Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 4 - 6 - 2009

ਗੋਂਜਾਲੇਂਜ ਫ੍ਰੈਂਚ ਓਪਨ ਦੇ ਅਗਲੇ ਗੇੜ੍ਹ 'ਚ

ਪੈਰਿਸ - ਚਿੱਲੀ ਦੇ 12 ਵਾਂ ਸਥਾਨ ਪ੍ਰਾਪਤ ਫਰਨਾਂਡੋ ਗੋਂਜਾਲੇਂਜ ਨੇ ਇੱਥੇ ਬ੍ਰਿਟੇਨ ਦੇ ਤੀਜਾ ਸਥਾਨ ਪ੍ਰਾਪਤ ਐਂਡੀ ਮੁਰੇ ਨੂੰ ਚਾਰ ਸੈਟ ਤੱਕ ਚੱਲੇ ਮੁਕਾਬਲੇ ਵਿਚ 6-3, 3-6, 6-0, 6-4 ਨਾਲ ਹਰਾ ਕੇ ਪਹਿਲੀ ਵਾਰ ਫ੍ਰੈਂਚ ਓਪਨ ਦੇ ਸੈਮੀਫਾਇਨਲ ਵਿਚ ਥਾਂ ਬਣਾਈ।

Date:2009-06-04 Time:00:01:14

ਲਤਾ,ਮਾਰਾਡੋਨਾ ਪ੍ਰੇਰਿਤ ਕਰਨਗੇ ਹਾਕੀ ਖਿਡਾਰੀਆਂ ਨੂੰ

ਨਵੀਂ ਦਿੱਲੀ-ਸਿੰਗਾਪੁਰ ਅਤੇ ਮਲੇਸ਼ੀਆ ਵਿਚ ਹੋਣ ਵਾਲੇ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਖਿਤਾਬ ਜਿੱਤਣ ਲਈ ਭਾਰਤੀ ਜੂਨੀਅਰ ਹਾਕੀ ਖਿਡਾਰੀ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਅਤੇ ਮਹਾਨ ਫੁਟਬਾਲਰ ਡਿਏਗੋ ਮਾਰਾਡੋਨਾ ਤੋਂ ਪ੍ਰੇਰਨਾ ਹਾਸਲ ਕਰਨਗੇ।

Date:2009-06-04 Time:00:01:14

ਰੇਲ ਯਾਤਰਾ ਸਭ ਤੋਂ ਪਿਆਰੀ: ਅਭਿਸ਼ੇਕ

ਆਪਣੀਆਂ ਫ਼ਿਲਮਾਂ ਦੀਆਂ ਤਰੀਕਾਂ ਮੇਲਣ ਲਈ ਅਭਿਸ਼ੇਕ ਬੱਚਨ ਵਧੀਆ ਤਰੀਕੇ ਤੋਂ ਕੰਮ ਲੈਂਦਾ ਹੈ ਤਾਂ ਜੋ ਸ਼ੂਟਿੰਗ ਦੀਆਂ ਤਰੀਕਾਂ ਅਜਿਹੀਆਂ ਮਿੱਥੀਆਂ ਜਾਣ ਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਨਾ ਆਵੇ। ਨਿਰਮਾਤਾ ਦਾ ਖਿਆਲ ਰੱਖਣ ਵਾਲੇ ਜੂਨੀਅਰ 'ਬੀ' ਨੇ ਨਿਰਦੇਸ਼ਕ ਅਭਿਨਵ ਦੇਵ ਦੀ ਫ਼ਿਲਮ 'ਕੱਕੜ' ਲਈ ਅਜਿਹਾ ਹੀ ਕੀਤਾ। ਫ਼ਿਲਮ ਦੇ ਨਿਰਦੇਸ਼ਕ ਦੀ ਪਤਨੀ ਬਿਮਾਰ ਹੋ ਗਈ ਤੇ ਸਾਰੀ ਸ਼ੂਟਿੰਗ ਮਿੱਥੇ ਸਮੇਂ 'ਤੇ ਮੁਲਤਵੀ ਹੋ ਗਈ। ਇਸ ਫ਼ਿਲਮ 'ਚ ਅਭਿਸ਼ੇਕ ਨਾਲ ਉਸ ਦੀ ਪਤਨੀ ਐਸ਼ਵਰਿਆ ਵੀ ਹੈ। ਅਭਿਸ਼ੇਕ ਨੇ ਹੁਣ ਨਵੀਆਂ ਤਰੀਕਾਂ ਇਸੇ ਹੀ ਨਿਰਦੇਸ਼ਕ ਨੂੰ ਦੇ ਕੇ ਨਿਰਦੇਸ਼ਕ ਦਾ ਵੱਡਾ ਨੁਕਸਾਨ ਨਹੀਂ ਹੋਣ ਦਿੱਤਾ।

