Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 7 - 2009

ਸੰਕਟ ਸਿਟੀ

ਗੁਰੂ (ਕੇ. ਕੇ. ਮੇਨਨ) ਅਤੇ ਗਣਪਤ (ਦਿਲੀਪ ਪ੍ਰਭਾਵਲਕਰ) ਛੋਟੇ-ਮੋਟੇ ਚੋਰ ਹਨ। ਚੋਰੀ ਦੇ ਧੰਦੇ 'ਚ ਦੋਵੇਂ ਬਰਾਬਰ ਦੇ ਪਾਰਟਨਰ ਹਨ। ਉਹਨਾਂ ਨੇ ਕੰਮ ਵੰਡੇ ਹੋਏ ਹਨ। ਗੁਰੂ ਕਾਰ ਚੁਰਾਉਂਦਾ ਹੈ ਅਤੇ ਗਣਪਤ ਕਾਰ ਦਾ ਹੁਲੀਆ ਬਿਲਕੁਲ ਬਦਲ ਦਿੰਦਾ ਹੈ। ਇਸ ਤੋਂ ਬਾਅਦ ਉਹ ਕਾਰ ਨੂੰ ਵੇਚ ਕੇ ਰਕਮ ਅੱਧੀ-ਅੱਧੀ ਵੰਡ ਲੈਂਦੇ ਹਨ। ਇੱਕ ਦਿਨ ਘਰ ਪਰਤਦੇ ਸਮੇਂ ਗੁਰੂ ਨੂੰ ਮਰਸੀਡੀਜ਼ ਕਾਰ ਦਿਖਾਈ ਦਿੰਦੀ ਹੈ। ਉਹ ਉਸ ਕਾਰ ਨੂੰ ਚੋਰੀ ਕਰ ਲੈਂਦਾ ਹੈ। ਉਸ ਕਾਰ 'ਚ ਇੱਕ ਕਰੋੜ ਰੁਪਏ ਵੀ ਰੱਖੇ ਸਨ, ਜੋ ਗੁਰੂ ਅਤੇ ਗਣਪਤ ਨੂੰ ਮਿਲਦੇ ਹਨ। ਦੋਵੇਂ ਇਸ ਗੱਲ ਤੋਂ ਅਣਜਾਣ ਹਨ ਕਿ ਉਹ ਕਾਰ ਖਤਰਨਾਕ ਗੈਂਗਸਟਰ ਫੌਜਦਾਰ (ਅਨੁਪਮ ਖੇਰ) ਦੀ ਹੈ। ਮਰਸੀਡੀਜ਼ ਨੂੰ ਉਹ ਸੁਲੇਮਾਨ ਸੁਪਾਰੀ (ਰਾਹੁਲ ਦੇਵ) ਨੂੰ ਵੇਚਣ ਦੀ ਕੋਸ਼ਿਸ਼ ਕਰਦੇ ਹਨ। ਸੁਲੇਮਾਨ ਕਾਰ ਨੂੰ ਦੇਖ ਕੇ ਪਹਿਚਾਣ

Date:2009-07-10 Time:00:05:01

ਖੁਸ਼ੀ ਕਾਰਨ ਹੋਈ ਐਸ਼ ਮੋਟੀ

ਐਸ਼ਵਰਿਆ ਰਾਏ ਇਹਨਾਂ ਦਿਨਾਂ ਵਿੱਚ ਬਹੁਤ ਖੁਸ਼ ਹੈ। ਮਨਪਸੰਦ ਪਤੀ, ਸਸੁਰਾਲ ਹਿੰਦੁਸਤਾਨ ਦਾ ਸਭ ਤੋਂ ਵਡਾ ਘਰਾਨਾ, ਪੈਸਾ, ਸ਼ੋਹਰਤ, ਇੱਜਤ। ਮਨ ਦੀ ਖੁਸ਼ੀ ਤਨ ਨੂੰ ਤਾਂ ਲੱਗਦੀ ਹੀ ਹੈ।

