Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 7 - 2009

ਦਿਲੀਪ ਕੁਮਾਰ ਹਸਪਤਾਲ ਵਿੱਚ ਭਰਤੀ

ਅਭਿਨੇਤਾ ਸਮ੍ਰਾਟ ਦਿਲੀਪ ਕੁਮਾਰ ਨੂੰ ਮੁੰਬਈ ਦੇ ਬਾਂਦਰਾ ਸਥਿਤ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਹਨਾਂ ਨੂੰ ਮਲੇਰੀਆ ਹੋ ਗਿਆ ਹੈ ਅਤੇ ਸਾਵਧਾਨੀ ਦੇ ਬਤੌਰ ਉਹਨਾਂ ਨੂੰ ਹਸਪਤਾਲ ਵਿੱਚ ਡਾਕਟਰਸ ਦੀ ਦੇਖਰੇਖ ਵਿੱਚ ਰੱਖਿਆ ਗਿਆ ਹੈ।

Date:2009-07-01 Time:00:23:10

ਅਮ੍ਰਿਤਾ ਵਿੱਚ ਮਾਧੁਰੀ ਨਜ਼ਰ ਆਉਂਦੀ ਹੈ: ਅਨਿਲ

'ਗਾਂਧੀ ਮਾਏ ਫਾਦਰ' ਵਰਗੀ ਗੰਭੀਰ ਫ਼ਿਲਮ ਬਨਾਉਣ ਵਾਲੇ ਅਨਿਲ ਕਪੂਰ ਦੀ ਅਗਲੀ ਫ਼ਿਲਮ 'ਸ਼ਾਰਟਕਟ' ਪ੍ਰਦਰਸ਼ਨ ਲਈ ਤਿਆਰ ਹੈ। ਇਸ ਵਾਰ ਅਨਿਲ ਨੇ ਵਪਾਰਿਕ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖ ਕੇ ਫ਼ਿਲਮ ਬਣਾਈ ਹੈ। 10 ਜੁਲਾਈ ਨੂੰ ਇਹ ਫ਼ਿਲਮ ਰੀਲੀਜ਼ ਹੋਵੇਗੀ।

Date:2009-07-01 Time:00:23:10

ਕੈਟਰੀਨਾ ਨੇ ਉਠਾਇਆ ਮੌਕੇ ਦਾ ਫਾਇਦਾ

ਸ਼ਾਇਦ ਕੈਟਰੀਨਾ ਨੂੰ ਉਹ ਮਿਲ ਗਿਆ ਹੈ ਜਿਸ ਦੀ ਉਹਨਾਂ ਨੂੰ ਤਲਾਸ਼ ਸੀ। ਵੈਸੇ ਉਹਨਾਂ ਕੋਲ ਸਲਮਾਨ ਹਨ, ਇਸਲਈ ਕਿਸੇ ਸਾਥੀ ਦੀ ਤਾਂ ਉਹਨਾਂ ਨੂੰ ਤਲਾਸ਼ ਨਹੀਂ ਸੀ। ਉਹਨਾਂ ਨੂੰ ਤਲਾਸ਼ ਸੀ ਕਿਸੇ ਅਜਿਹੇ ਮੌਕੇ ਦੀ ਜਿਸ ਵਿੱਚ ਖੁਦ ਦੇ ਅਭਿਨੈ ਦੀ ਪ੍ਰਤੀਭਾ ਨੂੰ ਸਿੱਧ ਕਰ ਸਕੇ।

Date:2009-07-01 Time:00:23:10

ਰਾਮਗੋਪਾਲ ਵਰਮਾ ਦੀ ਨਵੀਂ ਫ਼ਿਲਮ

ਰਾਮਗੋਪਾਲ ਵਰਮਾ ਇਸ ਸਮੇਂ 'ਅਗਿਆਤ' ਵਿੱਚ ਬਿਜ਼ੀ ਹਨ, ਜੋ ਕੁੱਝ ਦਿਨਾਂ ਬਾਅਦ ਰੀਲੀਜ਼ ਹੋਣ ਵਾਲੀ ਹੈ। ਉਹ ਇਸ ਨੂੰ ਹਾਰਰ ਨਹੀਂ ਬਲਕਿ ਥ੍ਰੀਲਰ ਫ਼ਿਲਮ ਕਹਿੰਦੇ ਹਨ। 'ਡਰ ਜਰੂਰੀ ਨਹੀਂ ਹੈ ਕਿ ਕਿਸੇ ਭਿਆਨਕ ਚੀਜ ਨਾਲ ਹੀ ਲਗੇ ਕਈ ਵਾਰ ਅਸੀਂ ਉਸ ਨਾਲ ਵੀ ਡਰਦੇ ਹਾਂ ਜਿਸ ਨੂੰ ਅਸੀਂ ਵੇਖ ਨਹੀਂ ਪਾਉਂਦੇ। ਇਸੇ ਗੱਲ ਤੇ ਅਗਿਆਤ ਤੇ ਅਧਾਰਿਤ ਹੈ।'