Date:2009-06-04 Time:00:01:14

ਟੀਮ- ਦ ਫੋਰਸ

ਇਸ ਫਿਲਮ ਦਾ ਪਹਿਲਾਂ ਨਾਲ ਸੀ 'ਜੀਤ - ਫੀਲ ਦ ਫੋਰਸ' ਜਿਸ ਨੂੰ ਬਦਲ ਕੇ 'ਟੀਮ -ਦ ਫੋਰਸ' ਕਰ ਦਿੱਤਾ ਗਿਆ। ਇਹ ਕਹਾਣੀ ਹੈ ਤਿੰਨ ਦੋਸਤਾਂ ਦੀ। ਰਾਜ (ਸੋਹੇਲ ਖਾਨ), ਯਸ਼ (ਯਸ਼ ਟੋਂਕ) ਅਤੇ ਜੱਸੀ (ਵਰਜੇਸ਼ ਹੀਰਜੀ) ਦਾ ਸੁਪਨਾ ਹੈ ਕਿ ਉਹ ਸੰਗੀਤ ਦੀ ਦੁਨੀਆ ਵਿੱਚ ਨਾਮ ਕਮਾਏ। ਇਸ ਲਈ ਉਹ ਸੰਘਰਸ਼ ਕਰ ਰਹੇ ਹਨ, ਪਰ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ ਹੈ। ਤਿੰਨੇ ਪੇਇੰਗ ਗੈਸਟ ਦੇ ਤੌਰ 'ਤੇ ਬਾਬਾ (ਕੁਲਭੂਸ਼ਣ ਖਰਬੰਦਾ) ਨਾਲ ਰਹਿੰਦੇ ਹਨ। ਬਾਬਾ ਤੋਂ ਉਹਨਾਂ ਦਾ ਸੰਘਰਸ਼ ਦੇਖਿਆ ਨਹੀਂ ਜਾਂਦਾ। ਉਹ ਤਿੰਨਾਂ ਨੂੰ ਆਪਣੇ ਪੁੱਤਰਾਂ ਵਰਗਾ ਮੰਨਦਾ ਹੈ। ਬਾਬਾ ਉਹਨਾਂ ਨੂੰ ਖੁਦ ਦਾ ਵੀਡੀਓ ਐਲਬਮ ਬਣਾਉਣ ਲਈ ਪੈਸਾ ਦਿੰਦੇ ਹਨ ਅਤੇ ਉਹਨਾਂ ਨੂੰ ਇਸ ਪ੍ਰੋਜੈਕਟ 'ਤੇ ਕੰਮ ਕਰਨ ਲਈ ਗੋਆ ਭੇਜ ਦਿੰਦੇ ਹਨ। ਉਹਨਾਂ ਦੇ ਜਾਣ ਤੋਂ ਬਾਅਦ ਅੰਡਰਵ

Date:2009-06-04 Time:00:01:14

ਚਿਰੰਜੀਵੀ ਦੀ ਨਵੀਂ ਭੂਮਿਕਾ

ਹੈਦਰਾਬਾਦ- ਤੇਲੁਗੂ ਅਭਿਨੇਤਾ ਚਿਰੰਜੀਵੀ ਆਂਧਰ ਪ੍ਰਦੇਸ਼ ਵਿਧਾਨ ਸਭਾ ਵਿੱਚ ਪਹਿਲੀ ਵਾਰ ਪ੍ਰਵੇਸ਼ ਨੂੰ ਲੈਕੇ ਬੇਹੱਦ ਰੋਮਾਂਚਿਤ ਹਨ। ਇਹ ਗੱਲ ਅਲੱਗ ਹੈ ਕਿ ਉਹਨਾਂ ਦੀ ਪਾਰਟੀ ਪ੍ਰਜਾ ਰਾਜਯਮ ਹਾਲ ਦੀਆਂ ਚੋਣਾਂ ਵਿੱਚ ਉਹਨਾਂ ਦੀ ਉਮੀਦਾਂ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕਰ ਪਾਈ।

