Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 1 - 7 - 2009

ਵਿੰਬਲਡਨ 'ਤੇ ਵੀ ਸਵਾਈਨ ਫਲੂ ਦਾ ਖਤਰਾ

ਲੰਦਨ-ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਕੁੱਝ ਕਰਮਚਾਰੀਆਂ 'ਚ ਫਲੂ ਵਰਗੇ ਲੱਛਣ ਪਾਏ ਗਏ ਹਨ,ਲੇਕਿਨ ਆਯੋਜਕਾਂ ਨੇ ਕਿਹਾ ਹੈ ਕਿ ਮੁਕਾਬਲੇਬਾਜ਼ੀ ਪਹਿਲਾਂ ਦੀ ਤਰ੍ਹਾਂ ਚੱਲਦੀ ਰਹੇਗੀ।

Date:2009-07-01 Time:00:23:07

ਕਰੀਨਾ-ਸੈਫ਼ : ਦੂਹਰੀ ਖੁਸ਼ੀ ਲਿਆਈ ਜੁਲਾਈ!

ਕਰੀਨਾ ਕਪੂਰ ਅਤੇ ਸੈਫ਼ ਅਲੀ ਖਾਨ ਲਈ ਇਹ ਜੁਲਾਈ ਬਹੁਤ ਮਹੱਤਵਪੂਰਨ ਹੈ। ਕਰੀਨਾ ਕਪੂਰ ਦੀ 'ਕਮਬਖ਼ਤ ਇਸ਼ਕ' 3 ਜੁਲਾਈ ਨੂੰ ਅਤੇ ਸੈਫ਼ ਅਲੀ ਖਾਨ ਦੀ ਹੋਮ ਪ੍ਰੋਡਕਸ਼ਨ 'ਲਵ ਆਜ ਕੱਲ੍ਹ' 31 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਕਰੀਨਾ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਅਕਸ਼ੈ ਅਤੇ ਉਹਨਾਂ ਦੀ ਜੋੜੀ ਵਾਲੀ ਫਿਲਮ ਸਫ਼ਲ ਹੋਵੇਗੀ। ਹਾਲਾਂਕਿ ਇਸ ਜੋੜੀ ਦੀ ਪਿਛਲੀ ਫਿਲਮ 'ਟਸ਼ਨ' ਬੁਰੀ ਤਰ੍ਹਾਂ ਫਲਾਪ ਹੋਈ ਸੀ। ਪਰ 'ਕਮਬਖ਼ਤ ਇਸ਼ਕ' ਨੂੰ ਲੈ ਕੇ ਉਹਨਾਂ ਦਾ ਮੰਨਣਾ ਹੈ ਕਿ ਇਸ 'ਚ ਹਰ ਉਮਰ ਅਤੇ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਉਣ ਵਾਲੇ ਤੱਤ ਹਨ।