Date:2009-07-01 Time:00:23:10

ਜੈਕਸਨ ਦੀ ਮਾਂ ਨੂੰ ਮਿਲਿਆ ਅਸਥਾਈ ਅਧਿਕਾਰ

ਲਾਸ ਐਂਜੇਲਿਸ-ਪੌਪ ਸਟਾਰ ਮਾਈਕਲ ਜੈਕਸਨ ਦੀ ਮਾਂ ਕੈਥਰੀਨ ਨੂੰ ਆਪਣੇ ਪੁੱਤਰ ਦੇ ਬੱਚਿਆਂ ਅਤੇ ਉਹਨਾਂ ਦੀ ਕਰੋੜਾਂ ਡਾਲਰ ਦੀ ਸੰਪਤੀ ਦੀ ਦੇਖਭਾਲ ਕਰਨ ਦਾ ਅਸਥਾਈ ਤੌਰ 'ਤੇ ਕਾਨੂੰਨੀ ਅਧਿਕਾਰ ਮਿਲ ਗਿਆ ਹੈ।

Date:2009-07-01 Time:00:23:08

ਨਸਲੀ ਹਮਲੇ,ਕੇਂਦਰ ਯਤਨਾਂ ਤੋਂ ਕੋਰਟ ਨਾਖੁਸ਼

ਨਵੀਂ ਦਿੱਲੀ-ਉੱਚ ਅਦਾਲਤ ਨੇ ਆਸਟ੍ਰੇਲਿਆ ਅਤੇ ਕਨਾਡਾ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਨਸਲੀ ਹਮਲਿਆਂ ਤੋਂ ਬਚਾਉਣ ਲਈ ਕੇਂਦਰ ਸਰਕਾਰ ਦੁਆਰਾ ਹੁਣ ਤੱਕ ਕੀਤੇ ਯਤਨਾਂ 'ਤੇ ਸੋਮਵਾਰ ਨੂੰ ਨਾਖੁਸ਼ੀ ਜਤਾਈ।

Date:2009-07-01 Time:00:23:08

ਆਸਟ੍ਰੇਲਿਆ 'ਚ ਰੁੱਕ ਨਹੀਂ ਰਹੇ ਭਾਰਤੀਆਂ 'ਤੇ ਹਮਲੇ

ਮੈਲਬਰਨ-ਆਸਟ੍ਰੇਲਿਆ 'ਚ ਭਾਰਤੀਆਂ ਵਿਦਿਆਰਥੀਆਂ 'ਤੇ ਹਮਲੇ ਦੀ ਤਾਜ਼ਾ ਕੜੀ 'ਚ ਕੱਲ੍ਹ ਇੱਕ ਸਿੱਖ ਵਿਦਿਆਰਥੀ ਰੇਸ਼ਮ ਸਿੰਘ 'ਤੇ ਹਮਲਾ ਕਰਕੇ ਉਸ ਦੀ ਪਗੜੀ ਉਤਾਰਨ ਅਤੇ ਬਾਲ ਕੱਟਣ ਦੀ ਈਰਖਾਲੂ ਕੋਸ਼ਿਸ ਕੀਤੀ ਗਈ।ਹਮਲਾਵਰਾਂ ਨੂੰ ਬਾਅਦ 'ਚ ਪੁਲਿਸ ਕਰਮੀਆਂ ਨੇ ਗ੍ਰਿਫ਼ਤਾਰ ਕਰ ਲਿਆ।

Date:2009-07-01 Time:00:23:08

ਕੈਨਨ ਕਰੇਗੀ 700 ਕਰਮਚਾਰੀਆਂ ਦੀ ਛਾਂਟੀ

ਟੋਕਿਉ-ਵੈਸ਼ਵਿਕ ਮੰਦੀ ਤੋਂ ਮੰਗ 'ਚ ਭਾਰੀ ਕਮੀ ਆਉਣ ਨਾਲ ਪ੍ਰੇਸ਼ਾਨ ਜਪਾਨ ਦੀ ਕੰਪਨੀ ਕੇਨਨ ਇੰਕ ਚਿਪ ਉਪਕਰਨ ਬਨਾਉਣ ਵਾਲੀ ਆਪਣੀ ਇਕਾਈ 'ਚ 700 ਕਰਮਚਾਰੀਆਂ ਦੀ ਛਾਂਟੀ ਕਰੇਗੀ।

