Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 7 - 6 - 2009
ਮਥੁਰਾ - ਖੁਦ ਨੂੰ ਭਗਵਾਨ ਦਾ ਦੂਤ ਦੱਸ ਕੇ ਪੂਰੇ ਦੇਸ਼ ਵਿਚ ਹਜ਼ਾਰਾਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਜਾਲਸਾਜ ਅਸ਼ੋਕ ਜਡੇਜਾ ਨੇ ਕ੍ਰਿਸ਼ਨ ਦੀ ਨਗਰੀ ਮਥੁਰਾ ਨੂੰ ਵੀ ਨਹੀਂ ਛੱਡਿਆ ਅਤੇ ਇੱਥੋਂ ਲਗਭੱਗ 100 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। Date:2009-06-07 Time:00:00:32
ਈਟਾਨਗਰ - ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਬਾਇਚੁੰਗ ਭੂਟੀਆ ਨੇ ਅਰੁਣਾਚਲ ਪ੍ਰਦੇਸ਼ ਸਰਕਾਰ ਨੂੰ ਰਾਜ ਦੀਆਂ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਣ ਲਈ ਨੌਜਵਾਨ ਵਿਕਾਸ ਪ੍ਰੋਗਰਾਮਾਂ ਅਧੀਨ ਇੱਕ ਫੁੱਟਬਾਲ ਅਕਾਦਮੀ ਖੋਲਣ ਦੀ ਅਪੀਲ ਕੀਤੀ ਹੈ। Date:2009-06-07 Time:00:00:32
ਲੰਦਨ - ਵਿੰਬਲਡਨ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਾਡਾਲ ਨੇ ਗੋਡੇ ਦੀ ਸੱਟ ਕਾਰਣ ਵਿੰਬਲਡਨ ਦੇ ਅਭਿਆਸ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। Date:2009-06-07 Time:00:00:32
ਆਰ.ਬਾਲਕੀ ਨੇ 'ਚੀਨੀ ਕਮ' ਵਿੱਚ ਜਿਆਦਾ ਉਮਰ ਦੇ ਆਦਮੀ ਅਤੇ ਘੱਟ ਉਮਰ ਦੀ ਔਰਤ ਵਿੱਚ ਰੋਮਾਂਸ ਦਿਖਾਇਆ ਸੀ ਅਤੇ ਅਮਿਤਾਭ ਨੂੰ ਇੱਕ ਵੱਖਰੀ ਭੂਮਿਕਾ ਨਿਭਾਉਣ ਲਈ ਦਿੱਤੀ ਸੀ। ਉਹੀ ਬਾਲਕੀ ਆਪਣੀ ਅਗਲੀ ਫ਼ਿਲਮ 'ਪਾ' ਵਿੱਚ ਇੱਕ ਵਾਰ ਫਿਰ ਅਮਿਤਾਭ ਨੂੰ ਨਵੇਂ ਅੰਦਾਜ ਵਿੱਚ ਪੇਸ਼ ਕਰ ਰਹੇ ਹਨ। Date:2009-06-07 Time:00:00:32
ਸੂਤਰਾਂ ਦੀ ਗੱਲ ਤੇ ਭਰੋਸਾ ਕੀਤਾ ਜਾਵੇ ਤਾਂ ਕੰਗਨਾ ਅਤੇ ਅਧਿਅਨ ਸੁਮਨ ਨੇ ਆਪਸੀ ਸਹਿਮਤੀ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਦੋਨਾਂ ਹੁਣ ਆਪਣੇ ਕਰੀਅਰ ਤੇ ਧਿਆਨ ਦੇਣ ਚਾਹੁੰਦੇ ਹਨ। ਉਹਨਾਂ ਦੇ ਇਸ ਫੈਸਲੇ ਤੋਂ ਸਭ ਨੂੰ ਹੈਰਾਨ ਸੁਭਾਵਕ ਹੈ। Date:2009-06-07 Time:00:00:32
