹੀ ਸਹਿ-ਕਰਮਚਾਰੀ ਉੱਤੇ ਗੋਲੀ ਚਲਾਕੇ ਹੱਤਿਆ ਕਰ ਦੇਣ ਦੇ ਮਾਮਲੇ ਵਿੱਚ ਤਿੰਨ ਸਾਲ ਦੀ ਕੈਦ ਦੀ ਸਜਾ ਦਿੱਤੀ ਹੈ।

Date:2009-07-13 Time:00:06:23

ਵਿਦੇਸ਼ੀ ਬਜ਼ਾਰ ਨਾਲ ਸੋਨਾ ਵੱਧਿਆ,ਚਾਂਦੀ ਨਰਮ

ਇੰਦੌਰ-ਵਿਦੇਸ਼ੀ ਬਜ਼ਾਰਾਂ 'ਚ ਸੋਨਾ 932.00 ਡਾਲਰ 'ਤੇ ਖੁਲ੍ਹਣ ਬਾਅਦ ਹਫ਼ਤੇ ਦੇ ਅੰਤ 'ਚ ਸੋਨਾ 911.70 ਡਾਲਰ 'ਤੇ ਨਰਮ ਰਿਹਾ,ਹਾਲਾਂਕਿ ਸਥਾਨਕ ਬਜ਼ਾਰ 'ਚ ਲਗਨਸਰਾ ਮੰਗ ਨਾਲ ਸੋਨੇ 'ਚ ਪ੍ਰਤਿ 10 ਗ੍ਰਾਮ 40 ਰੁੱਪਏ ਵੱਧੇ,ਜਦੋਂਕਿ ਚਾਂਦੀ 'ਚ 290 ਰੁੱਪਏ ਮੰਦੇ ਬੋਲੇ ਗਏ।

Date:2009-07-13 Time:00:06:23

ਇਰਾਕ 'ਚ ਕਾਰ ਬੰਬ ਵਿਸਫ਼ੋਟ 'ਚ ਚਾਰ ਮਰੇ

ਮੋਸੂਲ-ਉੱਤਰੀ ਇਰਾਕ ਦੇ ਹਿੰਸਾ ਪ੍ਰਭਾਵਤ ਮੋਸੂਲ ਸ਼ਹਿਰ 'ਚ ਇੱਕ ਕਾਰ ਬੰਬ ਵਿਸਫ਼ੋਟ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ।

Date:2009-07-13 Time:00:06:23

ਖਾਦ ਫੈਕਟਰੀਆਂ ਦੀ ਮਦਦ 'ਤੇ ਵਿਚਾਰ

ਨਵੀਂ ਦਿੱਲੀ- ਸਰਕਾਰ ਨੇ ਹਿੰਦੁਸਤਾਨ ਫਰਟੀਲਾਈਜਰ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਫ਼ਰਟੀਲਾਈਜਰ ਕਾਰਪੋਰੇਸ਼ਨ ਆਫ਼ ਇੰਡੀਆ ਦੀਆਂ ਇਕਾਈਆਂ ਦੇ ਮੁੜ੍ਹ ਉਥਾਨ ਦੇ ਲਈ ਇਹਨਾਂ ਦੇ ਕਰਜ਼ੇ ਅਤੇ ਵਿਆਜ਼ ਦੇਣਦਾਰੀਆਂ ਨੂੰ ਸਮਾਪਤ ਕਰਨ ਦੀ ਸਿਧਾਂਤਿਕ ਸਹਿਮਤੀ ਦੇ ਦਿੱਤੀ ਹੈ।

Date:2009-07-13 Time:00:06:22

ਸਟੀਲ ਮੇਲਟਿੰਗ ਸ਼ੋਪ-3 ਦਾ ਉਦਘਾਟਨ

ਭਿਲਾਈ- ਕੇਂਦਰੀ ਇਸਪਾਤ ਮੰਤਰੀ ਵੀਰਭੱਦਰ ਸਿੰਘ ਨੇ 3500 ਕਰੋੜ ਰੁਪਏ ਦੀ ਲਾਗਤ ਵਾਲੀ 40 ਲੱਖ ਟਨ ਪ੍ਰਤੀ ਵਰ੍ਹੇ ਉਤਪਾਦਨ ਸਮਰੱਥਾ ਦੀ ਸਟੀਲ ਮੇਲਟਿੰਗ ਸ਼ੋਪ 3 ਦਾ ਕੱਲ੍ਹ ਭਿਲਾਈ ਇਸਪਾਤ ਕਾਰਖਾਨੇ ਵਿੱਚ ਉਦਘਾਟਨ ਕੀਤਾ।

Date:2009-07-13 Time:00:06:22

ਕਿੰਗਫਿਸ਼ਰ ਨੇ ਕੀਤਾ ਨਵੀਂ ਉਡਾਨਾਂ ਦਾ ਐਲਾਨ

ਮੁੰਬਈ-ਕਿੰਗਫਿਸ਼ਰ ਏਅਰਲਾਇੰਸ ਨੇ ਕੱਲ੍ਹ ਅਗਲੇ ਚਰਨ ਦੀ ਆਪਣੀ ਯੋਜਨਾ ਦੀ ਘੋਸ਼ਣਾ ਕਰਦੇ ਹੋਏ ਮੁੰਬਈ ਅਤੇ ਨਵੀਂ ਦਿੱਲੀ ਤੋਂ ਵਿਦੇਸ਼ ਦੇ ਲਈ ਅੱਠ ਨਵੀਆਂ ਉਡਾਨਾਂ ਦੀ ਘੋਸ਼ਣਾ ਕੀਤੀ।

Date:2009-07-13 Time:00:06:22

ਆਈਬੀਐੱਮ ਅਤੇ ਇਗਨੋ 'ਚ ਕਰਾਰ

ਬੈਂਗਲੂਰ-ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ (ਇਗਨੋ) ਅਤੇ ਵਿਸ਼ਵ ਦੀ ਪ੍ਰਮੁੱਖ ਸੂਚਨਾ ਤਕਨੀਕ ਕੰਪਨੀ ਆਈਬੀਐੱਮ ਨੇ ਆਈਸੀਟੀ ਦੇ ਸਿਖਲਾਈ ਅਤੇ ਪ੍ਰਭਾਵੀ ਸਿੱਖਿਆ ਦੇ ਲਈ ਕੱਲ੍ਹ ਇੱਕ ਕਰਾਰ ਉੱਤੇ ਹਸਤਾਖ਼ਰ ਕੀਤੇ।

Date:2009-07-13 Time:00:06:22

ਡਾਲਰ ਦਾ ਕੋਈ ਨਹੀਂ ਸਾਨੀ : ਸੁੱਬਾਰਾਵ

ਮੁੰਬਈ-ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ ਸੁੱਬਾਰਾਵ ਨੇ ਕਿਹਾ ਹੈ ਕਿ ਡਾਲਰ ਕੌਮਾਂਤਰੀ ਰਿਜ਼ਰਵ ਮੁਦਰਾ ਦੇ ਰੂਪ ਵਿੱਚ ਹਾਲੇ ਵੀ ਚੱਲਦਾ ਰਹੇਗਾ।

Date:2009-07-13 Time:00:06:22

ਜਪਾਨੀ ਕੰਪਨੀ ਨੇ ਖਰੀਦੀ ਹਿੱਸੇਦਾਰੀ

ਮੁੰਬਈ- ਭਾਰਤ ਵਿਖੇ ਮਿਊਚਅਲ ਫੰਡ ਕਾਰੋਬਾਰ ਵਿੱਚ ਕੱਲ੍ਹ ਜਪਾਨੀ ਨੋਮੁਰਾ ਏਸੇਟ ਮੈਨੇਜਮੈਂਟ ਕੰਪਨੀ ਲਿਮੀਟੇਡ ਨੂੰ ਵੀ ਹਿੱਸੇਦਾਰੀ ਮਿਲ ਗਈ, ਜੋ ਵਿਸ਼ਵ ਵਿੱਚ ਹਾਲੇ ਕਰੀਬ 192 ਅਰਬ ਡਾਲਰ ਦੀ ਸੰਪਤੀ ਦਾ ਪ੍ਰਬੰਧਨ ਕਰਦੀ ਹੈ।

Date:2009-07-13 Time:00:06:22

ਬਜ਼ਟ ਹੋਰ ਉਤਸ਼ਾਹਜਨਕ ਹੋਣਾ ਚਾਹੀਦਾ ਸੀ : ਸਿਨਹਾ

ਕੋਲਕਾਤਾ- ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਵਿੱਤਰ ਮੰਤਰੀ ਪ੍ਰਣਬ ਮੁਖਰਜੀ ਨੂੰ ਬਜ਼ਟ ਪੇਸ਼ ਕਰਦੇ ਸਮੇਂ ਵੱਖ ਵੱਖ ਮੁੱਦਿਆਂ ਉੱਤੇ ਸਾਹਸ ਵਿਖਾਉਣ ਦੀ ਜ਼ਰੂਰਤ ਸੀ।

Date:2009-07-13 Time:00:06:22

ਵਿਦੇਸ਼ੀ ਪ੍ਰਤੱਖ ਨਿਵੇਸ਼ 'ਚ ਹੋਇਆ ਵਾਧਾ

ਨਵੀਂ ਦਿੱਲੀ - ਕੌਮਾਂਤਰੀ ਮੰਦੀ ਅਤੇ ਤਰਲਤਾ ਦੇ ਸੰਕਟ ਦੇ ਬਾਵਜੂਦ ਸਾਲ 2008-09 ਦੇ ਦੌਰਾਨ ਭਾਰਤ ਅੰਦਰ ਵਿਦੇਸ਼ੀ ਸਿੱਧੇ ਨਿਵੇਸ਼ ਵਿੱਚ 11 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

Date:2009-07-13 Time:00:06:22

ਨਕਸਲੀ ਹਮਲੇ 'ਚ ਐਸਪੀ ਸਮੇਤ 21 ਸ਼ਹੀਦ

ਰਾਜਨਾਂਦਗਾਂਵ-ਛੱਤੀਸਗੜ੍ਹ ਦੇ ਨਕਸਲੀ ਪ੍ਰਭਾਵਤ ਰਾਜਨਾਂਦਗਾਂਵ ਜਿਲ੍ਹੇ 'ਚ ਸੀਤਾਗਾਂਵ ਪੁਲਿਸ ਚੌਂਕੀ ਦੇ ਨਜ਼ਦੀਕ ਐਤਵਾਰ ਨੂੰ ਨਕਸਲੀਆਂ ਅਤੇ ਪੁਲਿਸ ਪਾਰਟੀ ਵਿੱਚ ਹੋਈ ਮੁੱਠਭੇੜ 'ਚ ਪੁਲਿਸ ਪ੍ਰਧਾਨ ਵਿਨੋਦ ਕੁਮਾਰ ਚੌਬੇ ਸਮੇਤ 21 ਪੁਲਿਸ ਕਰਮੀ ਸ਼ਹੀਦ ਹੋ ਗਏ।

Date:2009-07-13 Time:00:06:22

ਪਹਿਲੀ ਦੂਜੀ ਸ਼੍ਰੇਣੀ ਦੇ ਸ਼ਹਿਰਾਂ 'ਚ ਹਾਈਪਰ ਮਾਰਕਿਟਾਂ

ਨਵੀਂ ਦਿੱਲੀ- ਸੰਗਠਿਤ ਖੁਦਰਾ ਬਾਜਾਰ ਵਿੱਚ 20 ਪ੍ਰਤੀਸ਼ਤ ਸਲਾਨਾ ਵਾਧੇ ਦੀ ਸੰਭਾਵਨਾ ਦੇ ਚੱਲਦੇ ਸਾਲ 2011 ਤੱਕ ਪਹਿਲੀ ਅਤੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ 315 ਆਧੁਨਿਕ ਸਹੂਲਤਾਂ ਨਾਲ ਲੈੱਸ ਹਾਈਪਰ ਮਾਰਕਿਟ ਸਥਾਪਿਤ ਹੋਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ।

Date:2009-07-13 Time:00:06:22

ਦਿੱਲੀ ਮੈਟ੍ਰੋ ਪ੍ਰਮੁੱਖ ਸ਼੍ਰੀਧਰਨ ਦਾ ਅਸਤੀਫ਼ਾ

ਨਵੀਂ ਦਿੱਲੀ-ਦਿੱਲੀ ਮੈਟ੍ਰੋ ਪ੍ਰਮੁੱਖ ਈ.ਸ਼੍ਰੀਧਰਨ ਨੇ ਐਤਵਾਰ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ ਕਿਹਾ ਹੈ ਕਿ ਨਿਰਮਾਣ ਸਥਾਨ 'ਤੇ ਹੋਈ ਦੁਰਘਟਨਾ ਦੀ ਨੈਤਿਕ ਜ਼ਿੰਮੇਦਾਰੀ ਲੈਂਦੇ ਹੋਏ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।