Date:2009-07-01 Time:00:23:08

ਲਿਊਪਿਨ ਨੇ ਖਰੀਦੇ ਮਾਰਕਿਟਿੰਗ ਅਧਿਕਾਰ

ਨਵੀਂ ਦਿੱਲੀ- ਦਵਾਈ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਲਿਊਪਿਨ ਲਿਮੀਟੇਡ ਨੇ ਕਾਲੇਜੀਅਮ ਫਰਮਾਸਿਊਟੀਕਲ ਇੰਕ ਨਾਲ ਨੱਕ ਦੀ ਬਿਮਾਰੀ ਦੀ ਦਵਾਈ ਅੱਲੇਰਨਾਜ ਦਾ ਵਿਸ਼ਵਵਿਆਪੀ ਮਾਰਕਿਟਿੰਗ ਅਧਿਕਾਰ ਖਰੀਦ ਲਿਆ ਹੈ।

Date:2009-07-01 Time:00:23:08

ਦਸ ਅਰਬ ਰੁਪਏ ਜੁਟਾਵੇਗੀ ਕਾਰਪੋਰੇਸ਼ਨ ਬੈਂਕ

ਕੋਲਕਾਤਾ- ਸਰਵਜਨਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਨੇ ਚਾਲੂ ਵਿੱਤ ਵਰ੍ਹੇ ਵਿੱਚ ਬੌਂਡ ਦੇ ਰਾਹੀਂ 10 ਅਰਬ ਰੁਪਏ ਦੀ ਰਾਸ਼ੀ ਜੁਟਾਉਣ ਦੀ ਯੋਜਨਾ ਬਣਾਈ ਹੈ।

Date:2009-07-01 Time:00:23:08

ਐਸਕੇ ਐਫ਼ 'ਚ ਹੋਵੇਗੀ 900 ਲੋਕਾਂ ਦੀ ਛਾਂਟੀ

ਸਟਾਕਹੋਮ-ਬਿਅਰਿੰਗ ਬਨਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਸਕੇਐਫ਼ ਵੈਸ਼ਵਿਕ ਮੰਦੀ ਕਾਰਣ ਮੰਗ 'ਚ ਗਿਰਾਵਟ ਦੀ ਵਜ੍ਹਾ ਨਾਲ 900 ਕਰਮਚਾਰੀਆਂ ਦੀ ਛਾਂਟੀ ਕਰੇਗੀ।ਲਾਗਤ ਘੱਟ ਕਰਨ ਦੀ ਯੋਜਨਾ ਨਾਲ ਕੰਪਨੀ ਦੇ ਭਾਰਤ,ਬ੍ਰਿਟੇਨ ਅਤੇ ਸਵੀਡਨ 'ਚ ਸੰਚਾਲਨ ਪ੍ਰਭਾਵਤ ਹੋਣ ਦੀ ਆਸ਼ੰਕਾ ਹੈ।

Date:2009-07-01 Time:00:23:08

ਫੋਰਟਿਸ ਹੈਥਲਕੇਅਰ ਨੂੰ ਪਿਆ ਘਾਟਾ

ਨਵੀਂ ਦਿੱਲੀ- ਫੋਰਟਿਸ ਹੈਲਥਕੇਅਰ ਲਿਮੀਟੇਡ ਨੂੰ ਵਿੱਤ ਵਰ੍ਹੇ 2008-09 ਵਿੱਚ ਕੁੱਲ ਸੱਤ ਕਰੋੜ 15 ਲੱਖ ਰੁਪਏ ਦਾ ਘਾਟਾ ਹੋਇਆ, ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਉਸਨੂੰ 2.62 ਕਰੋੜ ਰੁਪਏ ਦਾ ਲਾਭ ਹੋਇਆ ਸੀ।

Date:2009-07-01 Time:00:23:08

ਮੁਨਾਫ਼ਾ ਵਸੂਲੀ ਨਾਲ ਸੰਸੈਕਸ ਧੜੱਮ

ਮੁੰਬਈ-ਵੈਸ਼ਵਿਕ ਬਜ਼ਾਰਾਂ ਦੀ ਚੰਗੀ ਚਾਲ ਦੇ ਬਾਵਜੂਦ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰ 'ਚ ਗਿਰਾਵਟ ਦਾ ਮਾਹੌਲ ਰਿਹਾ।ਸੰਸੈਕਸ ਅਤੇ ਨਿਫ਼ਟੀ ਨੇ ਅੱਜ ਕਾਰੋਬਾਰ ਦੀ ਸ਼ੁਰੂਆਤ ਖਾਸੀ ਬੜ੍ਹਤ ਨਾਲ ਕੀਤੀ,ਲੇਕਿਨ ਜਲਦ ਹੀ ਬਜ਼ਾਰ 'ਚ ਮੁਨਾਫ਼ਾ ਵਸੂਲੀ ਹਾਵੀ ਹੋ ਗਈ।

Date:2009-07-01 Time:00:23:08

ਟਿਊਲਿਪ ਟੈਲੀਕਾਮ ਦਾ ਲਾਭ 61 ਫ਼ੀਸਦੀ ਵੱਧਿਆ

ਮੁੰਬਈ-ਟਿਊਲਿਪ ਟੈਲੀਕਾਮ ਨੂੰ 31 ਮਾਰਚ 09 ਨੂੰ ਸਮਾਪਤ ਚੌਥੀ ਤਿਮਾਹੀ 'ਚ 106.68 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਨਾਲ 60.56 ਫ਼ੀਸਦੀ ਜ਼ਿਆਦਾ ਹੈ।

Date:2009-07-01 Time:00:23:08

ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ

ਨਵੀਂ ਦਿੱਲੀ-ਸੀਮੇਂਟ,ਇਸਪਾਤ ਅਤੇ ਬਿਜਲੀ ਉਤਪਾਦਨ 'ਚ ਆਏ ਸੁਧਾਰ ਦੀ ਬਦੌਲਤ ਮਈ ਮਹੀਨੇ 'ਚ ਛੇ ਬੁਨਿਆਦੀ ਉਦਯੋਗਾਂ ਦੇ ਉਤਪਾਦਨ 'ਚ ਪਿੱਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 2.8 ਪ੍ਰਤਿਸ਼ਤ ਵਾਧਾ ਦਰਜ਼ ਕੀਤਾ ਗਿਆ।ਪਿੱਛਲੇ ਸਾਲ ਮਈ 'ਚ ਵੀ ਇਸ ਵਿੱਚ 3.1 ਪ੍ਰਤਿਸ਼ਤ ਦਾ ਵਾਧਾ ਰਿਹਾ ਸੀ।

Date:2009-07-01 Time:00:23:08

ਕੇਂਦਰ ਭਾਰਤੀਆਂ ਦੀ ਸੁਰੱਖਿਆ ਨਿਸ਼ਚਿਤ ਕਰੇ-ਅਡਵਾਨੀ

ਨਵੀਂ ਦਿੱਲੀ-ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਆਸਟ੍ਰੇਲਿਆ 'ਚ ਰਹਿ ਰਹੇ ਭਾਰਤੀ ਵਿਦਿਆਰਥੀਆਂ 'ਤੇ ਹੋਏ ਨਸਲੀ ਹਮਲਿਆਂ ਦੀ ਨਿੰਦਾ ਕੀਤੀ ਹੈ।ਉਨ੍ਹਾ ਨੇ ਸੋਮਵਾਰ ਨੂੰ ਕੇਂਦਰ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਲਿਆਣ ਨਿਸ਼ਚਿਤ ਕਰਨ ਲਈ ਕੂਟਨੀਤਿਕ ਯਤਨ ਕਰਨ।

Date:2009-07-01 Time:00:23:08

ਟਾਈਟੈਨਿਕ ਦੀ ਆਖਰੀ ਗਵਾਹ ਦੀ ਵੀ ਮੌਤ

ਲੰਦਨ-ਸਾਲ 1912 'ਚ ਇਤਿਹਾਸਕ ਜਹਾਜ਼ ਟਾਈਟੈਨਿਕ ਦੇ ਡੁੱਬਣ ਦੀ ਘਟਨਾ 'ਚ ਜ਼ਿੰਦਾ ਬਚੀ ਆਖਰੀ ਯਾਤਰੀ ਮਿਲਵਿਨਾ ਡੀਨ ਦੀ 97 ਸਾਲ ਦੀ ਉਮਰ 'ਚ ਮੌਤ ਹੋ ਗਈ।

Date:2009-07-01 Time:00:23:08

ਮੇਰੇ ਭਤੀਜੇ ਨੇ ਆਤਮ ਹੱਤਿਆ ਨਹੀਂ ਕੀਤੀ-ਭੱਜੀ

ਜਲੰਧਰ-ਆਸਟ੍ਰੇਲਿਆ 'ਚ ਆਪਣੇ ਭਤੀਜੇ ਦੀ ਰਹੱਸਮਈ ਮੌਤ ਬਾਅਦ ਭਾਰਤੀ ਆਫ਼ ਸਪਿੰਨਰ ਹਰਭਜਨ ਸਿੰਘ ਨੇ ਸਰਕਾਰ ਤੋਂ ਉੱਥੇ ਭਾਰਤੀ ਵਿਦਿਆਰਥੀਆਂ 'ਤੇ ਹੋ ਰਹੇ ਨਸਲਵਾਦੀ ਹਮਲਿਆਂ ਖਿਲਾਫ਼ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ।

Date:2009-07-01 Time:00:23:07

ਪ੍ਰਾਈਸ ਕਟਿੰਗ

ਨਿਰਮਾਤਾ ਵੀ ਹੁਣ ਚਲਾਕ ਹੋ ਗਏ ਹਨ। ਜੋ ਹੀਰੋ ਆਪਣੇ ਦਮ ਤੇ ਫ਼ਿਲਮ ਨੂੰ ਦੋ ਸ਼ੋਅ ਵੀ ਨਹੀਂ ਚਲਾ ਸਕਦੇ, ਉਹਨਾਂ ਤੇ ਉਹ ਆਪਣਾ ਸ਼ਿਕੰਜਾ ਕਸਦੇ ਹਨ।

Date:2009-07-01 Time:00:23:07

ਫਰਦੀਨ ਨੇ ਨਹੀਂ ਸਿੱਖਿਆ ਗਿਟਾਰ

ਫਰਦੀਨ ਖਾਨ ਨੂੰ ਵੈਸੇ ਵੀ ਗੰਭੀਰ ਅਦਾਕਾਰ ਮੰਨਿਆ ਜਾਂਦਾ ਹੈ ਅਤੇ ਉਹ ਹਨ ਵੀ। ਮਤਲਬ ਇਹ ਇਹ ਗੱਲ ਉਹਨਾਂ ਨੇ ਮੀਡੀਆ ਮੈਨੇਜਮੇਂਟ ਦੇ ਰਾਹੀਂ ਪ੍ਰਚਾਰਿਤ ਨਹੀਂ ਕੀਤੀ, ਬਲਕਿ ਆਪਣੇ ਕੰਮ ਨਾਲ ਇਸ ਨੂੰ ਸਾਬਿਤ ਕੀਤਾ।

Date:2009-07-01 Time:00:23:07

ਕੈਟਰੀਨਾ, ਕਰੀਨਾ ਦੋਵੇਂ ਬੇਹਤਰੀਨ ਅਭਿਨੇਤਰੀਆਂ-ਅਕਸ਼ੈ ਕੁਮਾਰ

ਕੈਟਰੀਨਾ ਕੈਫ਼ ਅਤੇ ਕਰੀਨਾ ਕਪੂਰ ਨਾਲ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਭਿਨੇਤਾ ਅਕਸ਼ੈ ਕੁਮਾਰ ਇਹ ਤੈਅ ਨਹੀਂ ਕਰ ਸਕੇ ਕਿ ਇਨ੍ਹਾਂ ਦੋਵਾਂ ਅਭਿਨੇਤਰੀਆਂ 'ਚੋਂ ਕਿਹੜੀ ਬਿਹਤਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਹੀ ਬੇਹਤਰੀਨ ਅਤੇ ਆਕਰਸ਼ਕ ਅਭਿਨੇਤਰੀਆਂ ਹਨ। ਅਕਸ਼ੈ ਨੇ ਕਿਹਾ ਕਿ ਕੈਟਰੀਨਾ ਤੇ ਕਰੀਨਾ ਦੋਵੇਂ ਚੰਗੀਆਂ ਹਨ। ਦੋਵਾਂ 'ਚੋਂ ਬਿਹਤਰ ਕੌਣ ਹੈ ਇਹ ਫ਼ਿਲਮ 'ਚ ਉਨ੍ਹਾਂ ਦੀ ਭੂਮਿਕਾ 'ਤੇ ਨਿਰਭਰ ਕਰਦਾ ਹੈ।