Date:2009-07-10 Time:00:05:01

ਪਰਵੀਨ ਬਾਬੀ

ਆਕਰਸ਼ਣ (1988) ਅਵਿਨਾਸ਼ (1986) ਬਾਡ 303 (1986) ਸਿਤਮਗਰ (1985) ਕਰਮਯੁੱਧ (1985) ਅਮੀਰ ਆਦਮੀ ਗਰੀਬ ਆਦਮੀ (1985) ਬਦ ਔਰ ਬਦਨਾਮ (1985) ਟੇਲੀਫ਼ੋਨ (1985) ਕਾਨੂੰਨ ਮੇਰੀ ਮੁੱਠੀ ਮੇਂ (1984)

Date:2009-07-10 Time:00:05:01

ਮੇਦਾਂਤਾ ਲਈ 500 ਕਰੋੜ ਜੁਟਾਉਣਗੀਆਂ ਬੈਂਕਾਂ

ਨਵੀਂ ਦਿੱਲੀ - ਨਿੱਜੀ ਖੇਤਰ ਦੇ ਯਸ ਬੈਂਕ ਦੇ ਨਾਲ ਦੇਸ਼ ਦੇ ਸਰਵਜਨਕ ਖੇਤਰ ਦੇ ਚਾਰ ਪ੍ਰਮੁੱਖ ਬੈਂਕ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ.ਨਰੇਸ਼ ਤ੍ਰੇਹਨ ਦੀ ਅਗਵਾਈ ਵਿੱਚ ਗੁੜਗਾਉਂ ਵਿੱਚ ਬਣ ਰਹੇ ਮੇਦਾਂਤਾ ਦੀ 'ਮੈਡੀਸਿਟੀ ਸੁਪਰ ਸਪੈਸ਼ਲਿਟੀ ਟੇਰਟੀਅਰੀ ਕੇਅਰ ਹੋਸਪਿਟਲ' ਦੇ ਲਈ 500 ਕਰੋੜ ਰੁਪਏ ਦੀ ਵਿੱਤੀ ਵਿਵਸਥਾ ਕਰਨਗੇ।

Date:2009-07-10 Time:00:04:59

ਬਾਦਲ ਨੇ ਲਿਖੀ ਐਂਟਨੀ ਨੂੰ ਚਿੱਠੀ

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਰੱਖਿਆ ਮੰਤਰੀ ਏਕੇ ਐਂਟਨੀ ਨੂੰ ਚਿੱਠੀ ਲਿੱਖ ਕੇ ਮੰਗ ਕੀਤੀ ਹੈ ਕਿ ਉਹ ਚੰਡੀਗੜ੍ਹ ਤੋਂ ਐਮੀਰੇਟਸ ਏਅਰਲਾਇੰਸ ਦੀ ਸਸਤੀ ਵਾਲੀ ਜਹਾਜ ਸੇਵਾ ਫਲਾਈ ਦੁਬਈ ਦੀ ਉਡਾਨ ਨੂੰ ਭਾਰਤੀ ਹਵਾਈ ਸੈਨਾ ਦੀ ਮੰਜੂਰੀ ਦੁਆਉਣ ਦੇ ਮਾਮਲੇ ਵਿਚ ਦਖਲ ਅੰਦਾਜੀ ਕਰਨ।

Date:2009-07-10 Time:00:04:59

ਅਫਗਾਨ 'ਚ ਵਿਸਫ਼ੋਟ, 25 ਮਰੇ

ਪੁੱਲੀ ਆਲਮ-ਦੱਖਣੀ ਅਫ਼ਗਾਨਿਸਤਾਨ ਵਿੱਚ ਲੋਗਰ ਪ੍ਰਾਂਤ ਦੇ ਮੁਹੰਮਦ ਆਗਾ ਜਿਲ੍ਹੇ ਵਿੱਚ ਸਥਿਤ ਇੱਕ ਸਕੂਲ ਦੇ ਬਾਹਰ ਅੱਜ ਹੋਏ ਇੱਕ ਬੰਬ ਵਿਸਫ਼ੋਟ ਵਿੱਚ 12 ਵਿੱਦਿਆਰਥੀਆਂ ਸਮੇਤ ਘੱਟ ਤੋਂ ਘੱਟ 25 ਲੋਕ ਮਾਰੇ ਗਏ ਅਤੇ ਕਈ ਹੋਰ ਫੱਟੜ ਹੋ ਗਏ।

Date:2009-07-10 Time:00:04:59

ਏਅਰ ਇੰਡੀਆ ਨੂੰ ਰਾਹਤ ਪੈਕੇਜ ਦੀ ਲੋੜ

ਨਵੀਂ ਦਿੱਲੀ - ਕੇਂਦਰੀ ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਕਿਹਾ ਹੈ ਕਿ ਏਅਰ ਇੰਡੀਆ ਨੂੰ ਵਿੱਤੀ ਤੰਗੀ ਤੋਂ ਬਚਣ ਲਈ ਲਗਭੱਗ 4500 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਲੋੜ ਹੈ।

Date:2009-07-10 Time:00:04:59

ਭਾਰਤ ਸਥਾਈ ਮੈਂਬਰਸ਼ਿਪ ਦਾ ਹੱਕਦਾਰ:ਫ੍ਰਾਂਸ

ਨਵੀਂ ਦਿੱਲੀ - ਫ੍ਰਾਂਸ ਨੇ ਕਿਹਾ ਹੈ ਕਿ ਜੇਕਰ ਸੰਯੁਕਤ ਰਾਸ਼ਟਰ ਨੇ ਵਿਸ਼ਵ ਵਿਚ ਸ਼ਾਂਤੀ ਅਤੇ ਸੁਰੱਖਿਆ ਸੰਬੰਧੀ ਮੁੱਦਿਆਂ ਵਿਚ ਮਹਤੀ ਭੂਮਿਕਾ ਅਦਾ ਕਰਨੀ ਹੈ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਭਾਰਤ ਨੂੰ ਸਥਾਈ ਸੀਟ ਦੇਣੀ ਪਵੇਗੀ।

Date:2009-07-10 Time:00:04:59

ਐਸਸੀ ਨੂੰ ਮੰਗਿਆ ਕੇਂਦਰ ਤੋਂ ਜਵਾਬ

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਦੇ ਸਮਲੈਂਗਿਕਤਾ ਨੂੰ ਜਾਇਜ ਕਰਾਰ ਦਿੱਤੇ ਗਏ ਫੈਸਲੇ ਖਿਲਾਫ ਦਿੱਤੀ ਗਈ ਇੱਕ ਯਾਚਿਕਾ ਉੱਪਰ ਸੁਪਰੀਮ ਕੋਰਟ ਨੇ ਅੱਜ ਸਰਕਾਰ ਤੋਂ ਜਵਾਬ ਮੰਗਿਆ ਹੈ ਜਿਸ ਵਿਚ ਯਾਚਿਕਾ ਕਰਤਾ ਨੇ ਕਿਹਾ ਹੈ ਕਿ ਇਸ ਦੇ ਵਿਆਹ ਉੱਪਰ ਗਲਤ ਪ੍ਰਭਾਵ ਪੈਣਗੇ।

Date:2009-07-10 Time:00:04:59

ਬੀਮਾਰ ਅਮਿਤਾਭ ਨੂੰ ਠਾਕਰੇ ਦੀ ਚਿੰਤਾ

ਨਵੀਂ ਦਿੱਲੀ-ਪੇਟ ਦਰਦ ਨਾਲ ਜੂਝ ਰਹੇ ਬਾਲੀਵੁੱਡ ਸੁਪਰ ਸਟਾਰ ਅਮਿਤਾਭ ਬੱਚਨ ਨੂੰ ਇਨ੍ਹੀ ਦਿਨ੍ਹੀ ਸ਼ਿਵਸੈਨਾ ਪ੍ਰਮੁੱਖ ਬਾਲ ਠਾਕਰੇ ਦੀ ਚਿੰਤਾ ਸਤਾ ਰਹੀ ਹੈ।

Date:2009-07-10 Time:00:04:59

ਪੂਰਬੀ,ਦਖਣੀ, ਮੱਧ ਭਾਰਤ 'ਚ ਚੰਗੀ ਬਾਰਿਸ਼

ਨਵੀਂ ਦਿੱਲੀ - ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿਚ ਬੀਤੇ ਦੋ ਹਫਤਿਆਂ ਵਿਚ ਚੰਗੀ ਬਾਰਿਸ਼ ਹੋਈ ਹੈ ਜਿਸ ਸਦਕਾ ਸੋਕੇ ਦੇ ਖਦਸ਼ੇ ਤੋਂ ਕੁੱਝ ਰਾਹਤ ਮਿਲੀ ਹੈ।ਭਾਰਤੀ ਮੌਸਮ ਵਿਭਾਗ ਦੇ ਨਿਦੇਸ਼ਕ ਬੀਪੀ ਯਾਦਵ ਨੇ ਕਿਹਾ ਹੈ ਕਿ ਬੀਤੇ ਦੋ ਹਫਤਿਆਂ ਵਿਚ ਦੇਸ਼ ਦੇ ਪੂਰਬੀ, ਦੱਖਣੀ ਅਤੇ ਮੱਧ ਭਾਗ ਵਿਚ ਚੰਗਾ ਮੀਂਹ ਪਿਆ ਹੈ।

Date:2009-07-10 Time:00:04:59

ਬੀਈਐਮਐਲ ਦਾ ਆਲਸਟਮ ਨਾਲ ਕਰਾਰ

ਬੰਗਲੌਰ - ਜਨਤਕ ਖੇਤਰ ਦੀ ਕੰਪਨੀ ਬੀਈਐਮਐਲ ਨੇ ਫ੍ਰੈਂਚ ਕੰਪਨੀ ਨੇ ਤਕਨੀਕੀ ਸਹਾਇਤਾ ਅਤੇ ਰੇਲ ਵਪਾਰ ਲਈ ਉਪਕਰਨਾਂ ਦੀ ਆਪੂਰਤੀ ਲਈ ਇੱਕ ਕਰਾਰ ਉੱਪਰ ਹਸਤਾਖਰ ਕੀਤੇ ਹਨ।ਬੀਈਐਮਐਲ ਦੇ ਪ੍ਰਧਾਨ ਅਤੇ ਐਮਡੀ ਵੀਆਰਐਸ ਨਟਰਾਜਨ ਨੇ ਕਿਹਾ ਕਿ ਕਰਾਰ ਘੱਟ, ਮੱਧਮ ਅਤੇ ਤੇਜ਼ ਗਤੀ ਦੀਆਂ ਰੇਲ ਗੱਡੀਆਂ ਲਈ ਕੀਤੇ ਗਏ ਹਨ।

Date:2009-07-10 Time:00:04:59

ਰਿਸ਼ਤੇਦਾਰਾਂ ਨੇ ਟਾਲਿਆ ਜੈਕਸਨ ਦਾ ਅੰਤਿਮ ਸੰਸਕਾਰ

ਲੰਦਨ-ਮਾਈਕਲ ਜੈਕਸਨ ਦਾ ਪਰਿਵਾਰ ਉਨ੍ਹਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਾਪ ਕਲਾਕਾਰ ਦੇ ਦੇ ਸਿਰ ਨੂੰ ਵਾਪਸ ਕੀਤੇ ਜਾਣ ਦਾ ਇੰਤਜ਼ਾਰ ਕਰ ਰਿਹਾ ਹੈ।