Date:2009-07-13 Time:00:06:22

ਬੇਹੋਸ਼ ਹੋਣ ਬਾਅਦ ਬਸੂ ਹਸਪਤਾਲ 'ਚ ਭਰਤੀ

ਕਲਕੱਤਾ-ਮਾਕਪਾ ਦੇ ਸੀਨੀਅਰ ਨੇਤਾ ਜਯੋਤੀ ਬਸੂ ਅੱਜ ਸਵੇਰੇ ਆਪਣੀ ਰਿਹਾਇਸ਼ 'ਤੇ ਬੇਹੋਸ਼ ਹੋ ਗਏ,ਜਿਸ ਦੇ ਬਾਅਦ ਉਨ੍ਹਾ ਨੂੰ ਸ਼ਹਿਰ ਦੇ ਇੱਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Date:2009-07-13 Time:00:06:22

ਕੇਂਦਰ ਹਟਾ ਸਕਦਾ ਹੈ ਜੰਮੂ ਕਸ਼ਮੀਰ ਤੋਂ ਬਲਾਂ ਨੂੰ

ਨਵੀਂ ਦਿੱਲੀ-ਕੇਂਦਰ ਅਰਧ ਸੈਨਿਕ ਬਲਾਂ ਦੀ ਘੱਟ ਤੋਂ ਘੱਟ 23 ਬਟਾਲੀਅਨਾਂ ਨੂੰ ਅੱਤਵਾਦ ਪ੍ਰਭਾਵਤ ਜੰਮੂ ਕਸ਼ਮੀਰ ਤੋਂ ਹਟਾਕੇ ਉਨ੍ਹਾ ਨੂੰ ਨਕਸਲ ਪ੍ਰਭਾਵਤ ਰਾਜਾਂ 'ਚ ਤਾਇਨਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

Date:2009-07-13 Time:00:06:22

ਕਸ਼ਮੀਰ 'ਚ ਵਿਸਫ਼ੋਟ, ਕਈ ਫੱਟੜ

ਸ਼੍ਰੀਨਗਰ-ਜੰਮੂ ਕਸ਼ਮੀਰ ਦੇ ਬਡਗਾਮ ਜਿਲ੍ਹੇ ਵਿੱਚ ਕੱਲ੍ਹ ਇੱਕ ਹੱਥਗੋਲਾ ਵਿਸਫ਼ੋਟ ਹੋਣ ਨਾਲ ਸੁਰੱਖਿਆ ਬਲ ਦੇ ਇੱਕ ਜਵਾਨ ਸਮੇਤ ਤਕਰੀਬਨ ਇੱਕ ਦਰਜਨ ਵਿਅਕਤੀ ਫੱਟੜ ਹੋ ਗਏ।

Date:2009-07-13 Time:00:06:22

ਸਾਬਕਾ ਪੀਐੱਮ ਦੇਵੇਗੌੜਾ ਫੱਟੜ

ਬੈਂਗਲੂਰ- ਕੱਲ੍ਹ ਰਾਤ ਆਪਣੇ ਘਰ ਵਿੱਚ ਡਿੱਗ ਜਾਣ ਕਾਰਣ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦਾ ਖੱਬਾ ਹੱਥ ਟੁੱਟ ਗਿਆ। ਸੂਤਰਾਂ ਦੇ ਮੁਤਾਬਿਕ ਜਨਤਾ ਦਲ 'ਸੈਕਿਊਲਰ' ਦੇ ਪ੍ਰਮੁੱਖ ਦੇਵੇਗੌੜਾ ਆਪਣੇ ਆਵਾਸ ਵਿੱਚ ਡਿੱਗਣ ਕਰਕੇ ਫੱਟੜ ਹੋਏ ਹਨ।