Date:2009-07-01 Time:00:23:06

'ਅਗਿਆਤ' 'ਚ ਡਰਾਏਗੀ ਅਦ੍ਰਿਸ਼ ਸ਼ਕਤੀ

ਰਾਮਗੋਪਾਲ ਵਰਮਾ ਇਸ ਸਮੇਂ 'ਅਗਿਆਤ' ਵਿੱਚ ਬਿਜ਼ੀ ਹਨ, ਜੋ ਕੁਝ ਦਿਨਾਂ ਬਾਅਦ ਰਿਲੀਜ਼ ਹੋਣ ਵਾਲੀ ਹੈ। ਉਹ ਇਸ ਨੂੰ ਹਾਰਰ ਫਿਲਮ ਨਹੀਂ, ਬਲਕਿ ਥ੍ਰਿਲਰ ਫਿਲਮ ਕਹਿੰਦੇ ਹਨ। 'ਡਰ ਜਰੂਰੀ ਨਹੀਂ ਹੈ ਕਿ ਕਿਸੇ ਭਿਆਨਕ ਚੀਜ਼ ਤੋਂ ਹੀ ਲੱਗੇ। ਕਈ ਵਾਰ ਸਾਨੂੰ ਉਸ ਤੋਂ ਵੀ ਡਰ ਲੱਗਦਾ ਹੈ, ਜਿਸ ਨੂੰ ਅਸੀਂ ਦੇਖ ਨਹੀਂ ਸਕਦੇ। ਇਸੇ ਗੱਲ 'ਤੇ 'ਅਗਿਆਤ' ਅਧਾਰਿਤ ਹੈ।' ਹਾਰਰ ਰਾਮੂ ਦਾ ਚਹੇਤਾ ਵਿਸ਼ਾ ਹੈ ਅਤੇ ਇਸ 'ਤੇ ਉਹਨਾਂ ਨੇ ਕਈ ਫਿਲਮਾਂ ਬਣਾਈਆਂ ਹਨ। ਫਿਰ 'ਅਗਿਆਤ' 'ਚ ਕੀ ਅਲੱਗ ਹੈ? 'ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਫਿਲਮ ਮੇਰੀਆਂ ਪੁਰਾਣੀਆਂ ਹਾਰਰ ਫਿਲਮਾਂ ਤੋਂ ਕਿਤੇ ਅੱਗੇ ਹੈ। ਸਿਰਫ਼ ਆਵਾਜ਼ ਰਾਹੀਂ ਡਰ ਪੈਦਾ ਕਰਨਾ ਸੌਖੀ ਗੱਲ ਨਹੀਂ ਹੈ। ਇਸ ਫਿਲਮ ਵਿੱਚ ਅਸੀਂ ਜੋ ਜੰਗਲ ਦਿਖਾਇਆ ਹੈ, ਉਹ ਉਹਨਾਂ ਜੰਗਲਾਂ ਵਰਗਾ ਨਹੀਂ ਹੈ ਜੋ ਲੋਕਾਂ ਨੇ ਦ

Date:2009-07-01 Time:00:23:06

ਨਹੀਂ ਲਿਆ ਸਰਬਜੀਤ ਦੀ ਰਿਹਾਈ ਦਾ ਸੰਦੇਸ਼

ਅਜਮੇਰ- ਰਾਜਸਥਾਨ ਦੇ ਅਜਮੇਰ ਵਿੱਚ ਖਵਾਜਾ ਸਾਹਿਬ ਦੇ ਉਰਸ ਵਿੱਚ ਹਿੱਸਾ ਲੈਣ ਆਏ ਪਾਕਿਸਤਾਨੀ ਜਾਇਰੀਨ ਦਲ ਨੇਤਾ ਅਰਸ਼ਦ ਅਲੀ ਮਿਆਂ ਨੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਦੀ ਰਿਹਾਈ ਦੇ ਲਈ ਉੱਥੋਂ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਨਾਮ ਸੰਦੇਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

Date:2009-07-01 Time:00:23:06

ਬਾਬਰੀ ਮਸਜਿਦ ਕਾਂਡ, ਜਾਂਚ ਮੁਕੰਮਲ

ਨਵੀਂ ਦਿੱਲੀ- ਅਯੋਧਿਆ ਵਿਖੇ ਅੱਜ ਤੋਂ ਕਰੀਬਨ ਡੇਢ ਦਹਾਕਾ ਪਹਿਲਾਂ 6 ਦਸੰਬਰ 1992 ਨੂੰ ਵਿਵਾਦਗ੍ਰਸਤ ਉਸਾਰੀ (ਬਾਬਰੀ ਮਸਜਿਦ) ਢਾਹੁਣ ਸੰਬੰਧੀ ਰਿਪੋਰਟ ਅੱਜ ਇੱਥੇ ਛੁੱਟੀ ਪ੍ਰਾਪਤ ਮਾਣਯੋਗ ਜੱਜ ਐੱਮਐੱਸ ਲਿਬਰਾਹਨ ਆਯੋਗ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੌਂਪ ਦਿੱਤੀ।