Date:2009-07-01 Time:00:23:07

ਅੱਕੀ ਲਈ ਚੌਕਸ ਰਹਿਣ ਦਾ ਵੇਲ੍ਹਾ

ਅਕਸ਼ੇ ਕੁਮਾਰ ਦੀਆਂ ਫਿਲਮਾਂ ਭਾਂਵੇਂ ਹਿੱਟ ਹੋ ਰਹੀਆਂ ਹੋਣ ਅਤੇ ਭਾਂਵੇਂ ਫਲਾਪ ਪਰ ਉਹ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ।ਹਾਲਾਂਕਿ ਅੱਕੀ ਦੇ ਪ੍ਰਸ਼ੰਸਕਾਂ ਲਈ ਉਸ ਦੀ ਹਰ ਫਿਲਮ ਚੰਗੀ ਹੁੰਦੀ ਹੈ ਪਰ ਫਿਲਮ 'ਚਾਂਦਨੀ ਚੌਕ ਟੂ ਚਾਇਨਾ' ਨੇ ਨਿਰਾਸ਼ ਹੀ ਕੀਤਾ ਹੈ।

Date:2009-07-01 Time:00:23:07

ਉੱਤਰਾਖੰਡ 'ਚ ਭਾਜਪਾ ਨੂੰ ਬਹੁਮਤ

ਦੇਹਰਾਦੂਨ-ਉੱਤਰਾਖੰਡ 'ਚ ਲੋਕਸਭਾ ਚੋਣਾਂ 'ਚ ਪੰਜਾਂ ਸੀਟਾਂ ਨੂੰ ਹਾਰਨ ਬਾਅਦ ਰਾਜ 'ਚ ਸੱਤਾਰੂੜ੍ਹ ਭਾਰਤੀ ਜਨਤਾ ਪਾਰਟੀ ਨੇ ਸੋਮਵਾਰ ਨੂੰ ਕਪਕੋਟ ਵਿਧਾਨਸਭਾ ਖੇਤਰ 'ਚ ਹੋਈਆਂ ਚੋਣਾਂ ਦੇ ਨਤੀਜੇ ਆਉਣ ਦੇ ਨਾਲ ਹੀ 69 ਮੈਂਬਰੀ ਸਦਨ 'ਚ ਬਹੁਮਤ ਹਾਸਿਲ ਕਰ ਲਿਆ।ਵਿਧਾਨਸਭਾ 'ਚ ਹਾਲੇ ਇੱਕ ਸੀਟ ਖਾਲੀ ਹੈ।

Date:2009-07-01 Time:00:23:07

ਮੱਧਪ੍ਰਦੇਸ਼ 'ਚ ਕ੍ਰੀਮੀਲੇਅਰ ਸੀਮਾ 4.5 ਲੱਖ

ਭੋਪਾਲ-ਮੱਧਪ੍ਰਦੇਸ਼ ਸਰਕਾਰ ਨੇ ਪਿੱਛੜੇ ਵਰਗਾਂ 'ਚ ਕ੍ਰੀਮੀਲੇਅਰ ਦੀ ਆਮਦਨ ਸੀਮਾ 2.5 ਲੱਖ ਰੁੱਪਏ ਤੋਂ ਵਧਾਕੇ 4.5 ਲੱਖ ਰੁੱਪਏ ਕਰ ਦਿੱਤੀ ਹੈ।

Date:2009-07-01 Time:00:23:07

ਭੂਪਤੀ-ਨੋਲਸ ਕੁਆਟਰ ਫ਼ਾਈਨਲ 'ਚ

ਲੰਦਨ-ਭਾਰਤ ਦੇ ਮਹੇਸ਼ ਭੂਪਤੀ ਅਤੇ ਬਹਾਮਾ ਦੇ ਮਾਰਕ ਨੋਲਸ ਨੇ ਅਪਣਾ ਜੇਤੂ ਅਭਿਆਨ ਜ਼ਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਪ੍ਰਕਾਸ਼ ਅਮ੍ਰਿਤਰਾਜ ਅਤੇ ਆਇਸਮ-ਉਲ-ਹੱਕ ਕੁਰੈਸ਼ੀ ਦੀ ਚੁਣੌਤੀ ਸਮਾਪਤ ਕਰਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਯੁਗਲ ਦੇ ਕੁਆਟਰ ਫ਼ਾਈਨਲ 'ਚ ਪ੍ਰਵੇਸ਼ ਕੀਤਾ।

Date:2009-07-01 Time:00:23:07


1   2  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009