Date:2009-07-13 Time:00:06:22

ਪਹਿਲਵਾਨਾਂ ਦਾ ਸਨਮਾਨ

ਇੰਦੌਰ-ਗੋਮਤੀ ਦੇਵੀ ਕੁਸ਼ਤੀ ਕੇਂਦਰ 'ਤੇ ਪਹਿਲਵਾਨਾਂ ਦਾ ਸਨਮਾਨ ਕੀਤਾ ਗਿਆ।

Date:2009-07-13 Time:00:06:22

ਕਾਰਪੋਰੇਟ ਬੈਡਮਿੰਟਨ ਟੂਰਨਾਮੈਂਟ 17 ਤੋਂ

ਇੰਦੌਰ-ਚਿਮਨਬਾਗ ਜਿਮਖਾਨਾ ਦੁਆਰਾ 17 ਤੋਂ 26 ਜੁਲਾਈ ਤੱਕ ਆਯੋਜਤ ਕਾਰਪੋਰੇਟ ਬੈਡਮਿੰਟਨ ਟੂਰਨਾਮੈਂਟ 'ਚ ਕਈ ਪ੍ਰਮੁੱਖ ਸੰਸਥਾਵਾਂ ਸ਼ਾਮਲ ਹੋਣਗੀਆਂ।

Date:2009-07-13 Time:00:06:21

ਮਾਇਆ ਨੇ ਮਨਮੋਹਨ ਨੂੰ ਲਿਖਿਆ ਪੱਤਰ

ਲਖਨਊ- ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਰਾਜ ਦੇ ਪਛੜੇ ਵਰਗ ਦੇ ਵਿੱਦਿਆਰਥੀਆਂ ਨੂੰ ਦਿੱਤੇ ਜਾ ਰਹੇ ਵਜ਼ੀਫੇ ਵਿੱਚ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਧਨਰਾਸ਼ੀ ਨਹੀਂ ਦਿੱਤੇ ਜਾਣ ਉੱਤੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਪੱਤਰ ਲਿਖਕੇ ਤੱਤਕਾਲ ਇਹ ਰਾਸ਼ੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

Date:2009-07-13 Time:00:06:21

ਮੈਟ੍ਰੋ ਰੇਲ ਪੁਲ ਹਾਦਸੇ 'ਚ ਪੰਜ ਮਰੇ,15 ਜ਼ਖਮੀ

ਨਵੀਂ ਦਿੱਲੀ-ਦੱਖਣੀ ਦਿੱਲੀ ਦੇ ਜਮਰੂਦਪੁਰ 'ਚ ਅੱਜ ਸਵੇਰੇ ਦਿੱਲੀ ਮੈਟ੍ਰੋ ਰੇਲ ਨਿਗਮ ਦੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਹਿੱਸਾ ਡਿੱਗ ਜਾਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ।ਜ਼ਖਮੀਆਂ 'ਚ ਨੌ ਦੀ ਹਾਲਤ ਗੰਭੀਰ ਹੈ।

Date:2009-07-13 Time:00:06:21

ਮੈਕਸਿਕੋ 'ਚ ਤੂਫ਼ਾਨ ਦੀ ਆਉਣ ਦੀ ਆਸ਼ੰਕਾ

ਮੈਕਸਿਕੋ ਸਿਟੀ-ਮੈਕਸਿਕੋ ਦੇ ਪ੍ਰਸ਼ਾਂਤ ਮਹਾਸਾਗਰ ਦੇ ਤੱਟ ਨਾਲ ਲੱਗਦੇ ਇਲਾਕਿਆਂ ਵਿੱਚ ਸੰਭਾਵਿਤ ਕਾਰਲੋਸ ਤੂਫ਼ਾਨ ਦੇ ਅੱਜ ਚੱਕਰਵਰਤੀ ਤੂਫ਼ਾਨ ਵਿੱਚ ਬਦਲ ਜਾਣ ਦੀ ਆਸ਼ੰਕਾ ਪ੍ਰਗਟ ਕੀਤੀ ਗਈ ਹੈ।

Date:2009-07-13 Time:00:06:21

ਪੰਜਾਬ ਵਿਸ ਅਨਿਸ਼ਚਿਤਕਾਲ ਦੇ ਮੁਅੱਤਲ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਕੱਲ੍ਹ ਛੇ ਦਿਨ ਦੇ ਸ਼ੈਸਨ ਦੇ ਬਾਅਦ ਅਨਿਸ਼ਚਿਤਕਾਲ ਦੇ ਲਈ ਮੁਅੱਤਲ ਕਰ ਦਿੱਤੀ ਗਈ। ਸੂਬੇ ਦੀ 13ਵੀਂ ਵਿਧਾਨ ਸਭਾ ਦਾ ਇਹ ਸ਼ੈਸਨ ਤਿੰਨ ਜੁਲਾਈ ਨੂੰ ਸ਼ੁਰੂ ਹੋਇਆ ਸੀ।

Date:2009-07-13 Time:00:06:21


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009