Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 5 - 6 - 2009

ਸੋਮਦੇਵ ਹਾਰੇ,ਬੋਪੰਨਾ ਅਗਲੇ ਗੇੜ੍ਹ 'ਚ

ਨਵੀਂ ਦਿੱਲੀ - ਸੋਮਦੇਵ ਦੇਵ ਬਰਮਨ ਇੰਗਲੈਂਡ ਦੇ ਨਾਟਿੰਘਮ ਵਿਖੇ ਚੱਲ ਰਹੀ 42500 ਯੂਰੋ ਦੀ ਇਨਾਮੀ ਰਾਸ਼ੀ ਵਾਲੇ ਏਟੀਪੀ ਮੁਕਾਬਲੇ ਦੇ ਪਹਿਲੇ ਦੌਰ ਵਿਚ ਹੀ ਬਾਹਰ ਹੋ ਗਏ ਜਦੋਂ ਕਿ ਕਵਾਲੀਫਾਇੰਗ ਟੂਰਨਾਮੈਂਟ ਰਾਹੀਂ ਮੁੱਖ ਡਰਾਅ ਵਿਚ ਪੁੱਜਣ ਵਾਲੇ ਬੋਪੰਨਾ ਅਲੈਗਜ਼ੈਂਡਰ ਨੂੰ ਹਰਾਉਂਦੇ ਹੋਏ ਅਗਲੇ ਦੌਰ ਵਿਚ ਦਾਖਲ ਹੋ ਗਏ।

Date:2009-06-05 Time:00:01:11

ਸਫ਼ੀਨਾ ਖਿਤਾਬ ਤੋਂ ਇੱਕ ਕਦਮ ਦੂਰ

ਪੈਰਿਸ-ਵਿਸ਼ਵ ਦੀ ਨੰਬਰ ਇੱਕ ਮਹਿਲਾ ਖਿਡਾਰੀ ਰੂਸ ਦੀ ਦਿਨਾਰਾ ਸਫੀਨਾ ਨੇ ਕੈਰੀਅਰ ਦਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤਣ ਵੱਲ ਇੱਕ ਹੋਰ ਕਦਮ ਵਧਾਉਂਦੇ ਹੋਏ ਅੱਜ ਇੱਥੇ ਸਲੋਵਾਕੀਆ ਦੀ ਡੋਮੀਨਿਕਾ ਚਿਬੁਲਕੋਵਾ ਨੂੰ ਹਰਾਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ।

Date:2009-06-05 Time:00:01:11

ਸੈਫ ਅਲੀ ਖਾਨ ਨਿਰਮਾਤਾ ਕਿਵੇਂ ਬਣੇ?

ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਕਰੀਨਾ ਕਪੂਰ ਦੇ ਬੁਆਏਫ੍ਰੈਂਡ ਸੈਫ਼ ਅਲੀ ਖਾਨ ਹਾਲੀਵੁੱਡ ਅਭਿਨੇਤਾ ਕਿਲੰਟ ਇਸਟਵੁੱਡ ਦੇ ਬਹੁਤ ਵੱਡੇ ਪ੍ਰਸ਼ੰਸਕ ਹੈ। ਫਿਰੋਜ਼ ਖਾਨ ਵੀ ਇਸਤਵੁਡ ਨੂੰ ਬਹੁਤ ਪਸੰਦ ਕਰਦੇ ਸੀ। ਸੈਫ ਨੂੰ ਇਸਟਵੁਡ ਦੀ ਫ਼ਿਲਮਾਂ ਅਤੇ ਅਭਿਨੈ ਸ਼ੈਲੀ ਪਸੰਦ ਹੈ।

Date:2009-06-05 Time:00:01:11

ਕੁਣਾਲ- ਸੋਹਾ ਦਾ ਰੋਮਾਂਸ

ਸਿੱਧਾਰਥ ਅਤੇ ਸੋਹਾ ਦੀ ਜੋੜੀ ਟੁੱਟ ਜਾਣ ਦੇ ਬਾਅਦ ਸੋਹਾ ਦਾ ਨਾਂਅ ਕੁਣਾਲ ਖੇਮੂ ਨਾਲ ਜੋੜਾ ਜਾ ਰਿਹਾ ਹੈ। ਉਹਨਾਂ ਤੋਂ ਜਦੋਂ ਇਸ ਬਾਰੇ ਵਿੱਚ ਸਵਾਲ ਪੁੱਛੋ ਤਾਂ ਇੱਕ ਹੀ ਜਵਾਬ ਮਿਲਦਾ ਹੈ ਕਿ ਅਸੀਂ ਸਿਰਫ਼ ਚੰਗੇ ਦੋਸਤ ਹਾਂ, ਪਰ ਉਹਨਾਂ ਦੀਆਂ ਹਰਕਤਾਂ ਕੁੱਝ ਹੋਰ ਹੀ ਦਰਸਾਉਂਦੀ ਹੈ।

Date:2009-06-05 Time:00:01:11

ਬ੍ਰਿਟਨੀ ਦਾ ਨਵਾਂ ਧਮਾਕਾ

ਲੰਡਨ- ਪੌਪ ਸੰਗੀਤ ਦੀ ਮਲਿਕਾ ਬ੍ਰਿਟਨੀ ਸਪੀਅਰਸ ਆਪਣੇ ਸਰਕਸ ਟੂਰ ਨੂੰ ਸਫ਼ਲ ਬਣਾਉਣ ਦੇ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ। ਇਸ ਸ਼ੋਅ ਦੇ ਲਈ ਗਾਇਕਾ ਨੇ ਐਕ੍ਰੋਬੇਟ ਅਤੇ ਘੱਟ ਕੱਪੜੇ ਪਹਿਣਨ ਵਾਲੀਆਂ ਕੁੜੀਆਂ ਨੂੰ ਸ਼ਾਮਿਲ ਕੀਤਾ ਹੈ, ਜਿਸ ਨਾਲ ਲੋਕ ਆਕਰਸ਼ਿਤ ਹੋਣਗੇ

Date:2009-06-05 Time:00:01:11

ਸਕੂਲ ਦੀ ਦੀਵਾਰ ਢਹੀ,ਦੋ ਮਰੇ

ਹੁਸ਼ਿਆਰਪੁਰ-ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਦੇ ਫਫਿਆਲ ਪਿੰਡ 'ਚ ਅੱਜ ਇੱਕ ਸਕੂਲ ਦੀ ਇੱਕ ਦੀਵਾਰ ਢਹਿ ਜਾਣ ਨਾਲ ਉਸ ਦੇ ਥੱਲੇ ਦੱਬ ਕੇ ਦੋ ਮਜ਼ਦੂਰਾਂ ਦੀ ਮੌਤ ਹੋ ਗਈ।

Date:2009-06-05 Time:00:01:11

ਅਮ੍ਰਿਤਸਰ 'ਚ ਪਾਰਾ 45 ਡਿਗਰੀ

ਚੰਡੀਗੜ੍ਹ-ਪੰਜਾਬ 'ਚ ਅਮ੍ਰਿਤਸਰ ਦਾ ਤਾਪਮਾਨ ਅੱਜ 45 ਡਿਗਰੀ ਨੂੰ ਪਾਰ ਕਰ ਗਿਆ ਅਤੇ ਕੱਲ੍ਹ ਤੱਕ ਲੂ ਦੇ ਪ੍ਰਕੋਪ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।

Date:2009-06-05 Time:00:01:11

ਇਰਾਕ ਤੋਂ 2012 'ਚ ਹੱਟੇਗੀ ਅਮਰੀਕੀ ਸੈਨਾ

ਕਾਹਿਰਾ-ਅਮਰੀਕਾ ਵਿਸ਼ਵ 'ਚ ਪ੍ਰਮਾਣੂ ਹਥਿਆਰਾਂ ਦੀ ਹੋੜ ਰੋਕਣਾ ਚਾਹੁੰਦਾ ਹੈ।ਸਾਡੀ ਲੜਾਈ ਕੇਵਲ ਅੱਤਵਾਦ ਨਾਲ ਹੈ।ਅਫ਼ਗਾਨਿਸਤਾਨ 'ਚ ਸਥਾਈ ਫੌਜੀ ਠਿਕਾਨਾ ਬਨਾਉਣ ਦਾ ਸਾਡਾ ਕੋਈ ਇਰਾਦਾ ਨਹੀਂ ਹੈ।

Date:2009-06-05 Time:00:01:11

ਟੇਪ ਦਾ ਮਕਸਦ ਓਬਾਮਾ ਦਾ ਧਿਆਨ ਖਿੱਚਣਾ

ਵਾਸ਼ਿੰਗਟਨ-ਅਮਰੀਕਾ ਨੇ ਕਿਹਾ ਹੈ ਕਿ ਅਲਕਾਇਦਾ ਕੌਮਾਂਤਰੀ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਨਵਾਂ ਟੇਪ ਜਾਰੀ ਕਰਕੇ ਮੁਸਲਿਮ ਸਮੁਦਾਇ ਦੇ ਨਾਲ ਸੰਵਾਦ ਕਾਇਮ ਕਰਨ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਤਿਹਾਸਕ ਯਤਨ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ

Date:2009-06-05 Time:00:01:11

ਮਨਮੋਹਨ ਸਰਕਾਰ ਦੀਆਂ 10 ਮੁੱਢਲੀਆਂ ਪਹਿਲਾਂ

ਨਵੀਂ ਦਿੱਲੀ - ਨਵੀਂ ਲੋਕਸਭਾ ਦੇ ਗਠਨ ਮਗਰੋਂ ਸੰਸਦ ਦੇ ਪਹਿਲੇ ਸੰਯੁਕਤ ਸੈਸ਼ਨ ਵਿਚ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮਨਮੋਹਨ ਸਿੰਘ ਸਰਕਾਰ ਦੀਆਂ ਅਗਲੇ 5 ਵਰ੍ਹਿਆਂ ਦੀਆਂ 10 ਮੁੱਢਲੀਆਂ ਪਹਿਲਾਂ ਬਾਰੇ ਜਾਣਕਾਰੀ ਦਿੱਤੀ।

Date:2009-06-05 Time:00:01:11


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009