Date:2009-06-04 Time:00:01:14

ਹਥਿਆਰ ਕਟੌਤੀ ਦਾ ਖਰੜਾ ਤਿਆਰ ਕਰੇਗਾ ਰੂਸ

ਮਾਸਕੋ - ਰੂਸ ਨੇ ਕਿਹਾ ਹੈ ਕਿ ਅਗਲੇ ਮਹੀਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਪਹਿਲੇ ਮਾਸਕੋ ਦੌਰੇ ਤੋਂ ਪਹਿਲਾਂ ਰੂਸ ਨੂੰ ਆਸ ਹੈ ਕਿ ਉਹ ਸਾਮਰਿਕ ਹਥਿਆਰ ਕਟੌਤੀ ਸੰਧੀ(ਸਟਾਰਟ-1) ਦੀ ਥਾਂ ਹਥਿਆਰ ਕਟੌਤੀ ਦੀ ਨਵੀਂ ਸੰਧੀ ਦੇ ਖਰੜੇ ਨੂੰ ਅੰਤਮ ਰੂਪ ਦੇਵੇਗਾ।

Date:2009-06-04 Time:00:01:14

ਸਿਰਫ ਭਾਰਤ, ਚੀਨ ਦੀ ਹੋਵੇਗਾ ਤਰੱਕੀ

ਮਾਸਕੋ-ਸੰਸਾਰਕ ਵਿੱਤੀ ਸੰਕਟ ਦੇ ਦੌਰ ਵਿਚ ਇਸ ਸਾਲ ਸਿਰਫ ਭਾਰਤ ਅਤੇ ਚੀਨ ਦੀ ਹੀ ਆਰਥਿਕ ਤਰੱਕੀ ਹੋਵੇਗੀ ਅਤੇ ਇਹ ਦੋਵੇਂ ਦੇਸ਼ ਸਕਾਰਾਤਮਕ ਆਰਥਿਕ ਵਾਧਾ ਦਰ ਹਾਸਲ ਕਰਨਗੇ।

Date:2009-06-04 Time:00:01:14

ਯਹੂਦੀ ਮੰਦਰ 'ਚ ਧਮਾਕੇ ਦੀ ਸਾਜਿਸ਼

ਨਿਊਯਾਰਕ - ਯਹੂਦੀ ਪ੍ਰਾਰਥਨਾ ਘਰ ਨੂੰ ਕਥਿੱਤ ਰੂਪ ਨਾਲ ਬੰਬ ਨਾਲ ਉਡਾਉਣ ਅਤੇ ਜਹਾਜਾਂ ਨੂੰ ਮਾਰ ਸੁੱਟਣ ਦੀ ਯੋਜਨਾ ਬਨਾਉਣ ਦੀ ਸਾਜਿਸ਼ ਲਈ ਗ੍ਰਿਫਤਾਰ ਨਿਊਯਾਰਕ ਦੇ 8 ਲੋਕਾਂ ਖਿਲਾਫ ਜਨ ਸੰਹਾਰਕ ਹਥਿਆਰਾਂ ਦੀ ਵਰਤੋਂ ਦੇ ਆਰੋਪ ਲਗਾਏ ਗਏ ਹਨ।

Date:2009-06-04 Time:00:01:14

ਕੱਟੜ ਮਾਓਵਾਦੀ ਕਾਬੂ

ਹਜਾਰੀਬਾਗ - ਬਿਹਾਰ ਦੇ ਹਜ਼ਾਰੀਬਾਗ ਜਿਲ੍ਹੇ ਦੇ ਇੱਕ ਪਿੰਡ ਵਿਚ ਛਾਪੇ ਦੌਰਾਨ ਕੱਟੜ ਮਾਓਵਾਦੀ ਜੀਤੂ ਮਾਂਜ਼੍ਹੀ ਉਰਫ ਜੀਤੇਨ ਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ।ਡੀਐਸਪੀ ਨੌਸ਼ਾਦ ਆਲਮ ਨੇ ਇਹ ਜਾਣਕਾਰੀ ਦਿੱਤੀ।

Date:2009-06-04 Time:00:01:14

ਪੰਜਾਬ 'ਚ ਰੈਡ ਅਲਰਟ

ਚੰਡੀਗੜ੍ਹ-ਜਲੰਧਰ ਦੇ ਬਲਾਨ 'ਚ ਵੀਰਵਾਰ ਨੂੰ ਡੇਰਾ ਸੱਚਖੰਡ ਦੇ ਨੇਤਾ ਸੰਤ ਰਾਮਾਨੰਦ ਦੇ ਅੰਤਿਮ ਸੰਸਕਾਰ ਮੱਦੇਨਜ਼ਰ ਪੂਰ੍ਹੇ ਪੰਜਾਬ 'ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ,ਇੱਥੇ ਵਰਨਣਯੋਗ ਹੈ ਕਿ ਇਸ ਅੰਤ ਦੀ ਹਾਲ 'ਚ ਵਿਆਨਾ 'ਚ ਹੱਤਿਆ ਕਰ ਦਿੱਤੀ ਗਈ ਸੀ।

Date:2009-06-04 Time:00:01:14


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009