Date:2009-07-10 Time:00:04:59

ਮੀਆਂਮਾਰ 'ਚ ਜ਼ਮੀਧੱਸ ਣ ਨਾਲ 24 ਮਰੇ

ਯੰਗੂਨ-ਮੀਆਂਮਾਰ ਦੇ ਉੱਤਰੀ ਹਿੱਸੇ 'ਚ ਭਾਰੀ ਮੀਂਹ ਦੀ ਵਜ੍ਹਾ ਨਾਲ ਜ਼ਮੀਨਧੱਸਣ ਕਾਰਣ 24 ਪ੍ਰਵਾਸੀ ਖਾਨ ਕਰਮੀਆਂ ਦੀ ਮੌਤ ਹੋ ਗਈ ਹੈ।

Date:2009-07-10 Time:00:04:58

ਮਹਿਲਾ ਕਰਚਾਰੀਆਂ ਦੀ ਹਿੱਸੇਦਾਰੀ ਵਧਾਉਣ ਦਾ ਪ੍ਰਸਤਾਵ

ਨਵੀਂ ਦਿੱਲੀ-ਮਮਤਾ ਬਨਰਜ਼ੀ ਦੇ ਰੇਲ ਮੰਤਰੀ ਦਾ ਅਹੁਦਾ ਸੰਭਾਲਣ ਦੇ ਬਾਅਦ ਹੁਣ ਰੇਲਵੇ 'ਚ ਮਹਿਲਾ ਕਰਮਚਾਰੀਆਂ ਦੀ ਹਿੱਸੇਦਾਰੀ ਵਧਾਉਣ 'ਤੇ ਜ਼ੋਰ ਦਿੱਤਾ ਜਾਵੇਗਾ।

Date:2009-07-10 Time:00:04:58

ਵਿਕਸਿਤ ਦੇਸ਼ ਕਰਨ ਅਗਵਾਈ

ਲਾ ਅਕੀਲਾ - ਜਲਵਾਯੂ ਬਦਲਾ ਨਾਲ ਨਜਿੱਠਣ ਵਿਚ ਅਮਰੀਕੀ ਫਰਜ਼ਾਂ ਵਿਚ ਚੂਕ ਦੀ ਗੱਲ ਕਬੂਲ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਮਰੀਕਾ ਨੂੰ ਹੋਰਨਾਂ ਵਿਕਸਿਤ ਦੇਸ਼ਾਂ ਨਾਲ ਮਿਲ ਕੇ ਇਸ ਲੜਾਈ ਵਿਚ ਅਗਵਾਈ ਕਰਨੀ ਪਵੇਗੀ ਪਰ ਉੱਭਰਦੀਆਂ ਅਰਥ ਵਿਵਸਥਾਵਾਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ।

Date:2009-07-10 Time:00:04:58

ਧਰਤੀ ਨੂੰ ਬਚਾਉਣ ਲਈ ਸਿਰਫ ਅੱਠ ਸਾਲ!

ਲੰਦਨ - ਬ੍ਰਿਟਿਸ਼ ਰਾਜਗੱਦੀ ਦੇ ਉੱਤਰ ਅਧਿਕਾਰੀ ਪ੍ਰਿੰਸ ਚਾਰਲਸ ਨੇ ਕਿਹਾ ਹੈ ਕਿ ਧਰਤੀ ਨੂੰ ਬਚਾਉਣ ਲਈ ਸਾਡੇ ਕੋਲ ਸਿਰਫ 8 ਸਾਲ ਦਾ ਸਮਾਂ ਹੈ। ਚਾਰਲਸ ਨੇ ਸੀਨੀਅਰ ਉਦਯੋਗ ਪਤੀਆਂ ਅਤੇ ਵਾਤਾਵਰਨ ਵਿਗਿਆਨੀਂ ਨੂੰ ਕਿਹਾ ਕਿ ਪੂੰਜੀਵਾਦ ਅਤੇ ਉਪਭੋਗਤਾਵਾਦ ਨੇ ਦੁਨੀਆ ਨੂੰ ਆਰਥਿਕ ਅਤੇ ਕੁਦਰਤੀ ਪਤਨ ਦੇ ਕੰਢੇ ਪੁੱਜਾ ਦਿੱਤਾ ਹੈ।

Date:2009-07-10 Time:00:04:58

ਘੜੀਆਂ ਵੰਡ ਰਹੇ ਹਨ ਸਲਮਾਨ

ਸਲਮਾਨ ਖਾਨ ਨੂੰ ਉਪਹਾਰ ਦੇਣਾ ਬਹੁਤ ਪਸੰਦ ਹੈ। ਖਾਸ ਕਰ ਕੇ ਦੋਸਤਾਂ ਨੂੰ ਉਪਹਾਰ ਦਿੰਦੇ ਸਮੇਂ ਉਹ ਕੀਮਤ ਦੀ ਪਰਵਾਹ ਨਹੀਂ ਕਰਦੇ ਹਨ। ਜੋ ਪਸੰਦ ਆਇਆ ਉਹ ਖਰੀਦ ਕੇ ਦੇ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹੁਣ ਤੱਕ ਪੰਜਾਹ ਕਰੋੜ ਰੁੱਪਏ ਦੇ ਉਪਹਾਰ ਆਪਣੇ ਦੋਸਤਾਂ ਨੂੰ ਦਿੱਤੇ ਹਨ।

Date:2009-07-10 Time:00:04:58

ਫਿਰ ਨਜ਼ਰ ਆਉਣਗੇ ਜੇਨੇਲੀਆ-ਇਮਰਾਨ

'ਜਾਣੇ ਤੂੰ ਯਾ ਜਾਣੇ ਨਾ' ਫ਼ਿਲਮ ਵਿੱਚ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਇਮਰਾਨ ਖਾਨ ਅਤੇ ਜੇਨੇਲੀਆ ਡਿਸੁਜਾ ਪੇਰਿਸ ਵਿੱਚ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਪਰ ਇਹਨਾਂ ਦਾ ਰੋਮਾਂਸ ਅਸਲ ਜਿੰਦਗੀ ਵਿੱਚ ਨਾ ਹੋ ਕੇ ਇਹਨਾਂ ਦੀ ਅਗਲੀ ਫ਼ਿਲਮ '7 ਡੇਜ ਇਨ ਪੈਰਿਸ' ਵਿੱਚ ਨਜ਼ਰ ਆਉਣਗੇ।

Date:2009-07-10 Time:00:04:58

ਸ਼ਰੁਤੀ:ਪਹਿਲੀ ਫ਼ਿਲਮ ਵਿੱਚ ਵੀ ਬਿਕਨੀ

ਅੱਜ ਕੱਲ੍ਹ ਦੀ ਕੁੜੀਆਂ ਜੋ ਫ਼ਿਲਮਾਂ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਿ ਫ਼ਿਲਮਾਂ ਵਿੱਚ ਹਾਟ ਅਤੇ ਬੋਲਡ ਸੀਨ ਕਰਨੇ ਹੋਣਗੇ। ਸ਼ਰੁਤੀ ਹਾਸਨ ਨੂੰ ਹੀ ਵੇਖ ਲਉ। ਕਮਲ ਹਾਸਨ ਦੀ ਬੇਟੀ ਆਪਣੀ ਪਹਿਲੀ ਫ਼ਿਲਮ 'ਲਕ' ਵਿੱਚ ਬਿਕਨੀ ਵਿੱਚ ਨਜ਼ਰ ਆਵੇਗੀ।

Date:2009-07-10 Time:00:04:58

ਰਹਿਮਾਨ ਲਈ ਮੰਜਲਾਂ ਹੋਰ ਵੀ ਹਨ

ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ।ਰਹਿਮਾਨ ਉਹ ਸੰਗੀਤਕਾਰ ਹਨ ਜੋ ਘੱਟ ਉਮਰ ਵਿਚ ਹੀ ਆਪਣੀ ਯੋਗਤਾ ਦਾ ਲੋਹਾ ਮਣਵਾ ਚੁੱਕੇ ਹਨ।

Date:2009-07-10 Time:00:04:58

ਜੇਠਾ ਕਾਰਣ ਪ੍ਰਸਿੱਧ ਹੋਏ ਜਹੀਰ

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਸਿਤਾਰੇ ਗੇਂਦਬਾਜ ਜ਼ਹੀਰ ਦਾ ਜਨਮ ਜਿਸ ਦਿਨ ਹੋਇਆ, ਉਸ ਦਿਨ ਜੇਠਾ ਨਖੱਤਰ ਸੀ।ਜੇਠਾ ਨਖੱਤਰ ਵਿਚ ਜੰਮਿਆ ਜਾਤਕ ਗਿਆਨੀ, ਪ੍ਰਸਿੱਧ ਅਤੇ ਅਮੀਰ ਹੁੰਦਾ ਹੈ।ਇਹੋ ਕਾਰਣ ਹੈ ਕਿ ਜਹੀਰ ਅੱਜ ਪ੍ਰਸਿੱਧ ਹਨ।

Date:2009-07-10 Time:00:04:58

ਟੱਰਕਾਂ ਦੀ ਟੱਕਰ, ਪੰਜ ਜਿਉਂਦੇ ਸੜ੍ਹੇ

ਹਿਸਾਰ- ਹਰਿਆਣਾ ਦੇ ਜਿਲ੍ਹਾ ਹਿਸਾਰ ਵਿੱਚ ਪੈਂਦੇ ਅਲਖਪੁਰ ਪਿੰਡ ਦੇ ਨੇੜੇ ਅੱਜ ਸਵੇਰੇ ਐੱਲਪੀਜੀ ਗੈਸ ਸਿਲੰਡਰਾਂ ਦੇ ਲੱਦੇ ਇੱਕ ਟੱਰਕ ਅਤੇ ਖਾਦ ਦੀਆਂ ਬੋਰੀਆਂ ਨਾਲ ਭਰੇ ਇੱਕ ਟੱਰਕ ਦੇ ਦਰਮਿਆਨ ਹੋਈ ਸਿੱਧੀ ਟੱਕਰ ਵਿੱਚ ਪੰਜ ਲੋਕ ਜਿਉਂਦੇ ਸੜ੍ਹ ਗਏ।

Date:2009-07-10 Time:00:04:58

ਗ੍ਰੀਨ ਚੰਡੀਗੜ੍ਹ ਪ੍ਰੋਗਰਾਮ ਲਾਂਚ

ਚੰਡੀਗੜ੍ਹ -ਇੱਥੋਂ ਦੇ ਯੂਟੀ ਪ੍ਰਸ਼ਾਸਨ ਨੇ ਅੱਜ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਅਤੇ ਨਿਵਾਸੀਆਂ ਦੇ ਸਹਿਯੋਗ ਨਾਲ 'ਗ੍ਰੀਨ ਚੰਡੀਗੜ੍ਹ' ਪ੍ਰੋਗਰਾਮ ਲਾਂਚ ਕੀਤਾ ਹੈ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਐਸਐਫ ਰੋਡ੍ਰਿਗਜ਼ ਨੇ ਕਿਹਾ ਕਿ ਪ੍ਰੋਗਰਾਮ ਅਧੀਨ ਮੌਜੂਦਾ ਬਾਰਿਸ਼ ਦੇ ਮੌਸਮ ਵਿਚ 1.58 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

Date:2009-07-10 Time:00:04:58

ਸਕਾਟਲੈਂਡ ਜਪਾਨ ਖੇਡਣਗੇ ਫੁੱਟਬਾਲ ਮੈਚ

ਟੋਕਿਉ - ਸਕਾਟਲੈਂਡ ਅਤੇ ਜਪਾਨ ਆਗਾਮੀ 10 ਅਕਤੂਬਰ ਨੂੰ ਯੋਕੋਹਾਮਾ ਵਿਖੇ ਸਥਿੱਤ ਨਿਸਾਨ ਸਟੇਡੀਅਮ ਵਿਖੇ ਮਿੱਤਰਤਾ ਫੁੱਟਬਾਲ ਮੈਚ ਖੇਡਣਗੇ।

Date:2009-07-10 Time:00:04:58


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009