Date:2009-07-01 Time:00:23:06

ਵਿਆਨਾ ਮਾਮਲੇ 'ਤੇ ਹੈ ਭਾਰਤ ਦੀ ਨਜ਼ਰ

ਨਵੀਂ ਦਿੱਲੀ-ਵਿਆਨਾ ਦੇ ਗੁਰਦੁਆਰੇ 'ਚ ਹੋਈ ਹਿੰਸਾ 'ਚ ਇੱਕ ਸਿੱਖ ਸੰਤ ਦੀ ਮੌਤ ਦੇ ਇੱਕ ਹਫ਼ਤੇ ਬਾਅਦ ਸੋਮਵਾਰ ਨੂੰ ਭਾਰਤ ਨੇ ਕਿਹਾ ਹੈ ਕਿ ਉਸ ਨੂੰ ਆਸਟ੍ਰਿਆ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਘਟਨਾ ਦੀ ਜਾਂਚ ਦੇ ਨਤੀਜਿਆਂ ਦਾ ਇੰਤਜ਼ਾਰ ਹੈ।

Date:2009-07-01 Time:00:23:06

ਪੰਜਾਬ 'ਚ ਤਿੰਨ ਸ਼ੱਕੀ ਅੱਤਵਾਦੀ ਕਾਬੂ

ਲੁਧਿਆਣਾ-ਪੰਜਾਬ ਪੁਲਿਸ ਨੇ ਲੁਧਿਆਣਾ ਜਿਲ੍ਹੇ ਦੇ ਜਗਰਾਉਂ ਖੇਤਰ 'ਚ ਰਾਏਕੋਟ ਦੇ ਨਜ਼ਦੀਕ ਸੋਮਵਾਰ ਰਾਤ ਖਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕਾਬੂ ਕਰਕੇ ਉਨ੍ਹਾ ਦੇ ਕਬਜ਼ੇ 'ਚੋਂ ਵਿਸਫ਼ੋਟਕ ਸਮੱਗਰੀ ਬਰਾਮਦ ਕੀਤੀ।

Date:2009-07-01 Time:00:23:06

ਬਿਹਾਰ ਹਿੰਸਾ ਦੀ ਜਾਂਚ ਦੇ ਆਦੇਸ਼

ਕਲਕੱਤਾ-ਰੇਲਵੇ ਮੰਤਰੀ ਮਮਤਾ ਬੈਨਰਜ਼ੀ ਨੇ ਬਿਹਾਰ 'ਚ ਇੱਕ ਸਟੇਸ਼ਨ 'ਤੇ ਕੁੱਝ ਟ੍ਰੇਨਾਂ ਦੇ ਠਹਿਰਾਅ ਨੂੰ ਸਮਾਪਤ ਕਰਨ ਦੇ ਮਾਮਲੇ ਦੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ।ਉਨ੍ਹਾ ਨੇ ਕਿਹਾ ਹੈ ਕਿ ਟ੍ਰੇਨਾਂ ਦਾ ਠਹਿਰਾਅ ਪਹਿਲਾਂ ਦੀ ਤਰ੍ਹਾਂ ਹੁੰਦਾ ਹੈ।ਇਸ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਬਿਹਾਰ 'ਚ ਹਿੰਸਕ ਪ੍ਰਦਰਸ਼ਨ ਹੋਏ।

Date:2009-07-01 Time:00:23:06

ਬਾਪੂ ਸ਼ਿੰਗਾਰਾ ਸਿੰਘ ਚੱਲ ਵੱਸੇ

ਅੰਮ੍ਰਿਤਸਰ - ਅੰਮ੍ਰਿਤਸਰ ਸਥਿਤ ਜਲ੍ਹਿਆਂ ਵਾਲੇ ਬਾਗ ਵਿਖੇ 13 ਅਪ੍ਰੈਲ, 1919 ਨੂੰ ਅੰਗਰੇਜਾਂ ਦੁਆਰਾ ਖੇਡੀ ਗਈ ਖੂਨੀ ਹੋਲੀ ਦਾ ਇੱਕੋ-ਇੱਕ ਚਸ਼ਮਦੀਦ ਗਵਾਹ ਬਾਪੂ ਸ਼ਿੰਗਾਰਾ ਸਿੰਘ (115) ਸਵਰਗਵਾਸ ਹੋ ਗਿਆ।

Date:2009-07-01 Time:00:23:06


1   2  

page no.2

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009