ਨਵੀਂ ਦਿੱਲੀ-ਲੋਕਸਭਾ ਚੋਣਾਂ ਦੇ ਦੌਰਾਨ ਰਾਮਪੁਰ ਦੀ ਸਾਂਸਦ ਜੈਪ੍ਰਦਾ ਦੀ ਕਥਿਤ ਤੌਰ 'ਤੇ ਬਣਾਈ ਗਈ ਇਤਰਾਜਜਨਕ ਫੋਟੋ ਦੇ ਸਰਵਜਨਕ ਪ੍ਰਦਰਸ਼ਨ ਦੇ ਮੁੱਦੇ ਨੂੰ ਹਵਾ ਦਿੰਦਿਆਂ ਸਮਾਜਵਾਦੀ ਪਾਰਟੀ ਨੇ ਕੱਲ੍ਹ ਕਾਂਗਰਸ ਮੁੱਖ ਸਕੱਤਰ ਦਿਗਵਿਜੈ ਸਿੰਘ ਉੱਤੇ ਇਸ ਵਿੱਚ ਮਿਲੀਭੁਗਤ ਦਾ ਆਰੋਪ ਲਗਾਇਆ। Date:2009-06-07 Time:00:00:32
ਨਵੀਂ ਦਿੱਲੀ - ਜਲਵਾਯੂ ਬਦਲਾਅ ਦੇ ਵੱਧਦੇ ਖਤਰੇ ਵਿਚਕਾਰ ਸਰਕਾਰ ਨੇ ਐਲਾਣ ਕੀਤਾ ਕਿ ਉਹ ਉਦਯੋਗਾਂ ਵੱਲੋਂ ਵਾਤਾਵਰਣ ਸੰਬੰਧੀ ਕਨੂੰਨਾਂ ਦੀ ਸਖਤੀ ਨਾਲ ਪਾਲਣਾਂ ਯਕੀਨੀ ਬਨਾਉਣ ਦੇ ਟੀਚੇ ਨਾਲ ਜਲਦੀ ਹੀ ਵਾਤਾਵਰਣ ਸੁਰੱਖਿਆ ਅਥਾਰਿਟੀ ਦਾ ਗਠਨ ਕਰੇਗੀ। Date:2009-06-07 Time:00:00:32
ਬੀਜਿੰਗ - ਦੱਖਣੀ ਪੱਛਮੀ ਚੀਨ ਦੇ ਦੂਰਦਰਾਡੇ ਇਲਕੇ ਵਿਚ ਪਹਾੜ ਦਾ ਇੱਕ ਵੱਡਾ ਹਿੱਸਾ ਧੱਸਣ ਨਾਲ ਘੱਟੋ ਘੱਟ 80 ਲੋਕਾਂ ਦੇ ਉਸ ਵਿਚ ਦੱਬਣ ਦੀ ਆਸ਼ੰਕਾ ਜ਼ਾਹਰ ਕੀਤੀ ਗਈ ਹੈ। Date:2009-06-07 Time:00:00:32
ਲੀਮਾ-ਪੇਰੂ ਦੇ ਸੁਦੂਰ ਅਮੇਜਨ ਇਲਾਕੇ ਵਿੱਚ ਆਪਣੀ ਜਮੀਨ ਵਿੱਚ ਤੇਲ ਅਤੇ ਗੈਸ ਖੋਜਣ ਦੇ ਕੰਮ ਦਾ ਵਿਰੋਧ ਕਰ ਰਹੇ ਜਨਜਾਤੀ ਲੋਕਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਵਿੱਚ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। Date:2009-06-07 Time:00:00:32
ਵਿਆਨਾ- ਸਥਾਨਕ ਸ਼੍ਰੀ ਗੁਰੂਦੁਆਰਾ ਸਾਹਿਬ ਵਿਖੇ ਪਿਛਲੇ ਮਹੀਨੇ ਹੋਏ ਦੋ ਭਾਰਤੀ ਸੰਤਾਂ ਉੱਤੇ ਹਮਲੇ ਦੇ ਸਿਲਸਿਲੇ ਵਿੱਚ ਹਿਰਾਸਤ ਵਿੱਚ ਲਏ ਗਏ ਛੇ ਸ਼ੱਕੀਆਂ ਵਿੱਚੋਂ ਇੱਕ ਨੂੰ ਸਬੂਤਾਂ ਦੀ ਕਮੀ ਦੇ ਚੱਲਦੇ ਰਿਹਾਅ ਕਰ ਦਿੱਤਾ ਗਿਆ। ਰਿਹਾਅ Date:2009-06-07 Time:00:00:32
ਅੰਮ੍ਰਿਤਸਰ-ਸ਼੍ਰੀ ਹਰਮੰਦਿਰ ਸਾਹਿਬ ਤੋਂ ਚਰਮਪੰਥੀਆਂ ਨੂੰ ਹਟਾਉਣ ਨੂੰ ਲੈਕੇ ਚਲਾਏ ਗਏ ਓਪਰੇਸ਼ਨ ਬਲਿਊਸਟਾਰ ਦੀ 25ਵੀਂ ਬਰਸੀ ਅੱਜ ਸਿੱਖਾਂ ਦੇ ਸਰਬਉੱਚ ਅਕਾਲ ਤਖਤ ਉੱਤੇ ਮਨਾਈ ਗਈ। Date:2009-06-07 Time:00:00:32
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |